Tag: ,

kl rahul bat and jersey sold

ਕੇ ਐਲ ਰਾਹੁਲ ਦੀ ਸ਼ਲਾਘਾਯੋਗ ਪਹਿਲਕਦਮੀ, ਮਦਦ ਲਈ ਇਕੱਠੇ ਕੀਤੇ 8 ਲੱਖ ਰੁਪਏ

kl rahul bat and jersey sold: ਟੀਮ ਇੰਡੀਆ ਦੇ ਸਟਾਰ ਖਿਡਾਰੀ ਲੋਕੇਸ਼ ਰਾਹੁਲ ਨੇ ਬੱਚਿਆਂ ਦੀ ਮਦਦ ਲਈ ਸ਼ਲਾਘਾਯੋਗ ਕਦਮ ਚੁੱਕਿਆ ਹੈ। ਕੇ ਐਲ ਰਾਹੁਲ ਨੇ ਆਪਣੀ ਕ੍ਰਿਕਟ ਕਿੱਟ ਨਾਲ ਜੁੜੀਆਂ ਚੀਜ਼ਾਂ ਦੀ ਨਿਲਾਮੀ ਕਰਕੇ 8 ਲੱਖ ਰੁਪਏ ਇਕੱਠੇ ਕੀਤੇ ਹਨ। ਰਾਹੁਲ ਨੇ ਇਹ ਪੈਸਾ ਬੱਚਿਆਂ ਦੀ ਮਦਦ ਕਰਨ ਲਈ ਕੰਮ ਕਰ ਰਹੀ ਸੰਸਥਾ ਅਵੇਅਰ

ICC T20 Ranking: ਕੋਹਲੀ 10ਵੇਂ ਸਥਾਨ ‘ਤੇ ਖਿਸਕੇ, ਬੁਮਰਾਹ ਟਾਪ-10 ਤੋਂ ਬਾਹਰ

ICC T20 Rankings: ICC ਵੱਲੋਂ ਸੋਮਵਾਰ ਨੂੰ T20 ਰੈਂਕਿੰਗ ਦੀ ਲਿਸਟ ਜਾਰੀ ਕੀਤੀ ਗਈ । ਜਿਸ ਵਿੱਚ ਭਾਰਤ ਦੇ ਕੇ ਐਲ ਰਾਹੁਲ ਨੇ ਇਸ ਰੈਂਕਿੰਗ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ 10ਵੇਂ ਸਥਾਨ ‘ਤੇ ਪਹੁੰਚ ਗਏ ਹਨ । ਸੋਮਵਾਰ ਨੂੰ, ICC ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿੱਚ ਦੱਖਣੀ

NZ vs IND 1st T20: ਭਾਰਤ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿੱਚ 6 ਵਿਕਟਾਂ ਨਾਲ ਹਰਾਇਆ

ind beat nz : ਜਿਸ ਤਰੀਕੇ ਨਾਲ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿਚ ਪਹਿਲੇ ਟੀ -20 ਵਿਚ ਹਰਾਇਆ ਹੈ, ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਟੀਮ ਹੁਣ ਇਕ ਵੱਖਰੇ ਪੱਧਰ ਦੀ ਟੀਮ ਬਣ ਗਈ ਹੈ। ਲੋਕੇਸ਼ ਰਾਹੁਲ ਅਤੇ ਮੈਨ ਆਫ ਦਿ ਮੈਚ ਬਣੇ ਸ਼੍ਰੇਅਸ ਅਈਅਰ ਦੀ ਤੂਫਾਨੀ ਪਾਰੀ ਦੀ ਬਦੌਲਤ ‘ਤੇ ਭਾਰਤ

ਰਾਹੁਲ ਗਾਂਧੀ ਨੂੰ ਰਾਹਤ, ਦੋਹਰੀ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਖਾਰਜ

SC rejects plea Rahul citizenship: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ‘ਬ੍ਰਿਟਿਸ਼ ਨਾਗਰਿਕਤਾ’ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ‘ਚ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਚੋਣ

ਭਾਰਤੀ ਕ੍ਰਿਕਟਰ ਲੋਕੇਸ਼ ਰਾਹੁਲ ਨੇ ਆਪਣੇ ਨਾਮ ਕੀਤਾ ਇਹ ਰਿਕਾਰਡ, ਦ੍ਰਾਵਿੜ ਨੂੰ ਛੱਡਿਆ ਪਿੱਛੇ

KL Rahul makes fielding: ਇੰਗਲੈਂਡ ਦੇ ਖਿਲਾਫ ਜਾਰੀ ਟੈਸਟ ਸੀਰੀਜ਼ ਵਿੱਚ ਭਾਰਤੀ ਓਪਨਰ ਲੋਕੇਸ਼ ਰਾਹੁਲ ਬੱਲੇਬਾਜ਼ੀ ਤੋਂ ਭਾਵੇਂ ਨਾਕਾਮ ਰਹੇ ਹੋਣ ਪਰ ਫੀਲਡਿੰਗ ਵਿੱਚ ਉਨ੍ਹਾਂ ਨੇ ਨਵਾਂ ਰਿਕਾਰਡ ਬਣਾਇਆ। ਰਾਹੁਲ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ 14 ਕੈਚ ਲੈਣ ਵਾਲੇ ਖਿਡਾਰੀ ਬਣ ਗਏ। ਉਨ੍ਹਾਂ ਨੇ ਇਸ ਮਾਮਲੇ ਵਿੱਚ ਰਾਹੁਲ ਦ੍ਰਾਵਿੜ ਦੇ 13 ਕੈਚ ਦੇ

ਓਵਲ ਟੈਸਟ ‘ਚ 97 ਸਾਲ ਪੁਰਾਣਾ ਇਹ ਵਿਸ਼ਵ ਰਿਕਾਰਡ ਤੋੜ ਸਕਦਾ ਹੈ ਰਾਹੁਲ

KL Rahul diving catch: ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਬੱਲੇ ਤੋਂ ਫਲਾਪ ਰਹੇ ਕੇਐੱਲ ਰਾਹੁਲ ਫੀਲਡਿੰਗ ਦੇ ਦੌਰਾਨ ਕਈ ਕਈ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ। ਓਵਲ ਟੈਸਟ ‘ਚ ਕੇਐੱਲ ਰਾਹੁਲ ਨੇ ਪਹਿਲੀ ਪਾਰੀ ‘ਚ ਸਟੁਅਰਟ ਬਰਾਡ ਦਾ ਕੈਚ ਝਪਟ ਕੇ ਮੌਜੂਦਾ ਸੀਰੀਜ ਵਿੱਚ 13 ਕੈਚ ਪੂਰੇ ਕਰ ਲਏ ਹਨ । ਇਸ ਨਾਲ ਹੀ ਰਾਹੁਲ ਨੇ

ਇੱਕ ਪਾਰੀ ‘ਚ 546 ਦੌੜਾਂ ਬਣਾਉਣ ਵਾਲਾ ਇਹ ਖਿਡਾਰੀ ਕੱਲ੍ਹ ਕਰ ਸਕਦਾ ਹੈ ਟੈਸਟ ਡੈਬਿਊ

Prithvi shaw :ਮੇਜਬਾਨ ਇੰਗਲੈਂਡ ਦੇ ਖਿਲਾਫ 1 – 3 ਤੋਂ ਪੱਛੜ ਰਹੀ ਟੀਮ ਇੰਡੀਆ ਲਈ ਸਨਮਾਨ ਬਚਾਉਣ ਦਾ ਆਖਰੀ ਮੌਕਾ ਹੈ ।ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਓਵਲ ਟੈਸਟ ਵਿੱਚ ਭਾਰਤੀ ਟੀਮ ਆਪਣੀਆਂ ਕਮੀਆਂ ਨੂੰ ਭੁਲਾਕੇ ਇੰਗਲਿਸ਼ ਟੀਮ ਨੂੰ ਪਛਾੜਨ ਲਈ ਅੱਡੀ ਚੋਟੀ ਦੀ ਕੋਸ਼ਿਸ਼ ਕਰੇਗੀ।ਪੰਜਵੇਂ ਟੈਸਟ ਵਿੱਚ 18 ਸਾਲ ਦੇ ਪ੍ਰਿਥਵੀ ਸ਼ਾ ਨੂੰ ਡੈਬਿਊ ਕਰਾਇਆ

Cricketer KL Rahul Punjabi actress Sonam

ਕੀ ਇਸ ਕ੍ਰਿਕਟਰ ਨਾਲ ਰਿਲੇਸ਼ਨ ‘ਚ ਆ ਸਕਦੀ ਹੈ ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ?

Cricketer KL Rahul Punjabi actress Sonam : ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਆਪਣੇ ਕਮੈਂਟਸ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਸੋਨਮ ਬਾਜਵਾ ਅਤੇ ਕ੍ਰਿਕਟਰ ਕੇ.ਐੱਲ.ਰਾਹੁਲ ਦੀ ਸੋਸ਼ਲ ਮੀਡੀਆ ‘ਤੇ ਚੱਲ ਰਹੀ ਕੈਮਿਸਟਰੀ ਫੈਨਜ਼ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਸੋਨਮ ਬਾਜਵਾ ਨੇ ਹਾਲ ਹੀ ਵਿੱਚ ਸੋਸ਼ਲ ਮਡੀਆ ‘ਤੇ

ਕਿੰਗਜ਼ ਇਲੈਵਨ ਪੰਜਾਬ ਦੇ ਇਸ ਖਿਡਾਰੀ ‘ਤੇ ਆਇਆ ਨਿਧੀ ਅਗਰਵਾਲ ਦਾ ਦਿਲ

KL Rahul Nidhhi Agerwal: ਬਾਲੀਵੁੱਡ ਫਿਲਮ ‘ਮੁੰਨਾ ਮਾਇਕਲ’ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨਿਧੀ ਅਗਰਵਾਲ ਮੰਗਲਵਾਰ ਨੂੰ ਸ਼ਾਮ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਨਜ਼ਰ ਆਈ। ਨਿਧੀ ਅਗਰਵਾਲ ਨੂੰ ਬਾਂਦਰਾ ਦੇ ਇੱਕ ਹੋਟਲ ਵਿੱਚ ਦੇਖਿਆ ਗਿਆ। ਇਸ ਹੋਟਲ ਵਿੱਚ ਉਹ ਇੱਕਲੀ ਨਹੀਂ ਸੀ। ਦੱਸ ਦੇਈਏ ਕਿ ਇਸ ਹੋਟਲ ਵਿੱਚ ਉਹਨਾਂ ਦੇ ਨਾਲ

ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਪੰਜਾਬ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

Kings XI Punjab beat KKR: ਕ੍ਰਿਸ ਗੇਲ ਤੇ ਲੋਕੇਸ਼ ਰਾਹੁਲ ਦੀ ਧਮਾਕੇਦਾਰ ਬੱਲੇਬਾਜ਼ੀ ਸਦਕਾ ਕਿੰਗਜ਼ ਇਲੈਵਨ ਪੰਜਾਬ ਨੇ ਮੀਂਹ ਪ੍ਰਭਾਵਿਤ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਡਕਵਰਥ ਲੂਈਸ ਨਿਯਮ ਤਹਿਤ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਪੰਜਾਬ ਅੱਠ ਅੰਕ ਲੈ ਕੇ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਇਹ ਪੰਜਾਬ ਦੀ ਚੌਥੀ ਜਿੱਤ ਹੈ। ਇਸ

Banglore ODI

ਬੰਗਲੌਰ ਮੈਚ ਜਿੱਤ ਕੇ ਵਿਰਾਟ ਪਿੱਛੇ ਛੱਡੇਗਾ ਧੋਨੀ ਨੂੰ

ਬੰਗਲੌਰ: ਆਸਟ੍ਰੇਲੀਆ ਖਿਲਾਫ਼ 5 ਮੈਚਾਂ ਦੀ ਸੀਰੀਜ਼ ‘ਚ ਚੌਥੇ ਮੈਚ ਵਿੱਚ ਜੇ ਟੀਮ ਇੰਡੀਆ ਦੀ ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਦੀ ਜਿੱਤ ਹੁੰਦੀ ਹੈ ਤਾਂ ਕੋਹਲੀ ਕਪਤਾਨ ਦੇ ਰੂਪ ‘ਚ ਭਾਰਤ ਨੂੰ ਲਗਾਤਾਰ ਜਿੱਤ ਦਿਵਾਉਣ ਵਾਲੇ ਰਿਕਾਰਡ ‘ਚ ਧੋਨੀ ਨੂੰ ਪਿੱਛੇ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇੰਦੌਰ ਵਿੱਚ ਖੇਡੇ ਗਏ ਮੈਚ ‘ਚ ਕਪਤਾਨ ਦੇ

India vs Sri Lanka T20

ਇਕਲੋਤੇ ਟੀ-20 ਮੈਚ ‘ਚ ਭਾਰਤ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

ਕੋਲੰਬੋ: ਭਾਰਤ ਤੇ ਸੀਲੰਕਾ ਵਿਚਕਾਰ ਬੀਤੇ ਦਿਨ ਖੇਡੇ ਗਏ ਇਕਲੋਤੇ ਟੀ-20 ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਮੇਜ਼ਬਾਨ ਟੀਮ ਦਾ 9-0 ਨਾਲ ਸਫਾਇਆ ਕਰ ਦਿੱਤਾ। ਕਪਤਾਨ ਵਿਰਾਟ ਕੋਹਲੀ (82) ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਤੇ ਉਸ ਦੀ ਮਨੀਸ਼ ਪਾਂਡੇ (ਅਜੇਤੂ 51) ਨਾਲ 119 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ

ਗਾਵਸਕਰ ਨੇ ਕੋਹਲੀ ਸਮੇਤ ਇਨ੍ਹਾਂ ਖਿਡਾਰੀਆਂ ‘ਤੇ ਕੱਸਿਆ ਤੰਜ

ਨਵੀਂ ਦਿੱਲੀ:ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਭਾਰਤੀ ਕ੍ਰਿਕੇਟ ਟੀਮ ਮੈਨੇਜਮੈਂਟ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਗਾਵਸਕਰ ਨੇ ਇਕ ਅਖਬਾਰ ‘ਚ ਲਿਖੇ ਇਕ ਕਾਲਮ ‘ਚ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ ਭਾਰਤੀ ਟੀਮ ਦੀ ਪਲੇਇੰਗ ਇਲੈਵਨ ‘ਚ ਉਸੇ ਖਿਡਾਰੀ ਨੂੰ ਜਗ੍ਹਾ ਮਿਲ ਸਕਦੀ ਹੈ ਜਿਸ ਦਾ ਹੇਅਰਸਟਾਈਲ ਜ਼ਬਰਦਸਤ ਹੋਵੇ ਅਤੇ

ਟੀਮ ਇੰਡੀਆ ਨੂੰ ਪਹਿਲਾ ਝਟਕਾ, ਕੇਐਲ ਰਾਹੁਲ 67 ਦੌੜਾ ‘ਤੇ ਆਉਟ

ਭਾਰਤੀ ਬੱਲੇਬਾਜ਼ ਕਰੀਜ਼ ਉੱਤੇ ਉੱਤਰ ਚੁੱਕੇ ਹਨ। ਚੇਤੇਸ਼ਵਰ ਪੁਜਾਰਾ ਅਤੇ ਮੁਰਲੀ ਵਿਜੇ ਬੱਲੇਬਾਜ਼ੀ ਕਰ ਰਹੇ ਹਨ। ਹੇਜਲਵੁੱਡ ਦੀ ਜਗ੍ਹਾ ਓ ਕੀਫ ਗੇਂਦਬਾਜੀ ਕਰ ਰਹੇ ਹਨ। ਪਰ ਦੂਜੇ ਪਾਸੇ ਕਮਿੰਸ ਗੇਂਦਬਾਜੀ ਕਰ ਰਹੇ ਹਨ। ਲੋਕੇਸ਼ ਰਾਹੁਲ ਅਰਧ ਸੈਂਕੜਾ ਜੜ ਕੇ ਪਵੇਲੀਅਨ ਪਹੁੰਚ ਗਏ। ਦੂਜੇ ਪਾਸੇ ਮੁਰਲੀ ਵਿਜੇ ਸੰਭਲ ਕੇ ਖੇਡ ਰਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ