Tag: , , , ,

ਭੈਣ ਨੇ 22 ਸਾਲ ਬਾਅਦ ਦੱਸੀ ਭਰਾ ਦੀ ਇਹ ਕਰਤੂਤ, ਮੰਤਰੀ ਪਿਤਾ ਨੇ ਬਚਾਉਣ ਲਈ ਖ਼ਰਚੇ ਸਨ ਕਰੋੜਾਂ

ਯਮੁਨਾਨਗਰ : ਦੇਸ਼ ਵਿਚ ਨਿੱਤ ਦਿਨ ਲੜਕੀਆਂ ਅਤੇ ਔਰਤਾਂ ਨਾਲ ਗੈਂਗਰੇਪ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਇਨ੍ਹਾਂ ਵਿਚ ਚੰਦ ਘਟਨਾਵਾਂ ਵਿਚ ਹੀ ਪੀੜਤਾ ਜਾਂ ਪੀੜਤ ਲੜਕੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਪਾਉਂਦਾ ਹੈ ਕਿਉਂਕਿ ਅਕਸਰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ ਜੋ ਮੋਟੀਆਂ ਰਕਮਾਂ ਦੇ ਕੇ ਕਿਸੇ

ਹਨੀਪ੍ਰੀਤ ਨੂੰ ਪੰਜਾਬ ਪੁਲਿਸ ਨੇ ਨਹੀਂ, ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੈ : ਪੁਲਿਸ ਕਮਿਸ਼ਨਰ ਪੰਚਕੂਲਾ

ਪੰਚਕੂਲਾ : ਪਿਛਲੇ 38 ਦਿਨਾਂ ਤੋਂ ਪੁਲਿਸ ਨਾਲ ਅੱਖ ਮਿਚੋਲੀ ਖੇਡਦੀ ਆ ਰਹੀ ਰਾਮ ਰਹੀਮ ਦੀ ਮੂੰਹ ਬੋਲੀ ਹਨੀਪ੍ਰੀਤ ਇੰਸਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਖ਼ਬਰਾਂ ਵਿਚ ਦੱਸਿਆ ਜਾ ਰਿਹਾ ਸੀ ਕਿ ਹਨੀਪ੍ਰੀਤ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਪਰ ਜਦੋਂ ਸਾਡੇ ਪੱਤਰਕਾਰ ਨੇ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ. ਐੱਸ. ਚਾਵਲਾ

Maruti Suzuki ਆਲਟੋ 800 ਦਾ ਨਵਾਂ Utsav Edition ਹੋਇਆ ਲਾਂਚ

ਫੈਸਟਿਵ ਸੀਜ਼ਨ ਨੂੰ ਵੇਖਦੇ ਹੋਏ ਮਾਰੂਤੀ ਸੁਜ਼ੂਕੀ ਨੇ ਆਲਟੋ 800 ਦਾ ਉਤਸਵ ਐਡੀਸ਼ਨ ਲਾਂਚ ਕੀਤਾ ਹੈ । ਕੰਪਨੀ ਨੇ ਕਾਰ ਨੂੰ ਕਈ ਅਪਡੇਟ ਦੇ ਨਾਲ ਲਾਂਚ ਕੀਤਾ ਹੈ । ਆਲਟੋ 800 ਦਾ ਉਤਸਵ ਐਡੀਸ਼ਨ ‘ਚ ਕੰਪਨੀ ਨੇ ਕਈ ਬਦਲਾਵ ਕੀਤੇ ਹਨ। ਆਲਟੋ 800 ਉਤਸਵ ਐਡੀਸ਼ਨ ਕਾਰ ਦੇ LXi ਅਤੇ VXi ਮਾਡਲ ਉੱਤੇ ਹੀ ਆਧਾਰਿਤ ਹੋਵੇਗਾ

ਰਾਹੁਲ ਮਹਾਜਨ ਦੀ ਭੈਣ ਹੋਈ ਜਿਨਸੀ ਸ਼ੋਸ਼ਣ ਦਾ ਸ਼ਿਕਾਰ, ਕਿਹਾ-ਬੁਰੀ ਨਜ਼ਰ ਰੱਖਦੇ ਸੀ…

ਸਿਰਫ ਆਮ ਲੋਕ ਹੀ ਨਹੀਂ ਸਗੋਂ ਉੱਤਰ ਮੱਧ ਮੁੰਬਈ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਰਾਹੁਲ ਮਹਾਜਨ ਦੀ ਭੈਣ ਪੂਨਮ ਮਹਾਜਨ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਇਹ ਗੱਲ ਉਨ੍ਹਾਂ ਨੇ ਖੁਦ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਕਹੀ। ਸੰਸਦ ਮੈਂਬਰ ਪੂਨਮ ਮਹਾਜਨ ਨੇ ਕਿਹਾ, ‘ਹਰ ਮਹਿਲਾ ਨੂੰ ਆਪਣੀ ਜ਼ਿੰਦਗੀ ‘ਚ ਕਦੇ

ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਸਬਸਿਡੀ ਵਾਲਾ ਸਿਲੰਡਰ ਹੋਇਆ ਮਹਿੰਗਾ

ਨਵੀਂ ਦਿੱਲੀ: ਦਿੱਨੋ ਦਿਨ ਵੱਧ ਰਹੀ ਮਹਿੰਗਾਈ ਨੇ ਦੇਸ਼ ਭਰ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਰ ਵਰਤੋਂ ਦੀਆਂ ਚੀਜ਼ਾਂ ‘ਚ ਤੇਜੀ ਨੇ ਲੋਕਾਂ ਨੂੰ ਨਿਚੋੜ ਕੇ ਰੱਖ ਦਿੱਤਾ। ਕਦੇ ਡੀਜ਼ਲ ਦੇ ਰੇਟ ‘ਚ ਵਾਧਾ ਹੁੰਦਾ ਹੈ ਤੇ ਕਦੇ ਪੈਟਰੋਲ ਦੇ ਰੇਟ ‘ਚ। ਇਸ ਤੋਂ ਇਲਾਵਾ ਮਹਿੰਗਾਈ ਦਾ ਸਭ ਤੋਂ ਵੱਧ ਅਸਰ

ਹੁਣ ਨਹੀਂ ਹੋਵੇਗਾ ਵਿਸ਼ਵ ਕੱਪ ਉਦਘਾਟਨ ਮੈਚ ‘ਚ ਪੀ.ਐੱਮ. ਮੋਦੀ ਦਾ ਭਾਸ਼ਨ

ਨਰੇਂਦਰ ਮੋਦੀ ਨੇ ਫੀਫਾ ਵੱਲੋਂ ਅੰਡਰ-17 ਵਰਲਡ ਕੱਪ ਦੇ ਉਦਘਾਟਨ ਦੇ ਦੌਰਾਨ ਪ੍ਰੋਗਰਾਮ ਨੂੰ ਥੋੜਾ ਸਮਾਂ ਦਿੱਤਾ ਹੈ ੳੇੁਹਨਾ ਨੇ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਨੂੰ ਵੀ ਰੱਦ ਕਰਨਾ ਪਿਆ ਹੈ। ਪੀਐੱਮ ਮੋਦੀ ਨਵੇਂ ਤੈਅ ਪ੍ਰੋਗਰਾਮ ਦੌਰਾਨ ਭਾਰਤੀ ਟੀਮ ਨੂੰ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਉਣਗੇ। ਪੀਐੱਮ ਮੋਦੀ ਨੇ ਪ੍ਰੋਗਰਾਮ ਦੌਰਾਨ ਭਾਸ਼ਣ ਵੀ ਦੇਣਾ

ਮੋਦੀ ਸਰਕਾਰ ਵੱਲੋਂ 3000 PORN-WEBSITES ਬਲਾਕ

ਨਵੀਂ ਦਿੱਲੀ: ਕੇਂਦਰ ਸਰਕਾਰ ਅਸ਼ਲੀਲ ਸਮੱਗਰੀ ਪੋਰਨਸ ਵਾਲੀ ਕਰੀਬ 3000 ਵੇੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ ਇਸ ਸਬੰਧੀ ਕੇਂਦਰੀ ਸੂਚਨਾ ਤਕਨੌਲਜੀ ਮੰਤਰਾਲੇ ਵੱਲੋਂ ਲੋਕ ਸਭਾ ‘ਚ ਜਾਣਕਾਰੀ ਦਿੱਤੀ ਗਈ ਹੈ। ਪੋਰਨ ਸਾਈਟ ਨੂੰ ਲੈ ਕੇ ਇੱਕ ਸਵਾਲ ਦੇ ਲਿਖਤੀ ਜੁਆਬ ‘ਚ ਮੰਤਰਾਲੇ ਨੇ ਨਾਲ ਹੀ ਦੱਸਿਆ ਹੈ ਕਿ ਬੱਚਿਆਂ ਨੂੰ ਪੋਰਨ ਵਿਡੀਓ ਵਿਖਾਉਣ ਵਾਲੀਆਂ ਜਿਆਦਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ