Tag: , , , , ,

ਜੰਮੂ-ਕਸ਼ਮੀਰ ‘ਚ ਲਸ਼ਕਰ ਦਾ ਅੱਤਵਾਦੀ ਗ੍ਰਿਫ਼ਤਾਰ, ਨਵੇਂ ਸਾਲ ‘ਤੇ ਭਾਰਤ ਨੂੰ ਦਹਿਲਾਉਣ ਦੀ ਸੀ ਤਿਆਰੀ

Terrorists arrested: ਜੰਮੂ-ਕਸ਼ਮੀਰ ਦੀ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਨਵੀਦ ਦੇ ਸਾਥੀ ਤੇ ਲਸ਼ਕਰ ਦੇ ਅੱਤਵਾਦੀ ਜੁਬੈਰ ਸ਼ਬੀਰ ਭੱਟ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਉਸਦੀ ਤਲਾਸ਼ ‘ਚ ਸੁਰੱਖਿਆ ਏਜੰਸੀਆਂ ਕਈ ਮਹੀਨਿਆਂ ਤੋਂ ਲੱਗੀਆਂ ਹੋਈਆਂ ਸਨ ਪਰ ਉਹ ਕਿਸੇ ਨਾ ਕਿਸੇ ਤਰਾਂ ਫਰਾਰ ਹੋਣ ‘ਚ ਸਫਲ ਹੋ ਜਾਂਦਾ ਸੀ। ਜੰਮੂ-ਕਸ਼ਮੀਰ ਦੀ

Hafiz Saeed inaugurates election office

ਪਾਕਿ ‘ਚ ਖੁੱਲ੍ਹਿਆ ਅੱਤਵਾਦੀਆਂ ਦਾ ਦਫ਼ਤਰ,ਜਾਣੋ ਕਿਸਨੇ ਕੀਤਾ ਉਦਘਾਟਨ

Hafiz Saeed inaugurates election office:ਮੁੰਬਈ ਵਿੱਚ ਅੱਤਵਾਦੀ ਹਮਲੇ ਦਾ ਮਾਸਟਰਮਾਇੰਡ ਹਾਫਿਜ਼ ਸਈਦ ਭਲੇ ਹੀ ਦੁਨੀਆ ਲਈ ਖੂੰਖਾਰ ਅੱਤਵਾਦੀ ਹੋਵੇ, ਪਰ ਪਾਕਿਸਤਾਨ ਵਿੱਚ ਉਸਦੇ ਰਸੂਖ ਵਿੱਚ ਕੋਈ ਕਮੀ ਨਹੀਂ ਹੈ ਅਤੇ ਅੱਤਵਾਦੀ ਗਤੀਵਿਧੀਆਂ ਦੀ ਬਦੌਲਤ ਆਪਣੀ ਛਵੀ ਦਾ ਫਾਇਦਾ ਉੱਥੇ ਹੋ ਰਹੀਆਂ ਆਮ ਚੋਣਾਂ ਵਿੱਚ ਚੁੱਕਣ ਦੀ ਫਿਰਾਕ ਵਿੱਚ ਹੈ। Hafiz Saeed inaugurates election office ਪਾਕਿਸਤਾਨ

Hafiz Saeed

ਭਾਰਤ ‘ਤੇ ਅਮਰੀਕਾ ਦੇ ਦਬਾਅ ‘ਚ ਹੋਵੇਗੀ ਮੇਰੀ ਗ੍ਰਿਫ਼ਤਾਰੀ, ਪਾਕਿਸਤਾਨ ਦੇਸ਼ ਲਈ 142 ਸਕੂਲ ‘ਤੇ 3 ਯੂਨੀਵਰਸਟੀਆਂ ਬਣਵਾਈਆਂ ” ਹਾਫਿਜ਼ ਸਈਦ

Hafiz Saeed protection UN: ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ਼ ਸਈਦ ਨੇ ਪਾਕਿਸਤਾਨ ਦੇ ਲਾਹੌਰ ਹਾਈਕੋਰਟ ‘ਚ ਇੱਕ ਪੱਤਰ ਦਰਜ਼ ਕਰ ਕਿ ਆਪਣੀ ਹੋਣ ਵਾਲੀ ਗਿਰਫਤਾਰੀ ‘ਤੇ ਰੋਕ ਲਗਵਾਉਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ”ਯੂ.ਐਨ” ਦੀ ਇੱਕ ਸਪੈਸ਼ਲ ਟੀਮ ਕੱਲ ਪਾਕਿਸਤਾਨ ਜਾ ਰਹੀ ਹੈ। ਇਹ ਟੀਮ ਜਾਂਚ ਕਰੇਗੀ ਕਿ ਪਾਕਿਸਤਾਨ ਸਰਕਾਰ ਨੇ ਸਈਦ ਅਤੇ

7 ਸਾਲ ਬਾਅਦ ਲਸ਼ਕਰ-ਏ-ਤੋਇਬਾ ਦੇ ਅੱਠ ਅੱਤਵਾਦੀਆਂ ਨੂੰ ਉਮਰਕੈਦ

Lashkar-e-Taiba ਰਾਜਸਥਾਨ ਦੇ ਜੈਪੁਰ ਵਿੱਚ ਕੋਰਟ ਨੇ ਲਸ਼ਕਰ-ਏ-ਤੋਇਬਾ ਦੇ ਅੱਠ ਅੱਤਵਾਦੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ . ADJ ਪਵਨ ਗਰਗ ਨੇ ਦੇਸ਼ ਵਿੱਚ ਦਹਿਸ਼ਤ ਫੈਲਾਉਣ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿੱਚ ਇਨਾਂ ਅੱਤਵਾਦੀਆਂ ਨੂੰ ਉਮਰਕੈਦ ਦੀ ਸਜਾ ਸੁਣਾਉਂਦੇ ਹੋਏ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ . ਕੋਰਟ ਨੇ ਕਿਹਾ ਕਿ ਅੱਤਵਾਦੀ ਦੇਸ਼

Handover Hafiz Saeed

ਖੁਲ੍ਹੇਆਮ ਘੁੰਮ ਰਿਹੈ ਅੱੱਤਵਾਦੀ ਹਾਫਿਜ ਸਈਦ ‘ਤੇ ਹਿੰਦੋਸਤਾਨੀ ਮੌਲਵੀਆਂ ਦੀ ਇਹ ਮੰਗ

Handover Hafiz Saeed: ਮੁੰਬਈ ਹਮਲੇ ਦਾ ਗੁਨਾਹਗਾਰ ਹਾਫਿਜ ਸਈਦ ਪਾਕਿਸਤਾਨ ਵਿੱਚ ਲਗਾਤਾਰ ਖੁਲ੍ਹੇਆਮ ਘੁੰਮ ਰਿਹਾ ਹੈ। ਉਸਨੂੰ ਦੁਬਾਰਾ ਤੋਂ ਹਿਰਾਸਤ ਵਿੱਚ ਨਾ ਲੈਣ ਨਾਲ ਪਾਕਿਸਤਾਨ ਦਾ ਨਾਪਾਕ ਚਿਹਰਾ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਾਹਮਣੇ ਆ ਗਿਆ ਹੈ। ਜਿਸ ‘ਤੇ ਹਿੰਦੋਸਤਾਨ ਦੇ ਮੌਲਵੀ ਭੜਕ ਉੱਠੇ ਹਨ। ਇਨ੍ਹਾਂ ਮੌਲਵੀਆਂ ਨੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਮੰਗ ਕੀਤੀ

Jaish target bjp top leaders

ਭਾਣਜੇ ਦੀ ਮੌਤ ਤੋਂ ਕਲ਼ਪਿਆ ਮਸੂਦ ਅਜ਼ਹਰ, BJP ਮੰਤਰੀਆਂ ‘ਤੇ ਹਮਲੇ ਲਈ ਬਣਾਈ ਟੀਮ

Jaish target bjp top leaders: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਪ੍ਰਮੁੱਖ ਮੌਲਾਨਾ ਮਸੂਦ ਅਜ਼ਹਰ ਭਾਰਤ ਦੇ ਕੁੱਝ ਟਾਪ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਅਜਹਰ ਦੀ ਇਸ ਲਿਸਟ ਵਿੱਚ ਕਈ ਸੀਨੀਅਰ ਮੰਤਰੀ ਵੀ ਹੈ। ਇਸ ਦੇ ਇਲਾਵਾ ਇੱਕ ਮੁੱਖ ਮੰਤਰੀ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। ਖ਼ੁਫ਼ੀਆ ਏਜੇਂਸੀਆਂ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਿਸ਼ਨ

Terror funding Pakistan

ਟੈਰਰ ਫੰਡਿੰਗ ‘ਤੇ ਭਾਰਤ ਦੀ ਸਿਆਸਤੀ ਜਿੱਤ, ਪਾਕਿ ਦੀ ਲੱਗੀ ਕਲਾਸ

Terror funding Pakistan: ਪਾਕਿਸਤਾਨ ਦੇ ਵੱਧ ਰਹੇ ਅੱਤਵਾਦ ਉੱਤੇ ਲਗਾਮ ਕਸਣ ਲਈ ਭਾਰਤ ਨੇ ਵੱਡੀ ਸਿਆਸਤੀ ਸਫਲਤਾ ਹਾਸਲ ਕੀਤੀ ਹੈ। ਚੀਨ ਦੇ ਵਿਰੋਧ ਦੇ ਬਾਵਜੂਦ ਭਾਰਤ ਦੀ ਸ਼ਿਕਾਇਤ ਉੱਤੇ ਫਾਇਨੈਸ਼ਿਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਕੋਲੋਂ 3 ਮਹੀਨੇ ਦੇ ਅੰਦਰ ਟੈਰਰ ਫੰਡਿਗ ਉੱਤੇ ਰਿਪੋਰਟ ਮੰਗੀ ਹੈ। FATF ਅਜਿਹੀ ਸੰਸਾਰਿਕ ਸੰਸਥਾ ਹੈ ਜੋ ਟੈਰਰ ਫੰਡਿੰਗ, ਡਰੱਗਸ

Hafiz Saeed's name not terrorists

PAK ਨੂੰ ਸੌਂਪੀ ਅੱਤਵਾਦੀਆਂ ਦੀ ਲਿਸਟ ‘ਚ US ਨਹੀਂ ਰੱਖਿਆ ਹਾਫਿਜ਼ ਸਈਦ ਦਾ ਨਾਮ

ਅਮਰੀਕਾ ਨੇ ਪਾਕਿਸਤਾਨ ਨੂੰ 75 ਅੱਤਵਾਦੀਆਂ ਦੀ ਜੋ ਲਿਸਟ ਸੌਂਪੀ ਹੈ, ਉਸ ਵਿੱਚ ਖੂੰਖਾਰ ਅੱਟਵਾਫ਼ੀ ਹਾਫਿਜ਼ ਸਈਦ ਦਾ ਨਾਮ ਸ਼ਾਮਿਲ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਇਸ ਲਿਸਟ ਵਿੱਚ ਹੱਕਾਨੀ ਨੈੱਟਵਰਕ ਦਾ ਨਾਮ ਟਾਪ ਉੱਤੇ ਹੈ, ਪਰ ਜਮਾਤ-ਉਦ-ਦਾਅਵੇ ਦੇ ਸਰਗਨਾ ਸਈਦ ਦਾ ਨਾਮ ਇਸ ਵਿੱਚ ਸ਼ਾਮਿਲ ਨਹੀਂ। ਵਿਦੇਸ਼ ਮੰਤਰੀ ਆਸਿਫ

ਪੁਲਵਾਮਾ ‘ਚ ਅੱਤਵਾਦੀਆਂ ਦੇ ਨਾਲ ਸੁਰੱਖਿਆ ਬਲਾਂ ਦੀ ਝੜਪ

ਭਾਰਤ ਵਿਰੋਧੀ ਜੇਹਾਦੀਆਂ ਦਾ ਅੱੱਡਾ ਕਰਾਚੀ,ਰਿਪੋਰਟ ਤੋਂ ਹੋਇਆ ਖੁਲਾਸਾ

ਪਾਕਿਸਤਾਨ ਦਾ ਕਰਾਚੀ ਸ਼ਹਿਰ ਭਾਰਤ ਵਿਰੋਧੀ ਜੇਹਾਦੀ ਸੰਗਠਨਾਂ ਦਾ ਵੱਡਾ ਅੱਡਾ ਹੈ, ਜਿਸ ਨੂੰ ਪਾਕਿਸਤਾਨੀ ਸੈਨਾ ਦਾ ਸਪੋਰਟ ਮਿਲਿਆ ਹੋਇਆ ਹੈ। ਬਰੂਸੇਲਸ ਦੇ ਥਿੰਕ ਟੈਂਕ, ‘ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ (ਆਈ.ਸੀ.ਜੀ) ਦੀ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਰਾਚੀ ਲਸ਼ਕਰ-ਏ-ਤੋਇਬਾ, ਜਮਾਤਤੁਦਵਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦਾ ਗੜ੍ਹ ਹੈ ਅਤੇ

ਪੱੱਛਮੀ ਬੰਗਾਲ ਦੀ ਅਦਾਲਤ ਨੇ ਦਿੱਤੀ 3 ਅੱੱਤਵਾਦੀਆਂ ਨੂੰ ਮੌਤ ਦੀ ਸਜ਼ਾ

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਸਰਕਾਰ ਖਿਲਾਫ਼ ਜੰਗ ਛੇੜਨ ਦੇ ਮਾਮਲੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ 3 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਬੀ. ਐਸ. ਐਫ. ਵੱਲੋਂ 2007 ਵਿਚ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਫੜੇ ਗਏ ਇਨ੍ਹਾਂ ਤਿੰਨ ਅੱਤਵਾਦੀਆਂ ਵਿਚੋਂ ਦੋ ਪਾਕਿਸਤਾਨ ਦੇ ਸੀ | ਪੱਛਮੀ ਬੰਗਾਲ ਵਿਚ ਬੋਨਗਾਓ

ਰਾਜਨਾਥ ਦਾ ਬਿਆਨ ਜੰਗ ਲਗਾਉਣ ਦੇ ਲਈ : ਹਾਫਿਜ਼

ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਅਤੇ ਜਮਾਤ-ਉਦ-ਦਾਵਾ ਦੇ ਮੁੱਖੀ ‘ਹਾਫਿਜ਼ ਸਈਦ’ ਨੇ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਦਿੱਤੇ ਬਿਆਨ ਤੇ ਕਿਹਾ ਕਿ ਰਾਜਨਾਥ ਦੇ ਸ਼ਬਦਾਂ ਨੂੰ ਯੁੱਧ ਦੀ ਘੋਸ਼ਣਾ ਮੰਨਦੇ ਹਾਂ। ਰਾਜਨਾਥ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਜੇਕਰ ਪਾਕਿਸਤਾਨ ਅੱਤਵਾਦ ਤੇ ਕਾਬੂ ਨੀ ਪਾਵੇਗਾਂ ਤਾਂ ਪਾਕਿਸਤਾਨ ਦੱਸ ਟੁੱਕੜਿਆਂ ਵਿਚ ਵੰਡ ਜਾਵੇਗਾ। ਜਿਸ ਉੱਤੇ

ਲਸ਼ਕਰ ਦਾ ਵਿਦੇਸ਼ੀ ਅੱਤਵਾਦੀ ਢੇਰ

ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਖਾਲਿਦ ਕਾਬੂ

ਕਸ਼ਮੀਰ ਦੇ ਉੱਤਰੀ ਬਾਰਾਮੂਲਾ ਜਿਲ੍ਹੇ ਵਿਚੋਂ ਲਸ਼ਕਰ-ਏ-ਤਾਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਰਫਤਾਰ ਕੀਤਾ ਗਿਆ ਹੈ।ਇਸ ਦਾ ਨਾਮ ਉਮਰ ਖਾਲਿਦ ਮੀਰ ਦੱਸਿਆ ਜਾ ਰਿਹਾ ਹੈ। ਖਾਲਿਦ ਨੂੰ ਇਕ ਆਪਰੇਸ਼ਨ ਦੌਰਾਨ ਤੋਜਰ ਪਿੰਡ ਵਿੱਚੋਂ ਕਾਬੂ ਕੀਤਾ ਗਿਆ ਹੈ। ਪੁਲਸ ਮੁਤਾਬਿਕ ਉਸ ਕੋਲੋ ਏਕੇ 47 ਅਤੇ ਤਿੰਨ ਰਸਾਲੇ ਬਰਾਮਦ ਹੋਏ ਹਨ ਤੇ ਉਮੀਦ ਜਤਾਈ ਜਾ ਰਹੀ ਹੈ ਕਿ

ਪਾਕਿਸਤਾਨ ਦੇ ਗੁਜਰਾਂਵਾਲਾ ‘ਚ ਲੱਗੇ ਪੋਸਟਰ- ਲਸ਼ਕਰ ਨੇ ਲਈ ਉੜੀ ਹਮਲੇ ਦੀ ਜ਼ਿੰਮੇਵਾਰੀ

ਭਾਰਤ ਦੇ ਦਾਅਵੇ ਤੇ ਮੁਹਰ ਲਾਉਂਦਿਆਂ ਤੇ ਅੱਤਵਾਦ ਖਿਲਾਫ ਦੋਹਰਾ ਮਾਪਦੰਡ ਰੱਖਣ ਵਾਲਾ ਪਾਕਿਸਤਾਨ ਆਖਿਰਕਾਰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਹੈ । ਪਾਕਿਸਤਾਨ ਦੇ ਪੰਜਾਬ ‘ਚ ਗੁਜਰਾਂਵਾਲਾ ਵਿਚ  ਲੱਗੇ ਪੋਸਟਰ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੇ ਉੜੀ ਵਿਚ ਹੋਏ ਹਮਲੇ ਦੇ ਪਿੱਛੇ ਲਸ਼ਕਰ-ਏ-ਤੈਇਬਾ ਦਾ ਹੱਥ ਹੈ । ਗੁਜਰਾਂਵਾਲਾ ਵਿਚ ਲੱਗੇ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ