Tag: , , , ,

21ਵੀਂ ਸਦੀ ‘ਚ ਵੀ ਖੂਹ ਤੋਂ ਪਾਣੀ ਢੋਹਣ ਲਈ ਮਜਬੂਰ !

ਫਿਰੋਜ਼ਪੁਰ : ਮੋਢੇ ‘ਤੇ ਰਖ ਪਾਣੀ ਵਾਲਾ ਘੜਾ ਜਦ ਤੂੰ ਤੁਰਿਆ ਕਰੇਂਗੀ, ਸੱਚੀ 18ਵੀਂ ਸਦੀ ਦਾ ਚੇਤਾ ਕਰਵਾਇਆ ਕਰੇਂਗੀ, ਦੇ ਅਖਾਣ ਕੁਝ ਸਪੱਸ਼ਟ ਕਰ ਰਹੇ ਹਨ। ਜੀ ਹਾਂ ਲੋਕਾਂ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਘਰਾਂ ਨੂੰ ਪਾਣੀ ਸਪਲਾਈ ਕਰਦੇ ਵਾਟਰ ਵਰਕਸ ਦੇ ਟਿਊਵੈਲ ਦੇ ਖਰਾਬ ਹੋਣ ਕਰਕੇ ਜਿੱਥੇ ਲੋਕਾਂ ਦੇ ਘਰੀ

water problem Malerkotla

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫਸਲਾਂ ਹੋਈਆਂ ਤਬਾਹ

ਮਲੇਰਕੋਟਲਾ:ਮਲੇਰਕੋਟਲਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਬਣਿਆ ਗੰਦਾ ਨਾਲਾ ਸ਼ਹਿਰ ਦੇ ਕਿਸਾਨਾਂ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਜਿਸਨੇ ਅੱਜ ਸ਼ਹਿਰ ਮਾਲੇਰਕੋਟਲਾ ਦੇ ਵਿਕਾਸ ਦੀ ਕਾਰਜਾਂ ਦੀ ਪੋਲ ਖੋਲ ਕੇ ਰੱਖ ਦਿੱਤੀ।ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਬਣਿਆ ਗੰਦਾ ਨਾਲ ਸਾਫ ਸਫਾਈ ਨਾ ਹੋਣ ਕਾਰਨ ਭਰਿਆ ਪਿਆ ਹੈ । ਜਿਸ ਕਾਰਨ ਲਾਗਲੇ

ਫੰਡ ਦੀ ਕਮੀ ਕਾਰਨ DDCA ਲੀਗ ਰੱਦ !

ਸਲਾਨਾ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (DDCA) ਲੀਗ ਦਾ ਪ੍ਰਬੰਧ ਉਦਘਾਟਨ ਅਤੇ ਇੱਕ ਦਿਨ ਦੀ ਖੇਡ ਤੋਂ ਬਾਅਦ ਹੀ ਰੱਦ ਕਰ ਦਿੱਤਾ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਹਾਈਕੋਰਟ ਦੁਆਰਾ ਨਿਯੁਕਤ ਆਬਜਰਵਰ ਰਿਟਾਇਰਡ ਜਸਟਿਸ ਮੁਕੁਲ ਮੁਦਗਲ ਨੇ ਬਿਨਾਂ ਆਗਿਆ ਲੀਗ ਸ਼ੁਰੂ ਕੀਤੇ ਜਾਣ ਉੱਤੇ ਇਤਰਾਜ ਜਤਾਉਂਦੇ ਹੋਏ ਲੀਗ ਦਾ ਪ੍ਰਬੰਧ ਰੋਕ ਦਿੱਤਾ ਹੈ ।

500 ਅਤੇ 1000 ਕਾਰਨ 30 ਹਜ਼ਾਰ ਲੋਕ ਇਲਾਜ ਤੋਂ ਵਾਂਝੇ

ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੈਨ ਕੀਤੇ ਜਾਣ ਤੋਂ ਬਾਅਦ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸਰਕਾਰ ਵਲੋਂ ਆਦੇਸ਼ ਹਨ ਕਿ ਹਸਪਤਾਲਾਂ ਵਿਚ ਇਹਨਾ ਰੁਪਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ,ਪਰ ਇਹਨਾ ਸਭ ਰਿਆਇਤਾਂ ਦੇ ਬਾਵਜੂਦ ਆਮ ਲੋਕਾਂ ਨੂੰ ਦਵਾਈ ਲੈਣ ਅਤੇ

dengu-pateints

ਡੇਂਗੂ ਦੇ ਇਲਾਜ ਲਈ ਨਹੀਂ ਪੁਖਤਾ ਪ੍ਰਬੰਧ

ਭਾਰਤੀ ਖਿਡਾਰੀਆਂ ਨੂੰ ਚੰਗੀਆਂ ਸੁਵੀਧਾਵਾਂ ਦੀ ਘਾਟ: ਸੌਰਵ ਗਾਂਗੂਲੀ

ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ ਭਾਵੇਂ ਕਿ੍ਕੇਟ ਨੂੰ ਹਮੇਸ਼ਾ ਲਈ ਅਲਵੀਦਾ ਕਹਿ ਦਿੱੱਤਾ ਹੈ ਫਿਰ ਵੀ ਉਨ੍ਹਾਂ ਦੀ ਖੇਡ ਦੇ ਪ੍ਰਤੀ ਰੂਚੀ ਹਾਲੇ ਵੀ ਦੇਖੀ ਜਾ ਸਕਦੀ ਹੈ। ਰਿਓ ਵਿੱੱਚ ਭਾਵੇਂ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਨਾ ਰਿਹਾ ਹੋਵੇ ਪਰ ਸੌਰਵ ਗਾਂਗੂਲੀ ਦਾ ਮੰਨਣਾ ਹੈ ਕਿ ਜੇਕਰ ਸਾਡੇ ਦੇਸ਼ ਦੇ ਖਿਡਾਰੀਆਂ ਨੂੰ

ਸਿਵਿਲ ਹਸਪਤਾਲ ਪੰਚਕੂਲਾ ‘ਚ ਡਾਕਟਰਾਂ ਦੀ ਘਾਟ

ਸਿਵਿਲ ਹਸਪਤਾਲ ਪੰਚਕੂਲਾ ਵਿਚ ਪਹਿਲਾਂ ਹੀ ਡਾਕਟਰਾਂ ਦੀ ਘਾਟ ਸੀ ਤੇ ਹੁਣ 17 ਡਾਕਟਰਾਂ ਦੇ ਤਬਾਦਲੇ ਤੋਂ ਬਾਦ ਹਸਪਤਾਲ ਪ੍ਰਸ਼ਾਸਨ ਵਲੋਂ ਡਾਕਟਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸਦੇ ਚਲਦਿਆਂ ਆਮ ਜਨਤਾ, ਮਰੀਜ ਤੇ ਹਸਪਤਾਲ ਪ੍ਰਸ਼ਾਸਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ।ਜਿਸਦੇ ਚਲਦਿਆਂ ਐਂਂਤਵਾਰ ਨੂੰ ਕਰਨਾਲ ਵਿਖੇ ਡਾਕਟਰ ਸੰਘ ਵਲੋਂ ਇਕ ਰੈਲੀ ਕੱੱਢੀ ਜਾਏਗੀ।ਡਾਕਟਰ

ਪੈਸੇ ਦੀ ਕਮੀਂ ਕਾਰਨ ਬਣਿਆ ਸ਼ਰਾਬ ਦਾ ਸਮਗਲਰ

ਲੁਧਿਆਣਾ:- ਅਮਨਦੀਪ ਸਿੰਘ ਨਾਂ ਦਾ ਸ਼ਖਸ ਜੋ  ਕਿ ਸ਼ਰਾਬ ਦੀ ਸਮੱਗਲਿੰਗ ਕਰਦਾ ਫੜਿਆ ਗਿਆ। ਪਹਿਲਾ ਸੇਲਸਮੈਨ ਦਾ ਕੰਮ ਕਰਦਾ ਸੀ ਜਿਸ ਨੂੰ ਐਂਟੀ ਨਾਰਕੋਟਿਕ ਸੈੱਲ-2 ਦੀ ਪੁਲਿਸ ਨੇ 7 ਪੇਟੀਆਂ ਨਾਜਾਇਜ਼ ਸ਼ਰਾਬ ਸਣੇ  ਗ੍ਰਿਫਤਾਰ ਕੀਤਾ ਹੈ। 35 ਸਾਲਾ ਅਮਨਦੀਪ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਐਕਸਾਈਜ਼ ਐਕਟ ਤਹਿਤ ਉਸਦੇ ਖਿਲਾਫ ਕੇਸ ਦਰਜ ਕੀਤਾ ਹੈ। ਸੈੱਲ ਮੁਖੀ ਹਰਬੰਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ