Tag: , , , ,

ਬਜ਼ੁਰਗ ਮਾਲਕ ਨੂੰ ਫ੍ਰਿਜ ‘ਚ ਕੈਦ ਕਰਕੇ ਨੌਕਰ ਨੇ ਕੀਤਾ ਅਗਵਾ

Servent kidnap krishna khosla : ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਹਾਈ ਪ੍ਰੋਫਾਈਲ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਕਰ ਆਪਣੇ ਬਜ਼ੁਰਗ ਮਾਲਕ ਨੂੰ ਬੇਹੋਸ਼ ਕਰਕੇ ਫ੍ਰਿਜ ‘ਚ ਰੱਖ ਕੇ ਕਿਡਨੈਪ ਕਰਕੇ ਲਿਜਾ ਰਿਹਾ ਸੀ। ਦੱਸ ਦੇਈਏ ਕਿ ਨੌਕਰ ਪਿਛਲੇ ਡੇਢ ਸਾਲ ਤੋਂ ਇਸ ਬਜ਼ੁਰਗ ਦੇ ਘਰ ਨੌਕਰੀ ਕਰ ਰਿਹਾ ਸੀ। ਗੁਆਂਢੀਆਂ ਮੁਤਾਬਕ 91 ਸਾਲ ਦੇ ਕ੍ਰਿਸ਼ਨ ਖੋਸਲਾ

PAK ‘ਚ ਹੁਣ ਇੱਕ ਹਿੰਦੂ ਕੁੜੀ ਹੋਈ ਅਗਵਾ, ਕਰਵਾਇਆ ਇਸਲਾਮ ਕਬੂਲ

Hindu girl converted islam : ਇਸਲਾਮਾਬਾਦ : ਪਾਕਿਸਤਾਨ ਵਿੱਚ ਥੋੜੇ ਦਿਨ ਪਹਿਲਾਂ ਇੱਕ ਸਿੱਖ ਕੁੜੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਵਿੱਚ ਇੱਕ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੁੱਕੁਰ ਵਿੱਚ ਸ਼ਨੀਵਾਰ ਨੂੰ

ਘਰ ‘ਚੋਂ 15 ਦਿਨ ਦਾ ਬੱਚਾ ਅਗਵਾ

15 days old child kidnapped ਜਲੰਧਰ : ਪੰਜਾਬ ‘ਚ ਬੱਚੇ ਚੁੱਕਣ ਵਾਲਾ ਗਿਰੋਹ ਅੱਜ ਕੱਲ ਬਹੁਤ ਸਰਗਰਮ ਨਜ਼ਰ ਆ ਰਿਹਾ ਹੈ , ਅਜਿਹੇ ‘ਚ ਹੁਣ ਬਚੇ ਆਪਣੇ ਘਰ ‘ਚ ਵੀ ਸੁਰਖਿਅਤ ਨਹੀਂ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਜਲੰਧਰ ਦੇ ਥਾਣਾ 1 ਦੇ ਅਧੀਨ ਆਉਂਦੇ ਇਲਾਕੇ ਦੇ ਫੇਅਰ ਫਾਰਮ ਰਿਜ਼ਾਰਟ ਨੇੜੇ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ

ਅਗਵਾ ਹੋਏ ਡੀਲਰ ਸੁਮਨ ਮੁਟਨੇਜਾ ਦੀ ਕਾਰ ਰਾਜਸਥਾਨ ਫੀਡਰ ਨਹਿਰ ‘ਚੋਂ ਬਰਾਮਦ

Jalalabad Dealer Kidnapping Case : ਜਲਾਲਾਬਾਦ : ਜਲਾਲਾਬਾਦ ਦਾ ਹਾਈ ਪ੍ਰੋਫਾਈਲ ਮੁਟਨੇਜਾ ਕਿਡਨੈਪਿੰਗ ਮਾਮਲਾ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਬੀਤੀ 18 ਤਰੀਕ ਨੂੰ ਸੁਮਨ ਮੁਟਨੇਜਾ ਨਾਮ ਦਾ ਵਾਪਾਰੀ ਜੋ ਜਲਾਲਾਬਾਦ ਵਿਖੇ ਪ੍ਰੈੱਸਸਾਈਟ ਦਾ ਕੰਮ ਕਰਦਾ ਹੈ। ਆਪਣੀ ਦੁਕਾਨ ਤੋਂ ਸ਼ਾਮ ਤਕਰੀਬਨ ਛੇ ਵਜੇ ਰੋਜ਼ਾਨਾ ਆਪਣੇ ਘਰ ਨੂੰ ਨਿਕਲਿਆ, ਪਰ ਰਸਤੇ ਵਿੱਚ

ਬਣਨਾ ਚਾਹੁੰਦਾ ਸੀ ਗਾਇਕ, ਬਣ ਗਿਆ ਕਿਡਨੈਪਰ

Mohali Kidnapping : ਚੰਡੀਗੜ੍ਹ : ਬੀਤੇ ਦਿਨ ਪਹਿਲਾਂ ਮੋਹਾਲੀ ਦੇ ਕੁਰਾਲੀ ਕਸਬੇ ਤੋਂ ਇੱਕ 11 ਸਾਲਾ ਬੱਚੇ ਅਸ਼ੀਸ਼ਜੋਤ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸਨੂੰ ਅਗਵਾ ਕਰਨ  ਤੋਂ ਬਾਅਦ ਮੁਲਜ਼ਮਾਂ ਦੇ ਵੱਲੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਬੱਚੇ ਨੂੰ ਕਿਡਨੈਪ ਕਰ ਕੇ ਫਿਰੌਤੀ ਮੰਗਣ ਵਾਲੇ

ਲੜਕੀ ਨੂੰ ਰਾਤ 1 ਵਜੇ ਘਰੋਂ ਜਬਰਨ ਕੀਤਾ ਅਗਵਾਹ

Girl Rescued: ਹੁਸ਼ਿਆਰਪੁਰ ਦੇ ਪਿੰਡ ਚੌਹਾਲ ਵਿੱਚ ਇੱਕ 17 ਸਾਲ ਦੀ ਕੁੜੀ ਨੂੰ ਘਰ ਤੋਂ ਜਬਰਨ ਉਠਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੁੜੀ ਦੇ ਪਰਿਵਾਰ ਨੇ ਅਪਹਰਣਕਰਤਾ ਮੁੰਡੇ ਉੱਤੇ ਪਹਿਲਾਂ ਵੀ ਅਗਵਾਹ ਅਤੇ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ। ਜਿਸਦੇ ਚਲਦੇ ਆਰੋਪੀ ਦੇ ਪਿਤਾ ਅਤੇ ਉਸਦੀ ਭੂਆ ਜੇਲ੍ਹ ਵਿੱਚ ਬੰਦ ਹਨ।ਉਸੇ

ਬੀਜੇਪੀ ਵਿਧਾਇਕ ‘ਤੇ ਸਾਬਕਾ ਸੈਨਿਕ ਨੇ ਲਗਾਇਆ ਧੀ ਨੂੰ ਅਗਵਾਹ ਕਰਨ ਦਾ ਇਲਜ਼ਾਮ ,ਜਾਣੋ ਪੂਰਾ ਮਾਮਲਾ

Ex-Servicemen Accuses BJP MLA:ਜੰਮੂ ਵਿੱਚ ਇੱਕ ਸਾਬਕਾ ਸੈਨਿਕ ਨੇ ਬੀਜੇਪੀ ਵਿਧਾਇਕ ਉੱਤੇ ਆਪਣੀ ਧੀ ਦੇ ਅਗਵਾਹ ਕਰਨ ਦਾ ਇਲਜ਼ਾਮ ਲਗਾਇਆ ਹੈ।ਹਾਲਾਂਕਿ ਵਿਧਾਇਕ ਨੇ ਇਲਜ਼ਾਮ ਦਾ ਖੰਡਨ ਕੀਤਾ ਅਤੇ ਇਸਨੂੰ ਆਪਣੀ ਛਵੀ ਖਰਾਬ ਕਰਨ ਦੀ ਇੱਕ ਕੋਸ਼ਿਸ਼ ਕਰਾਰ ਦਿੱਤਾ। ਇਸ ਮਾਮਲੇ ਵਿੱਚ ਨਵਾਂ ਮੋੜ ਤਦ ਆਇਆ ਜਦੋਂ ਪਿਤਾ ਦੇ ਆਰੋਪਾਂ ਦੇ ਕੁੱਝ ਹੀ ਦੇਰ ਬਾਅਦ ਧੀ ਮੀਡੀਆ

ਵਿਅਕਤੀ ਦੀ ਅਗਵਾ ਕਰਨ ਤੋਂ ਬਾਅਦ ਕੁੱਟਮਾਰ

ਸਮਰਾਲਾ ‘ਚ ਆਪ ਵਰਕਰਾਂ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ , ਨਾਬਾਲਿਗ ਵਿਦਿਆਰਥਣ ਨੂੰ ਕੀਤਾ ਅਗਵਾਹ

ਸਮਰਾਲਾ ਦੇ ਬੀਜਾ ਚੌਕ ਵਿਚ ਸ਼ਰੇਆਮ ਗੁੰਡਾਗਰਦੀ ਨੂੰ ਅੰਜ਼ਾਮ ਦਿੰਦੇ ਹੋਏ ਕੁੱਛ ਜਣੇ ਸਵਿਫ਼ਟ ਕਾਰ ਸਵਾਰ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਫਰਾਰ ਹੋ ਗਏ ਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥੋੜੀ ਦੇਰ ਬਾਅਦ ਲੜਕੀ ਨੂੰ ਬਰਾਮਦ ਕਰ ਲਿਆ ਗਿਆ | ਥਾਣਾ ਸਮਰਾਲਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਚਾਵਾ ਰੋਡ ‘ਤੇ ਸਵੇਰੇ

ਇੱਕ ਮਾਂ ਖੁਸ਼ ,ਇੱਕ ਦੀਆਂ ਅੱਖਾਂ ‘ਚ ਹੁੰਝੂ

ਨਹੀਂ ਥੰਮ ਰਿਹਾ ਬੱਚਿਆਂ ਦੀ ਕਿਡਨੈਪਿੰਗ ਦਾ ਸਿਲਸਿਲਾ

ਪਟਿਆਲਾ ਸ਼ਹਿਰ ਵਿੱਚ  ਬੱਚਿਆਂ ਨੂੰ ਅਗਵਾਹ ਕਰਨ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੇਰ  ਸ਼ਾਮ ਘਰ ਦੇ ਬਾਹਰ ਖੇਡ ਰਹੇ ਇਕ ਛੇ ਸਾਲਾ ਬੱਚੇ ਨੂੰ ਦੋ ਮੋਟਰਸਾਈਕਲ ਸਵਾਰ ਅਗਵਾ ਕਰ ਕੇ ਲੈ ਗਏ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੂੰ ਜਿਵੇਂ ਹੀ ਇਸਦੀ ਸੂਚਨਾ ਮਿਲੀ ਤਾਂ ਉਹਨਾਂ

ਅਗਵਾਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗਿ੍ਫਤਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ