Tag: , , ,

ਬੇਰਹਿਮ ਮਾਂ ਦਾ ਕਲਯੁਗੀ ਰੂਪ, ਪੁੱਤਰ ਦਾ ਕੀਤਾ ਕਤਲ

ਜੰਮੂ ਕਸ਼ਮੀਰ ਦੇ ਉਰੀ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ,ਫੌਜ ਨੇ ਢੇਰ ਕੀਤੇ ਦੋ ਅੱਤਵਾਦੀ

Jammu Kashmir Uri terrorist killed:ਉੱਤਰੀ ਕਸ਼ਮੀਰ ਵਿੱਚ ਬਾਰਾਮੂਲਾ ਜਿਲ੍ਹੇ ਦੇ ਉਰੀ ਸੈਕਟਰ ਵਿੱਚ ਫੌਜ ਨੇ ਐਤਵਾਰ ਨੂੰ ਅੱਤਵਾਦੀਆਂ ਦੇ ਦਾਖਿਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ , ਜਿਸ ਵਿੱਚ ਦੋ ਅੱਤਵਾਦੀ ਮਾਰੇ ਗਏ। ਫੌਜ ਦਾ ਅਭਿਆਨ ਹੁਣ ਤੱਕ ਜਾਰੀ ਹੈ। Jammu Kashmir Uri terrorist killed Uri ਫੌਜ ਦੇ ਇੱਕ ਅਧਿਕਾਰੀ ਨੇ ਕਿਹਾ , ‘ਉਰੀ ਸੈਕਟਰ

One killed serious road accident Two seriously injured

ਭਿਆਨਕ ਸੜਕ ਹਾਦਸੇ ‘ਚ ਇੱਕ ਦੀ ਮੌਤ ਦੋ ਗੰਭੀਰ ਰੂਪ ‘ਚ ਜ਼ਖਮੀ

ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਪਾਕਿ ਨੇ ਦਾਗੇ ਮੋਰਟਾਰ, ਜਵਾਨ ਸ਼ਹੀਦ, 2 ਪਾਕਿ ਰੇਂਜਰਜ਼ ਢੇਰ

ਜੰਮੂ-ਕਸ਼ਮੀਰ ‘ਚ ਕੌਮਾਂਤਰੀ ਸਰਹੱਦ ਦੇ ਨੇੜੇ ਤੀਸਰੇ ਦਿਨ ਵੀ ਪਾਕਿਸਤਾਨੀ ਫੌਜਆਂ ਨੇ ਗੋਲੀਬੰਦੀ ਸੰਧੀ ਦੀ ਉਲੰਘਣਾ ਕੀਤੀ। ਸਰਹੱਦ ਪਾਰੋਂ ਹੋਈ ਗੋਲੀਬਾਰੀ ‘ਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦਾ ਇਕ ਜਵਾਨ ਸ਼ਹੀਦ ਜਦਕਿ ਇਕ ਨਾਗਰਿਕ ਜ਼ਖਮੀ ਹੋਇਆ ਹੈ।ਇਸ ਦੌਰਾਨ ਪਾਕਿਸਤਾਨ ਵਲੋਂ ਘਰਾਂ ਅਤੇ ਸੁਰੱਖਿਆ ਬਲਾਂ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦਾਗੇ ਗਏ, ਜਿਨ੍ਹਾਂ

ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਜ਼ਬਰਦਸਤ ਟੱਕਰ ‘ਚ ਇੱਕ ਲੜਕੀ ਦੀ ਮੌਤ, 12 ਜ਼ਖਮੀ

ਲੁਧਿਆਣਾ: ਸਥਾਨਕ ਗਿਆਸਪੁਰਾ ਇਲਾਕੇ ਵਿਚ ਅੱਜ ਸਵੇਰੇ ਟਰੈਕਟਰ ਟਰਾਲੀ ਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਜਦਕਿ ਆਟੋ ਸਵਾਰ 12 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟ੍ਰੈਕਟਰ ਟ੍ਰਾਲੀ ਚਾਲਕ ਮੌਕੇ

ਜਾਣੋ ਲਾਦੇਨ ਦੀ ਮੌਤ ਦਾ ਅਸਲ ਸੱਚ ਅਮਰੀਕੀ ਕਮਾਂਡੋ ਦੀ ਜ਼ੁਬਾਨੀ

    ਓਸਾਮਾ ਬਿਨ ਲਾਦੇਨ ਨੂੰ ਮਾਰਨ ਵਾਲੇ ਅਮਰੀਕੀ ਨੇਵੀ ਸੀਲ ਦੇ ਕਮਾਂਡੋ ਨੇ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਉਂਦੇ ਹੋਏ ਉਸ ਪੂਰੀ ਘਟਨਾ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ । ਰਾਬਰਟ ਓ ਨੀਲ ਜਿਨ੍ਹਾਂ ਨੇ ਤਕਰੀਬਨ 400 ਵੱਖ – ਵੱਖ ਲੜਾਈਆਂ ਵਿੱਚ ਹਿੱਸਾ ਲਿਆ ਹੈ ਉਨ੍ਹਾਂ ਨੇ ਆਪਣੀ ਕਿਤਾਬ ਦੇ ਆਪਰੇਟਰ ਵਿੱਚ ਉਸ ਪੂਰੀ

ਪਿਤਾ ਨੇ ਮਾਸੂਮ ਬੇਟੇ ਨੂੰ ਬਾਹਾਂ ਵਿੱਚ ਘੁੱਟ ਕੇ ਹੀ ਖਤਮ ਕਰ ਦਿੱਤਾ

ਦੱਖਣੀ ਅਫਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੇ ਹੀ ਬੇਟੇ ਦਾ ਕਤਲ ਕਰ ਦਿੱਤਾ। ਇਸ ਵਿਅਕਤੀ ਨੇ ਉਂਦੋ ਤੱਕ ਆਪਣੇ ਸੱਤ ਸਾਲਾ ਬੇਟੇ ਨੂੰ ਆਪਣੀਆਂ ਬਾਹਾਂ ਵਿੱਚ ਜਕੜੀ ਰੱਖਿਆ ਜਦੋਂ ਤੱਕ ਬੱਚੇ ਦੇ ਪ੍ਰਾਣ ਨਹੀ ਨਿਕਲ ਗਏ। ਜਾਣਕਾਰੀ ਮੁਤਾਬਕ ਇਸ 29 ਸਾਲਾਂ ਭਾਰਤੀ ਦਾ ਆਪਣੀ ਪਤਨੀ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ|

ਨਾਜਾਇਜ਼ ਸੰਬੰਧਾਂ ਦਾ ਅਜਿਹਾ ਨਤੀਜਾ ਵੇਖ ਹਰ ਕੋਈ ਹੋ ਜਾਵੇਗਾ ਹੈਰਾਨ !

ਮਲੋਟ:-ਜਿਲ੍ਹਾ ਮੁਕਤਸਰ ਥਾਨਾ ਸਦਰ ਮਲੋਟ ਆਉਂਦੇ ਪਿੰਡ ਖੁੰਨਕਲਾ ਵਿੱਚ ਪ੍ਰੇਮ ਸਬੰਧਾਂ  ਦੇ ਚਲਦੇ ਪਤਨੀ ਨੇ ਕੁਝ ਹੋਰ ਲੋਕਾਂ  ਨਾਲ ਮਿਲਕੇ ਆਪਣੇ ਪਤੀ ਨੂੰ ਮਾਰ ਮੁਕਾਇਆ ।ਜਿਸਦੀ ਲਾਸ਼ ਪੁਲਿਸ ਨੇ ਰਾਜਸਥਾਨ  ਫੀਡਰ ਨਹਿਰ ਤੋਂ ਬਰਾਮਦ ਕਰ ਮ੍ਰਿਤਕ ਦੀ ਪਤਨੀ ਸਮੇਤ ਚਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ।ਪੁਲਿਸ ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ

Paris Shooting: One Police Officer Killed

ਪੈਰਿਸ ‘ਚ ਹਮਲਾਵਰ ਵੱਲੋਂ ਪੁਲਿਸ ਅਧਿਕਾਰੀ ਦੀ ਹੱਤਿਆ

ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਕ ਬੰਦੂਕਧਾਰੀ ਹਮਲਾਵਰ ਨੇ ਇਕ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਹੈ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਬਾਅਦ ਵਿੱਚ ਹਮਲਾਵਰ ਨੂੰ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਇਹ ਹਮਲਾ ਪੈਰਿਸ ਦੇ ਚੈਮਸ- ਐਲੀਸੀਸ ਸ਼ਾਪਿੰਗ ਡਿਸਟ੍ਰਿਕ ‘ਚ ਹੋਇਆ। ਪੈਰਿਸ ਪੁਲਿਸ ਦੇ ਬੁਲਾਰੇ ਜੋਹਾਨ ਪ੍ਰਾਇਮਵਰਟ ਨੇ ਦੱਸਿਆ ਕਿ ਹਮਲਾਵਰ

285 killed, 1,073 injured during Myanmar's water festival

ਮਿਆਂਮਾਰ ‘ਚ 285 ਲੋਕਾਂ ਦੀ ਮੌਤ, 1073 ਜ਼ਖ਼ਮੀ

ਮਿਆਂਮਾਰ ‘ਚ ਚਾਰ ਦਿਨ ਦੇ ਵਾਟਰ ਫੈਸਟੀਵਲ ਦੌਰਾਨ ਕੁੱਲ 285 ਲੋਕਾਂ ਦੀ ਮੌਤ ਹੋ ਗਈ ਤੇ 1,073 ਲੋਕ ਜ਼ਖ਼ਮੀ ਹੋ ਗਏ। ਪਿਛਲੇ ਸਾਲ ਦੇ ਮੁਕਾਬਲੇ ਮੌਤ ਦੇ ਅੰਕੜੇ ਹੋਰ ਵੱਧ ਗਏ ਹਨ। ਇਕ ਜਾਣਕਾਰੀ ਮੁਤਾਬਿਕ ਵਾਟਰ ਫੈਸਟੀਵਲ ਦੌਰਾਨ 1200 ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ।     ਮ੍ਰਿਤਕਾਂ ‘ਚ 10 ਨੇਪੀਥਾ, 44 ਯਾਂਗੂਨ, 36 ਮਾਂਡਲੇ,

ਫਾਜਿਲਕਾ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ

ਫਾਜਿਲਕਾ ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ

ਫਾਜਿਲਕਾ  : ਸੜਕਾਂ ਉੱਤੇ ਵੱਧਦੀ ਵਾਹਨਾਂ ਦੀ ਗਿਣਤੀ ਅਤੇ ਹਰ ਕਿਸੇ ਨੂੰ ਜਲਦੀ ਪੁੱਜਣ ਦੀ ਆਦਤ ਦੇ ਕਾਰਨ ਇਨ੍ਹਾਂ ਸੜਕਾਂ ਉੱਤੇ ਨਾ ਪਤਾ ਨਹੀਂ ਕਿੰਨੇ ਮਾਸੂਮ ਲੋਕਾਂ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪੈ ਰਹੀ ਹੈ। ਜਿਸਦੇ ਨਾਲ ਸਰਕਾਰ ਨੇ ਵੀ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਕਈ ਕਾਨੂੰਨ ਬਣਾਏ ਹਨ ਪਰ ਟਰੈਫਿਕ ਨਿਯਮਾਂ

Nurpur-Bedi-Protests

ਨੂਰਪੁਰ ਬੇਦੀ : ਕਾਤਲ ਗੈਂਗਸਟਰਾਂ ਦੇ ਫੜ੍ਹੇ ਜਾਣ ਤੋਂ ਬਾਅਦ ਹੋਵੇਗਾ ਸਸਕਾਰ – ਪਰਿਵਾਰਿਕ ਮੈਂਬਰ

ਸੜਕ ਹਾਦਸੇ ‘ਚ ਚਾਰ ਸਕੂਲੀ ਬੱਚਿਆਂ ਦੀ ਮੌਤ

ਅੱਜ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਹਾਜੀਪੁਰ ਵਲੋਂ ਦਸੂਹਾ ਨੂੰ ਜਾ ਰਹੀ ਇੱਕ ਸਕੂਲ ਨੂੰ ਅੱਡਾ ਨੰਗਲ ਦੇ ਨੇੜੇ ਜਲੰਧਰ ਵਲੋਂ ਤੇਜ਼ ਰਫ਼ਤਾਰੀ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਦੇ ਸਿੱਟੇ ਵਜੋਂ ਇਸ ਹਾਦਸੇ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਸਕੂਲ ਬੱਸ ਚਾਲਕ ਸਮੇਤ ਕਈ ਬੱਚੇ ਜ਼ਖਮੀ ਹਨ, ਜਿਨ੍ਹਾਂ ਨੂੰ

ਸ਼ਰਾਬ ਦੇ ਨਸ਼ੇ ‘ਚ ਦੋਸਤ ਦਾ ਕੀਤਾ ਕਤਲ

ਖੰਨਾ : ਪੁਲਿਸ ਜਿਲ੍ਹਾ ਖੰਨਾ ਅਧੀਨ ਆਉਦੇ ਥਾਣਾ ਪਾਇਲ ਨੇੜਲੇ ਪਿੰਡ ਧਮੋਟ ਵਿਖੇ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਨੇ ਆਪਣੇ ਹੀ ਸਾਥੀ ਦਾ ਸਿਰ ਵਿੱਚ ਕੋਈ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਪਾਇਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸੁਰੂ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਜਸਪਾਲ ਸਿੰਘ ਧਾਲੀਵਾਲ ਐਸ ਐਚ ਓ ਪਾਇਲ ਨੇ

ਬਟਾਲਾ ‘ਚ ਗੈਂਗਵਾਰ, ਲਾਲਾ ਬਦਮਾਸ਼ ਦੀ ਹੋੲੀ ਮੌਤ

ਬਟਾਲਾ:-ਪੰਜਾਬ ਦੇ ਵਿੱਚ ਗੈਂਗਸਟਰ ਜਿੱਥੇ ਸਰਕਾਰ, ਪੁਲਿਸ ਤੇ ਲੋਕਾਂ ਦੇ ਲੲੀ ਦਿਨੋਂ ਦਿਨ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ ੳੁੱਥੇ ਗੈਂਗਸਟਰ ਦੀ ਅਾਪਸੀ ਖੂੰਨੀ ਖਹਿਬਾਜੀ ਵੀ ਥੰਮਣ ਦਾ ਨਾਮ ਨਹੀ ਲੈ ਰਹੀ ਹੈ। ਬਟਾਲਾ ਦੇ ਵਿੱਚ ਵੀ ਦੋ ਹਥਿਅਾਰਬੰਦ ਮੋਟਰਸਾੲੀਕਲ ਸਵਾਰ ਬਦਮਾਸ਼ਾ ਨੇ ਪ੍ਰਸਿੱਧ ਗੈਂਗਸਟਰ ਸੁਖਵਿੰਦਰ ੳੁਰਫ ਲਾਲਾ ਨੂੰ ਗੱਡੀ ਵਿੱਚੋਂ ੳੁਤਾਰ ਕੇ 4 ਸਿੱਧੀਅਾਂ

Kulwant-Singh

59 ਦਿਨ ਪਹਿਲਾਂ ਵਿਆਹੇ ਫੌਜੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ

Kattappa killed Baahubali

ਜਾਨਣਾ ਚਾਹੁੰਦੇ ਹੋ ਕਿ ਆਖਿਰ ਕਿਉਂ ਮਾਰਿਆ ਕਟੱਪਾ ਨੇ ਬਾਹੁਬਲੀ ਨੂੰ…ਦੇਖੋ ਵੀਡੀਓ

ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ? ਇਹ ਇੱਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਪੂਰਾ ਦੇਸ਼ 2 ਸਾਲ ਤੋਂ ਲੱਭ ਰਿਹਾ ਹੈ ਪਰ ਡਾਇਰੈਕਟਰ ਰਾਜਾਮੌਲੀ ਤੋਂ ਇਲਾਵਾ ਕਿਸੀ ਨੂੰ ਵੀ ਇਸਦਾ ਜਵਾਬ ਨਹੀਂ ਪਤਾ। ਇੱਥੋ ਤੱਕ ਕਿ ਫਿਲਮ ਦੇ ਲੀਡ ਐਕਟਰਸ ਵੀ ਇਹ ਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਟੱਪਾ ਨੇ ਬਾਹੁਬਲੀ

ਨਦੀ ਕਿਨਾਰੇ ਫੁੱਟਬਾਲ ਦਾ ਅਭਿਆਸ ਕਰਨ ਦੀ ਸਜ਼ਾ ਮੌਤ

ਮੋਜਾਮਿਬਕ ਦੇ ਇਕ ਨੌਜਵਾਨ ਫੁੱਟਬਾਲ ਖਿਡਾਰੀ ਨੂੰ ਨਦੀ ਕਿਨਾਰੇ ਟਰੇਨਿੰਗ ਕਰਨਾ ਬਹੁਤ ਮਹਿੰਗਾ ਪਿਆ, ਜਿਸ ਦੇ ਕਾਰਨ ਉਸ ਨੇ ਅਪਣੀ ਜਾਨ ਤੋਂ ਹੱਥ ਧੋਣਾ ਪਿਆ। ਟਰੇਨਿੰਗ ਦੌਰਾਨ 16 ਫੁੱਟ ਲੰੰਬੇ ਇਕ ਮਗਰਮੱਛ ਨੇ ਇਸ ਮੋਜਾਮਿਬਕ ਖਿਡਾਰੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਸਟੇਵਾਓ ਏਲਬਰਟਾ ਗਿਨੋ ਨਾਂ ਦਾ ਇਹ 19 ਸਾਲਾ ਮੋਜਾਮਿਬਕ ਖਿਡਾਰੀ ਦੂਜੇ ਡਿਵੀਜਨ ਕੱਲਬ ਐਟਲੇਟਿਕੋ

Patiala - Driver Murder

ਟੈਕਸੀ ਡਰਾਈਵਰ ਦਾ ਕਤਲ ਕਰ ਟੈਕਸੀ ਲੈ ਕੇ ਫਰਾਰ ਹੋਏ ਲੁਟੇਰੇ

ਪਟਿਆਲਾ: ਅਕਸਰ ਹੀ ਪੰਜਾਬ ਵਿਚ ਟੈਕਸੀ ਡਰਾਈਵਰਾਂ ਦੀ ਟੈਕਸੀ ਖੋਹ ਕੇ ਕਤਲ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸਦੇ ਚਲਦੀਆਂ ਸਮਾਣਾ ਸ਼ਹਿਰ ਵਿਖੇ 38 ਸਾਲਾਂ ਯਾਦਵੀਂਦਰ ਨਾਮਕ ਡਰਾਈਵਰ ਦਾ ਕੁਝ ਵਿਅਕਤੀਆਂ ਵੱਲੋਂ ਬੁਰੀ ਤਰਾਂ ਕਤਲ ਕੀਤਾ ਗਿਆ। ਇਸ ਤੋਂ ਬਾਅਦ ਕਾਤਿਲ ਉਕਤ ਟੈਕਸੀ ਡਰਾਈਵਰ ਦੀ ਟੈਕਸੀ ਖੋਹ ਕੇ ਫਰਾਰ ਹੋ ਗਏ। ਟ੍ਰੱਕ ਯੂਨੀਅਨ ਪੰਜਾਬ

Murder

ਸ਼ਰਾਬ ਦੇ ਅਹਾਤੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਦਾ ਕਤਲ

ਲੁਧਿਆਣਾ : ਲੁਧਿਆਣਾ ਦੇ ਜਮਾਲਪੁਰ ਚੌਂਕ ਵਿੱਚ ਇੱਕ ਸ਼ਰਾਬ ਦੇ ਅਹਾਤੇ ਵਿੱਚ ਕੰਮ ਕਰਨ ਵਾਲੇ ਇੱਕ ਕਰਿੰਦੇ ਕਰੇਂਦੇ ਦਾ ਕਤਲ ਹੋਣ ਦੀ ਸੂਚਨਾ ਮਿਲਦੇ ਹੀ ਗਸ਼ਤ ਕਰਨ ਗਈ ਪੁਲਿਸ ਪਾਰਟੀ ਨੇ ਮੌਕੇ ਵਾਰਦਾਤ ਉੱਤੇ ਪਹੁੰਚ ਕੇ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਗੜਵਾਲ ਦਾ ਰਹਿਣ ਵਾਲਾ ਹੈ ਅਤੇ ਅਹਾਤੇ ਵਿੱਚ ਹੀ ਰਹਿੰਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ