Tag: , , , , ,

NRI groom declare fugitive

ਹੁਣ ਇਨ੍ਹਾਂ ਐੱਨ.ਆਰ.ਆਈ. ਲਾੜਿਆਂ ਨੂੰ ਐਲਾਨਿਆਂ ਜਾਵੇਗਾ ਭਗੌੜਾ…

NRI groom declare fugitive  : ਕੇਂਦਰ ਸਰਕਾਰ ਨੇ ਉੇਨ੍ਹਾਂ ਐਨਆਰਆਈ ‘ਤੇ ਸਖ਼ਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਭਾਰਤ ‘ਚ ਵਿਆਹ ਤਾਂ ਕਰਵਾ ਲੈਂਦੇ ਸਨ ਪਰ ਪਤਨੀ ਨੂੰ ਭਾਰਤ ਹੀ ਛੱਡ ਜਾਂਦੇ ਸਨ। ਜਿਸ ‘ਤੇ ਹੁਣ ਉਨ੍ਹਾਂ ਨੂੰ ਭਗੌੜਾ ਐਲਾਨ ਕੀਤਾ ਜਾਵੇਗਾ ਜਿਹੜੇ ਪਤਨੀ ਨੂੰ ਭਾਰਤ ਵਿਚ ਛੱਡ ਕੇ ਭੱਜ ਜਾਣ ਅਤੇ ਕੋਰਟ ਦੇ

CanadianPM Justin Trudeau India

ਕੈਨੇਡਾ ਦੇ ਪ੍ਰਧਾਨ ਮੰਤਰੀ 7 ਦਿਨਾਂ ਦੌਰੇ ਲਈ ਅੱਜ ਪੁੱਜਣਗੇ ਭਾਰਤ

CanadianPM Justin Trudeau India : ਅੱਜ ਭਾਰਤ ‘ਚ 7 ਦਿਨਾਂ ਦੇ ਦੌਰੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਪਹਿਰ ਬਾਅਦ ਦਿੱਲੀ ਪੁੱਜਣਗੇ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 23 ਫਰਵਰੀ ਨੂੰ ਟਰੂਡੋ ਮੁਲਾਕਾਤ ਕਰਨਗੇ। ਉਨ੍ਹਾਂ ਦੇ ਨਾਲ ਉੱਚ ਪੱਧਰੀ ਵਫ਼ਦ ਤੇ ਕੈਬਨਿਟ ਮੰਤਰੀ ਵੀ ਹੋਣਗੇ। ਆਪਣੀ ਭਾਰਤ ਫੇਰੀ ਦੌਰਾਨ

ਰੇਲਵੇ ‘ਚ ਹੋ ਰਹੀ ਹੈ ਵਿਸ਼ਵ ਦੀ ਸਭ ਤੋਂ ਵੱਡੀ ਭਰਤੀ, 90,000 ਅਹੁਦਿਆਂ ਲਈ ਮੰਗਿਆ ਅਰਜ਼ੀਆਂ

Railways recruitmentfor 90000 posts : ਨਵੀਂ ਦਿੱਲੀ : ਦੇਸ਼ ਵਿੱਚ ਸਾਲ ਦਰ ਸਾਲ ਵੱਧਦੀ ਬੇਰੋਜ਼ਗਾਰੀ ਦੇ ਵਿੱਚ ਰੇਲਵੇ ਨੇ ਬੇਰੋਜ਼ਗਾਰ ਲੋਕਾਂ ਲਈ ਵੱਡੀ ਰਾਹਤ ਦੀ ਪੇਸ਼ਕਸ਼ ਕੀਤੀ ਹੈ | ਰੇਲਵੇ ਨੇ ਲੋਕਾਂ ਪਾਇਲਟ ਅਤੇ ਟੈਕਨੀਸ਼ਿਅਨ ਸਮੇਤ ਹੇਠਲੇ ਪੱਧਰ ਦੇ ਕਰੀਬ 90 ਹਜਾਰ ਅਹੁਦਿਆ ਲਈ ਅਰਜ਼ੀਆ ਮੰਗਾਇਆ ਹਨ । ਰੇਲ ਮੰਤਰਾਲਾ ਨੇ ਇੱਕ ਬਿਆਨ ਵਿੱਚ ਇਹ

ਐੱਸਆਈਟੀ ਨੇ ਵਿਪਾਸਨਾ ਕੋਲੋ 6 ਘੰਟੇ ਦੀ ਪੁੱਛ-ਗਿੱਛ ਦੇ ਦੌਰਾਨ ਕੀਤੇ 250 ਸਵਾਲ

Vipassana Insan appeared Sirsa :  ਸਿਰਸਾ : ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਰਾਜਦਾਰ ਵਿਪਾਸਨਾ ਇੰਸਾਂ ਬੁੱਧਵਾਰ ਨੂੰ ਸਿਰਸਾ ਪੁਲਿਸ ਦੇ ਸਾਹਮਣੇ ਪੇਸ਼ ਹੋਈ। ਹੁਣ ਤੱਕ ਪੰਚਕੂਲਾ ਪੁਲਿਸ ਵਿਪਾਸਨਾ ਦੀ ਤਲਾਸ਼ ਵਿੱਚ ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਸੀ। ਪੰਚਕੂਲਾ ਪੁਲਿਸ ਨੇ ਵਿਪਾਸਨਾ ਦੇ ਖਿਲਾਫ ਜਨਵਰੀ ਵਿੱਚ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ

ਰਾਮਪੁਰਾ ਫੂਲ ਰੇਲਵੇਓਵਰ ਬ੍ਰਿਜ਼ ਬਣ ਕੇ ਤਿਆਰ, ਬਠਿੰਡੇ ਤੋਂ ਚੰਡੀਗੜ੍ਹ ਜਾਣਾ ਹੋਇਆ ਆਸਾਨ

Rampura Phul over bridge : ਰਾਮਪੁਰਾ ਸ਼ਹਿਰ ਦੇ ਐੱਨ. ਐੱਚ 7 ‘ਤੇ ਬਣ ਰਿਹਾ ਰੇਲਵੇਓਵਰ ਬ੍ਰਿਜ਼ ਹੁਣ ਬਣ ਕੇ ਤਿਆਰ ਹੋ ਚੁੱਕਿਆ ਹੈ। ਇਸ ਰੇਲਵੇਓਵਰ ਬ੍ਰਿਜ਼ ਦੇ ਬਣਨ ਦੇ ਨਾਲ ਲੋਕਾਂ ਦੀਆਂ ਮੁਸਕਿਲਾ ਕਾਫੀ ਹੱਦ ਤੱਕ ਖਤਮ ਹੋ ਚੁੱਕੀਆ ਹਨ ਕਿਉਕਿ ਹੁਣ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੇ ਬਿਨਾਂ ਸ਼ਹਿਰ ਦੇ ਵਿੱਚ ਦਾਖਲ ਹੋਏ ਇਸ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਪੁਲਿਸ ਅੱਗੇ ਹੋਈ ਪੇਸ਼

Dera Chairperson Vipassana: ਆਖਰਕਾਰ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਪੁਲਿਸ ਦੇ ਅੱਗੇ ਪੇਸ਼ ਹੋ ਹੀ ਗਈ। ਪੰਚਕੂਲਾ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਪਹਿਲਾ ਹੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਹੋਏ ਸਨ। 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜੋ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਉਸ ਤੋਂ ਬਾਅਦ ਹਿੰਸਾ ਦੀ

23 ਫਰਵਰੀ ਨੂੰ ਕਿਸਾਨ ਕਰਨਗੇ ਦਿੱਲੀ ਦਾ ਘਿਰਾਓ

Farmers Gherao Delhi  : ਚੰਡੀਗੜ੍ਹ ( ਨਰਿੰਦਰ ਜੱਗਾ )-ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਕਿਸਾਨ ਸੰਗਠਨਾਂ ਨੇ 23 ਫਰਵਰੀ ਨੂੰ ਦਿੱਲੀ ਦੇ ਘੇਰਾਓ ਦਾ ਐਲਾਨ ਕੀਤਾ ਹੈ। ਦੇਸ਼ ਦੇ 65 ਕਿਸਾਨ ਸੰਗਠਨਾਂ ਦੇ ਬਣੇ ਰਾਸ਼ਟਰੀਆ ਕਿਸਾਨ ਮਹਾਸੰਘ ਨੇ ਐਲਾਨ ਕੀਤਾ ਹੈ ਕਿ ਮੰਗਾਂ ਨਾ ਮੰਨੇ ਜਾਣ ਤਕ ਘਿਰਾਓ ਜਾਰੀ ਰਹੇਗਾ। ਅੰਦੋਲਨਕਾਰੀ ਕਿਸਾਨਾਂ ਨੂੰ ਬਿਸਤਰੇ ਅਤੇ

ਹੁਣ ਸਾਧੂ ਨਪੁੰਸਕ ਮਾਮਲੇ ‘ਚ ਰਾਮ ਰਹੀਮ ‘ਤੇ ਚਲੇਗਾ ਅਦਾਲਤ ਦਾ ਹਥੌੜਾ

CBI court issued production warrant : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਡੇਰੇ ਦੇ ਹਸਪਤਾਲ ‘ਚ ਦੋ ਡਾਕਟਰਾਂ ਵੱਲੋਂ 400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ ‘ਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦੇ ਜੱਜ ਕਪਿਲ ਰਾਠੀ ਦੀ ਅਦਾਲਤ ‘ਚ ਸੁਣਵਾਈ ਕੀਤੀ ਗਈ। ਸੁਣਵਾਈ ਦੌਰਾਨ ਅਦਾਲਤ ਵਲੋਂ

India vs South Africa

ਅੱਜ ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਭਾਰਤੀ ਟੀਮ

India vs South Africa : ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਵਨ-ਡੇ ਸ਼ੀਰੀਜ ਦਾ ਅੱਜ ਪੰਜਵਾ ਮੈਚ ਖੇਡਿਆ ਜਾਵੇਗਾ। ਵੌਥੇ ਵਨ-ਡੇ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਅੱਜ ਭਾਰਤੀ ਟੀਮ ਵਿਰਾਟ ਕੋਹਲੀ ਦੀ ਅਗਵਾਈ ਦੇ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸ਼ੀਰੀਜ ਜਿੱਤ ਕੇ ਨਵਾਂ ਰਿਕਾਰਡ ਕਾਇਮ

ਸਾਵਧਾਨ ,ATM ਵਿੱਚੋ ਪੈਸੇ ਕਢਵਾਉਣ ਤੋਂ ਪਹਿਲਾਂ ਪੜੋ ਇਹ ਖ਼ਬਰ

ATM dispenses fake currency  : ਨਵੀਂ ਦਿੱਲੀ : ਕਾਨਪੁਰ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਆਦਮੀ ਨੇ ਏਟੀਐੱਮ ਤੋਂ ਪੈਸੇ ਕੱਢੇ ਅਤੇ ਕੱਢੇ ਗਏ ਕਈ ਨੋਟਾਂ ‘ਚੋਂ ਇੱਕ ਨੋਟ ਫੇਕ ਨਿਕਲਿਆ। ਮਾਰਬਲ ਮਾਰਕੇਟ ਸਥਿਤ ਐਕਸਿਸ ਬੈਂਕ ਦੇ ਏਟੀਐੱਮ ‘ਚੋਂ ਰੁਪਏ ਕੱਢਣ ਗਏ ਆਦਮੀ ਨੇ ਜਦੋਂ ਨੋਟ ਦੇਖੇ ਤਾਂ ਉਸ ‘ਚ 500 ਰੁਪਏ ਦੇ

ਓਮਾਨ ‘ਚ ਅੱਜ 100 ਸਾਲ ਪੁਰਾਣੇ ਮੰਦਿਰ ਤੇ ਸੁਲਤਾਨ ਕਾਬੋਸ ਮਸਜਿਦ ਜਾਣਗੇ ਮੋਦੀ

PM Modi visit Sultan Qaboos : ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਓਮਾਨ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਸ਼ਿਵ ਮੰਦਿਰ ਤੇ ਇਥੋ ਦੀ ਸੁਲਤਾਨ ਕਾਬੋਸ ਮਸਜਿਦ ਜਾਣਗੇ। ਉਹ ਦੇਸ਼ ਦੇ ਕਈ ਦਿੱਗਜ ਸੀਈਓ ਨੂੰ ਵੀ ਮਿਲਣਗੇ। ਇਸ ਦੇ ਪਹਿਲਾਂ ਐਤਵਾਰ ਨੂੰ ਦੋਹਾਂ ਦੇਸ਼ਾਂ ਦੇ ਵਿਚ ਟੁਰਿਜਮ ਤੇ ਮਿਲਟਰੀ ਅਪਰੇਸ਼ਨ ਸਮੇਤ ਅੱਠ ਸਮਝੌਤੇ

ਸ੍ਰੀਨਗਰ: CRPF ਕੈਂਪ ਦੇ ਕੋਲ ਦੇਖੇ ਗਏ ਸ਼ੱਕੀ ਅੱਤਵਾਦੀ, ਅਲਰਟ ਜਾਰੀ

Srinagar Suspected terrorists : ਜੰਮੂ ਦੇ ਸੁਜੰਵਾਨ ਆਰਮੀ ਕੈਂਪ ‘ਤੇ ਸ਼ਨੀਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ ਸੈਨਾ ਦੇ ਪੰਜ ਜਾਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਸੈਨਾ ਨੇ ਇਸ ਅਪਰੇਸ਼ਨ ਨੂੰ ਖ਼ਤਮ ਕਰ ਦਿੱਤਾ। ਇਸ ਅਪਰੇਸ਼ਨ ‘ਚ ਕੁੱਲ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸ੍ਰੀਨਗਰ ‘ਚ CRPF ਕੈਂਪ

ਗੋਲੀਆਂ ਦੀ ਬਾਛੜ ‘ਚ ਅੱਤਵਾਦੀਆਂ ਨਾਲ ਨਿਹੱਥੇ ਹੀ ਭਿੜ ਗਏ ਮਦਨਲਾਲ, ਨਹੀਂ ਤਾਂ ਹੁੰਦੀ ਵੱਡੀ ਤਬਾਹੀ

Sunjuwan camp attack Madan Lal  : ਜੰਮੂ ਦੇ ਸੁਜੰਵਾ ਆਰਮੀ ਕੈਂਪ ‘ਤੇ ਸ਼ਨੀਵਾਰ ਸਵੇਰੇ ਹੋਏ ਅੱਤਵਾਦੀ ਹਮਲੇ ‘ਚ ਸੈਨਾ ਦੇ ਪੰਜ ਜਾਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਸੈਨਾ ਨੇ ਇਸ ਅਪਰੇਸ਼ਨ ਨੂੰ ਖ਼ਤਮ ਕਰ ਦਿੱਤਾ। ਇਸ ਅਪਰੇਸ਼ਨ ‘ਚ ਕੁੱਲ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਨੇ ਸਵੇਰੇ ਸਵੇਰੇ ਹਮਲਾ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ ਮੋਦੀ ਦੀ ਪਤਨੀ ਦਾ ਹੋਇਆ ਸੜਕੀ ਹਾਦਸਾ

PM Modi wife Jashodaben : ਪੀਐੱਮ ਨਰੇਂਦਰ ਮੋਦੀ ਦੀ ਪਤਨੀ ਦਾ ਸੜਕ ਹਾਦਸਾ ਹੋ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਕੋਟਾ – ਚਿਤੌੜਗੜ੍ਹ ਹਾਈਵੇ ‘ਤੇ ਹੋਇਆ। ਖ਼ਬਰ ਅਨੁਸਾਰ ਉਹਨਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਨਰੇਂਦਰ ਮੋਦੀ ਦੀ ਪਤਨੀ ਦਾ ਨਾਮ ਯਸ਼ੋਦਾਬੇਨ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਠੀਕ ਹਨ। ਸੜਕ ਹਾਦਸੇ ਦੇ

ਕਾਸਗੰਜ ਹਿੰਸਾ : Whatsapp ਉੱਤੇ ਨਫਰਤ ਫੈਲਾਉਣ ਵਾਲਾ ਗਰੁੱਪ ਐਡਮਿਨ ਗ੍ਰਿਫਤਾਰ

Kasganj Voilence Whatsapp : ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਕਿਸ ਤਰ੍ਹਾਂ ਇੱਕ ਮਾਮੂਲੀ ਵਿਵਾਦ ਨੂੰ ਫਿਰਕੂ ਹਿੰਸਾ ਵਿੱਚ ਬਦਲਣ ਦੀ ਸਾਜਿਸ਼ ਕੀਤੀ ਗਈ, ਉਸਦਾ ਰਾਜ਼ ਹੁਣ ਖੁਲ੍ਹਦਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ , ਜੋ ਸੋਸ਼ਲ ਮੀਡੀਆ ਦੇ ਜ਼ਰੀਏ ਨਫਰਤ ਫੈਲਾਉਣ ਦਾ ਕੰਮ ਕਰ ਰਿਹਾ ਸੀ

ਬਜਟ ਤੋਂ ਪਹਿਲਾਂ ਵਧੀ ਚਿੰਤਾ, ਅੱਛੇ ਦਿਨਾਂ ਦੇ ਰਸਤਿਆਂ ‘ਚ ਵੱਡੀ ਰੁਕਾਵਟ ਬਣਦਾ ਜਾ ਰਿਹਾ ਤੇਲ

Budget 2018 Modi government : ਇਕ ਫਰਵਰੀ ਨੂੰ ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਸੰਸਦ ‘ਚ ਇਕਨੋਮਿਕ ਸਰਵੇ ਪੇਸ਼ ਕੀਤਾ ਗਿਆ। ਸਰਵੇ ਨੇ ਦੇਸ਼ ਦੀ ਅਰਥਵਿਵਸਥਾ ਦੀ ਜਿਹੜੀ ਤਸਵੀਰ ਵਿਖਾਈ ਹੈ ਉਸ ਦੇ ਮੁਤਾਬਕ ਭਾਰਤ ਆਉਣ ਵਾਲੇ ਕੁਝ ਸਾਲਾਂ ‘ਚ ਮੁੜ ਤੋਂ ਦੁਨਿਆ ਦਾ ਇਕ ਤੇਜ਼ੀ ਨਾਲ ਅੱਗੇ ਵਧਣ ਵਾਲਾ ਦੇਸ਼ ਹੋ ਸਕਦਾ

ਫ਼ੌਜ ‘ਤੇ ਪੱਥਰਬਾਜਾਂ ਦਾ ਹਮਲਾ, ਫਾਇਰਿੰਗ ਵਿੱਚ 2 ਨਾਗਰਿਕਾਂ ਦੀ ਮੌਤ

Srinagar Two killed : ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿੱਚ ਸ਼ਨੀਵਾਰ ਨੂੰ ਫ਼ੌਜ ਦੇ ਜਵਾਨਾਂ ਅਤੇ ਪੱਥਰਬਾਜਾ ਦੇ ਵਿੱਚ ਮੁੱਠਭੇੜ ਹੋ ਗਈ। ਇਸ ਮੁੱਠ – ਭੇੜ ਵਿੱਚ ਦੋ ਨਾਗਰਿਕਾਂ ਦੀ ਮੌਤ ਹੋ ਗਈ। ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪੱਥਰਬਾਜਾ ਨੇ

ਹਿੰਸਾ ਦੇ ਬਾਅਦ ਕਿਲੇ ‘ਚ ਤਬਦੀਲ ਹੋਇਆ ਕਾਸਗੰਜ, ਧਾਰਾ 144 ਲਾਗੂ, ਇੰਟਰਨੈੱਟ ਸੇਵਾ ਵੀ ਠੱਪ

Kasganj Violence  :ਕਾਸਗੰਜ: ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਸ਼ੁੱਕਰਵਾਰ ਨੂੰ ਦੋ ਗੁਟਾਂ ਵਿੱਚ ਹੋਈ ਝੜਪ ਦੇ ਬਾਅਦ ਹੁਣ ਵੀ ਤਨਾਅ ਬਣਿਆ ਹੋਇਆ ਹੈ। ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਕਰਨ ਦੇ ਨਾਲ ਹੀ ਐਤਵਾਰ ਰਾਤ 10 ਵਜੇ ਤੱਕ ਲਈ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਗਈ ਹੈ। ਹਾਲਾਂਕਿ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।

ਪਾਕਿਸਤਾਨ ਸਮਝ ਲਵੇ ਭਾਰਤ ਹੁਣ 1 ਦਾ ਜਵਾਬ 10 ਗੋਲੀਆਂ ਨਾਲ ਦਵੇਗਾ: ਹੰਸਰਾਜ ਅਹੀਰ

Hansraj Ahir India  : ਸਰਹੱਦ ‘ਤੇ ਪਾਕਿਸਤਾਨ ਦੇ ਸੀਜ਼ਫਾਇਰ ਦੇ ਵਿਚ ਭਾਰਤ ਨੇ ਆਪਣਾ ਰੁਖ ਕਾਫੀ ਸਖਤ ਕਰ ਲਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਕਦੇ ਪਹਿਲੀ ਗੋਲੀ ਨਹੀਂ ਚਲਾਏਗਾ ਜੇਕਰ ਪਾਕਿ ਵੱਲੋਂ ਇਸ ਤਰ੍ਹਾ ਕੀਤਾ ਗਿਆ ਤਾਂ ਇਕ ਦਾ ਬਦਲਾ ਦੱਸ ਗੋਲੀਆਂ ਨਾਲ ਲਿਆ ਜਾਵੇਗਾ। ਦੱਸ ਦਈਏ ਕੇ ਐਲ.ਓ. ਸੀ

Pakistan ceasefire violation

ਪਾਕਿਸਤਾਨ ਵੱਲੋਂ ਗੋਲੀਬਾਰੀ, ਬੀ.ਐਸ.ਐਫ. ਦੇ ਇੱਕ ਜਵਾਨ ਸਮੇਤ 4 ਜ਼ਖਮੀ

Pakistan ceasefire violation   : ਇੰਟਰਨੈਸ਼ਨਲ ਬਾਰਡਰ ਉੱਤੇ ਹੁਣ ਵੀ ਪਾਕਿਸਤਾਨ ਵੱਲੋਂ ਗੋਲੀਬਾਰੀ ਜਾਰੀ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿਚ ਪਾਕਿਸਤਾਨ ਵੱਲੋਂ ਲਗਾਤਾਰ ਤਿੰਨ ਦਿਨ ਤੋਂ ਗੋਲੀਬਾਰੀ ਦੀ ਉਲੰਘਣਾ ਜਾਰੀ ਹੈ। ਉਥੇ ਹੀ ਕਈ ਇਲਾਕਿਆਂ ਵਿੱਚ ਜੰਗਬੰਦੀ ਦੀ ਉਲੰਘਣਾ ਕਰਨ ਉੱਤੇ ਭਾਰਤ ਵੀ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦੇ ਰਿਹਾ ਹੈ। ਜਵਾਬੀ ਕਾਰਵਾਈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ