Tag: , , , , , , , , , ,

ਪਾਕਿਸਤਾਨ ਦੀ ਧੀ ਬਣੇਗੀ ਭਾਰਤ ਦੀ ਨੂੰਹ…

Pakistan Daughter: ਅੰਮ੍ਰਿਤਸਰ: ਭਾਰਤ–ਪਾਕਿਸਤਾਨ ਦੇ ਵਿੱਚ ਚਲ ਰਹੇ ਤਣਾਅ ਦੇ ਬਾਵਜੂਦ ਇੱਕ ਹਿੰਦੂ ਪਰਿਵਾਰ ਨੇ ਆਪਣੇ ਬੇਟੇ ਦਾ ਵਿਆਹ ਪਾਕਿਸਤਾਨ ਵਿੱਚ ਰਹਿਣ ਵਾਲੀ ਅਧਿਆਕ ਦੇ ਨਾਲ ਕਰਨ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੰਬਾਲਾ ਦੇ ਪਿੰਡ ਪੀਪਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਦਾ ਵਿਆਹ ਜਲਦ ਹੀ ਪਾਕਿਸਤਾਨ ਦੀ ਅਧਿਆਪਕ ਸਰਜੀਤ

ਪੁਲਵਾਮਾ ਅਟੈਕ-ਸਿੱਧੂ ਦੇ ਪਾਕਿਸਤਾਨ ‘ਤੇ ਬਿਆਨ ਨੂੰ ਲੈ ਕੇ ਹੁਣ ਬੋਲੇ ਕ੍ਰਿਸ਼ਣਾ ਅਭਿਸ਼ੇਕ

Krishna Abhishek Pulwama Attack: ਕਪਿਲ ਸ਼ਰਮਾ ਦੇ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਤੋਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅਰਚਨਾ ਪੂਰਣ ਸਿੰਘ ਸ਼ੋਅ ਦਾ ਹਿੱਸਾ ਬਣੀ ਹੈ ਪਰ ਅਰਚਣਾ ਸ਼ੋਅ ਵਿੱਚ ਲੰਬੇ ਸਮੇਂ ਤੱਕ ਨਹੀਂ ਬਣੀ ਰਹਿਣ ਵਾਲੀ ਹੈ।ਅਜਿਹਾ ਖੁਦ ਅਰਚਨਾ ਨੇ ਕਿਹਾ ਹੈ । ਜਦੋਂ ਇਸ ਬਾਰੇ ਵਿੱਚ ਕ੍ਰਿਸ਼ਣਾ ਅਭਿਸ਼ੇਕ ਤੋਂ ਇਸ ਬਾਰੇ ਵਿੱਚ ਪੁੱਛਿਆ

Karwachuath 2017 Crowded markets

ਕਰਵਾਚੌਥ ਦੌਰਾਨ ਮਾਰਕੀਟਾਂ ‘ਚ ਭੀੜ, ਪੁਲਿਸ ਨੇ ਸਨੈਚਿੰਗ ਰੋਕਣ ਲਈ ਲਾਏ ਨਾਕੇ

ਚੰਡੀਗੜ੍ਹ : ਇਥੋਂ ਦੇ ਐੈੱਸ. ਐੈੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਸ਼ਨੀਵਾਰ ਸ਼ਾਮੀਂ ਕਰਵਾਚੌਥ ‘ਤੇ ਮਾਰਕੀਟਾਂ ‘ਚ ਪੁਲਿਸ ਦੀ ਚੌਕਸੀ ਤੇ ਗਸ਼ਤ ਦਾ ਅਚਨਚੇਤ ਨਿਰੀਖਣ ਕੀਤਾ। ਐੈੱਸ. ਐੈੱਸ. ਪੀ. ਸਭ ਤੋਂ ਪਹਿਲਾਂ ਸੈਕਟਰ-22 ਦੀ ਮਾਰਕੀਟ ਤੇ ਕਿਰਨ ਸਿਨੇਮਾ ਮਾਰਕੀਟ ਦੇ ਨੇੜੇ ਪਹੁੰਚੀ। ਕਿਰਨ ਸਿਨੇਮਾ ਨੇੜੇ ਮਾਰਕੀਟ ‘ਚ ਕਰਵਾਚੌਥ ਦੇ ਮੱਦੇਨਜ਼ਰ ਬਹੁਤ ਗਿਣਤੀ ‘ਚ ਔਰਤਾਂ ਮਹਿੰਦੀ

Karwa Chauth 2017

ਕਰਵਾਚੌਥ ਵਾਲੇ ਦਿਨ ‘16 ਸ਼ਿੰਗਾਰ’ ਦਾ ਇਹ ਹੈ ਖਾਸ ਮਹੱਤਵ

ਵਿਆਹੁਤਾ ਔਰਤਾਂ ਸਮੇਤ ਕੁਆਰੀਆਂ ਕੁੜੀਆਂ ‘ਚ ਵੀ ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦਿਨ ਤੜਕੇ ਉੱਠਣ ਤੋਂ ਬਾਅਦ ਔਰਤਾਂ ਸਰਘੀ ਖਾਣ ਤੋਂ ਬਾਅਦ ਪਤੀ ਦੀ ਲੰਬੀ ਉਮਰ ਲਈ ਪੂਰੇ ਰੀਤੀ-ਰਿਵਾਜ਼ਾਂ ਨਾਲ ਇਸ ਵਰਤ ਨੂੰ ਕਰਦੀਆਂ ਹਨ। ਕਰਵਾਚੌਥ ਦੇ ਦਿਨ ਔਰਤਾਂ 16 ਸ਼ਿੰਗਾਰ ਕਰਕੇ ਖੁਦ ਨੂੰ ਸਜਾਉਂਦੀਆਂ ਹਨ।

Karwa Chauth 2017

ਕਰਵਾਚੌਥ : ਆਖਿਰ ਕਦੋਂ ਤੱਕ ਸੁਹਾਗਣਾ ਨੂੰ ਕਰਨੀ ਪੈ ਸਕਦੀ ਹੈ ਚੰਨ ਦੇ ‘ਦੀਦਾਰ’ ਦੀ ਉਡੀਕ

ਕਰਵਾਚੌਥ ਦਾ ਵਰਤ ਰੱਖ ਕੇ ਸ਼ਾਮ ਨੂੰ ਹਰ ਸੁਹਾਗਣ ਔਰਤ ਕਰਵਾਚੌਥ ਦੀ ਕਥਾ ਸੁਣਨ ਜਾਂਦੀ ਹੈ। ਬਹੁਤ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਇਹ ਕਥਾ ਸੁਣਦੀਆਂ ਹਨ। ਕਰਵਾਚੌਥ ਜਿਆਦਾਤਰ ਹਿੰਦੂ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਜਿਸ ‘ਚ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਤੰਦਰੁਸਤੀ ਲਈ ਇਹ ਵਰਤ ਰੱਖਦੀਆਂ ਹਨ। ਕਰਵਾਚੌਥ ਵਿਆਹੁਤਾ ਔਰਤਾਂ ਲਈ ਇਕ ਵੱਡੇ ਤਿਉਹਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ