Tag: , , ,

Kulbhushan Jadhav case

ਫਰਵਰੀ ‘ਚ ਹੋਵੇਗੀ ਕੁਲਭੂਸ਼ਣ ਜਾਧਵ ਕੇਸ ਦੀ ਸੁਣਵਾਈ…

Kulbhushan Jadhav case: ਇੰਟਰਨੈਸ਼ਨਲ ਕੋਰਟ ਆਫ ਜਸਟਿਸ ( ICJ ) ਨੇ ਫਰਵਰੀ 2019 ਵਿੱਚ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਕੇਸ ਦੀ ਸੁਣਵਾਈ ਦਾ ਫੈਸਲਾ ਕੀਤਾ ਹੈ। ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ICJ ਫਰਵਰੀ ਵਿੱਚ ਇੱਕ ਹਫ਼ਤੇ ਤੱਕ ਇਸ ਮਾਮਲੇ ਦੀ ਸੁਣਵਾਈ ਕਰੇਗਾ। ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇੱਕ ਮਿਲਟਰੀ ਅਦਾਲਤ ਨੇ

Kulbhushan Jadhav hearing today

ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਆਈ. ਸੀ. ਜੇ ‘ਚ ਅੱਜ ਹੋਵੇਗੀ ਸੁਣਵਾਈ

Kulbhushan Jadhav hearing today: ਕੌਮਾਂਤਰੀ ਅਦਲਾਤ (ਆਈ.ਸੀ.ਜੇ) ਅੱਜ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ‘ਚ ਸੁਣਵਾਈ ਕਰੇਗਾ। ਭਾਰਤ ਅਤੇ ਪਾਕਿਸਤਾਨ ਪਾਕਿ ‘ਚ ਫੌਜੀ ਅਦਾਲਤ ਤੋਂ ਜਾਸੂਸੀ ਅਤੇ ਵਿਨਾਸ਼ਕਾਰੀ ਸਾਜ਼ਿਸ਼ਾਂ ਰਚਣ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਜਾਧਵ ਦੇ ਮਾਮਲੇ ਵਿਚ ਆਪਣੇ-ਆਪਣੇ ਸਬੂਤ ਅਤੇ ਪੱਖ ਆਈ.ਸੀ.ਜੇ ਦੇ ਸਾਹਮਣੇ ਰੱਖ

Kulbhushan Jadhav

ਪਾਕਿਸਤਾਨ ਵਿਚ ਕੁਲਭੂਸ਼ਨ ਜਾਧਵ ‘ਤੇ ਅੱਤਵਾਦ ਦੇ ਨਾਲ ਹੋਰ ਕਈ ਮਾਮਲਿਆਂ ‘ਚ ਤੋੜਫੋੜ ਸਬੰਧੀ ਕੇਸ ਦਰਜ਼ ਕੀਤੇ

Kulbhushan Jadhav : ਪਾਕਿਸਤਾਨ ‘ਚ ਜਾਸੂਸੀ ਦੇ ਆਰੋਪ ‘ਚ ਫੌਜੀ ਅਦਾਲਤ ‘ਤੋਂ ਮੌਤ ਦੀ ਸਜ਼ਾ ਭੁਗਤ ਰਹੇ ਹਨ। ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਖਿਲਾਫ ਹੁਣ ਅੱਤਵਾਦ ‘ਤੇ ਤੋੜਫੋੜ ਦੇ ਹੋਰ ਕਈ ਕੇਸ ਲਗਾਏ ਹਨ। ਭਾਰਤੀ ਨਾਗਰਿਕ ਜਾਧਵ (47) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਪਿਛਲੇ ਸਾਲ ਅਪ੍ਰੈਲ ‘ਚ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਨੇ

India Pakistan NSA Anand Sharma

ਭਾਰਤ-ਪਾਕਿ ਐਨਐਸਏ ਮੀਟਿੰਗ ‘ਤੇ ਕਾਂਗਰਸ ਨੇ ਚੁੱਕੇ ਸਵਾਲ ,ਮੰਗੀ ਬੈਠਕ ਦੀ ਜਾਣਕਾਰੀ

India Pakistan NSA Anand Sharma:ਕਾਂਗਰਸ ਨੇ ਦੇਸ਼ ਦੇ ਮੌਜੂਦਾ ਸੁਰੱਖਿਆ ਹਾਲਾਤ ਉੱਤੇ ਨਰੇਂਦਰ ਮੋਦੀ ਸਰਕਾਰ ਤੋਂ ਜਵਾਬ ਮੰਗਿਆ ਹੈ।ਨਾਲ ਹੀ ਪਾਰਟੀ ਨੇ ਹਾਲ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਪਾਕਿਸਤਾਨੀ ਐਨਐਸਏ ਦੇ ਵਿੱਚ ਹੋਈ ਮੁਲਾਕਾਤ ਦਾ ਹਾਲ ਵੀ ਮੰਗਿਆ ਹੈ। India Pakistan NSA Anand Sharma ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਸ਼ਨੀਵਾਰ ਨੂੰ

Sushma swaraj parliament statement

ਜਾਧਵ ਮਾਮਲੇ ‘ਤੇ ਸੰਸਦ ‘ਚ ਬੋਲੀ ਸੁਸ਼ਮਾ, ਪਾਕਿਸਤਾਨ ਨੇ ਜਾਧਵ ਦੀ ਮੁਲਾਕਾਤ ਦਾ ਕੀਤਾ ਗ਼ਲਤ ਇਸਤੇਮਾਲ

Sushma swaraj parliament statement : ਪਾਕਿਸਤਾਨ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ‘ਚ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਤੇ ਸੰਸਦ ‘ਚ ਬਿਆਨ ਦਿੱਤਾ ਹੈ। ਸੁਸ਼ਮਾ ਸਵਰਾਜ ਨੇ ਪਾਕਿਸਤਾਨ ਜੇਲ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ‘ਤੇ ਰਾਜ

Sushma Swaraj statement parliament

ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਨਾਲ ਬਦਸਲੂਕੀ ‘ਤੇ ਅੱਜ ਸੰਸਦ ‘ਚ ਬਿਆਨ ਦੇਵੇਗੀ ਸੁਸ਼ਮਾ ਸਵਰਾਜ

Sushma Swaraj statement parliament: ਕੁਲਭੂਸ਼ਣ ਜਾਧਵ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਹੋਈ ਮੁਲਾਕਾਤ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਜ ਸੰਸਦ ਦੇ ਦੋਹਾਂ ਸੰਦਨਾ ‘ਚ ਬਿਆਨ ਦੇਵੇਗੀ। ਅੱਜ ਵੀਰਵਾਰ ਸਵੇਰੇ ਵਜੇ ਸੁਸ਼ਮਾ ਸਵਰਾਜ ਪਹਿਲਾਂ ਰਾਜਸਭਾ ‘ਚ ਬੋਲੇਗੀ ਫਿਰ ਵਜੇ ਲੋਕ ਸਭਾ ‘ਚ। ਮੁਲਾਕਾਤ ਦੇ ਦੌਰਾਨ ਪਾਕਿਸਤਾਨ ਦੇ ਸਲੈਕ ‘ਤੇ ਸਵਾਲ ਚੁੱਕਦੇ ਹੋਏ ਤੇ

Pakistan sends shoes forensic testing

ਪਾਕਿਸਤਾਨ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਫੋਰੈਂਸਿਕ ਜਾਂਚ ਲਈ ਭੇਜੀਆਂ, ਲਗਾਇਆ ਇਹ ਦੋਸ਼…

Pakistan sends shoes forensic testing : ਪਿਛਲੇ ਦਿਨੀਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਕਰਮਚਾਰੀ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਉਸ ਦਾ ਪਰਿਵਾਰ ਪਾਕਿਸਤਾਨ ਗਿਆ ਸੀ, ਜਿੱਥੇ ਪਾਕਿਸਤਾਨ ਨੇ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜੋ ਬੇਹੱਦ ਘਟੀਆ ਹਨ। ਪਾਕਿਸਤਾਨ ਨੇ ਇਸ ਦੌਰਾਨ ਜਿੱਥੇ ਜਾਧਵ ਦੀ ਮਾਂ ਅਤੇ ਉਸ ਦੀ ਪਤਨੀ ਨੂੰ ਇੱਕ

ਕੁਲਭੂਸ਼ਣ ਜਾਧਵ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

25 ਨੂੰ ਹੋਵੇਗੀ ਕੁਲਭੂਸ਼ਨ ਜਾਧਵ ਦੀ ਆਪਣੀ ਮਾਂ ਅਤੇ ਪਤਨੀ ਨਾਲ

kulbhushan jadhav meeting mother wife 25 december     ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ, “ਪਾਕਿਸਤਾਨ ਦੀ

ਕੁਲਭੂਸ਼ਣ ਜਾਧਵ ਦੀ ਮਾਤਾ ਨੂੰ ਵੀ ਮਿਲ ਸਕਦੀ ਹੈ ਪਾਕਿ ਜਾਣ ਦੀ ਆਗਿਆ

kulbhushan jadhav mother can visit pakistan ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ, “ਪਾਕਿਸਤਾਨ ਦੀ ਸਰਕਾਰ ਨੇ ਮਨੁੱਖਤਾ ਦੇ ਅਧਾਰ ‘ਤੇ ਕਮਾਂਡਰ

ਭਾਰਤ ਨੇ ਪਾਕਿਸਤਾਨ ਨਾਲ ਬੰਦ ਕੀਤੀ ਹਰ ਤਰ੍ਹਾਂ ਦੀ ਗੱਲਬਾਤ

ਨਵੀਂ ਦਿੱਲੀ: ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ‘ਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਹਰ ਪੱਧਰ ਦੀ ਗੱਲਬਾਤ ਰੋਕ ਦਿੱਤੀ ਹੈ। ਭਾਰਤ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤੀ ਦਿਖਾਉਂਦੇ ਹੋਏ ਇੰਡੀਅਨ ਕੋਸਟ ਗਾਰਡ ਦੇ ਡੀ.ਜੀ. ਤੇ ਪਾਕਿਸਤਾਨ ਦੇ ਮੈਰੀਟਾਈਮ ਸਿਕਿਓਰਟੀ ਏਜੰਸੀ ਦੇ ਨਾਲ ਸੋਮਵਾਰ ਨੂੰ ਹੋਣ ਵਾਲੀ ਗੱਲਬਾਤ ਨੂੰ ਰੱਦ ਕਰ ਦਿੱਤਾ

kulbhushan jadhav

…ਤਾਂ ਇਸ ਖੁੰਦਕ ‘ਚ ਪਾਕਿਸਤਾਨ ਨੇ ਦਿੱਤੀ ਹੈ ਜਾਧਵ ਨੂੰ ਮੌਤ ਦੀ ਸਜ਼ਾ !

ਪਾਕਿਸਤਾਨ ਦੀ ਮਿਲਟਰੀ ਕੋਰਟ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਸਾਬਕਾ ਭਾਰਤੀ ਜਲ ਸੈਨਿਕ ਕੁਲਭੂਸ਼ਣ ਜਾਧਵ  ਦੇ ਕੇਸ ਵਿੱਚ ਇੱਕ ਰੋਚਕ ਗੱਲ ਸਾਹਮਣੇ ਆਈ ਹੈ।  ਮਾਰਚ 2016 ਵਿੱਚ ਜਿਸ ਪਾਕਿਸਤਾਨੀ ਟੀਮ ਨੇ ਕੁਲਭੂਸ਼ਣ ਨੂੰ ਅਰੈਸਟ ਕੀਤਾ ਸੀ ,  ਉਸਦੇ ਇੱਕ ਮੈਂਬਰ ਮੁਹੰਮਦ ਹਬੀਬ  ਜਾਹਿਰ  ਦੇ ਇੰਡੀਅਨ ਕੱਸਟਡੀ ਵਿੱਚ ਹੋਣ ਦਾ ਸ਼ੱਕ ਹੈ। ਹਬੀਬ ਪਾਕਿਸਤਾਨੀ ਫੌਜ

Pakistan sentences alleged Indian spy Kulbhushan Jadhav to death

ਪਾਕਿਸਤਾਨ ਨੇ ਹਿੰਦੋਸਤਾਨੀ ਨੂੰ ਜਾਸੂਸ ਦੱਸ ਕੇ ਸੁਣਾਈ ਮੌਤ ਦੀ ਸਜ਼ਾ

ਪਾਕਿਸਤਾਨ ਦੀ ਇਕ ਫ਼ੌਜੀ ਅਦਾਲਤ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਮੁਲਕ ਵਿੱਚ ‘ਜਾਸੂਸੀ ਤੇ ਭੰਨ-ਤੋੜ ਦੀਆਂ ਕਾਰਵਾਈਆਂ’ ਦਾ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਹੈ। ਦੂਜੇ ਪਾਸੇ ਭਾਰਤ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ‘ਗਿਣਿਆ-ਮਿਥਿਆ ਕਤਲ’ ਕਰਾਰ ਦਿੱਤਾ ਹੈ। ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਭਾਰਤ ਨੇ ਮੁਕੱਦਮੇ ਦੀ ਕਾਰਵਾਈ ਨੂੰ ਵੀ ‘ਹਾਸੋਹੀਣੀ’

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ