Tag: , , , , , ,

ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਚੁੱਕਿਆ ਇਹ ਕਦਮ

Aadhaar social media linking: ਨਵੀਂ ਦਿੱਲੀ: ਮੌਜੂਦਾ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਗਲਤ ਵਰਤੋਂ ਕੀਤੀ ਜਾਂਦੀ ਹੈ । ਸੋਸ਼ਲ ਮੀਡੀਆ ਦੀ ਗਲਤ ਵਰਤੋਂ ਨੂੰ ਰੋਕਣ ਲਈ ਉਸ ਨੂੰ ਆਧਾਰ ਨਾਲ ਲਿੰਕ ਕੀਤੇ ਜਾਣ ਬਾਰੇ ਕਿਹਾ ਗਿਆ ਸੀ । ਜਿਸ ਕਾਰਨ ਸੁਪਰੀਮ ਕੋਰਟ ਵੱਲੋਂ ਮੰਗਲਵਾਰ ਇਸ ਮਾਮਲੇ ਦੀ ਸੁਣਵਾਈ ਕੀਤੀ ਗਈ । ਇਸ ਮਾਮਲੇ

ਹੁਣ ਭਾਰਤੀ ਔਰਤਾਂ ਨਹੀਂ ਰਹੀਆਂ ਸੰਸਕਾਰੀ, ਸ਼ਰਾਬ ਪੀਣ ‘ਚ ਹੋਈਆਂ ਮੋਹਰੀ

Women Increased Alcohol Consumption: ਨਵੀਂ ਦਿੱਲੀ: ਭਾਰਤ ਵਿੱਚ ਪੱਛਮੀ ਸੱਭਿਆਚਾਰ ਦਾ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਹੈ । ਜਿਸ ਕਾਰਨ ਲੋਕ ਪੱਛਮੀ ਸੱਭਿਆਚਾਰ ਨੂੰ ਜ਼ਿਆਦਾ ਅਪਣਾ ਰਹੇ ਹਨ । ਪੱਛਮੀ ਸੱਭਿਆਚਾਰ ਵਿੱਚ ਪਹਿਰਾਵੇ ਨੂੰ ਅਪਨਾਉਣ ਤੋਂ ਇਲਾਵਾ ਹੁਣ ਭਾਰਤੀ ਔਰਤਾਂ ਸ਼ਰਾਬ ਵੀ ਪੀਣ ਲੱਗ ਗਈਆਂ ਹਨ । ਇਸ ਮਾਮਲੇ ਵਿੱਚ ਦਿੱਲੀ ਵਿੱਚ ਔਰਤਾਂ ਦੀ ਸ਼ਰਾਬ

15 ਹਜ਼ਾਰ ਦੀ ਸਕੂਟੀ ਦਾ ਕੱਟਿਆ 23 ਹਜ਼ਾਰ ਦਾ ਚਾਲਾਨ

Gurugram Scooty Challan: ਨਵੀਂ ਦਿੱਲੀ: ਟ੍ਰੈਫਿਕ ਨਿਯਮਾਂ ਨੂੰ ਤੋੜਨਾ ਹੁਣ ਕਿੰਨਾ ਭਾਰੀ ਪੈ ਸਕਦਾ ਹੈ, ਇਸ ਦੀ ਉਦਾਹਰਣ ਗੁਰੂਗ੍ਰਾਮ ਵਿੱਚ ਦੇਖਣ ਨੂੰ ਮਿਲੀ ਹੈ । ਜਿੱਥੇ ਰਾਜਧਾਨੀ ਦਿੱਲੀ ਦੇ ਇਕ ਵਿਅਕਤੀ ਦਾ ਗੁਰੂਗ੍ਰਾਮ ਵਿੱਚ ਪੂਰੇ 23 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਦਿੱਲੀ ਦੇ ਗੀਤਾ ਕਾਲੋਨੀ ਇਲਾਕੇ

PM ਮੋਦੀ ਦੇ ਦੌਰੇ ਤੋਂ ਬਾਅਦ ਕੇਦਾਰਨਾਥ ਦੀ ‘ਰੁਦਰ ਗੁਫਾ’ ‘ਤੇ ਲੱਗਿਆ ਯਾਤਰੀਆਂ ਦਾ ਤਾਂਤਾ

Kedarnath Rudra Cave: ਨਵੀਂ ਦਿੱਲੀ: ਇੱਕ ਸਮਾਂ ਅਜਿਹਾ ਵੀ ਸੀ ਜਦੋਂ ਕੇਦਾਰਨਾਥ ਦੀ ਰੁਦਰ ਧਿਆਨ ਨਾਮੀ ਗੁਫਾ ਵਿੱਚ ਕਦੇ ਸੰਨਾਟਾ ਪਸਰਿਆ ਰਹਿੰਦਾ ਸੀ, ਪਰ ਹੁਣ ਉਹ ਗੁਫ਼ਾ ਗੁਲਜ਼ਾਰ ਹੋ ਗਈ ਹੈ । ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੇਦਾਰਨਾਥ ਦੇ ਦੌਰੇ ਤੋਂ ਬਾਅਦ ਇਸ ਗੁਫ਼ਾ ਲਈ ਲੋਕਾਂ ਵੱਲੋਂ ਪ੍ਰੀ-ਬੁਕਿੰਗ ਕਰਵਾਈ ਜਾ ਰਹੀ ਹੈ

ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ RBI ਦੇ ਕਰੋੜਾਂ ਰੁਪਏ ਹੜੱਪਣ ਦਾ ਲਾਇਆ ਇਲਜ਼ਾਮ

Rahul Gandhi Attacks Government: ਨਵੀਂ ਦਿੱਲੀ: ਮੰਗਲਵਾਰ ਨੂੰ ਕਾਂਗਰਸ ਲੀਡਰ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ ਗਿਆ । ਜਿਸ ਵਿੱਚ ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ  ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕੋਲੋਂ ਆਰਥਿਕ ਸੰਕਟ ਦਾ ਕੋਈ ਹੱਲ ਨਹੀਂ ਲੱਭਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ‘ਤੇ

30 ਮਈ ਨੂੰ ਨਰਿੰਦਰ ਮੋਦੀ ਪ੍ਰਧਾਨਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ

Narendra Modi: ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਲੋਕਸਭਾ ਚੋਣਾਂ ਦੇਨਤੀਜੇ ਸਾਹਮਣੇ ਆ ਗਏ ਸਨ। ਜਿਸ ਵਿੱਚ ਭਾਜਪਾ ਦੀ ਅਗਵਾਈ ਵਿੱਚ ਐੱਨਡੀਏ ਨੇ ਲੋਕਸਭਾ ਦੀਆਂ 542 ਵਿੱਚੋਂ 353 ਸੀਟਾਂ ‘ਤੇ ਜਿੱਤ ਹਾਸਿਲ ਕੀਤੀ । ਉਥੇ ਹੀ ਦੂਜੇ ਪਾਸੇ ਕਾਂਗਰਸ ਸਿਰਫ 91 ਸੀਟਾਂ ‘ਤੇ ਸਿਮਟ ਗਈ । ਇਸ ਤੋਂ ਇਲਾਵਾ ਬਾਕੀ ਦੀਆਂ 98 ਸੀਟਾਂ ਹੋਰ ਦਲਾਂ ਦੇ ਖਾਤੇ

j&k

ਜੰਮੂ ਕਸ਼ਮੀਰ ‘ਚ 50 ਦਿਨਾਂ ਅੰਦਰ 22 ਅੱਤਵਾਦੀ ਢੇਰ

ਸ੍ਰੀਨਗਰ – ਜੰਮੂ ਕਸ਼ਮੀਰ ‘ਚ 2017 ਦੇ ਸ਼ੁਰੂਆਤੀ ਦੋ ਮਹੀਨਿਆਂ ‘ਚ ਸੁਰੱਖਿਆ ਬਲਾਂ ਦੇ 26 ਜਵਾਨ ਸ਼ਹੀਦ ਹੋਏ ਹਨ ਤੇ ਉਥੇ ਹੀ 50 ਦਿਨਾਂ ਦੇ ਅੰਦਰ ਅੰਦਰ 22 ਅੱਤਵਾਦੀ ਵੀ ਮਾਰੇ ਗਏ ਹਨ,ਜੋ 2010 ਦੇ ਮੁਕਾਬਲੇ ਵੱਧ ਹਨ। ਫ਼ੌਜੀ ਅਫ਼ਸਰ ਸਮੇਤ 20 ਜਵਾਨਾਂ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਆਪਣੀ ਜਾਨ ਗੁਆਉਣੀ ਪਈ ਹੈ, ਜਦਕਿ

kejriwal

ਕੇਜਰੀਵਾਲ ਨੇ ਚੰਦੇ ਦੇ ਰੂਪ ‘ਚ ਸ਼ਰਮਿਲਾ ਦੀ ਪਾਰਟੀ ਨੂੰ ਦਿੱਤੇ 50 ਹਜਾਰ ਰੁਪਏ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਮਾਜਕ ਕਾਰਜਕਰਤਾ ਇਰੋਮ ਸ਼ਰਮਿਲਾ ਦੀ ਪਾਰਟੀ ਨੂੰ ਚੰਦੇ ਦੇ ਤੌਰ ਉੱਤੇ 50 , 000 ਰੁਪਏ ਦਿੱਤੇ । ਇਰੋਮ ਮਣੀਪੁਰ ਤੋਂ ਚੋਣ ਲੜ ਰਹੀ ਹੈ । ਪੈਸਾ ਕਮੀ ਨਾਲ ਜੂਝ ਰਹੀ ਇਰੋਮ ਸ਼ਰਮਿਲਾ ਦੀ ਪੀ.ਆਰ.ਜੇ.ਏ. ਆਨਲਾਈਨ ਚੰਦਾ ਇਕੱਠੇ ਕਰਨ ਅਤੇ ਲੋਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ

modi meet trump

ਜੀ-20 ਸੰਮੇਲਨ ਤੋਂ ਪਹਿਲਾ ਪੀ.ਐੱਮ. ਮੋਦੀ ਕਰਨਗੇ ਟਰੰਪ ਨਾਲ ਮੁਲਾਕਾਤ

ਨਵੀਂ ਦਿੱਲੀ— ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ਮਹੀਨੇ ‘ਚ ਅਹਿਮ ਮੁਲਾਕਾਤ ਹੋ ਸਕਦੀ ਹੈ। ਅਸਲ ‘ਚ ਦੋਹਾਂ ਦੇਸ਼ਾਂ ਦੇ ਡਿਪਲੋਮੈਟ ਪੀ.ਐੱਮ. ਮੋਦੀ ਦੀ ਜੁਲਾਈ ‘ਚ ਜਰਮਨੀ ‘ਚ ਹੋਣ ਵਾਲੇ ਅਹਿਮ ਜੀ-20 ਸੰਮੇਲਨ ਤੋਂ ਪਹਿਲਾਂ ਅਮਰੀਕਾ ਦੌਰੇ ‘ਤੇ ਜਾਣ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਮੰਨਿਆ ਜਾ

congress punjab

ਯੂਪੀ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 63 ਉਮੀਦਵਾਰਾਂ ਦੀ ਪਹਿਲੀ ਸੂਚੀ

ਯੂਪੀ ਵਿਧਾਨਸਭਾ ਚੋਣਾ ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਇਸ ਪਹਿਲੀ ਸੂਚੀ ਵਿਚ 63 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਦੱਸ ਦਈਏ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚ ਗਠਬੰਧਨ ਤੋਂ ਕਾਂਗਰਸ ਇਸ ਚੋਣਾਂ ਵਿਚ 105 ਉਮੀਦਵਾਰ ਉਤਾਰੇਗੀ ਅਤੇ ਸਮਾਜਵਾਦੀ ਪਾਰਟੀ 298 ਸੀਟਾਂ ਦੇ ਚੋਣ

ਮੋਦੀ ਸਰਕਾਰ ਦਾ ਵੱਡਾ ਐਲਾਨ, ਇਹਨਾਂ ਲੋਕਾਂ ਦੇ ਖਾਤਿਆਂ ‘ਚ ਜਮ੍ਹਾਂ ਹੋਣਗੇ 1.50 ਲੱਖ ਰੁਪਏ

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਆਈ ਭਾਰੀ ਰਕਮ ਨਾਲ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਹਰ ਕਿਸੇ ਦੇ ਖਾਤੇ ਵਿਚ 1.3 ਲੱਖ ਤੋਂ 1.5 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਗੱਲ ਸਾਹਮਣੇ ਆ ਰਹੀ ਹੈ । ਇਸ ਦੇ ਨਾਲ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ