Tag: , , , , ,

29 ਮਾਰਚ ਤੋਂ ਆਈਪੀਐੱਲ ਸ਼ੁਰੂ, ਕਿੰਗਸ ਟੀਮ ਨੇ ਕਪਤਾਨੀ ਦੀ ਜਿੰਮੇਵਾਰੀ ਸੌਂਪੀ ਕੇ. ਐੱਲ. ਰਾਹੁਲ ਨੂੰ

kings xi punjab 2020 captain: ਇੰਡੀਅਨ ਪ੍ਰੀਮੀਅਰ ਲੀਗ-2020 (IPL) 29 ਮਾਰਚ ਨੂੰ ਸ਼ੁਰੂ ਹੋ ਜਾਣ ਰਿਹਾ ਹੈ। ਕੁੱਲ 7 ਮੈਚ ਹੋਣਗੇ। ਲੋਕਾਂ ਦੀ ਦਿਲਚਸਪੀ ਇਨ੍ਹਾਂ ਮੈਚਾਂ ਪ੍ਰਤੀ ਦਿਨੋ-ਦਿਨ ਵਧ ਰਹੀ ਹੈ।  ਆਈਪੀਐੱਲ ਦਾ ਨਵਾਂ ਸ਼ੈਡਿਊਲ ਤਿਆਰ ਹੋ ਗਿਆ ਹੈ। ਪਹਿਲਾ ਮੈਚ ਮੁੰਬਈ ਅਤੇ ਚੇਨਈ ਦੀਆਂ ਮਜ਼ਬੂਤ ਟੀਮਾਂ ਦਰਮਿਆਨ ਹੋਵੇਗਾ, ਜਦੋਂਕਿ ਦੂਸਰੇ ਮੈਚ ਵਿੱਚ ਪੰਜਾਬ ਦੀ ਟੀਮ ਦਿੱਲੀ

IPL 2020 : ਮੈਕਸਵੈਲ ਨੇ KXIP ’ਚ ਕੀਤੀ ਵਾਪਸੀ, 10 ਕਰੋੜ ‘ਚ ਲੱਗੀ ਬੋਲੀ

 Kings XI Punjab signs Maxwell: ਨਵੀਂ ਦਿੱਲੀ : IPL ਦੇ 13ਵੇਂ ਸੈਸ਼ਨ ਦੀ ਤਿਆਰੀ ਕੀਤੀ ਜਾ ਰਹੀ , ਇਸ ਤੋਂ ਪਹਿਲਾਂ ਹਰ ਵਾਰ ਦੀ ਤਰਾਂ ਖਿਡਾਰੀਆਂ ਦੀ ਨੀਲਾਮੀ ਕੀਤੀ ਗਈ । ਜਿਸ ‘ਚ ਮੈਂਟਲ ਹੈਲਥ ਦੇ ਕਾਰਨ ਬਹੁਤ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਵਾਲੇ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈਲ ਨੇ ਫੇਰ ਵਾਪਸੀ ਕੀਤੀ ਹੈ।ਜ਼ਿਕਰਯੋਗ ਹੈ

IPL: ਪਲੇਆਫ ‘ਚ ਨਹੀਂ ਪਹੁੰਚ ਸਕੀ ਪੰਜਾਬ, ਚੇਂਨਈ ਨੇ 5 ਵਿਕਟਾਂ ਨਾਲ ਹਰਾਇਆ

IPL playoff 2018: ਪੁਣੇ: ਆਈਪੀਐਲ – 11 ਦੇ ਆਖਰੀ ਲੀਗ ਮੁਕਾਬਲੇ ਵਿੱਚ ਚੇਂਨਈ ਸੁਪਰਕਿੰਗਸ ਨੇ ਕਿੰਗਸ ਇਲੈਵਨ ਪੰਜਾਬ ਨੂੰ 5 ਵਿਕੇਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਪੰਜਾਬ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। 154 ਦੌੜਾਂ ਦੇ ਟੀਚੇ ਨੂੰ ਚੇਂਨਈ ਨੇ 19.1 ਓਵਰ ਵਿੱਚ 5 ਵਿਕੇਟਾਂ ਉੱਤੇ ਹਾਸਲ ਕਰ ਲਿਆ। ਸੁਰੇਸ਼ ਰੈਨਾ

ਪੰਜਾਬ ਨੇ ਦਿੱਲੀ ਨੂੰ ਉਸ ਦੇ ਘਰ ‘ਚ ਵੀ 4 ਦੌੜਾਂ ਨਾਲ ਹਰਾਇਆ

Kings XI Punjab beat Delhi Daredevils: ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ ਰੋਮਾਂਚਕ ਮੈਚ ‘ਚ ਦਿੱਲੀ ਡੇਅਰਡੈਵਿਲਜ਼ ਨੂੰ ਉਸ ਦੇ ਘਰੇਲੂ ਮੈਦਾਨ ’ਤੇ ਚਾਰ ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਦੇ ਗੇਂਦਬਾਜ਼ਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਅੱਠ ਵਿਕਟਾਂ ’ਤੇ 143 ਦੌੜਾਂ ਹੀ ਬਣਾਉਣ ਦਿੱਤੀਆਂ। ਗੌਤਮ ਗੰਭੀਰ

ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਪੰਜਾਬ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

Kings XI Punjab beat KKR: ਕ੍ਰਿਸ ਗੇਲ ਤੇ ਲੋਕੇਸ਼ ਰਾਹੁਲ ਦੀ ਧਮਾਕੇਦਾਰ ਬੱਲੇਬਾਜ਼ੀ ਸਦਕਾ ਕਿੰਗਜ਼ ਇਲੈਵਨ ਪੰਜਾਬ ਨੇ ਮੀਂਹ ਪ੍ਰਭਾਵਿਤ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਡਕਵਰਥ ਲੂਈਸ ਨਿਯਮ ਤਹਿਤ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਪੰਜਾਬ ਅੱਠ ਅੰਕ ਲੈ ਕੇ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਇਹ ਪੰਜਾਬ ਦੀ ਚੌਥੀ ਜਿੱਤ ਹੈ। ਇਸ

IPL 2018 : ਸੈਂਕੜਾ ਲਾਉਣ ਤੋਂ ਬਾਅਦ ਦਿਖਿਆ ਕ੍ਰਿਸ ਗੇਲ ਦਾ ਦਰਦ, ਕਿਹਾ – ਮੈਨੂੰ ਚਾਹੀਦੀ ਹੈ ਇੱਜ‍ਤ…

Chris Gayle: ਕ੍ਰਿਸ ਗੇਲ ਨੇ ਸਨਰਾਇਜਸ ਹੈਦਰਾਬਾਦ ਦੇ ਖਿਲਾਫ ਆਈਪੀਐੱਲ ਸੀਜਨ 11 ਦਾ ਪਹਿਲਾ ਸੈਂਕੜਾ ਬਣਾਇਆ। ਕਿੰਗ‍ਸ ਇਲੈਵਨ ਪੰਜਾਬ ਵੱਲੋਂ ਖੇਡਦੇ ਹੋਏ ਗੇਲ ਨੇ 63 ਗੇਂਦਾਂ ‘ਚ 11 ਛੱਕ‍ਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ ਨਾਬਾਦ 104 ਦੌੜਾਂ ਬਣਾਈਆ। ਉਨ੍ਹਾਂ ਦੇ ਨਿਸ਼ਾਨੇ ‘ਤੇ ਅਫਗਾਨਿਸ‍ਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਰਹੇ। ਉਨ੍ਹਾਂ ਦੀ ਗੇਂਦਾਂ ‘ਤੇ ਗੇਲ

RCB beat Kings XI Punjab

ਆਈਪੀਐੱਲ 2018 : ਆਰ ਸੀ ਬੀ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ

RCB beat Kings XI Punjab: ਰਾਇਲ ਚੈਲੰਜਰਜ਼ ਬੈਂਗਲੂਰ ਨੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ‘ਚ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਆਰਸੀਬੀ ਦੀ ਟੀਮ ਨੇ ਆਈਪੀਐੱਲ ‘ਚ ਆਪਣੀ ਜਿੱਤ ਦਾ ਖਾਤਾ ਖੋਲਿਆ। ਰਾਇਲ ਚੈਲੰਜਰ ਬੈਂਗਲੂਰ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਉਹਨਾਂ

ਜਹਾਜ਼ ‘ਚ ਅਚਾਨਕ ਮਸਤੀ ਕਰਨ ਕਰਨ ਲੱਗੇ ਭੱਜੀ ਤੇ ਜਡੇਜਾ, ਜਦੋਂ ਧਾਰਿਆ ਮਹਾਰਾਜਾ ਦਾ ਰੂਪ

Janeja Harbhajan Singh: ਇੰਡੀਅਨ ਪ੍ਰੀਮੀਅਰ ਲੀਗ ‘ਚ ਦੋ ਸਾਲ ਬਾਅਦ ਵਾਪਸੀ ਕਰਨ ਦੇ ਬਾਅਦ ਚੇਨਾਈ ਸੁਪਰਕਿੰਗ ਦੀ ਟੀਮ ਨੇ ਆਪਣੇ ਦੋਨਾਂ ਹੀ ਮੈਚਾਂ ‘ਚ ਰੋਮਾਂਚਕ ਤਰੀਕੇ ਨਾਲ ਜਿੱਤ ਹਾਸਿਲ ਕੀਤੀ ਹੈ। ਸ਼ਾਨਦਾਰ ਪ੍ਰਫਾਰਮੈਂਸ ਦੀ ਬਦੌਲਤ ਅੰਕਾਂ ਦੀ ਸੂਚੀ ‘ਚ ਸੀਐਸਕੇ ਸਭ ਤੋਂ ਉੱਪਰ ਹੈ ਤੇ ਹੁਣ ਅਗਲਾ ਮੁਕਾਬਲਾ ਪੰਜਾਬ ਕਿੰਗਜ਼ ਇਲੇਵਨ ਦੇ ਖਿਲਾਫ ਖੇਡਣ ਦੇ

Ashwin captain Kings XI Punjab

ਅਸ਼ਵਿਨ ਨੇ ਕਿਹਾ ਨਹੀਂ ਉੱਡੀ ਰਾਤਾਂ ਦੀ ਨੀਂਦ, ਮੇਰਾ ਧਿਆਨ IPL ਦੇ ਮੁਕਾਬਲਿਆਂ ‘ਤੇ

Ashwin captain Kings XI Punjab: ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਹੈ ਕਿ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ਵਿੱਚ ਵਾਪਸੀ ਨੂੰ ਲੈ ਕੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਨਹੀਂ ਉਡੀ। ਫਿਲਹਾਲ ਉਨ੍ਹਾਂ ਦਾ ਧਿਆਨ ਆਈ.ਪੀ.ਐੱਲ. ( ਇੰਡੀਅਨ ਪ੍ਰੀਮਿਅਰ ਲੀਗ ) ਵਿੱਚ ਕਿੰਗਸ ਇਲੈਵਨ ਪੰਜਾਬ ਦੀ ਕਪਤਾਨੀ ਦੀ ‘ਵੱਡੀ ਜਿੰਮੇਦਾਰੀ’ ਉੱਤੇ ਹੈ। Ashwin captain

ipl

ਦਿੱਲੀ ਨੂੰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

ipl

ਪੁਣੇ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ

ਪੰਜਾਬ ਦੇ ਸ਼ੇਰਾਂ ਅੱਗੇ ਦਿੱਲੀ ਹੋਈ ਢੇਰ

IPL

ਕੋਹਲੀ ਦੀ RCB ਨੂੰ ਪੁਣੇ ਨੇ 61 ਦੌੜਾਂ ਨਾਲ ਹਰਾਇਆ

kings-x1-punjab

ਘਰੇਲੂ ਮੈਦਾਨ ‘ਤੇ ਹੈਦਰਾਬਾਦ ਨਾਲ ਭਿੜੇਗਾ ਪੰਜਾਬ

ਆਈ ਪੀ ਐਲ ਸੀਜ਼ਨ 10 ਦੇ 26ਵੇਂ ਮੁਕਾਬਲੇ ‘ਚ ਕਿੰਗਜ਼ ਇਲੈਵਨ ਪੰਜਾਬ ਆਪਣੇ ਘਰੇਲੂ ਮੈਦਾਨ (ਪੀ ਸੀ ਏ) ‘ਚ ਪਿਛਲੀ ਵਾਰ ਦੀ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗਾ। ਇਸ ਮੈਚ ਲਈ ਦੋਵੇਂ ਤਿਆਰ ਹਨ ਤੇ ਸ਼ਾਮੀ ਅੱਠ ਵਜੇ ਦੋਵੇਂ ਟੀਮਾਂ ਦਾ ਮੁਕਾਬਲਾ ਸ਼ੁਰੂ ਹੋਵੇਗਾ। ਇਸ ਮੈਚ ਵਿੱਚ ਹੈਦਰਾਬਾਦ ਦਾ ਦਬਦਬਾ ਕਾਇਮ ਰਹਿਣ ਦੇ ਆਸਾਰ ਹਨ। ਡੇਵਿਡ

ipl

ਪੁਣੇ ਨੇ ਮੁੰਬਈ ਦੀ ਜਿੱਤ ‘ਤੇ ਲਗਾਈ ਬਰੇਕ

ipl-match

IPL-2017:  ਭੁਵੀ  ਦੇ ਪੰਜੇ ਨੇ ਕਿੰਗਸ XI ਪੰਜਾਬ ਨੂੰ ਦਿੱਤੀ ਮਾਤ,  ਵੋਹਰਾ ਦੀ ਪਾਰੀ ਬੇਕਾਰ

ਭੁਵਨੇਸ਼ਵਰ ਕੁਮਾਰ ਦੀ ਕਾਤੀਲਾਨਾ ਗੇਂਦਬਾਜ਼ੀ  ਦੇ ਅੱਗੇ ਮਨਨ ਵੋਹਰਾ  ਦੀ ਪਾਰੀ ਅਖੀਰ ਵਿੱਚ ਬੇਕਾਰ ਚੱਲੀ ਗਈ ਅਤੇ ਸਨਰਾਇਜਰਸ ਹੈਦਰਾਬਾਦ ਨੇ ਉਤਾਰ ਚੜਾਵ ਨਾਲ ਭਰੇ ਆਈਪੀਐਲ ਮੈਚ ਵਿੱਚ ਕਿੰਗਸ ਇਲੈਵਨ ਨੂੰ ਪੰਜ ਦੌੜਾਂ  ਦੇ ਕਰੀਬੀ ਅੰਤਰ ਨਾਲ ਹਰਾਇਆ ।  ਕਿੰਗਸ ਇਲੈਵਨ  ਦੇ ਸਾਹਮਣੇ 160 ਦੌੜਾਂ ਦਾ ਟਿੱਚਾ ਸੀ ਪਰ 12 ਓਵਰਾਂ  ਦੇ ਬਾਅਦ ਉਸਦਾ ਸਕੋਰ ਪੰਜ

delhi-daredevils

IPL 2017: ਦਿੱਲੀ ਨੇ ਪੰਜਾਬ ਨੂੰ 51 ਦੌੜਾਂ ਨਾਲ ਹਰਾਇਆ

ਨਵੀਂ ਦਿੱਲੀ—ਸੈਮ ਬਿਲਿੰਗਜ਼ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਕੋਰੀ ਐਂਡਰਸਨ (ਅਜੇਤੂ 39 ਅਤੇ 23 ਦੌੜਾਂ ‘ਤੇ 1 ਵਿਕਟ) ਦੀ ਸ਼ਾਨਦਾਰ ਹਰਫਨਮੌਲਾ ਖੇਡ ਰਾਹੀਂ ਦਿੱਲੀ ਨੇ ਪੰਜਾਬ ਨੂੰ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ 51 ਦੌੜਾਂ ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਦਿੱਲੀ ਨੇ 20 ਓਵਰਾਂ ਵਿਚ 6 ਵਿਕਟਾਂ ‘ਤੇ 188 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।

IPL-10 ਵਿੱਚ ਕੱਲ ਹੋਏ ਦੋ ਮੁਕਾਬਲੇ

IPL-10: ਪੁਣੇ ਨੂੰ ਲੱਗਿਆ ਪੰਜਵਾਂ ਝੱਟਕਾ, ਸਟੋਕਸ ਵੀ ਆਉਟ !

ਆਈਪੀਐਲ ਦੇ 10ਵੇਂ ਸੀਜ਼ਨ ਦੇ ਚੌਥੇ ਮੈਚ ਵਿੱਚ ਪੁਣੇ ਨੇ ਪੰਜਾਬ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣਾ ਪੰਜਵਾਂ ਵਿਕਟ ਗਵਾ ਦਿੱਤਾ ਜਦੋਂ ਸਟੋਕਸ ਫਿਫਟੀ ਬਣਾ ਕੇ ਆਉਟ ਹੋਏ। ਇਸਤੋਂ ਪਹਿਲਾਂ ਕਪਤਾਨ ਸਟੀਵ ਸਮਿਥ 26 ਦੌੜਾਂ ਬਣਾ ਕੇ ਮਾਰਕਸ ਸਟੋਇਨਿਸ ਦੀ ਬਾਲ ਉੱਤੇ ਮਨਨ ਵੋਹਰਾ ਨੂੰ ਕੈਚ ਦੇ ਬੈਠੇ। ਅਤੇ ਐਮ ਐਸ ਧੋਨੀ ੫ ਦੌੜਾ

ਆਟੋ ਡਰਾਈਵਰ ਦਾ ਬੇਟਾ ਨਟਰਾਜਨ ਬਣਿਆ ਕਰੋੜਪਤੀ , IPL ‘ ਚ ਲੱਗੀ 2 ਕਰੋੜ ਦੀ ਬੋਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ