Tag: , , , , ,

ਫੂਲਕਾ ਦੇ ਅਸਤੀਫ਼ੇ ਨੂੰ ਪ੍ਰਵਾਨ ਹੋਣ ‘ਚ ਕਿਉਂ ਹੋਈ ਦੇਰੀ, ਜਾਣੋ ਕਾਰਨ…..

 H.S. Phoolka Resign Late  : ਚੰਡੀਗੜ੍ਹ : ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਸ਼੍ਰੀ ਐਚ.ਐਸ. ਫੂਲਕਾ ਦਾ ਅਸਤੀਫਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਨਾ ਹੋਣ ਕਾਰਨ ਪ੍ਰਵਾਨ ਨਹੀਂ ਕੀਤਾ ਗਿਆ ਸੀ । ਦੱਸੋਣਯੋਗ ਹੈ ਕਿ ਪਿਛਲੇ ਦਿਨੀਂ ਕੁੱਝ ਅਖ਼ਬਾਰਾਂ ਵੱਲੋਂ ਲਿਖਿਆ ਗਿਆ ਸੀ ਕਿ ਸ਼੍ਰੀ

Prince Harry wedding pubs open

ਪ੍ਰਿੰਸ ਹੈਰੀ ਦਾ ਵਿਆਹ ਬਣਿਆ ਰਾਸ਼ਟਰੀ ਜਸ਼ਨ ,ਦੇਰ ਰਾਤ ਤੱਕ ਖੁੱਲ੍ਹਣਗੇ ਪੱਬ

Prince Harry wedding pubs open:ਬ੍ਰਿਟੇਨ ਦੀ ਗ੍ਰਹਿ ਮੰਤਰੀ ਐਂਬੇਰ ਰਡ ਨੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਵਿਆਹ ਨੂੰ ਅੱਜ ‘‘ਰਾਸ਼ਟਰੀ ਜਸ਼ਨ ਦਾ ਦਿਨ’’ ਦੱਸਿਆ ਅਤੇ ਇਸਦੇ ਲਈ ਦੇਸ਼ ਵਿੱਚ ਦੇਰ ਰਾਤ ਤੱਕ ਪੱਬਾਂ ਨੂੰ ਖੁੱਲ੍ਹੇ ਰਹਿਣ ਦੀ ਆਗਿਆ ਦੇ ਦਿੱਤੀ ਹੈ । Prince Harry wedding pubs open ਸਰਕਾਰ ਦੇ ਆਦੇਸ਼ ਦੇ ਬਾਅਦ ਸ਼ਾਹੀ ਵਿਆਹ

ਜੰਮੂ ਕਸ਼ਮੀਰ ’ਚ ਮੁੜ ਤੋਂ ਬਰਫਬਾਰੀ ਸ਼ੁਰੂ,ਮੈਦਾਨੀ ਇਲਾਕਿਆਂ ’ਚ ਵਧੀ ਠੰਡ

ਕਸ਼ਮੀਰਵਾਦੀ ਦੇ ਵਧੇਰੇ ਹਿੱਸਿਆਂ ‘ਚ ਮੰਗਲਵਾਰ ਮੁੜ ਬਰਫਬਾਰੀ ਹੋਣ ਨਾਲ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ। ਮਕਾਨਾਂ ਦੀਆਂ ਛੱਤਾਂ ‘ਤੇ ਬਰਫ ਜੰਮੀ ਹੋਣ ਕਾਰਨ ਲੋਕਾਂ ਨੂੰ ਭਿਆਨਕ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਲਗਾਤਾਰ ਦੂਜੇ ਦਿਨ ਵੀ ਮੰਗਲਵਾਰ ਬੰਦ ਰਹੀ। ਟ੍ਰੈਫਿਕ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸੜਕ ਤੋਂ ਬਰਫ ਨੂੰ

ਓਮ ਪੁਰੀ ਦੀ ਮੌਤ ‘ਤੇ Mystery ਬਰਕਰਾਰ, ਇੱਕ ਹੋਰ ਨਵਾਂ ਖੁਲਾਸਾ!

ਮਰਹੂਮ ਅਦਾਕਾਰਾ ਓਮ ਪੁਰੀ ਦੀ ਮੌਤ ਦੀ ਜਾਂਚ ਹੁਣ ਮੁੰਬਈ ਪੁਲਿਸ ਦੇ ਨਾਲ-ਨਾਲ ਮੁੰਬਈ ਕ੍ਰਾਈਮ ਵੀ ਕਰੇਗੀ। ਦੱਸ ਦਈਏ ਕਿ ਹੁਣ ਤੱਕ ਪੁਰੀ ਦੇ ਦੇਹਾਂਤ ਤੋਂ ਬਾਅਦ ਕਈ ਖੁਲਾਸੇ ਹੋ ਚੁੱਕੇ ਨੇ। ਇੱਕ ਖੁਲਾਸੇ ਨੇ ਓਮ ਪੁਰੀ ਦੀ ਮੌਤ ਨੂੰ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਨਵੇਂ ਖੁਲਾਸੇ ਮੁਤਾਬਕ ਓਮ ਪੁਰੀ ਨੇ ਨੋਟਬੰਦੀ

ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ ਕੀਤਾ ਰੱਦ

ਪਿਛਲੇ ਕਈਂ ਦਿਨਾਂ ਤੋਂ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 20 ਘੰਟੇ ਦੇਰੀ ਨਾਲ ਚੱਲ ਰਹੀ ਅੰਮ੍ਰਿਤਸਰ-ਨੰਦੇੜ ਸੱਚਖੰਡ ਐਕਸਪ੍ਰੈੱਸ 11 ਜਨਵਰੀ ਨੂੰ ਰੱਦ ਰਹੇਗੀ। ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨੰਦੇੜ ਤੋਂ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ (12715) 9 ਜਨਵਰੀ ਨੂੰ ਨਹੀਂ ਆਵੇਗੀ। ਟਰੇਨ ਦੀ ਸਮਾਂ ਸਾਰਨੀ ਸੁਧਾਰਨ ਲਈ ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ

ਨੰਗਲ ਨੇੜੇ ਨੋਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਨੰਗਲ ਦੇ ਨੇੜਲੇ ਪਿੰਡ ਸਹਜੋਵਾਲ ਦੀ ਸਵਾ ਨੰਦੀ ਦੇ ਨੇੜੇ ਪਿਛਲੇ ਦੇਰ ਰਾਤ ਗੋਲੀ ਲੱਗਣ ਨਾਲ ਇੱਕ ਨੋਜਵਾਨ ਦੀ ਮੌਤ ਹੋ ਗਈ ਹੈ । ਪੁਲਿਸ ਨੇ ਗੋਲੀ ਚਲਾਣ ਵਾਲੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਨੰਗਲ ਦੇ ਥਾਣੇ ਪ੍ਰਭਾਰੀ ਰਾਜਪਾਲ ਸਿੰਘ ਗਿੱਲ ਦੀ ਮੰਨੀਏ ਤਾਂ ਮ੍ਰਿਤਕ ਨੋਜਵਾਨ ਦੀ ਪਹਿਚਾਣ ਰਾਜੇਸ਼ ਕੁਮਾਰ ਪੁੱਤਰ

ਜੈਲਲਿਤਾ ਦੀ ਮੌਤ ਤੇ ਹਾਈਕੋਰਟ ਨੇ ਚੁਕੇ ਸਵਾਲ?

trains and flights in fogg

ਸੰਘਣੀ ਧੁੰਦ ਕਾਰਨ 49 ਟਰੇਨਾਂ ਦੇਰੀ’ ਚ ਅਤੇ 10 ਉਡਾਣਾਂ ਪ੍ਰਭਾਵਿਤ

ਪੂਰੇ ਉੱਤਰ ਭਾਰਤ ‘ਚ ਸਰਦੀ ਦਾ ਕਹਿਰ ਜ਼ਾਰੀ ਹੈ। ਰਾਜਧਾਨੀ ਦਿੱਲੀ ਨੇ ਵੀਰਵਾਰ ਸਵੇਰੇ ਧੁੰਦ ਦੀ ਚਾਦਰ ਲੈ ਰੱਖੀ ਸੀ ਅਤੇ ਇਸ ਕਾਰਨ ਇੱਥੇ ਪੁੱਜਣ ਵਾਲੀਆਂ 43 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 13 ਟਰੇਨਾਂ ਦਾ ਸਮਾਂ ਬਦਲ ਗਿਆ ਹੈ।ਧੁੰਦ ਦੀ ਮਾਰ ਆਵਾਜਾਈ ‘ਤੇ ਵੀ ਪਈ ਹੈ ਅਤੇ ਦਿੱਲੀ ਏਅਰਪੋਰਟ ਦੀ ਦ੍ਰਿਸ਼ਤਾ ਘੱਟ ਹੋਣ

ਸ਼ੀਤ ਲਹਿਰ ਦੀ ਲਪੇਟ ‘ਚ ਉੱਤਰ ਭਾਰਤ

fog-trains

ਸੰਘਣੀ ਧੁੰਦ ਕਾਰਨ 52 ਟਰੇਨਾਂ ਦੇਰੀ ‘ਚ, 5 ਦੇ ਸਮੇਂ ‘ਚ ਬਦਲਾਅ

ਰਾਜਧਾਨੀ ਦਿੱਲੀ ਵਿੱਚ ਧੁੰਦ ਦੇ ਕਾਰਨ ਰੇਲ ਆਵਾਜਾਈ ਤੇ ਬੁਰਾ ਅਸਰ ਪਿਆ ਹੈ।ਧੁੰਦ ਦੇ ਕਾਰਨ 52 ਟਰੇਨਾਂ ਦੇਰੀ ਦੇ ਨਾਲ ਚੱਲ ਰਹੀਆਂ ਹਨ ਜਦਕਿ 5 ਦਾ ਸਮਾਂ ਬਦਲਿਆ ਗਿਆ ਹੈ ਅਤੇ ਇਕ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।ਯੂ.ਪੀ ਵਿੱਚ ਵੀ ਧੁੰਦ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।ਦਿੱਲੀ ਵਿੱਚ ਸੰਘਣੀ ਧੁੰਦ ਦੇ ਕਾਰਨ ਵਾਯੂ

ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 12 ਟਰੇਨਾਂ ਦਾ ਬਦਲਿਆ ਸਮਾਂ,52 ਲੇਟ

ਨਵੀਂ ਦਿੱਲੀ:ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 12 ਟਰੇਨਾਂ ਦਾ ਸਮਾਂ ਬਦਲਿਆ ਜਦਕਿ 52 ਟਰੇਨਾਂ ਲੇਟ ਹਨ

ਟਰੇਨਾਂ ਦੀ ਰਫਤਾਰ ਤੇ ਧੁੰਦ ਦੀ ਮਾਰ ਜਾਰੀ

ਟਰੇਨਾਂ ਦੀ ਰਫਤਾਰ ਤੇ ਲਗਾਤਾਰ ਪੈ ਰਹੀ ਧੁੰਦ ਦੀ ਮਾਰ

ਉੱਤਰ ਭਾਰਤ ‘ਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ। ਪਟਨਾ ਰਾਜਧਾਨੀ, ਭੁਨੇਸ਼ਵਰ ਦੁਰੰਤੋ ਅਤੇ ਅੰਮ੍ਰਿਤਸਰ ਸ਼ਤਾਬਦੀ ਸਮੇਤ 20 ਟਰੇਨਾਂ 14 ਦਸੰਬਰ ਨੂੰ ਰੱਦ ਕਰ ਦਿੱਤੀਆਂ ਜਦਕਿ 70 ਟਰੇਨਾਂ ਆਪਣੇ ਸਮੇਂ ਤੋਂ ਬਹੁਤ ਪਿੱਛੇ ਚੱਲ ਰਹੀਆਂ ਹਨ। ਮੌਸਮ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ 15 ਦਸੰਬਰ ਤੋਂ 13 ਟਰੇਨਾਂ ਰੱਦ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਦਾ ਜੱਦੀ ਪਿੰਡ ਬੁੱਤ ਕੀਤਾ ਸਥਾਪਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦਾ ਉਨ੍ਹਾਂ ਦੇ ਜੱਦੀ ਪਿੰਡ ਚੂਹੜਚੱਕ ਵਿਖੇ ਬੁੱਤ ਸਥਾਪਤ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਅਤੇ ਐਨ.ਆਰ.ਆਈ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕੀਤਾ। ਇਸ ਮੌਕੇ ਤੇ ਉਨਾਂ ਕਿਹਾ ਕਿ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੋਣ ਦੇ ਸਮੇਂ ਦੋਰਾਨ ਪੰਜਾਬ ਦਾ ਅਹਿਮ ਵਿਕਾਸ ਹੋਇਆ, ਜਿਸ

ਕੋਹਰੇ ਦਾ ਕਹਿਰ ਛਾਇਆ ,ਪਟਨਾ ਵਿਚ ਟ੍ਰੇਨਾਂ ‘ਚ ਦੇਰੀ

ਮੌਸਮ ਵਿਚ ਬਦਲਾਅ ਨਾਲ ਸ਼ਨੀਵਾਰ ਨੂੰ ਕੋਹਰੇ ਦਾ ਕਹਿਰ ਦੇਖਿਆ ਜਾ ਸਕਦਾ ਹੈ। ਇਸਦਾ ਅਸਰ ਆਮ ਜਨਤਾ ‘ਤੇ ਪੈਂਦੇ ਹੋਏ ਦੇਖਿਆ ਜਾ ਸਕਦਾ ਹੈ।ਜ਼ਿਕਰੇਖਾਸ ਹੈਕਿ ਹਾਲੇ ਤਕ ਪਟਨਾ ਵਾਸੀਆਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋ ਪਾਏ ਹਨ।ਇਸਦਾ ਸਾਹਮਣਾ ਨਾ ਸਿਰਫ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਬਲਕਿ ਸਕੂਲੀ ਵਿਦਿਆਰਥੀਆਂ ਨੂੰ ਵੀ ਸਕੂਲ ਜਾਣ ਵਿਚ ਤੰਗੀ

ਦਿੱੱਲੀ ਵਿਚ ਛਾਇਆ ਕੋਹਰੇ ਦਾ ਕਹਿਰ,ਸ਼ਤਾਬਦੀ ਸਮੇਤ 40 ਟ੍ਰੇਨਾਂ ਲੇਟ

ਉਤਰ ਭਾਰਤ ਦੇ ਕਈ ਇਲਾਕਿਆਂ ਵਿਚ ਵੀਰਵਾਰ ਨੂੰ ਗਹਿਰਾ ਕੋਹਰਾ ਛਾਇਆ ਹੋਇਆ ਹੈ।ਜਿਸਦਾ ਖਾਮਿਆਜ਼ਾ ਆਮ ਜਨਤਾ ਨੂੰ ਸਹਿਣਾ ਪੈ ਰਿਹਾ ਹੈ।ਦਰਅਸਲ ਕੋਹਰੇ ਦੇ ਕਾਰਨ ਅੱੱਜ 40 ਟ੍ਰੇਨਾਂ ਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਲੇਟ ਕੀਤਾ ਗਿਆ ਹੈ।ਰਾਜਧਾਨੀ ਦਿੱੱਲੀ ਤੋਂ ਚੱੱਲਣ ਵਾਲੀ ਅਮਰਾਪਲੀ ਐਕਸਪ੍ਰੈਸ ,ਮਹਾਬੌਧੀ,ਬ੍ਰਹਮਪੁੱੱਤਰ ਰੀਵਾ ,ਤੂਫਾਨ ਐਕਸਪ੍ਰੈੱੱਸ ਸਮੇਤ ਹੋਰ ਵੀ ਕਈ ਟ੍ਰੇਨਾਂ ਦਾ ਸਮਾਂ ਲੇਟ ਕਰ ਦਿੱੱਤਾ

ਸਵ. ਗੁਰਪ੍ਰੀਤ ਸਿੰਘ ਕੰਜਾਰੀ ਦੀ ਯਾਦ ’ਚ ਕਰਵਾਇਆ ਫੁੱਟਬਾਲ ਟੂਰਨਾਮੈਂਟ 

ਗੁਰੂ ਅਸੀਸ ਸਪੋਰਟਸ ਸੈਂਟਰ ਅਮਲੋਹ ਵੱਲੋ ਸਵ.ਗੁਰਪ੍ਰੀਤ ਸਿੰਘ ਕੰਜਾਰੀ ਦੀ ਯਾਦ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਕਰਵਾਏ ਜਾ ਰਹੇ ਪਹਿਲੇ ਤਿੰਨ ਰੋਜ਼ਾ ਫ਼ੁਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ।  ਇਸ ਟੂਰਨਾਮੈਂਟ ਦਾ ਉਦਘਾਟਨ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ , ਜਿਲ੍ਹਾ ਖੇਡ ਅਫਸਰ ਉਪਕਾਰ ਸਿੰਘ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ

ਡੇਲੀ ਪੋਸਟ ਦੀ ਟੀਮ ਨੇ ਦੇਰ ਰਾਤ ਲਿਆ ਏ.ਟੀ.ਐਮ. ਮਸ਼ੀਨਾਂ ਦਾ ਜਾਇਜ਼ਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ