Tag: , , , , ,

ਮੋਦੀ ਸਰਕਾਰ ਨੇ ਘਰੇਲੂ ਉਦਯੋਗਾਂ ਨੂੰ ਦਿੱਤਾ ਵੱਡਾ ਤੋਹਫਾ..

Domestic Industry Noc: ਨਵੀਂ ਦਿੱਲੀ: ਘਰੇਲੂ ਉਦਯੋਗਾਂ ਨੂੰ ਵਧਾਉਣ ਲਈ ਮੋਦੀ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਜਿਸਦੇ ਤਹਿਤ ਹੁਣ ਦਿੱਲੀ ਵਿੱਚ ਘਰੇਲੂ ਉਦਯੋਗਾਂ ਨੂੰ ਪ੍ਰਦੂਸ਼ਣ ਲੇਬਰ ਅਤੇ ਉਦਯੋਗ ਵਿਭਾਗ ਤੋਂ NOC ਦੀ ਲੋੜ ਨਹੀਂ ਹੋਵੇਗੀ । ਇਸ ਸਬੰਧੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ । ਜਿਸ ਵਿੱਚ ਉਨ੍ਹਾਂ

ਗੋਆ ਦੇ DGP ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

Goa DGP passes away: ਪਣਜੀ: ਗੋਆ ਦੇ ਪੁਲਿਸ ਜਨਰਲ ਡਾਇਰੈਕਟਰ (DGP) ਪ੍ਰਣਬ ਨੰਦਾ ਦਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ । ਇਸ ਸਬੰਧੀ ਇੱਕ ਸੀਨੀਅਰ ਅਧਿਕਾਰੀ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ । ਜਿਸ ਤੋਂ ਬਾਅਦ DGP ਜਸਪਾਲ ਸਿੰਘ ਵੱਲੋਂ DGP ਪ੍ਰਣਬ ਨੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਗਈ

ਨੌਸੈਨਾ ਦਾ ਲੜਾਕੂ ਜਹਾਜ਼ ਮਿਗ-29k ਹਾਦਸੇ ਦਾ ਸ਼ਿਕਾਰ

Navy MiG Aircraft Crashes: ਨਵੀਂ ਦਿੱਲੀ: ਗੋਆ ਵਿੱਚ ਨੌਸੈਨਾ ਦਾ ਲੜਾਕੂ ਜਹਾਜ਼ ਮਿਗ-29k ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਜਹਾਜ਼ ਗੋਆ ਦੇ ਡਾਬੋਲਿਮ ਦੇ ਆਈਐਨਐਸ ਹੰਸਾ ਵਿੱਚ ਟ੍ਰੈਨਿੰਗ ਮਿਸ਼ਨ ਲਈ ਸਮੁੰਦਰ ‘ਤੇ ਉੱਡ ਰਿਹਾ ਸੀ । ਇਸ ਦੌਰਾਨ ਜਹਾਜ਼ ਨਾਲ ਇੱਕ ਪੰਛੀ ਟੱਕਰਾ ਗਿਆ ਤੇ ਇਸਦੇ ਇੰਜ਼ਨ

NGO ਦੀ ਰਸੋਈ ‘ਚ ਫਟਿਆ ਬਾਇਲਰ, ਚਾਰ ਲੋਕਾਂ ਦੀ ਮੌਤ

Bihar boiler exploded: ਮੋਤੀਹਾਰੀ: ਬਿਹਾਰ ਦੇ ਮੋਤੀਹਾਰੀ ਇਲਾਕੇ ਵਿੱਚ ਮਿਡ-ਡੇ ਮੀਲ ਬਣਾਉਂਦੇ ਸਮੇਂ ਬਾਇਲਰ ਫੱਟਣ ਨਾਲ ਵੱਡਾ ਹਾਦਸਾ ਹੋ ਗਿਆ । ਇਸ ਹਾਦਸੇ ਵਿੱਚ  ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਕਈ ਮਕਾਨ ਬੁਰੀ ਤਰ੍ਹਾਂ

ਭਾਰਤੀ ਫੌਜ ਨੇ WhatsApp ‘ਤੇ ਲਗਾਈ ਪਾਬੰਦੀ

Indian army prohibits Whatsapp: ਨਵੀਂ ਦਿੱਲੀ: ਟੈਕਸਟ ਮੈਸਿਜ ਦੀ ਥਾਂ ਲੈਣ ਵਾਲੀ ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਲੋਕਾਂ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ । ਜਿਸਦੇ ਚੱਲਦਿਆਂ WhatsApp ਸਮੇਂ-ਸਮੇਂ ‘ਤੇ ਬਦਲਾਅ ਕਰਦਾ ਰਹਿੰਦਾ ਹੈ । ਭਾਰਤੀ ਐਕਟੀਵਿਸਟ ਤੇ ਪੱਤਰਕਾਰਾਂ ਦੀ ਜਾਸੂਸੀ ਦਾ ਖੁਲਾਸਾ ਹੋਣ ਤੋਂ ਬਾਅਦ ਭਾਰਤੀ ਥਲ ਸੈਨਾ ਦੇ ਮੁੱਖ ਦਫਤਰ ਵੱਲੋਂ WhatsApp ਦੇ ਇਸਤੇਮਾਲ

550ਵੇਂ ਪ੍ਰਕਾਸ਼ ਪੁਰਬ ਦੀ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

PM Modi extends greetings: ਨਵੀਂ ਦਿੱਲੀ: ਅੱਜ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ । ਇਸ ਸਬੰਧੀ ਰਾਸ਼ਟਰਪਤੀ ਰਾਮਨਾਥ ਕੋਵਿੰਦ

BSNL ਤੋਂ 70 ਹਜ਼ਾਰ ਕਰਮਚਾਰੀਆਂ ਨੇ ਲਈ ਸਵੈਇੱਛੁਕ ਰਿਟਾਇਰਮੈਂਟ ਸਕੀਮ

BSNL employees opted VRS: ਨਵੀਂ ਦਿੱਲੀ: BSNL ਦੇ ਲਗਭਗ 70,000 ਕਰਮਚਾਰੀਆਂ ਵੱਲੋਂ ਪਿਛਲੇ ਹਫ਼ਤੇ ਸਵੈ-ਇੱਛਕ ਰਿਟਾਇਰਮੈਂਟ ਸਕੀਮ (VRS) ਦਾ ਲਾਭ ਲਿਆ ਗਿਆ ਹੈ । ਜਿਸ ਸਬੰਧੀ ਸੋਮਵਾਰ ਨੂੰ ਸਰਕਾਰੀ ਟੈਲੀਕਾਮ ਕੰਪਨੀ ਦੇ ਚੇਅਰਮੈਨ ਅਤੇ ਐਮਡੀ ਪੀ ਕੇ ਪੁਰਵਾਰ ਵੱਲੋਂ ਜਾਣਕਾਰੀ ਦਿੱਤੀ ਗਈ । ਦੱਸ ਦੇਈਏ ਕਿ BSNL ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 1.50 ਲੱਖ ਹੈ,

ਮੋਦੀ ਨੇ ਗਾਂਧੀ ਪਰਿਵਾਰ ਦੀ ਹਟਾਈ ਸੁਰੱਖਿਆ

Gandhi Family Lose SPG Cover: ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਬਾਅਦ ਹੁਣ ਗਾਂਧੀ ਪਰਿਵਾਰ ਤੋਂ SPG ਸੁਰੱਖਿਆ ਵਾਪਸ ਲਈ ਜਾ ਰਹੀ ਹੈ । ਸੂਤਰਾਂ ਅਨੁਸਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ-ਨਾਲ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲਿਆ SPG  ਕਵਰ ਵਾਪਿਸ ਲੈ ਲਿਆ ਗਿਆ ਹੈ । ਜਿਸ ਤੋਂ ਬਾਅਦ

ਦਿੱਲੀ ‘ਚ ਪਟੜੀ ਦੀਆਂ ਦਰਾਰਾਂ ਕਾਰਨ ਬਲੂ ਲਾਈਨ ਮੈਟਰੋ ਸੇਵਾ ਪ੍ਰਭਾਵਿਤ

Crack noticed in track: ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਮੈਟਰੋ ਦੇ ਇੰਦਰਪ੍ਰਸਥ ਸਟੇਸ਼ਨ ‘ਤੇ ਪਟੜੀ ਵਿੱਚ ਕੁਝ ਦਰਾਰਾਂ ਦਿਖਾਈ ਦੇਣ ਤੋਂ ਬਾਅਦ ਬਲੂ ਲਾਈਨ ‘ਤੇ ਮੈਟਰੋ ਸੇਵਾ ਪ੍ਰਭਾਵਿਤ ਹੋਈ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਮੈਟਰੋ ਰੇਲ ਕਾਰਪੋਰੈਸ਼ਨ ਦੇ ਬੁਲਾਰੇ ਅਨੁਜ ਦਿਆਲ ਨੇ ਦੱਸਿਆ ਕਿ ਬੱਲੂ ਲਾਈਨ ‘ਤੇ ਇੰਦਰਪ੍ਰਸਥ ਅਤੇ ਪ੍ਰਗਤੀ ਮੈਦਾਨ ਸਟੇਸ਼ਨਾਂ ਵਿੱਚ

ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ

New indian map: ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨਵੇਂ ਗਠਿਤ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ ਕੀਤਾ ਗਿਆ ਹੈ । ਗ੍ਰਹਿ ਮੰਤਰਾਲੇ ਵੱਲੋਂ ਭਾਰਤ ਦਾ ਵੀ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਨ੍ਹਾਂ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਰਸਾਇਆ ਗਿਆ ਹੈ

ਲੱਖਾਂ ਦੀਵਿਆਂ ਨਾਲ ਜਗਮਗਾਈ ਅਯੁੱਧਿਆ ….

Deepotsav in Ayodhya: ਅਯੁੱਧਿਆ ਵਿੱਚ ਦੀਵਾਲੀ ਮੌਕੇ ਅਯੁੱਧਿਆ ਹਰ ਘਰ ਵਿੱਚ ਇਸਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ । ਇਸ ਤਿਉਹਾਰ ਮੌਕੇ ਅਯੁੱਧਿਆ ਰੋਸ਼ਨੀ ਨਾਲ ਜਗਮਗਾ ਉੱਠਿਆ ਹੈ, ਜਿਥੇ ਇਸਦੇ ਸਰਯੂ ਘਾਟ ‘ਤੇ ਇਕੱਠੇ ਸਾਢੇ ਪੰਜ ਲੱਖ ਮਿੱਟੀ ਦੇ ਦੀਵੇ ਬਾਲੇ ਗਏ ਹਨ । ਇਸ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਆਏ ਹਨ ।

ਹਰਿਆਣਾ ਦੇ ਸੀ.ਐਮ. ਅਹੁਦੇ ਦੀ ਸਹੁੰ ਚੁੱਕਣਗੇ ਖੱਟਰ

Khattar Oath Haryana CM: ਕੈਥਲ: BJP ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਵਾਰ ਫਿਰ ਹਰਿਆਣਾ ਵਿੱਚ ਸਰਕਾਰ ਬਣਾਈ ਜਾਵੇਗੀ । ਜਿਸ ਬਾਰੇ ਗੱਲ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਜਨਨਾਇਕ ਜਨਤਾ ਪਾਰਟੀ (JJP) ਦੇ ਨੇਤਾ ਦੁਸ਼ਯੰਤ ਚੌਟਾਲਾ ਸੂਬੇ ਦੇ ਉਪ ਮੁੱਖ ਮੰਤਰੀ ਹੋਣਗੇ । ਜਿਸ ਤੋਂ ਬਾਅਦ ਮੰਨਿਆ ਜਾ

ਕਸ਼ਮੀਰ ’ਚ ਅੱਤਵਾਦੀਆਂ ਨੇ ਪੰਜਾਬੀ ਸੇਬ ਵਪਾਰੀਆਂ ‘ਤੇ ਚਲਾਈਆਂ ਗੋਲੀਆਂ

Terrorists shot apple trader: ਸ਼੍ਰੀਨਗਰ: ਸ਼ੱਕੀ ਅੱਤਵਾਦੀਆਂ ਵੱਲੋਂ ਪੰਜਾਬ ਦੇ ਦੋ ਸੇਬ ਵਪਾਰੀਆਂ ਨੂੰ ਗੋਲੀ ਮਾਰਨ ਦਾ ਮਾਮਲੇ ਸਾਹਮਣੇ ਆਇਆ ਹੈ । ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਗੋਲੀਬਾਰੀ ਵਿੱਚ ਅੱਤਵਾਦੀਆਂ ਵੱਲੋਂ ਚਰਨਜੀਤ ਸਿੰਘ ਤੇ ਸੰਜੀਵ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ । ਜਿਨ੍ਹਾਂ ਵਿੱਚੋਂ ਚਰਨਜੀਤ ਸਿੰਘ ਦੀ ਮੌਕੇ ’ਤੇ

ਮੁੰਬਈ ਲੋਕਲ ਟ੍ਰੇਨ ਨੂੰ ਲੱਗੀ ਅੱਗ, ਟਲਿਆ ਵੱਡਾ ਹਾਦਸਾ

Mumbai Local Train Fire: ਮੁੰਬਈ: ਬੁੱਧਵਾਰ ਨੂੰ ਮਹਾਂਰਾਸ਼ਟਰ ਦੇ ਮਹਾਂਨਗਰ ਯਾਨੀ ਕਿ ਮੁੰਬਈ ਵਿੱਚ ਵੱਡਾ ਰੇਲ ਹਾਦਸਾ ਹੋਣ ਤੋਂ ਟਲ਼ ਗਿਆ । ਬੁੱਧਵਾਰ ਨੂੰ ਮੁੰਬਈ ਦੀ ਲੋਕਲ ਟ੍ਰੇਨ ਦੇ ਇੱਕ ਡੱਬੇ ਨੂੰ ਅਚਾਨਕ ਅੱਗ ਲੱਗ ਗਈ, ਇਸ ਅੱਗ ਲੱਗਣ ਦੇ ਨਾਲ ਹਾਦਸੇ ਵਾਲੀ ਥਾਂ ‘ਤੇ ਭਗਦੜ ਮਚ ਗਈ । ਇਸ ਅੱਗ ‘ਤੇ ਜਲਦ ਹੀ ਕਾਬੂ

ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ

Alert weather forecast : ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਂਕਣ ਅਤੇ ਗੋਆ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇੱਥੇ ਮੀਂਹ ਪੈਣ ਕਾਰਨ ਕੁੱਝ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪੈ ਸੱਕਦਾ ਹੈ। ਅਜਿਹੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ

230 ਅੱਤਵਾਦੀ ਪੁੱਜੇ ਭਾਰਤ, ਕੁੱਝ ਗਿਰਫ਼ਤਾਰ ਕੁੱਝ ਫ਼ਰਾਰ : ਅਜੀਤ ਡੋਵਾਲ

Ajit Doval 230 Pakistani terrorists : ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਦਖਲ ਬਾਰੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਮੁਸ਼ਕਲਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 230 ਪਾਕਿਸਤਾਨੀ ਅੱਤਵਾਦੀਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੁੱਝ ਭੱਜ ਗਏ ਹਨ ਅਤੇ ਕੁੱਝ ਨੂੰ ਗਿਰਫ਼ਤਾਰ

ਕੰਗਾਲ ਹੋਇਆ ਪਾਕਿਸਤਾਨ, ਫ਼ਿਰ IMF ਅੱਗੇ ਅੱਡੇ ਹੱਥ

Pakistan IMF target : ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਬਜਟ ਘਾਟਾ ਘੱਟ ਕਰਨ ਦੇ ਉਪਾਅ ਸੁਝਾਉਣ ਲਈ ਇਸ ਮਹੀਨੇ ਇੱਕ ਸਹਾਇਤਾ ਮਿਸ਼ਨ (ਐਸ.ਓ.ਐੱਸ.) ਭੇਜ ਰਿਹਾ ਹੈ। ਨਿਊਜ਼ ਇੰਟਰਨੈਸ਼ਨਲ ਨੇ ਪਾਕਿਸਤਾਨ ਵਿੱਚ (IMF) ਭਾਰਤੀ ਮੁਦਰਾ ਫੰਡ ਦੀ ਖੇਤਰੀ ਮੁਖੀ ਟੇਰੇਸਾ ਦਬਾਨ ਸ਼ੰਕੇਜ ਦੇ ਹਵਾਲੇ ਨਾਲ ਕਿਹਾ ਕਿ ਆਈ.ਐਮ.ਐਫ. ਦੀ ਟੀਮ ਵਿੱਤੀ

‘ਚੰਦਰਯਾਨ-2’ ਅੱਜ ਚੰਦਰਮਾ ਦੇ ਆਖਰੀ ਵਰਗ ‘ਚ ਕਰੇਗਾ ਪ੍ਰਵੇਸ਼

Chandrayaan 2 Final Lunar: ਬੰਗਲੁਰੂ: ਐਤਵਾਰ ਨੂੰ ਇਸਰੋ ਵੱਲੋਂ ਕਿਹਾ ਗਿਆ ਕਿ ‘ਚੰਦਰਯਾਨ-2’ ਨੇ ਚੰਦਰਮਾ ਦੇ 5ਵੇਂ ਵਰਗ ਵਿੱਚ ਕਾਮਯਾਬੀ ਨਾਲ ਐਂਟਰੀ ਕਰ ਲਈ ਹੈ । ਜਿਸਦੇ ਨਾਲ ਹੀ ਉਹ ਦੋ ਸਤੰਬਰ ਨੂੰ ਲੈਂਡਰ ਆਰਬਿਟਰ ਤੋਂ ਵੱਖ ਕਰਨ ਦੀ ਤਿਆਰੀ ਕਰ ਰਿਹਾ ਹੈ । ਦਰਅਸਲ, ਭਾਰਤੀ ਪੁਲਾੜ ਸੰਸਥਾਨ ਵੱਲੋਂ ਇਸ ਪ੍ਰਕ੍ਰਿਆ ਨੂੰ ਪੂਰਾ ਹੋਣ ਤੋਂ

ਕੁਲਭੂਸ਼ਣ ਜਾਧਵ ਨੂੰ ਅੱਜ ਮਿਲੇਗਾ ਕੌਂਸਲਰ ਐਕਸੈੱਸ

Kulbhushan Jadhav Pakistan: ਨਵੀਂ ਦਿੱਲੀ: ਸੋਮਵਾਰ ਯਾਨੀ ਕਿ ਅੱਜ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਜਾਧਵ ਨਾਲ ਭਾਰਤੀ ਅਧਿਕਾਰੀਆਂ ਵੱਲੋਂ ਮੁਲਾਕਾਤ ਕੀਤੀ ਜਾਵੇਗੀ । ਇਸ ਮਾਮਲੇ ਵਿੱਚ ਐਤਵਾਰ ਨੂੰ ਪਾਕਿਸਤਾਨ ਦਾ ਕਹਿਣਾ ਸੀ ਕਿ ਜਾਧਵ ਨੂੰ ਕਾਉਂਸਲਰ ਐਕਸੈਸ ਸੋਮਵਾਰ ਨੂੰ ਦਿੱਤਾ ਜਾਵੇਗਾ । ਜਿਸ ਕਾਰਨ ਭਾਰਤ ਵੱਲੋਂ ਪਾਕਿਸਤਾਨ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ ਗਿਆ

ਹੁਣ ਫਿਰ ਰਸੋਈ ਗੈਸ ਹੋਈ ਮਹਿੰਗੀ

LPG Price Increase: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ । ਜਿਸ ਕਾਰਨ ਸਾਰਾ ਬੋਝ ਆਮ ਇਨਸਾਨ ਦੀ ਜੇਬ ‘ਤੇ ਪੈਂ ਗਿਆ ਹੈ । ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ । ਜਿਸ ਵਿੱਚ ਹੁਣ ਰਸੋਈ ਗੈਸ 15.50 ਰੁਪਏ ਮਹਿੰਗੀ ਹੋ ਗਈ ਹੈ । 

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ