Tag: , , , , , , ,

ਰਸੋਈ ‘ਚ ਮਹਿੰਗਾਈ ਦਾ ਤੜਕਾ, ਰਸੋਈ ਨਾਲ ਜੁੜੀਆਂ ਇਹ ਚੀਜ਼ਾਂ ਹੋਈਆਂ ਮਹਿੰਗੀਆਂ

Union Budget 2020 products: ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸ਼ਨੀਵਾਰ ਨੂੰ 2020-21 ਦਾ ਆਮ ਬਜਟ ਪੇਸ਼ ਕੀਤਾ ਗਿਆ । ਜਿਸ ਵਿੱਚ ਕਈ ਅਜਿਹੇ ਐਲਾਨ ਕੀਤੇ ਗਏ ਹਨ, ਜਿਸ ਵਿੱਚ ਰੋਜ਼ਾਨਾ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ । ਜਿਨ੍ਹਾਂ ਵਿੱਚ ਰਸੋਈ ਦੀਆਂ ਚੀਜ਼ਾਂ ਤੋਂ ਲੈ ਕੇ ਫਰਨੀਚਰ, ਫੁਟਵੀਅਰ ਅਤੇ ਬੱਚਿਆਂ ਦੇ ਖਿਡੌਣੇ ਸ਼ਾਮਿਲ ਹਨ

ਬਜਟ 2020 : ਬੈਂਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਹੋਵੇਗਾ ਸੁਧਾਰ, ਰਾਸ਼ਟਰੀ ਭਰਤੀ ਏਜੰਸੀ ਦੀ ਸਥਾਪਨਾ ਦਾ ਐਲਾਨ

Budget 2020 Recruitment :  ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2020-21 ਦਾ ਬਜਟ (ਕੇਂਦਰੀ ਬਜਟ 2020) ਪੇਸ਼ ਕੀਤਾ ਹੈ। ਇਸ ਸਾਲ ਦੇ ਬਜਟ ਵਿੱਚ ਸਿੱਖਿਆ ਅਤੇ ਰੁਜ਼ਗਾਰ ਲਈ ਬਹੁਤ ਸਾਰੇ ਐਲਾਨ ਕੀਤੇ ਗਏ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨੌਂਨਗੈਜੇਟ ਦੀਆਂ ਅਸਾਮੀਆਂ ਲਈ ਇਕ ਸਾਂਝਾ ਟੈਸਟ ਲਿਆ ਜਾਵੇਗਾ। ਕੰਪਿਊਟਰ ਅਧਾਰਿਤ ਆਨ ਲਾਈਨ ਪ੍ਰਕਿਰਿਆ ਰਾਹੀਂ ਨੌਂਨਗੈਜੇਟ ਅਸਾਮੀਆਂ

ਵਿਦੇਸ਼ੀ ਕਲੱਬ ਵਿੱਚ ਸ਼ਾਮਿਲ ਹੋਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਫੁੱਟਬਾਲਰ ਬਣੀ ਬਾਲਾ ਦੇਵੀ

bala devi join rangers: ਭਾਰਤੀ ਮਹਿਲਾ ਫੁਟਬਾਲ ਟੀਮ ਦੀ ਖਿਡਾਰਨ ਬਾਲਾ ਦੇਵੀ ਸਕਾਟਲੈਂਡ ਦੇ ਫੁੱਟਬਾਲ ਕਲੱਬ ਰੇਂਜਰਸ ਵਿੱਚ ਸ਼ਾਮਿਲ ਹੋ ਗਈ ਹੈ। ਬਾਲਾ ਦੇਵੀ ਅਤੇ ਸਕਾਟਲੈਂਡ ਦੇ ਕਲੱਬ ਵਿਚਾਲੇ 18 ਮਹੀਨਿਆਂ ਲਈ ਇੱਕ ਕਰਾਰਨਾਮਾ ਹੋਇਆ ਹੈ। 29 ਸਾਲਾ ਬਾਲਾ ਦੇਵੀ ਨੇ ਨਵੰਬਰ ਵਿੱਚ ਰੇਂਜਰਸ ਨਾਲ ਹੋਏ ਅਭਿਆਸ ਵਿੱਚ ਹਿੱਸਾ ਲਿਆ ਸੀ ਅਤੇ ਉਸ ਤੋਂ ਬਾਅਦ

ਨਿਰਭਿਆ ਕੇਸ: ਦੋਸ਼ੀ ਅਕਸ਼ੈ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਦਾਲਤ ਨੇ ਕਯੂਰੇਟਿਵ ਪਟੀਸ਼ਨ ਕੀਤੀ ਖਾਰਜ

nirbhaya gangrape case akshe: ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਸ਼ੀ ਅਕਸ਼ੇ ਕੁਮਾਰ ਨੂੰ ਇੱਕ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਉਸਦੀ ਕਯੂਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੈਂਬਰ ਦੀ ਸੁਣਵਾਈ ਕਰ ਰਹੇ ਪੰਜ ਜੱਜਾਂ ਦੇ ਬੈਂਚ ਨੇ ਉਪਚਾਰਕ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਐਨ ਵੀ ਰਮੰਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਰੋਹਿੰਗਟਨ ਫਾਲੀ ਨਰੀਮਨ,

ਸਰਕਾਰ ਅਤੇ ਲੋਕ ਸਭਾ ਸਪੀਕਰ ਨਾਲ ਸਰਬ ਪਾਰਟੀ ਮੀਟਿੰਗ 30 ਜਨਵਰੀ ਨੂੰ

all party meeting lok sabha: ਇਸ ਵਾਰ ਸੰਸਦ ਦੇ ਸੈਸ਼ਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਰਕਾਰ ਨੇ ਇੱਕ ਸਰਬ ਪਾਰਟੀ ਬੈਠਕ ਬੁਲਾਈ ਹੈ। ਇਹ ਬੈਠਕ 30 ਜਨਵਰੀ ਨੂੰ ਸਵੇਰੇ 11:30 ਵਜੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸਰਕਾਰ ਸ਼ਨੀਵਾਰ, 1 ਫਰਵਰੀ ਨੂੰ ਬਜਟ

ਅੱਜ ਸ਼ੁਰੂ ਹੋ ਰਹੀ ਹੈ ਦੇਸ਼ ਦੀ ਦੂਜੀ ਪ੍ਰਾਈਵੇਟ ਰੇਲਗੱਡੀ, ਜਾਣੋ ਕਿਰਾਇਆ ਅਤੇ ਸਹੂਲਤਾਂ…

Tejas Express flagged today: ਦੇਸ਼ ਦੀ ਦੂਜੀ ਪ੍ਰਾਈਵੇਟ ਰੇਲਗੱਡੀ ਤੇਜਸ ਐਕਸਪ੍ਰੈਸ ਅੱਜ ਮੁੰਬਈ-ਅਹਿਮਦਾਬਾਦ ਮਾਰਗ ‘ਤੇ ਆਪਣਾ ਪਹਿਲਾ ਸਫ਼ਰ ਤੈਅ ਕਰੇਗੀ। ਆਮ ਲੋਕਾਂ ਦੇ ਲਈ ਇਸ ਦੀ ਸ਼ੁਰੂਆਤ ਮਿਤੀ 19 ਜਨਵਰੀ ਨਿਰਧਾਰਤ ਕੀਤੀ ਗਈ ਹੈ। ਆਈ.ਆਰ.ਸੀ.ਟੀ.ਸੀ ਨੇ ਇਸ ਰੇਲ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਤੇਜਸ ਐਕਸਪ੍ਰੈਸ

JNU ਹਿੰਸਾ ਮਾਮਲਾ: ਦਿੱਲੀ ਹਾਈ ਕੋਰਟ ਨੇ ਗੂਗਲ, ਵਟਸਐੱਪ ਨੂੰ ਜਾਰੀ ਕੀਤਾ ਨੋਟਿਸ

Delhi High Court Issues Notice: ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਐਪਲ, ਵਟਸਐੱਪ, ਗੂਗਲ ਆਦਿ ਨੂੰ ਨੋਟਿਸ ਭੇਜਿਆ ਗਿਆ ਹੈ । ਹਾਈ ਕੋਰਟ ਵੱਲੋਂ ਇਹ ਨੋਟਿਸ ਇਨ੍ਹਾਂ ਪਲੇਟਫਾਰਮਜ਼ ਤੇ ਸ਼ੇਅਰ ਹਿੰਸਾ ਨਾਲ ਜੁੜੀ ਸਮੱਗਰੀ ਨੂੰ ਸੰਭਾਲ ਕੇ ਰੱਖਣ ਸੰਬੰਧਤ ਜਾਰੀ ਕੀਤਾ ਗਿਆ ਹੈ । ਦਰਅਸਲ, JNU ਦੇ

JNU ਹਿੰਸਾ: ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਖਿਲਾਫ਼ ਅੱਜ ਵਿਦਿਆਰਥੀ ਕੱਢਣਗੇ ਰੋਸ ਮਾਰਚ

JNU protest march: ਨਵੀਂ ਦਿੱਲੀ: ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਪੰਜ ਜਨਵਰੀ ਨੂੰ ਹੋਈ ਹਿੰਸਾ ਖਿਲਾਫ਼ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹਨ । ਇਸ ਹਿੰਸਾ ਨੂੰ ਚਾਰ ਦਿਨ ਬੀਤ ਚੁੱਕੇ ਹਨ, ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ । ਜਿਸ ਕਾਰਨ ਵੀਰਵਾਰ ਯਾਨੀ ਕਿ ਅੱਜ JNU

ਨਵੇਂ ਸਾਲ ‘ਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ

LPG Price Hike 2020: ਨਵੀਂ ਦਿੱਲੀ: ਲੋਕਾਂ ‘ਤੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਮਹਿੰਗਾਈ ਦਾ ਹੋਰ ਬੋਝ ਵੱਧ ਗਿਆ ਹੈ । ਜਿਸ ਵਿੱਚ ਇੱਕ ਜਨਵਰੀ 2020 ਤੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ । ਸਰਕਾਰ ਵੱਲੋਂ ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀ ਕੀਮਤ ਵਧਾ ਕੇ ਆਮ ਆਦਮੀ ਨੂੰ ਝਟਕਾ

ਕੰਗਾਲ ਹੋਇਆ ਪਾਕਿਸਤਾਨ, ਫ਼ਿਰ IMF ਅੱਗੇ ਅੱਡੇ ਹੱਥ

Pakistan IMF target : ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐੱਮ.ਐੱਫ.) ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਬਜਟ ਘਾਟਾ ਘੱਟ ਕਰਨ ਦੇ ਉਪਾਅ ਸੁਝਾਉਣ ਲਈ ਇਸ ਮਹੀਨੇ ਇੱਕ ਸਹਾਇਤਾ ਮਿਸ਼ਨ (ਐਸ.ਓ.ਐੱਸ.) ਭੇਜ ਰਿਹਾ ਹੈ। ਨਿਊਜ਼ ਇੰਟਰਨੈਸ਼ਨਲ ਨੇ ਪਾਕਿਸਤਾਨ ਵਿੱਚ (IMF) ਭਾਰਤੀ ਮੁਦਰਾ ਫੰਡ ਦੀ ਖੇਤਰੀ ਮੁਖੀ ਟੇਰੇਸਾ ਦਬਾਨ ਸ਼ੰਕੇਜ ਦੇ ਹਵਾਲੇ ਨਾਲ ਕਿਹਾ ਕਿ ਆਈ.ਐਮ.ਐਫ. ਦੀ ਟੀਮ ਵਿੱਤੀ

HSBC ਸਰਵੇ ਨੇ ਕਿਹਾ- ਮੁੰਬਈ ‘ਚ ਵਿਦੇਸ਼ੀਆਂ ਨੂੰ ਮਿਲਦੀ ਹੈ ਸਭ ਤੋਂ ਜ਼ਿਆਦਾ ਸੈਲਰੀ

Mumbai World Highest Paid Expats : ਮੁੰਬਈ: ਅੱਜ ਦੇ ਸਮੇ ‘ ਚ ਲੋਕ ਵਿਦੇਸ਼ਾ ‘ ਚ ਜਾ ਕੇ ਕਮਾਈ ਅਤੇ ਪੜ੍ਹਾਈ ਕਰ ਰਹੇ ਹਨ | ਕਦੀ ਇਕ ਦੌਰ ਅਜਿਹਾ ਵੀ ਸੀ ਜਦੋਂ ਕਰੋੜਾਂ ਦੀ ਕਮਾਈ ਲਈ ਲੋਕ ਅਮਰੀਕਾ ਜਾਂ ਯੂਰਪ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਸੀ। ਸਮੇਂ ਨਾਲ ਹਾਲਾਤ ਵੀ ਬਹੁਤ ਬਦਲੇ ਹਨ ਅਤੇ ਪੂਰਬ

‘ਇੰਡੀਅਨ ਆਰਮੀ ਜਿੰਦਾਬਾਦ’ ਤੇ ‘ਇੰਡੀਆ ਆਈ ਲਵ ਯੂ’ ਦੇ ਨਾਅਰੇ ਲਿਖੇ ਗਏ ਮੁਸਲਿਮ ਇਲਾਕਿਆਂ ‘ਚ

Muslim areas Slogan Indian Army : ਸੰਜੁਵਾ ‘ਚ ਫੌਜੀ ਬ੍ਰਿਗੇੜ ‘ਤੇ ਹਮਲੇ ਦੇ ਬਾਅਦ ਜੰਮੂ ਦੇ ਲੋਕਾਂ ‘ਚ ਰਾਸ਼ਟਰਵਾਦ ਦੀ ਭੂਮੀਕਾ ਸਿਰ ਚੜ੍ਹ ਕਿ ਬੋਲਣ ਲੱਗੀ ਹੈ। ਹਮਲਾ ਕਰਨ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ ਜਿਸ ਇਮਾਰਤ ‘ਤੇ ‘ਗੋ ਬੈਕ’ ਦੇ ਨਾਅਰੇ ਲਿਖੇ ਗਏ ਸੀ, ਉਸ ਨੂੰ ਪੂਰੀ ਤਰ੍ਹਾਂ ਮਿਟਾ ਕਿ ਹੁਣ ਲੋਕਾਂ ਨੇ ਉਸ ‘ਤੇ ‘ਵੰਦੇ

ਕ੍ਰਿਸ਼ਨ ਜਨਮ ਭੂਮੀ ‘ਤੇ ਕਈ ਸਾਲਾਂ ਬਾਅਦ ਆਇਆ ਕੋਈ CM, ਯੋਗੀ ਨੇ ਕਿਹਾ-ਮੈਨੂੰ ਵੀ ਸ਼ਰਧਾ ਦਾ ਅਧਿਕਾਰ

Yogi Adityanath Mathura : ਹੋਲੀ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਦੇ ਜਨਮ ਅਸਥਾਨ ਮਥੁਰਾ ਪੁੱਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਤਿਉਹਾਰ ਮਨਾਉਣ ਦੀ ਮਨਾਹੀ ਨਹੀਂ ਹੈ। ਇਹ ਅਧਿਕਾਰ ਦੇਸ਼ ਦੇ ਵਿੱਚ ਵਸ ਰਹੇ ਸਾਰੇ ਲੋਕਾਂ ਨੂੰ ਹੈ। ਦੱਸ ਦੇਈਏ ਕਿ ਯੋਗੀ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ

PM Modi tolaunch Amma twowheeler scheme

ਜੈਲਲਿਤਾ ਦੇ ਜਨਮ ਦਿਵਸ ‘ਤੇ ‘ਅੰਮਾ-ਟੂ ਵੀਲਰ’ ਯੋਜਨਾ ਲਾਂਚ ਕਰਨਗੇ ਪੀ.ਐੱਮ.ਮੋਦੀ

PM Modi tolaunch Amma twowheeler  : ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੱਕ ਅਹਿਮ ਉਦੇਸ਼ ਨਾਲ ਚੇੱਨਈ ਦੇ ਦੌਰੇ ਉੱਤੇ ਜਾਣਗੇ। ਤਾਮਿਲਨਾਡੂ ਦੀ ਰਾਜਨੀਤੀ ਵਿੱਚ ਬਦਲਦੇ ਸਮੀਕਰਣਾਂ ਦੇ ਵਿੱਚ ਅੱਜ ਪੀ.ਐੱਮ ਮੋਦੀ ਏ.ਆਈ.ਏ.ਡੀ.ਏ.ਕੇ ਸਰਕਾਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਔਰਤਾਂ ਨੂੰ ਦੋ ਪਹੀਆ ਵਾਹਨ ਖਰੀਦਣ ਉੱਤੇ 25 ਹਜਾਰ ਰੁਪਏ ਦੀ ਸਬਸਿਡੀ ਦੇਣ ਦੀ ਯੋਜਨਾ ਦਾ ਸ਼ੁੱਭ

ਆਖਰਕਾਰ ਮਿਲ ਗਈ ਮੋਦੀ ਨੂੰ ‘ਜਾਦੂ ਕੀ ਜੱਫੀ’

PM Modi Justin Trudeau meet : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਸ਼ੁੱਕਰਵਾਰ ਸਵੇਰ ਰਾਸ਼ਟਰਪਤੀ ਭਵਨ ‘ਚ ਰਸਮੀ ਸੁਆਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰੂਡੋ ਨੂੰ ਜੱਫੀ ਪਾ ਕਿ ਸਵਾਗਤ ਕੀਤਾ। ਜਸਟਿਸ ਟਰੂਡੋ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਰਿਹਾ। ਪ੍ਰਧਾਨ ਮੰਤਰੀ ਮੋਦੀ ਟਰੂਡੋ ਨਾਲ ਅੱਜ ਗੱਲਬਾਤ ਕਰਨਗੇ।

Mamata Banrejee onPNB scam

PNB ਘੋਟਾਲੇ ‘ਤੇ ਬੋਲੀ ਮਮਤਾ ਬੈਨਰਜੀ, ਸਾਹਮਣੇ ਆਉਣੀ ਚਾਹੀਦੀ ਹੈ ਪੂਰੀ ਸੱਚਾਈ

Mamata Banrejee onPNB scam : ਅਕਸਰ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਨਜ਼ਰ ਆਉਣ ਵਾਲੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਨੂੰ ਲੈ ਕੇ ਬਿਆਨ ਆਇਆ ਹੈ। ਮਮਤਾ ਨੇ ਬਿਨਾਂ ਕਿਸੇ ਦਾ ਨਾਮ ਲਈ ਕਿਹਾ ਕਿ ਬੈਂਕ ਵਿੱਚ ਘੋਟਾਲੇ ਨੂੰ ਨੋਟਬੰਦੀ ਦੇ ਦੌਰਾਨ ਬੜਾਵਾ ਮਿਲਿਆ ਅਤੇ ਹੁਣ ਇਸ ਘੋਟਾਲੇ ਦੀ

ਪੰਚਕੂਲਾ ਦੇ ਸ਼ਿਵ ਮੰਦਿਰ ‘ਚ ਕਰੋੜਾਂ ਦੀਆਂ ਮੂਰਤੀਆਂ ਚੋਰੀ

Panchkula Shiv Temple idols : ਪੰਚਕੂਲਾ ਦੇ ਸਕੇਤੜੀ ਸ਼ਿਵ ਮੰਦਿਤ ‘ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਮੰਦਿਰ ‘ਚ ਸੋਨੇ ਤੇ ਚਾਂਦੀ ਦੀਆਂ ਮੂਰਤੀਆਂ ਨੂੰ ਚੋਰੀ ਕੀਤਾ ਹੈ। ਜਿਨ੍ਹਾਂ ਦੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ। ਪੰਚਕੂਲਾ ਦੇ ਮੰਦਿਰ ‘ਚ ਹੋਈ ਚੋਰੀ ਨੂੰ ਕਰੀਬ ਛੇ ਲੋਕਾਂ

Anil Ambani defamation notice Sanjay Singh

ਮਜੀਠੀਆ ਤੋਂ ਬਾਅਦ ਹੁਣ ਅੰਬਾਨੀ ਨੇ ਵੀ ਸੰਜੇ ਸਿੰਘ ਖ਼ਿਲਾਫ਼ ਠੋਕਿਆ ਮਾਣਹਾਨੀ ਦਾ ਮੁਕਦਮਾ

Anil Ambani defamation notice Sanjay Singh : ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਹੁਣ ਹੋਰ ਦਲਦਲ ‘ਚ ਫਸਦੇ ਜਾ ਰਹੇ ਹਨ। ਸੰਜੇ ਸਿੰਘ ਖ਼ਿਲਾਫ਼ 5000 ਕਰੋੜ ਦਾ ਮਾਣਹਾਨੀ ਦਾ ਕੇਸ ਦਰਜ ਹੋਇਆ ਹੈ। ਆਮ ਆਦਮੀ ਪਾਰਟੀ ਦਿੱਲੀ ਦੇ ਲੀਡਰ ਸੰਜੇ ਸਿੰਘ ਦੇ ਭਾਰਤ ਦੇ ਵੱਡੇ ਕਾਰੋਬਾਰੀ ਅਨਿਲ ਅੰਬਾਨੀ ‘ਤੇ ਰਾਫੇਲ ਘੋਟਾਲੇ ਦੇ ਇਲਜ਼ਾਮਾਂ ਤੋਂ

ਸੀਵਰ ਦੀ ਸਫਾਈ ਕਰਦੇ ਸਮੇਂ ਹੋਈ 7 ਕਰਮਚਾਰੀਆਂ ਦੀ ਮੌਤ

Andhra Pradesh Seven workers  : ਆਂਧਰਾ ਪ੍ਰਦੇਸ਼ ਦੇ ਚਿਤੂਰ ਜਿਲ੍ਹੇ ‘ਚ ਸ਼ੁਕਰਵਾਰ ਸਵੇਰੇ ਇਕ ਸੀਵਰ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਦੇ ਨਾਲ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਦੇ ਮੁਤਾਬਿਕ ਘਟਨਾ ਉਦੋਂ ਹੋਈ ਜਦੋਂ ਪਾਲਮੂਰੂ ਮੰਡਲ ਵਿਚ ਇਕ ਆਦਮੀ, ਇਕ ਹੈਚਰੀ (ਪੋਲਟਰੀ ਹਾਊਸ) ਕੈਂਪਸ, ਇਕ ਵਿਅਕਤੀ ਸੀਵਰ ਸਾਫ਼ ਕਰਨ ਲਈ ਉਤਰਿਆ ਤਾਂ

Hassan Rouhani arrives India

ਈਰਾਨ ਦੇ ਰਾਸ਼ਟਪਤੀ ਅੱਜ ਕਰਨਗੇ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ

Hassan Rouhani arrives India : ਨਵੀਂ ਦਿੱਲੀ : ਭਾਰਤ ਵਿੱਚ ਤਿੰਨ ਦਿਨਾ ਦੌਰੇ ‘ਤੇ ਆਏ ਇਰਾਨ ਦੇ ਰਾਸ਼ਟਰਪਤੀ ਅੱਜ ਆਖਰੀ ਦਿਨ ਪ੍ਰਧਾਨਮੰਤਰੀ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿਚ ਕਈ ਅਹਿਮ ਸਮਝੌਤੇ ਕੀਤੇ ਜਾ ਸਕਦੇ ਹਨ , ਜਿਸ ਵਿੱਚ ਚਾਬਹਾਰ ਪੋਰਟ ‘ਤੇ ਪ੍ਰਮੁੱਖ ਰਣਨੀਤੀ ਤਹਿਤ ਵੱਡਾ ਫੈਸਲਾ ਹੋ ਸਕਦਾ ਹੈ। ਪੀ ਐਮ ਮੋਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ