Tag: , , , , , , , , , ,

ਹਿਮਾਚਲ ‘ਚ ਨਹਿਰ ‘ਚ ਕਾਰ ਡਿੱਗਣ ਕਾਰਣ, 4 ਲੋਕ ਲਾਪਤਾ

ਹਿਮਾਚਲ ਪ੍ਰਦੇਸ਼ ਦੇ ਮੰਡੀ ਨੇੜੇ ਸੁੰਦਰ ਨਗਰ ਇਲਾਕੇ ‘ਚ ਬੀਤੀ ਰਾਤ ਇਕ ਕਾਰ ਨਹਿਰ ‘ਚ ਡਿੱਗ ਪਈ। ਜਾਣਕਾਰੀ ਮੁਤਾਬਿਕ ਚਾਰ ਲੋਕ ਲਾਪਤਾ ਹੋ ਗਏ ਹਨ। ਜਿਨ੍ਹਾਂ ਦੀ ਤਲਾਸ਼ ਹਾਲੇ ਜਾਰੀ

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ 'ਤੇ ਹੋਈ ਮੌਤ

ਜੀਪ ਨੇ ਦਰੜਿਆ ਨੌਜਵਾਨ ਚਾਲਕ ਨੂੰ, ਮੌਕੇ ‘ਤੇ ਹੋਈ ਮੌਤ

ਮਲੋਟ : ਬੀਤੀ ਰਾਤ ਸਥਾਨਕ ਜੀ.ਟੀ ਰੋਡ ‘ਤੇ ਤੇਜ਼ ਰਫ਼ਤਾਰ ਪਿੱਕਅੱਪ ਜੀਪ ਵੱਲੋਂ ਇੱਕ ਨੌਜਵਾਨ ਨੂੰ ਦਰੜ ਦੇਣ ‘ਤੇ ਹੋਈ ਉਸ ਦੀ ਮੌਤ ਉਪਰੰਤ ਸਥਾਨਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸੇ ਠੋਸ ਕਾਰਵਾਈ ਨਾ ਕੀਤੇ ਜਾਣ ਤੋਂ ਭੜਕੇ ਮ੍ਰਿਤਕ ਦੇ ਵਾਰਸਾਂ ਨੇ ਸਰਕਾਰੀ ਹਸਪਤਾਲ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਮ੍ਰਿਤਕ ਦਾ ਪੋਸਟਮਾਰਟਮ ਕਰਾਉਣ ਤੋਂ ਇਹ ਕਹਿੰਦਿਆਂ ਇਨਕਾਰ

ਟਰੇਨ ਅੱਗੇ ਛਾਲ ਮਾਰ ਕੀਤੀ ਖੁਦਕੁਸ਼ੀ

ਜਲੰਧਰ : ਬੀਤੀ ਰਾਤ ਮਕਸੂਦਾਂ ਪੁਲ ਦੇ ਨੇੜੇ ਰੇਲ ਲਾਈਨਾਂ ‘ਤੇ ਇਕ ਵਿਅਕਤੀ ਨੇ ਅੰਮ੍ਰਿਤਸਰ ਤੋਂ ਆ ਰਹੀ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਜੀ. ਆਰ. ਪੀ. ਕਰਮਚਾਰੀ ਮੌਕੇ ‘ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਰਾਜਿੰਦਰ

Shraddha Kapoor-Aamir Khan’

Confirm… ‘ਠਗਸ ਆਫ ਹਿੰਦੁਸਤਾਨ’ ਦੀ ਐਕਟਰਸ, ਦੇਖੋ ਤਸਵੀਰਾਂ

ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੁਸਤਾਨ’ ‘ਚ ਬਿਜੀ ਹੋ ਚੁੱਕੇ ਨੇ। ਪਹਿਲਾ ਪਹਿਲਵਾਨ ਹੁਣ ਇੱਕ ਪੰਜਾਬੀ ਸਰਦਾਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਨੇ। ਤੁਸੀਂ ਅੱਜ ਕੱਲ੍ਹ ਆਮਿਰ ਨੂੰ ਨਵੇਂ ਅਵਤਾਰ ‘ਚ ਦੇਖ ਵੀ ਰਹੇ ਹੋਵੋਗੇ। ਆਪਣੀ ਲੁੱਕ ‘ਚ ਆਮਿਰ ਨੇ ਆਪਣੀ ਦਾੜੀ ਵਧਾ ਰੱਖੀ ਹੈ। ਇਸ ਫਿਲਮ ‘ਚ ਆਮਿਰ ਖਾਨ ਤੋਂ ਇਲਾਵਾ

ਨੰਗਲ ਨੇੜੇ ਨੋਜਵਾਨ ਦੀ ਗੋਲੀ ਲੱਗਣ ਨਾਲ ਹੋਈ ਮੌਤ

ਨੰਗਲ ਦੇ ਨੇੜਲੇ ਪਿੰਡ ਸਹਜੋਵਾਲ ਦੀ ਸਵਾ ਨੰਦੀ ਦੇ ਨੇੜੇ ਪਿਛਲੇ ਦੇਰ ਰਾਤ ਗੋਲੀ ਲੱਗਣ ਨਾਲ ਇੱਕ ਨੋਜਵਾਨ ਦੀ ਮੌਤ ਹੋ ਗਈ ਹੈ । ਪੁਲਿਸ ਨੇ ਗੋਲੀ ਚਲਾਣ ਵਾਲੇ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਨੰਗਲ ਦੇ ਥਾਣੇ ਪ੍ਰਭਾਰੀ ਰਾਜਪਾਲ ਸਿੰਘ ਗਿੱਲ ਦੀ ਮੰਨੀਏ ਤਾਂ ਮ੍ਰਿਤਕ ਨੋਜਵਾਨ ਦੀ ਪਹਿਚਾਣ ਰਾਜੇਸ਼ ਕੁਮਾਰ ਪੁੱਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ