Tag: , , , , ,

ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਅਮਰੀਕਾ ‘ਚ ਹੋਵੇਗਾ ਡਾਕਘਰ

Sandeep singh dhaliwal Houston PO: ਅਮਰੀਕਾ ਵਿੱਚ ਇੱਕ ਡਾਕਘਰ ਦਾ ਨਾਂ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਲਈ ਅਮਰੀਕੀ ਸੰਸਦ ਵਿੱਚ ਇੱਕ ਬਿਲ ਪੇਸ਼ ਕੀਤਾ ਗਿਆ ਹੈ । ਇਹ ਬਿੱਲ ਟੈਕਸਾਸ ਦੇ ਸੰਸਦ ਮੈਂਬਰ ਲਿਜੀ ਫਲੈੱਚਰ ਨੇ ਪੇਸ਼ ਕੀਤਾ ਹੈ । ਜ਼ਿਕਰਯੋਗ ਹੈ ਕਿ ਬੀਤੀ 27

ਅਮਰੀਕਾ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 1 ਦੀ ਮੌਤ

Pearl Harbor shooting: ਵਾਸ਼ਿੰਗਟਨ: ਅਮਰੀਕਾ ਦੇ ਮਿਲਟਰੀ ਬੇਸ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਈ । ਜਿਸਦੇ ਬਾਅਦ ਸ਼ਿਪਯਾਰਡ ਨੂੰ ਬੰਦ ਕਰ ਦਿੱਤਾ ਗਿਆ । ਇਸ ਘਟਨਾ ਸਬੰਧੀ ਜੁਆਇੰਟ ਬੇਸ ਪਰਲ ਹਾਰਬਰ ਵਲੋਂ ਟਵੀਟ ਕਰ ਕੇ ਇਸਦੀ ਜਾਣਕਾਰੀ ਦਿੱਤੀ ਗਈ । ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸ਼ਿਪਯਾਰਡ ਵਿੱਚ ਗੋਲੀਬਾਰੀ ਹੋਈ ਹੈ ਤੇ

ਕਾਂਗੋ ‘ਚ ਹਾਦਸਾਗ੍ਰਸਤ ਜਹਾਜ਼ ਘਰਾਂ ‘ਤੇ ਡਿੱਗਿਆ, 19 ਮੌਤਾਂ

DR Congo plane crash: ਕਾਂਗੋ ਦੇ ਪੂਰਬੀ ਸ਼ਹਿਰ ਗੋਮਾ ਵਿੱਚ ਐਤਵਾਰ ਨੂੰ ਟੇਕਆਫ਼ ਤੋਂ ਬਾਅਦ ਘੱਟੋ ਘੱਟ 17 ਯਾਤਰੀਆਂ ਨੂੰ ਲੈ ਜਾ ਰਿਹਾ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਇਸ ਹਾਦਸੇ ਵਿੱਚ ਸਾਰੇ ਲੋਕਾਂ ਦੀ ਮੌਤ ਹੋ ਗਈ । ਇਸ ਸਬੰਧੀ ਏਅਰਲਾਈਨਸ ਤੇ ਮੌਕੇ ‘ਤੇ ਮੌਜੂਦ ਗਵਾਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ

ਅਮਰੀਕਾ ਕਰ ਸਕਦੈ H-1B ਤੇ L-1 ਵੀਜ਼ਾ ਨਿਯਮਾਂ ‘ਚ ਬਦਲਾਅ

US H1-B VISA: ਵਾਸ਼ਿੰਗਟਨ: ਅਮਰੀਕੀ ਕਾਮਿਆਂ ਲਈ ਬਿਹਤਰ ਮੌਕੇ ਅਤੇ ਮਜ਼ਦੂਰੀ ਦੀ ਸੁਰੱਖਿਆ ਦੇ ਟੀਚੇ ਨਾਲ H-1ਬੀ ਵੀਜ਼ਾ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ । ਡਿਪਾਰਟਮੈਂਟ ਆਫ ਹੋਮਲੈਂਡ ਸਿਕਓਰਿਟੀ ਵੱਲੋਂ ਵਿਸ਼ੇਸ਼ ਕਿੱਤੇ ਦੀ ਪਰਿਭਾਸ਼ਾ ਨੂੰ ਸੋਧਣ ਦਾ ਪ੍ਰਸਤਾਵ ਦਿੱਤਾ ਰਿਹਾ ਹੈ ਤਾਂ ਜੋ H-1ਬੀ ਪ੍ਰੋਗਰਾਮ ਦੇ ਮਾਧਿਅਮ ਨਾਲ ਸਭ ਤੋਂ ਚੰਗੇ ਅਤੇ ਪੇਸ਼ੇਵਰ ਵਿਦੇਸ਼ੀ ਨਾਗਰਿਕਾਂ

ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ, ਟਰੂਡੇ ਦੇ ਮੰਤਰੀਆਂ ਵਿੱਚ 4 ਪੰਜਾਬੀ ਵੀ ਸ਼ਾਮਲ

Justin trudeau cabinet: ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਵਲੋਂ ਬੁੱਧਵਾਰ ਨੂੰ 43ਵੀਂ ਸੰਸਦ ਦਾ ਹਿੱਸਾ ਬਣਨ ਲਈ ਆਪਣੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਆਪਣੀ ਪਹਿਲੀ ਕੈਬਨਿਟ ਨਾਲੋਂ ਇਸ ਵਾਰ ਦੀ ਕੈਬਿਨਟ ਵਿੱਚ ਟਰੂਡੋ ਵਲੋਂ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਵਾਰ ਟਰੂਡੋਂ

ਅਮਰੀਕੀ ਕਾਂਗਰਸ ਨੇਤਾ ਨੇ ਧਾਰਾ 370 ਹਟਾਉਣ ‘ਤੇ PM ਮੋਦੀ ਦੀ ਕੀਤੀ ਪ੍ਰਸ਼ੰਸਾ

Pete Olson Praise Modi: ਵਾਸ਼ਿੰਗਟਨ: ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖਤਮ ਕਰਨ ਦੇ ਫੈਸਲੇ ਦੀ ਪ੍ਰਸ਼ੰਸਾ ਅਮਰੀਕੀ ਸੰਸਦ ਵਿੱਚ ਵੀ ਸੁਣਾਈ ਦਿੱਤੀ ਹੈ । ਜਿਸ ਵਿੱਚ ਬੁੱਧਵਾਰ ਨੂੰ ਵ੍ਹਾਈਟ ਹਾਊਸ ਆਫ ਰੀਪ੍ਰੀਜੈਂਟੇਟਿਵ ਵਿੱਚ ਅਮਰੀਕੀ ਕਾਂਗਰਸ ਨੇਤਾ ਪੀਟ ਓਲਸਨ ਵੱਲੋਂ ਪੀ.ਐੱਮ. ਨਰਿੰਦਰ ਮੋਦੀ ਦੀ ਜੰਮ ਕੇ ਤਰੀਫ ਕੀਤੀ ਗਈ । ਅਮਰੀਕੀ ਕਾਂਗਰਸ ਨੇਤਾ

ਇਸ ਗ੍ਰਹਿ ਦੇ ਚੰਦਰਮਾ ‘ਤੇ ਮਿਲਿਆ ਪਾਣੀ…

Jupiter Moon water vapour: ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਵੱਲੋਂ ਜੁਪੀਟਰ ਗ੍ਰਹਿ ਦੇ ਚੰਨ ‘ਤੇ ਪਾਣੀ ਲੱਭਣ ਦੀ ਗੱਲ ਕਹੀ ਗਈ ਹੈ । ਹਾਲੇ ਤੱਕ ਧਰਤੀ ਤੋਂ ਇਲਾਵਾ ਕਿਸੇ ਵੀ ਦੂਜੇ ਗ੍ਰਹਿ ‘ਤੇ ਪਾਣੀ ਅਜਿਹੇ ਰੂਪ ਵਿੱਚ ਦੇਖਣ ਨੂੰ ਨਹੀਂ ਮਿਲਿਆ ਹੈ । ਨਾਸਾ ਦਾ ਕਹਿਣਾ ਹੈ ਕਿ ਜੁਪੀਟਰ ਗ੍ਰਹਿ ਦੇ ਚੰਦਰਮਾ ਯੂਰੋਪਾ

ਚੀਨ ਦੀ ਕੋਲਾ ਖਾਨ ‘ਚ ਧਮਾਕਾ, 15 ਦੀ ਮੌਤ

China coal mine blast: ਬੀਜਿੰਗ: ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿੱਚ ਕੋਲਾ ਖਾਨ ਵਿੱਚ ਜ਼ਬਰਦਸਤ ਗੈਸ ਧਮਾਕਾ ਵਾਪਰਿਆ ਹੈ । ਇਸ ਧਮਾਕੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ ਹਨ ।  ਇਸ ਸਬੰਧੀ ਸਥਾਨਕ ਅਧਿਕਾਰੀਆਂ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ । ਦਰਅਸਲ, ਸੋਮਵਾਰ ਨੂੰ

ਲੰਡਨ ’ਚ ਪਾਕਿਸਤਾਨੀਆਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਬਣਾਇਆ ਨਿਸ਼ਾਨਾ

London Kashmir Protest: ਲੰਡਨ: ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਉਤੇ ਪਾਕਿਸਤਾਨ ਬੁਖਲਾਇਆ ਹੋਇਆ ਹੈ । ਜਿਸ ਕਾਰਨ ਮੰਗਲਵਾਰ ਨੂੰ ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਵਾਰ ਫਿਰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ । ਜਿੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਰਾਤ ’ਤੇ ਅੰਡੇ, ਟਮਾਟਰ,

ਪਾਕਿਸਤਾਨ ‘ਚ ਸਿੱਖ ਲੜਕੀ ਨੂੰ ਅਗਵਾ ਕਰਨ ਵਾਲੇ ਦੋਸ਼ੀ ਨੂੰ ਮਿਲੀ ਜ਼ਮਾਨਤ

Sikh Girl Case Bail: ਲਾਹੌਰ: ਬੀਤੇ ਦਿਨ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਨਨਕਾਣਾ ਸਾਹਿਬ ਨੇੜੇ ਇੱਕ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਨੂੰ ਮੁਸਲਿਮ ਨੌਜਵਾਨ ਨੇ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ । ਜਿਸ ਵਿੱਚ ਲਾਹੌਰ ਹਾਈਕੋਰਟ ਵੱਲੋਂ

ਕੈਨੇਡਾ ‘ਚ ਭਾਰਤੀ ਮੂਲ ਦੀ ਕੁੜੀ ਲਾਪਤਾ

Missing Brampton Woman: ਕੈਨੇਡਾ: ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਤੋਂ ਲਾਪਤਾ ਹੋਈ ਲਵਲੀਨ ਧਵਨ ਦੀ ਤਲਾਸ਼ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ 27 ਸਾਲਾਂ ਲਵਲੀਨ ਧਵਨ ਨੂੰ 14 ਅਗਸਤ ਨੂੰ ਮੈਕਲਾਗਨ ਤੇ ਸਟੀਲਜ਼ ਇਲਾਕੇ ਵਿੱਚ ਵੇਖਿਆ ਗਿਆ ਸੀ । ਇਸ ਮਾਮਲੇ ਵਿੱਚ ਪੀਲ ਪੁਲਿਸ ਦੇ ਕ੍ਰਿਮੀਨਲ

ਪਾਕਿਸਤਾਨ 550ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ 10,000 ਭਾਰਤੀ ਸ਼ਰਧਾਲੂਆਂ ਨੂੰ ਦੇਵੇਗਾ ਵੀਜ਼ਾ

Pakistan 550th Birth Anniversary: ਇਸਲਾਮਾਬਾਦ: ਮੰਗਲਵਾਰ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਵੈਕੁਈ ਟਰੱਸਟ ਪ੍ਰਾਪਟੀ ਬੋਰਡ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ । ਜਿਸ ਅਨੁਸਾਰ ਉਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਲਈ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ । ਇਸ

ਆਸਟ੍ਰੇਲੀਆ ‘ਚ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ

Sydney heavy fog: ਸਿਡਨੀ: ਸ਼ਨੀਵਾਰ ਸਵੇਰੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ । ਇਸ ਧੁੰਦ ਕਾਰਨ ਘੱਟ ਤੋਂ ਘੱਟ 10 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਕਈ ਉਡਾਣਾਂ 30 ਤੋਂ 45 ਮਿੰਟ ਦੀ ਦੇਰੀ ਨਾਲ ਉਡਾਣ ਭਰ ਸਕੀਆਂ । ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਆਸਟ੍ਰੇਲੀਆ

ਕੈਨੇਡਾ ‘ਚ ਸਿੱਖਾਂ ਨੇ ਬਣਾਈ ਪਹਿਲੀ ਸਿਆਸੀ ਪਾਰਟੀ

Canada sikh political party: ਟੋਰਾਂਟੋ: ਅੱਜ ਦੇ ਸਮੇਂ ਵਿੱਚ ਸਿੱਖ ਹਰ ਪਾਸੇ ਧੂੰਮਾਂ ਪਾ ਰਹੇ ਹਨ। ਜਿਸਦੇ ਚਲਦਿਆਂ ਕੈਨੇਡਾ ਵਿੱਚ ਵੀ ਹੁਣ ਸਿਖਾਂ ਨੇ ਆਪਣੀ ਧੂਮ ਪਾ ਦਿੱਤੀ ਹੈ। ਹੁਣ ਸਿੱਖਾਂ ਦੇ ਵੱਲੋਂ ਕੈਨੇਡਾ ਵਿੱਚ ਪਹਿਲੀ ਸਿਆਸੀ ਪਾਰਟੀ ਦੀ ਨੀਂਹ ਰੱਖ ਦਿੱਤੀ ਗਈ ਹੈ। ਜਿਸ ਵਿੱਚ ਸਿੱਖ ਫ਼ੈਡਰੇਸ਼ਨ ਯੂ.ਕੇ. ਦੇ ਵੱਲੋਂ  21 ਅਪ੍ਰੈਲ ਨੂੰ ਸਿੱਖ

ਦੋ ਵਾਰ ਕੈਨੇਡਾ ਘੁੰਮ ਆਇਆ ਇਹ ਪੰਜਾਬੀ ‘ਬਿਨ੍ਹਾਂ ਵੀਜ਼ਾ’ ਤੋਂ

Canada second time deport: ਕੈਨੇਡਾ: ਅੱਜ ਦੇ ਸਮੇਂ ਵਿੱਚ ਨੌਜਵਾਨ ਵਿਦੇਸ਼ ਜਾਣ ਦੇ ਬਹੁਤ ਜਿਆਦਾ ਚਾਹਵਾਨ ਹਨ। ਅੱਜ ਦੇ ਸਮੇਂ ਵਿੱਚ ਹੈ ਕੋਈ ਨੌਜਵਾਨ ਪੈਸੇ ਕਮਾਉਣ ਦੇ ਲਈ ਵਿਦੇਸ਼ ਜਾਣਾ ਚਾਹੁੰਦਾ ਹੈ। ਜਿਸ ਕਾਰਨ ਬਹੁਤ ਸਾਰੇ ਬਚੇ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਹਨ। ਅਜਿਹਾ ਹੀ ਇੱਕ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਮਿਲਿਆ ਹੈ,

ਪੰਜਾਬੀ ਮੂਲ ਦੇ ਨੌਜਵਾਨ ਨੂੰ ਆਸਟਰੇਲੀਆ ‘ਚ ਲੇਬਰ ਪਾਰਟੀ ਨੇ ਐਲਾਨਿਆ ਉਮੀਦਵਾਰ

Punjabiorigin Man candidate Australian : ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਮੁੱਢ ਤੋਂ ਹੀ ਝੰਡੇ ਗੱਡੇ ਹਨ ਅਤੇ ਹੁਣ ਇਕ ਹੋਰ ਇੱਥੋਂ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਲੈਜਿਸਲੇਟਿਵ ਕੌਂਸਲ ਦੇ 11 ਮੈਂਬਰਾਂ ਦੀ ਚੋਣ ਲਈ ਲੇਬਰ ਪਾਰਟੀ ਦੀ ਹਾਈਕਮਾਂਡ ਨੇ ਪੰਜਾਬੀ ਮੂਲ ਦੇ ਤ੍ਰਿਮਾਣ ਸਿੰਘ ਗਿੱਲ ਨੂੰ ਉਮੀਦਵਾਰ ਐਲਾਨਿਆ ਹੈ। ਇਸ ਨਾਲ ਪੰਜਾਬੀਆਂ ਸਮੇਤ ਭਾਰਤੀ ਭਾਈਚਾਰੇ ‘ਚ

America on Syria

ਸੀਰੀਆ ‘ਚ ਫੜੇ ਗਏ ਵਿਦੇਸ਼ੀ ਲੜਾਕਿਆਂ ‘ਤੇ ਮੁਕੱਦਮਾ ਉਨ੍ਹਾਂ ਦੇ ਆਪਣੇ ਹੀ ਦੇਸ਼ ‘ਚ ਹੀ ਚੱਲਣ: ਅਮਰੀਕਾ

America on Syria : ਅਮਰੀਕਾ ਨੇ ਆਪਣੇ ਸਾਥੀ ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੀਰੀਆ ਵਿੱਚ ਅਮਰੀਕੀ ਸਮਰਥਨ ਵਾਲੇ ਸੀਰੀਆਈ ਲੋਕੰਤਰਿਕ ਬਲ ਦੁਆਰਾ ਵੱਡੀ ਗਿਣਤੀ ਵਿੱਚ ਫੜੇ ਜਾ ਰਹੇ ਯੁੱਧਬੰਦੀਆਂ ਨਾਲ ਨਿੱਬੜਨ ਵਿੱਚ ਮਦਦ ਕਰਨ। ਅਮਰੀਕਾ ਚਾਹੁੰਦਾ ਹੈ ਕਿ ਇਸ ਸਾਰੇ ਬੰਦੀਆਂ ਦੇ ਖਿਲਾਫ ਉਨ੍ਹਾਂ ਦੇ ਦੇਸ਼ ਵਿੱਚ ਮੁਕੱਦਮਾ ਚੱਲਣਾ ਚਾਹੀਦਾ ਹੈ। ਅਮਰੀਕਾ ਦੇ

ਇੰਨਾ ਉੱਚਾ ਹੋਟਲ ਬਣਾ ਕੇ ਦੁਬਈ ਨੇ ਤੋੜਿਆ ਆਪਣਾ ਹੀ ਰਿਕਾਰਡ

Dubai world tallest hotel : ਦੁਨੀਆ ਵਿੱਚ ਸਭ ਤੋਂ ਉੱਚਾ ਹੋਟਲ ਸੋਮਵਾਰ ਨੂੰ ਦੁਬਈ ਵਿੱਚ ਖੁੱਲਣ ਜਾ ਰਿਹਾ ਹੈ। ਸੋਣ ਦੀ ਚਮਕ ਵਾਲੇ 75 ਮੰਜਿਲਾ ਗੇਵੋਰਾ ਹੋਟਲ ਦੀ ਉਚਾਈ 356 ਮੀਟਰ ਹੈ । ਖਾਸ ਗੱਲ ਇਹ ਹੈ ਕਿ ਇਸਤੋਂ ਪਹਿਲਾਂ ਵੀ ਰਿਕਾਰਡ ਦੁਬਈ ਦੇ ਹੀ ਨਾਮ ਸੀ ।ਪੂਰਵ ਰਿਕਾਰਡਧਾਰੀ ਜੈਡਬਲਿਊ ਮੈਰਿਐਟ ਮਾਰਕਿਸ ਦੀ ਉਚਾਈ ਇੱਕ

ਆਪਣੇ ਉੱਪਰ ਲੱਗੇ ਦੋਸ਼ਾਂ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਬੋਲੇ,” ਮੈਂ ਨਕਸਵਾਦੀ ਨਹੀਂ ਹਾਂ’

Donald Trumpon Deny  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਦੇਸ਼ਾਂ ਦੇ ਪ੍ਰਵਾਸੀਆਂ ਦੇ ਖਿਲਾਫ ਕਥਿਤ ਬਿਆਨ ਦੇ ਬਾਅਦ ਵਿਵਾਦ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਮੈਂ ਨਕਸਵਾਦੀ ਨਹੀਂ ਹਾਂ। ਦ੍ਰਵਿਦਲੀਏ ਸਮੂਹ ਦੇ ਸੰਸਦਾਂ ਦੇ ਨਾਲ ਪਿਛਲੇ ਹਫਤੇ ਹੋਈ ਇਕ ਬੈਠਕ ‘ਚ ਉਨ੍ਹਾਂ ਨੇ ਕਿਹਾ ਸੀ ਕਿ ਬੈਠਕ ‘ਚ ਸ਼ਾਮਿਲ

Caribbean Sea 7.6 magnitude earthquake

ਅਮਰੀਕਾ ‘ਚ 7.6 ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

Caribbean Sea 7.6 magnitude earthquake : ਮੰਗਲਵਾਰ ਨੂੰ ਕੈਰੀਬੀਅਨ ਟਾਪੂ ਨਾਲ ਲੱਗਦੇ ਸ਼ਹਿਰ ਅੱਧੀ ਰਾਤ ਮੰਗਲਵਾਰ ਹੋਂਡੁਰਸ ‘ਚ 7.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । Caribbean Sea 7.6 magnitude earthquake ਮੌਸਮ ਵਿਭਾਗ ਵਿਗਿਆਨੀਆਂ ਨੇ ਕਿਹਾ ਕਿ ਅਮਰੀਕਾ ਦੇ ਵਰਜਿਨ ਟਾਪੂ ਅਤੇ ਪਿਊਰਟੋ ਰੀਕੋ ‘ਚ ਸੁਨਾਮੀ ਆਉਣ ਦਾ ਖਦਸ਼ਾ ਹੈ ਤੇ ਇਸ ਲਈ ਚਿਤਾਵਨੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ