Tag: , , , , , , ,

ਅਵਿਸ਼ੇਕ ਡਾਲਮੀਆ ਬਣੇ ਬੰਗਾਲ ਕ੍ਰਿਕਟ ਐਸੋਸਿਏਸ਼ਨ ਦੇ ਨਵੇਂ ਪ੍ਰਧਾਨ

Avishek Dalmiya Appointed Youngest President: ਅਵੀਸ਼ੇਕ ਡਾਲਮੀਆ ਨੂੰ ਬੁੱਧਵਾਰ ਨੂੰ ਬੰਗਾਲ ਕ੍ਰਿਕਟ ਐਸੋਸੀਏਸ਼ਨ (CAB) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ, ਜਦਕਿ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਵੱਡੇ ਭਰਾ ਸਨੇਹਾਸ਼ੀਸ਼ ਗਾਂਗੁਲੀ ਨੂੰ ਸਕੱਤਰ ਚੁਣਿਆ ਗਿਆ ਹੈ । ਇਸ ਨਾਲ 38 ਸਾਲਾ ਅਭਿਸ਼ੇਕ CAB ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣ ਗਿਆ ਹੈ। ਦਰਅਸਲ, ਅਵੀਸ਼ੇਕ

IND vs NZ: ਟੀਮ ਇੰਡੀਆ ਨੂੰ ਝਟਕਾ, ਰੋਹਿਤ ਸ਼ਰਮਾ ਵਨਡੇ ਤੇ ਟੈਸਟ ਸੀਰੀਜ਼ ‘ਚੋਂ ਹੋਏ ਬਾਹਰ

Rohit Sharma ruled out: ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੇ ਦੌਰੇ ‘ਤੇ ਹੈ । ਭਾਰਤ ਨੇ ਪੰਜ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿੱਚ 5-0 ਨਾਲ ਸਫ਼ਲਤਾ ਹਾਸਿਲ ਕੀਤੀ ਅਤੇ ਹੁਣ ਬੁੱਧਵਾਰ ਯਾਨੀ ਕਿ 5 ਫਰਵਰੀ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋਣ ਵਾਲੀ ਹੈ, ਜਿਸ ਵਿਚ ਭਾਰਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ

IND vs NZ: T-20 ਸੀਰੀਜ਼ ‘ਚ ਭਾਰਤ ਨੇ ਬਣਾਏ ਕਈ ਅਨੋਖੇ ਰਿਕਾਰਡ

India Record Against New Zealand: ਨਵੀਂ ਦਿੱਲੀ: ਭਾਰਤ ਨੇ ਨਿਊਜ਼ੀਲੈਂਡ ਵਿੱਚ ਖੇਡੀ ਗਈ ਟੀ-20 ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਇਸ ਸੀਰੀਜ਼ ਵਿੱਚ ਭਾਰਤ ਨੇ ਬਹੁਤ ਸਾਰੇ ਰਿਕਾਰਡ ਬਣਾਏ । ਇਸ ਸੀਰੀਜ਼ ਵਿੱਚ ਸਭ ਤੋਂ ਖਾਸ ਕਲੀਨ ਸਵੀਪ ਦਾ ਰਿਕਾਰਡ ਰਿਹਾ ਹੈ, ਪਰ ਇਸ ਤੋਂ ਇਲਾਵਾ ਇਸ ਸੀਰੀਜ਼ ਵਿੱਚ ਹੋਰ ਵੀ ਬਹੁਤ ਸਾਰੇ

IND vs NZ: ਅੱਜ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ

IND vs NZ 5th T20I: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 t-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਯਾਨੀ ਕਿ ਐਤਵਾਰ ਨੂੰ ਮਾਊਂਟ ਮੌਨਗੁਈ ਵਿੱਚ ਖੇਡਿਆ ਜਾਵੇਗਾ । ਦੋਨਾਂ ਟੀਮਾਂ ਵਿਚੋਂ ਹੁਣ ਤੱਕ ਕੋਈ ਵੀ ਟੀਮ ਇਸ ਮੈਦਾਨ ‘ਤੇ t20 ਨਹੀਂ ਖੇਡੀ ਹੈ । ਜੇਕਰ ਭਾਰਤ ਅੱਜ ਦਾ ਮੁਕਾਬਲਾ ਵੀ ਜਿੱਤ ਜਾਂਦਾ ਹੈ ਤਾਂ ਉਹ

IND vs NZ: ਹਾਰਦਿਕ ਪੰਡਯਾ ਟੈਸਟ ਸੀਰੀਜ਼ ‘ਚੋਂ ਬਾਹਰ

Hardik Pandya ruled out NZ Tour: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨਿਊਜ਼ੀਲੈਂਡ ਖਿਲਾਫ਼ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ । ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ । ਫਿੱਟਨੈਸ ਦੀ ਸਮੱਸਿਆ ਨਾਲ ਜੂਝ ਰਹੇ ਹਾਰਦਿਕ ਦੇ ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਪਹਿਲਾਂ ਫਿੱਟ

ਰੋਹਿਤ ਸ਼ਰਮਾ ਨੇ 326 T20 ਮੈਚਾਂ ਤੋਂ ਬਾਅਦ ਸੁਪਰ ਓਵਰ ‘ਚ ਖੋਲ੍ਹਿਆ ਖਾਤਾ

Rohit Sharma breaks Super Over jinx: ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਵੀਰਵਾਰ ਨੂੰ ਹੈਮਿਲਟਨ ‘ਚ ਟੀ-20 ਮੈਚ ਖੇਡਿਆ ਗਿਆ, ਜੋ ਕਿ ਟਾਈ ਹੋ ਗਿਆ । ਟਾਈ ਹੋਣ ਤੋਂ ਬਾਅਦ ਇਸ ਮੁਕਾਬਲੇ ਵਿੱਚ ਇੱਕ ਸੁਪਰ ਓਵਰ ਖੇਡਿਆ ਗਿਆ । ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 17 ਦੌੜਾਂ ਬਣਾਈਆਂ । 18 ਦੌੜਾਂ ਦਾ ਟੀਚਾ ਟੀਮ

ਏਸ਼ੀਆ ਕੱਪ ਦੀ ਮੇਜ਼ਬਾਨੀ ਬੇਸ਼ੱਕ ਪਾਕਿਸਤਾਨ ਕਰੇ, ਪਰ ਭਾਰਤ ਨਹੀਂ ਖੇਡੇਗਾ: BCCI

PCB host asia cup 2020: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਸ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਲਈ ਪਾਕਿਸਤਾਨ ਕ੍ਰਿਕਟ ਬੋਰਡ (PCB) ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗਾ । ਇਸ ਤੋਂ ਅੱਗੇ BCCI ਨੇ ਕਿਹਾ ਹੈ ਕਿ ਏਸ਼ੀਆ ਕੱਪ ਪੱਧਰ ਨਿਰਪੱਖ

U19 CWC : ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

India vs Australia Quarter-Final: ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ ਸੀ । ਇਸ ਮੁਕਾਬਲੇ ਵਿੱਚ ਪਹਿਲਾਂ ਖੇਡਦੇ ਹੋਏ ਭਾਰਤੀ ਟੀਮ ਵੱਲੋਂ ਯਸ਼ਸਵੀ

ਅਲਵਿਦਾ ਕੋਬੇ ਬ੍ਰਾਇਨਟ: ਕਦੇ ਹਾਰ ਨਾ ਮੰਨਣ ਦੇ ਜ਼ਜ਼ਬੇ ਨੇ ਬਣਾਇਆ ਦਿਗੱਜ, ਜਾਣੋ ਕਿਵੇਂ ਲੋਕਾਂ ਦੇ ਦਿਲਾਂ ‘ਚ ਵਸੇ

Kobe bryant: ਵਾਸ਼ਿੰਗਟਨ: ਕੋਬੇ ਬ੍ਰਾਇਨਟ ਹਮੇਸ਼ਾਂ ਨਾ ਤਿਆਗ ਦੇਣ ਵਾਲੀ ਭਾਵਨਾ, ਸਖ਼ਤ ਮੁਕਾਬਲਾ ਅਤੇ ਸ਼ੁੱਧਤਾ ਦੇ ਕਾਰਨ ਇੱਕ ਐਨਬੀਏ ਅਨੁਭਵੀ ਬਣ ਗਿਆ, ਜਿਸ ਨੇ ਵਿਰਾਸਤ ਨੂੰ ਪਿੱਛੇ ਛੱਡ ਦਿੱਤਾ । ਜਿਸ ਨਾਲ ਨੈਸ਼ਨਲ ਬਾਸਕੇਟਬਾਲ ਲੀਗ ਦੇ ਨਵੇਂ ਪੀੜ੍ਹੀ ਅਤੇ ਵਿਸ਼ਵ ਭਰ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ । ਬ੍ਰਾਇਨਟ ਦੀ ਇੱਕ ਹੈਲੀਕਾਪਟਰ ਦੇ ਹਾਦਸੇ ਵਿੱਚ ਮੌਤ

ਵਿਸ਼ਵ ਕੱਪ ਦੀ ਇੱਕ ਪਾਰੀ ਨੇ ਇਸ ਭਾਰਤੀ ਖਿਡਾਰੀ ਨੂੰ ਬਣਾਇਆ ‘ਮਿਸਟਰ ਭਰੋਸੇਮੰਦ’

Ravindra Jadeja Performance: ਆਲਰਾਊਂਡਰ ਰਵਿੰਦਰ ਜਡੇਜਾ ਦੇ ਪ੍ਰਦਰਸ਼ਨ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ । ਇਸੇ ਤਬਦੀਲੀ ਦੇ ਚੱਲਦਿਆਂ ਜਡੇਜਾ ਹੁਣ ਭਾਰਤੀ ਟੀਮ ਲਈ ਇਕ ਮਹੱਤਵਪੂਰਨ ਖਿਡਾਰੀ ਸਾਬਿਤ ਹੋ ਰਿਹਾ ਹੈ. ਰਵਿੰਦਰ ਜਡੇਜਾ ਹੁਣ ਤਿੰਨੋਂ ਫਾਰਮੈਟਾਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ ਅਤੇ ਉਸਦੀ ਖੇਡ ਨਾਲ ਟੀਮ  ਨੂੰ ਕਾਫ਼ੀ ਸੰਤੁਲਨ ਮਿਲਦਾ ਹੈ । ਵਿਸ਼ਵ

ਬਾਸਕੇਟਬਾਲ ਦੇ ਦਿਗੱਜ ਖਿਡਾਰੀ ਕੋਬੇ ਬ੍ਰਾਇਨਟ ਤੇ ਉਸਦੀ ਧੀ ਦੀ ਹੈਲੀਕਾਪਟਰ ਕ੍ਰੈਸ਼ ‘ਚ ਮੌਤ

Kobe Bryant Dies: ਬਾਸਕੇਟਬਾਲ ਦੇ ਦਿਗੱਜ ਖਿਡਾਰੀ ਕੋਬੇ ਬ੍ਰਾਇਨਟ ਦੀ ਇਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ । ਕੋਬੇ ਬ੍ਰਾਇਨਟ ਬਾਸਕੇਟਬਾਲ ਦੀ ਦੁਨੀਆ ਦੇ ਮਹਾਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਸੀ. ਉਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਕੋਬੇ ਬ੍ਰਾਇਨਟ ਜਿਸ ਹੈਲੀਕਾਪਟਰ ਵਿੱਚ ਸਵਾਰ ਸੀ, ਉਹ

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ T-20 ਅੱਜ, ਸ਼ਾਰਦੁਲ ਠਾਕੁਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ

Ind vs NZ 2nd T20: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ ਕਿ ਐਤਵਾਰ ਨੂੰ ਆਕਲੈਂਡ ਦੇ ਈਡਨ ਪਾਰਕ ਵਿਖੇ ਖੇਡਿਆ ਜਾਵੇਗਾ । ਪਹਿਲਾ ਮੈਚ ਵੀ ਇਸੇ ਮੈਦਾਨ ‘ਤੇ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ 4 ਵਿਕਟਾਂ’ ਦੇ ਨੁਕਸਾਨ ‘ਤੇ 204 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ

ਸ਼ਿਖਰ ਧਵਨ ਨਿਊਜ਼ੀਲੈਂਡ ਦੌਰੇ ‘ਤੋਂ ਹੋਏ ਬਾਹਰ, ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ

Shikhar Dhawan ruled out: ਨਵੀਂ ਦਿੱਲੀ: ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੱਟ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਹੋ ਗਏ ਹਨ । ਧਵਨ ਆਸਟ੍ਰੇਲੀਆ ਖਿਲਾਫ਼ ਖੇਡੇ ਗਏ ਤੀਜੇ ਵਨਡੇ ਮੁਕਾਬਲੇ ਵਿੱਚ ਫੀਲਡਿੰਗ ਦੌਰਾਨ ਜ਼ਖਮੀ ਹੋ ਗਏ ਸੀ । ਜਿਸ

750 ਮੈਚ ਜਿੱਤ ਭਾਰਤੀ ਟੀਮ ਨੇ ਬਣਾਇਆ ਵਿਸ਼ਵ ਦਾ ਇਹ ਰਿਕਾਰਡ

Team India win 750 matches: ਭਾਰਤ ਨੇ ਆਸਟ੍ਰੇਲੀਆ ਖਿਲਾਫ਼ ਤੀਸਰਾ ਵਨਡੇ 7 ਵਿਕਟਾਂ ਨਾਲ ਅਤੇ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਟੈਸਟ, ਵਨਡੇ ਅਤੇ ਟੀ-20 ਵਿੱਚ 750 ਮੈਚ ਜਿੱਤਣ ਵਾਲੀ ਵਿਸ਼ਵ ਦੀ ਤੀਜੀ ਟੀਮ ਬਣ ਗਈ ਹੈ । ਇਸ ਰੇਸ ਵਿੱਚ ਆਸਟ੍ਰੇਲੀਆ ਦੀ ਟੀਮ 1032 ਮੈਚ ਜਿੱਤ ਕੇ ਪਹਿਲੇ ਸਥਾਨ ‘ਤੇ

ਅੰਡਰ-19 ਵਿਸ਼ਵ ਕੱਪ: ਭਾਰਤ ਨੇ ਪਹਿਲੇ ਮੈਚ ‘ਚ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ

India Beat Sri Lanka: ਭਾਰਤ ਨੇ ਸ਼੍ਰੀਲੰਕਾ ਨੂੰ ਦੱਖਣੀ ਅਫਰੀਕਾ ਵਿੱਚ ਖੇਡੇ ਜਾ ਰਹੇ ਅੰਡਰ-19 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ 90 ਦੌੜਾਂ ਨਾਲ ਹਰਾਇਆ । ਐਤਵਾਰ ਨੂੰ ਬਲਾਫੋਂਟੈਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 297 ਦੌੜਾਂ ਬਣਾਈਆਂ । ਇਸ ਇਸ ਟੀਚੇ ਦਾ ਪਿੱਛਾ

ਨਿਊਜ਼ੀਲੈਂਡ ਖਿਲਾਫ਼ T-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਸੰਜੂ ਸੈਮਸਨ ਬਾਹਰ

India T20I squad New Zealand tour: ਨਿਊਜ਼ੀਲੈਂਡ ਦੌਰੇ ਦੌਰਾਨ ਖੇਡੀ ਜਾਣ ਵਾਲੀ ਟੀ-20 ਸੀਰੀਜ਼  ਲਈ ਐਤਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ । ਟੀ-20 ਸੀਰੀਜ਼ ਲਈ ਐਲਾਨੀ ਗਈ ਗਈ ਭਾਰਤੀ ਟੀਮ ਵਿੱਚ ਸਾਬਕਾ ਕਪਤਾਨ ਧੋਨੀ ਤੇ ਸੈਮਸਨ ਨੂੰ ਜਗ੍ਹਾ ਨਹੀਂ ਮਿਲੀ ਹੈ । 24 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਇਹ ਦੌਰਾ 5 ਟੀ-20 ਮੈਚਾਂ

ICC ਟੈਸਟ ਕ੍ਰਿਕਟ ‘ਚ ਕਰ ਸਕਦੀ ਹੈ ਇਹ ਵੱਡਾ ਬਦਲਾਅ

ICC consider four-day Tests mandatory: ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਵੱਲੋਂ ਟੈਸਟ ਕ੍ਰਿਕਟ ਵਿੱਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ, ਜਿਸ ਵਿੱਚ ICC ਆਪਣੇ 142 ਸਾਲ ਦੇ ਪੁਰਾਣੇ ਨਿਯਮ ਨੂੰ ਬਦਲ ਸਕਦੀ ਹੈ । ਇੱਕ ਰਿਪੋਰਟ ਅਨੁਸਾਰ 5 ਦਿਨ ਤੱਕ ਖੇਡਿਆਂ ਜਾਣ ਵਾਲਾ ਟੈਸਟ ਮੈਚ ਹੁਣ 4 ਦਿਨ ਦਾ ਹੋਵੇਗਾ । ਰਿਪੋਰਟ ਅਨੁਸਾਰ ਇਸ ਬੈਠਕ ਵਿੱਚ

200ਵੀਂ ਟੈਸਟ ਵਿਕਟ ਹਾਸਿਲ ਕਰ ਇਸ ਤੇਜ਼ ਗੇਂਦਬਾਜ਼ ਨੇ ਰਚਿਆ ਇਤਿਹਾਸ

Wagner Becomes Second Fastest bowler: ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ, ਜਿਸਦਾ ਦੂਜਾ ਮੁਕਾਬਲਾ ਮੇਲਬਰਨ ਵਿੱਚ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਖਿਲਾਫ਼ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਇਤਿਹਾਸ ਰਚ ਦਿੱਤਾ ਹੈ ।   ਇਸ ਮੁਕਾਬਲੇ

IND vs WI 3rd ODI: ਭਾਰਤ ਨੇ ਟਾਸ ਜਿੱਤ ਲਿਆ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

India win 3rd odi toss: ਭਾਰਤ ਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਆਖਰੀ ਮੁਕਾਬਲਾ ਐਤਵਾਰ ਨੂੰ ਕਟਕ ਦੇ ਬਾਰਾਬਾਤੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ । ਇਸ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੀ ਅਗਵਾਈ

Mother Dairy ਤੋਂ ਬਾਅਦ Amul ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Mother Dairy hikes milk prices: ਨਵੀਂ ਦਿੱਲੀ: ਦੇਸ਼ ਦੀ ਮੋਹਰੀ ਦੁੱਧ ਉਤਪਾਦਕ ਕੰਪਨੀ ਮਦਰ ਡੇਅਰੀ ਅਤੇ ਅਮੂਲ ਵੱਲੋਂ ਸ਼ਨੀਵਾਰ ਨੂੰ ਕਰੋੜਾਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮਦਰ ਡੇਅਰੀ ਵੱਲੋਂ ਤਿੰਨ ਅਤੇ ਅਮੂਲ ਵੱਲੋਂ ਦੋ ਰੁਪਏ ਲੀਟਰ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ । ਜਿਸ ਤੋਂ ਬਾਅਦ ਅੱਜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ