Tag: , , , , , , , , , ,

ਖੰਨਾ ‘ਚ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀ ਕਾਬੂ

Khanna Heroin Seized: ਖੰਨਾ: ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ । ਨਸ਼ਾ ਤਸਕਰੀ ਦਾ ਇੱਕ ਮਾਮਲਾ ਖੰਨਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ੁੱਕਰਵਾਰ ਨੂੰ ਖੰਨਾ ਪੁਲਿਸ ਵੱਲੋਂ 2 ਵਿਦੇਸ਼ੀ ਨਾਗਰਿਕਾਂ ਨੂੰ 100 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ

ਅਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਨੋਚਿਆ 4 ਸਾਲਾਂ ਮਾਸੂਮ

Khanna Dog Attack Children : ਖੰਨਾ : ਅੱਜ ਦੇ ਸਮੇਂ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਬਹੁਤ ਜਿਆਦਾ ਵੱਧ ਗਿਆ ਹੈ. ਇੱਕ ਦਰਦਨਾਕ ਮਾਮਲਾ ਹਲਕਾ ਪਾਇਲ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿੰਡ ਬਰਮਾਲੀਪੁਰ ਵਿੱਚ ਇੱਕ 4 ਸਾਲ ਦੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਨੇ ਨੋਚ ਕੇ ਜ਼ਖਮੀ ਕਰ ਦਿੱਤਾ । ਮਿਲਿਜਾਣਕਾਰੀ ਵਿੱਚ ਪਤਾ ਲੱਗਿਆ ਹੈ

ਮੰਡੀਆਂ ‘ਚ ਬਾਰਿਸ਼ ਗੜੇਮਾਰੀ ਨਾਲ ਰੁਲ ਰਹੀ ਫ਼ਸਲ

Khanna Farmers Crops : ਖੰਨਾ : ਬੀਤੇ ਦਿਨੀਂ ਸ਼ਾਮ ਅਚਾਨਕ ਮੌਸਮ ਖ਼ਰਾਬ ਹੋਣ ਦੇ ਕਾਰਨ ਇੱਕ ਦਮ ਸ਼ੁਰੂ ਹੋਈ ਮੀਂਹ ਨਾਲ ਜਿੱਥੇ ਖੇਤਾਂ ‘ਚ ਪੱਕੀ ਫਸਲ ਨੂੰ ਨੁਕਸਾਨ ਪਹੁੰਚਿਆ ਉਥੇ ਹੀ ਅਨਾਜ ਮੰਡੀ ਵਿੱਚ ਆ ਚੁੱਕੀ ਫਸਲ ਵੀ ਭਿੱਜ ਗਈ। ਸਮਰਾਲਾ ਵਿੱਚ ਤਾਂ ਗੜੇ ਹੋਣ ਨਾਲ ਜ਼ਿਆਦਾ ਨੁਕਸਾਨ ਦੀ ਗੱਲ ਸਾਹਮਣੇ ਆ ਰਹੀ ਹੈ। ਮੰਡੀਆਂ

ਸ਼ੋਅ ਰੂਮ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਸਮਾਨ ਹੋਇਆ ਸੜਕੇ ਸੁਆਹ

Khanna Showroom Fire : ਖੰਨਾ : ਇੱਥੇ ਸਮਰਾਲਾ ਰੋਡ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹੁਕਮਚੰਦ ਸੂਦ ਐਂਡ ਸੰੰਸ ਨਾਮਕ ਸ਼ੋਅ ਰੂਮ ‘ਚ ਭਿਆਨਕ ਅੱਗ ਲੱਗ ਗਈ, ਅੱਗ ਸ਼ੋਅ-ਰੂਮ ਦੇ ਗੋਦਾਮ ਤੋਂ ਸ਼ੁਰੂ ਹੋ ਕੇ ਸ਼ੋਅ-ਰੂਮ ਤੱਕ ਪਹੁੰਚ ਗਈ। ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ । ਸ਼ੋਅ ਰੂਮ ‘ਚ ਫਰਨੀਚਰ ਅਤੇ ਇਲੈਕਟ੍ਰੋਨਿਕ

ਵਿਆਹ ਦੇ ਤਿੰਨ ਸਾਲਾਂ ਬਾਅਦ ਵੀ ਨਹੀਂ ਹੋਇਆ ਬੱਚਾ ਤਾਂ ਪਤੀ ਨੇ ਕੀਤਾ ਪਤਨੀ ਦਾ ਕਤਲ

Khanna Lady Murder : ਖੰਨਾ : ਇੱਥੇ ਦੇ ਪਿੰਡ ਭੱਦਲਥੂਹਾ ਦੀ ਰਹਿਣ ਵਾਲੀ ਕਿਰਨ ਜੀਤ ਕੌਰ ਦਾ ਵਿਆਹ ਤਿੰਨ ਸਾਲ ਪਹਿਲਾ ਖੰਨਾ ਦੇ ਬਸੰਤ ਨਗਰ ‘ਚ ਹੋਇਆ ਸੀ। ਤਿੰਨ ਸਾਲਾਂ ‘ਚ ਕਈ ਵਾਰ ਪਤੀ ਉਸਨੂੰ ਤੰਗ ਕਰਦਾ ਰਿਹਾ। ਔਲਾਦ ਨਾ ਹੋਣ ‘ਤੇ ਘਰ ਵਿੱਚ ਕਲੇਸ਼ ਰਹਿਣ ਲੱਗਿਆ। ਸ਼ਨੀਵਾਰ ਦੀ ਸ਼ਾਮ ਨੂੰ ਕਿਰਨ ਜੀਤ ਕੌਰ ਦੇ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ‘ਚ ਕਣਕ ਦੀ ਖ਼ਰੀਦ ਹੋਈ ਸ਼ੁਰੂ

Khanna Wheat Purchase Start : ਖੰਨਾ : ਪੰਜਾਬ ‘ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ। ਹਾਲਾਂਕਿ, ਸਰਕਾਰ ਨੇ ਇੱਕ ਅਪ੍ਰੈਲ ਤੋਂ ਸੂਬੇ ‘ਚ ਕਣਕ ਦੀ ਖਰੀਦ ਸ਼ੁਰੂ ਕੀਤੀ ਸੀ ਪਰ ਅਚਾਨਕ ਹੀ ਸ਼ੁੱਕਰਵਾਰ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਹੈ।  ਇੱਕ ਪਾਸੇ ਪਨਸਪ ਨੇ ਖਰੀਦੀ ਅਤੇ

ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਟਲਿਆ ਵੱਡਾ ਹਾਦਸਾ

Khanna Truck Overturned: ਖੰਨਾ: ਅੱਜ ਦੇ ਸਮੇ ਵਿਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਜਿਸਦੇ ਚਲਦਿਆਂ ਅਜਿਹਾ ਇੱਕ ਮਾਲਾ ਖੰਨਾ ਵਿਚ ਦੇਖਣ ਨੂੰ ਮਿਲਿਆ ਹੈ, ਜਿਥੇ ਖੰਨੇ ਦੇ ਇਕੋਲਾਹਾ ਪਿੰਡ ਦੇ ਕੋਲ 450 ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟ ਗਿਆ। ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਹਾਦਸੇ ਵਾਲੀ ਥਾਂ ਦੇ 100 ਗਜ ਦਾਇਰੇ

400 ਗ੍ਰਾਮ ਹੈਰੋਇਨ ਸਮੇਤ ਨਾਈਜੀਰੀਅਨ ਵਿਅਕਤੀ ਕਾਬੂ

Foreign Smuggler Arrested : ਖੰਨਾ : ਅੱਜ ਦੇ ਸਮੇਂ ਵਿੱਚ ਪੁਲਿਸ ਦੇ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਇਸ ਵੱਲ ਵਧਦੀ ਜਾ ਰਹੀ ਹੈ, ਜਿਸ ਕਾਰਨ ਪੁਲਿਸ ਦੇ ਵੱਲੋਂ ਨਸ਼ੇ ਦੀ ਤਸਕਰੀ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਲੋਕਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਅੱਜ ਖੰਨਾ ਤੇ ਅਮਰਗੜ੍ਹ ‘ਚ ਕਰੇਗਾ ਵਿਸ਼ਾਲ ਰੈਲੀਆਂ

Akali Dal Khanna Rally : ਲੋਕਸਭਾ ਚੋਣਾਂ ਨੂੰ ਲੈਕੇ ਸਿਆਸੀ ਦਲਾਂ ਵਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੀ ਦੇ ਚਲਦੇ ਸ਼੍ਰੋਮਣੀ । ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੂਰੇ ਸੂਬੇ ‘ਚ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸਦੇ ਤਹਿਤ ਅੱਜ ਖੰਨਾ ਅਤੇ ਹਲਕਾ ਅਮਰਗੜ੍ਹ ‘ਚ 2 ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ

ਖੰਨਾ ਪੁਲਿਸ ਨੇ 9 ਕਰੋੜ ਤੋਂ ਵੱਧ ਦੀ ਰਕਮ ਕੀਤੀ ਬਰਾਮਦ, 6 ਕਾਬੂ

Khanna Police Arrest Persons : ਖੰਨਾ : ਖੰਨਾ ਪੁਲਿਸ ਨੇ 6 ਵਿਅਕਤੀਆਂ ਤੋਂ  9 ਕਰੋੜ, 66 ਲੱਖ, 61 ਹਜ਼ਾਰ, 700 ਰੁਪਏ ਸਮੇਤ 6 ਵਿਅਕਤੀਆ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਧੁਰਵ ਦਹੀਆ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਪੈਸ਼ਲ ਨਾਕਾਬੰਦੀਆ ਕਰਕੇ ਚੈਕਿੰਗਾਂ ਕੀਤੀਆ ਜਾ ਰਹੀਆ ਹਨ, ਜਿਸ ਦੇ ਤਹਿਤ ਹੰਸ

Khanna Lady Rape

ਭੂਤ ਪ੍ਰੇਤ ਦੇ ਨਾਂਅ ‘ਤੇ ਬਾਬੇ ਨੇ ਕੁੜੀ ਨਾਲ ਕੀਤਾ ਜਬਰ ਜਨਾਹ

Khanna Lady Rape: ਖੰਨਾ: ਪੰਜਾਬ ‘ਚ ਇਕ ਵਾਰ ਫਿਰ ਇਕ ਔਰਤ ਦੀ ਇੱਜ਼ਤ ਤਾਰ-ਤਾਰ ਹੋਈ ਹੈ। ਫਿਰ ਇਕ ਬਾਬੇ ਨੇ ਮਹਿਲਾ ਨੂੰ ਡਰਾ ਕੇ ਉਸਦੇ ਨਾਲ ਬਲਾਤਕਾਰ ਕੀਤਾ ਹੈ। ਮਾਮਲਾ ਖੰਨਾ ਦਾ ਹੈ। ਜਿਥੇ ਇਕ ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ  ਮੁਲਜ਼ਮ ਗੌਰਵ ਭਗਤ ਪੁੱਤਰ ਮਨੋਹਰ ਲਾਲ ਵਾਸੀ ਖੰਨਾ ਖਿਲਾਫ ਮਾਮਲਾ ਦਰਜ

ਸਰਪੰਚੀ ਦੀ ਲੜਾਈ: 3200 ਵੋਟਰਾਂ ਵਾਲਾ ਪਿੰਡ ਹੁਣ ਤੱਕ ਹੈ ਇਹਨਾਂ ਸਹੂਲਤਾਵਾਂ ਤੋਂ ਸੱਖਣਾ

Sarpanchi Election War: ਖੰਨਾ: ਦੇਸ਼ ਨੂੰ ਆਜ਼ਾਦ ਹੋਏ ਬੇਸ਼ਕ 70 ਸਾਲ ਤੋਂ ਜ਼ਿਆਦਾ ਦਾ ਸਮਾਂ ਲੰਘ ਚੁੱਕਿਆ ਹੈ, ਪਰ ਅੱਜ ਵੀ ਚੋਣਾਂ ਤੋਂ ਪਹਿਲਾਂ ਗਲ਼ੀਆਂ ਅਤੇ ਨਾਲਿਆਂ ਦਾ ਮੁੱਦਾ ਸਭ ਤੋਂ ਪਹਿਲਾਂ ਚੁੱਕਿਆ ਜਾਂਦਾ ਹੈ। ਇਹ ਮੁੱਦਾ ਚੁੱਕਿਆ ਵੀ ਕਿਉਂ ਨਾ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਹੁਣ ਤੱਕ

ਪੰਚਾਇਤੀ ਚੋਣਾਂ ‘ਚ ਦੋ ਭਰਾ ਆਹਮੋ-ਸਾਹਮਣੇ

Panchayat Elections: ਖੰਨਾ : ਅੱਜ ਕਲ ਪੰਜਾਬ ਦੇ ਠੰਡੇ ਮੌਸਮ ਵਿੱਚ ਸਿਆਸੀ ਗਰਮੀ ਕਾਫ਼ੀ ਜ਼ੋਰਾਂ ਤੇ ਹੈ। ਇਹ ਹੋਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਪਿੰਡਾਂ ਦੇ ਵਿੱਚ ਸਿਆਸਤ ਇਸ ਤਰ੍ਹਾਂ ਹਾਵੀ ਹੈ ਕਿ ਇਨ੍ਹਾਂ ਵਿੱਚ ਕੋਈ ਵੀ ਆਪਣਾ ਨਹੀਂ ਦਿਖਦਾ। ਇਸ ਤਰ੍ਹਾਂ ਦਾ ਇੱਕ ਮਾਮਲਾ ਖੰਨਾ ਦੇ ਇੱਕ

Satya Bharti School Malikpur

ਬਲਾਕ ਪੱਧਰੀ ਕੁਇਜ਼ ਮੁਕਾਬਲਿਆਂ ’ਚ ਸੱਤਿਆ ਭਾਰਤੀ ਸਕੂਲ ਮਲਿਕਪੁਰ ਪਹਿਲੇ ਸਥਾਨ ’ਤੇ

Satya Bharti School Malikpur ਖੰਨਾ (ਮਲਿਕਪੁਰ) : ਸੱਤਿਆ ਭਾਰਤੀ ਸਕੂਲ ’ਚ ਮਲਿਕਪੁਰ ਵਿਖੇ ਰਾਸ਼ਟਰੀ ਗਣਿਤ ਦਿਵਸ ਦਾ ਆਯੋਜਨ ਕਰਵਾਇਆ ਗਿਆ।ਜਿਸ ’ਚ ਸ:ਕੁਲਵੰਤ ਸਿੰਘ ਸਰਪੰਚ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਕਰਵਾਏ ਮੁਕਾਬਲਿਆਂ ’ਚ ਵੱਖ-ਵੱਖ ਸਕੂਲੀ ਬੱਚਿਆਂ ਨੇ ਭਾਗ ਲਿਆ, ਤੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ।ਜਿੰਨਾਂ ਦੀ ਸਕੂਲ ਪ੍ਰਸ਼ਸਾਨ ਨੇ ਹੌਂਸਲਾ ਅਫਜਾਈ 

vegetable vendors Indefinitely strike

ਸਬਜ਼ੀ ਵਿਕਰੇਤਾਵਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ

Vegetable vendors Indefinitely strike: ਜਦੋਂ ਵੀ ਕਿਸੇ ਵਿਭਾਗ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਕੋਲ ਇੱਕ ਹੀ ਹਲ ਹੁੰਦਾ ਹੈ ਤੇ ਉਹ ਹੈ ਹੜ੍ਹਤਾਲ। ਹੁਣ ਖੰਨਾ ਸਬਜ਼ੀ ਮੰਡੀ `ਚ ਰੇਹੜੀ ਫੜੀ ਲਗਾਉਣ ਵਾਲੇ ਸਬਜ਼ੀ ਵਿਕਰੇਤਾ ਵੀ ਅਣਮਿਥੇ ਸਮੇ ਲਈ ਹੜਤਾਲ ‘ਤੇ ਚਲੇ ਗਏ ਹਨ ਤੇ ਆੜਤੀਆਂ ਵੱਲੋਂ ਵੀ ਹੜਤਾਲ ਦਾ ਸਮਰਥਨ ਕੀਤਾ ਗਿਆ ਹੈ।ਦਰਅਸਲ

blue well game khanna student suicide

ਬਲੂ ਵੇਲ੍ਹ ਗੇਮ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ਖੰਨਾ: ‘ਬਲੂ ਵੇਲ੍ਹ ਗੇਮ’ ਜਿਨ ਨੂੰ ਮੌਤ ਦੀ ਗੇਮ ਕਿਹਾ ਜਾਂਦਾ ਹੈ ਉਸ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ।ਇਸ ਜਾਨਲੇਵਾ ਗੇਮ ਦੇ ਚੁੰਗਲ ‘ਚ ਫੱਸਿਆ ਕਰਿਆਨਾ ਵਪਾਰੀ ਦਾ 11 ਵੀਂ ਕਲਾਸ ਦਾ ਵਿਦਿਆਰਥੀ ਇਕਲੌਤਾ ਪੁੱਤਰ ਮਾਨਵ ਵਰਮਾ (16) ਨਿਵਾਸੀ ਸ਼ਿਵਪੁਰੀ ਮੁਹੱਲਾ ਖੰਨਾ ਟ੍ਰੇਨ ਅੱਗੇ ਆ ਗਿਆ। ਇਸ ਨਾਲ ਉਸਦੀ ਮੌਕੇ ‘ਤੇ ਹੀ ਮੌਤ

khanna police Heroin

ਖੰਨਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, 100 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

Khanna police Heroin:ਖੰਨਾ ਸਦਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ 100 ਗ੍ਰਾਮ ਹੈਰੋਇਨ  ਸਮੇਤ ਇਕ ਨੂੰ  ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਖੰਨਾ ਧੂਰਵ ਦਹਿਆ ਨੇ ਦੱਸਿਆ ਕਿ ਤਸਕਰੀ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ

Khanna man rape girl student

ਨੌਕਰੀ ਦਿਵਾਉਣ ਦਾ ਝਾਂਸੇ ਦੇ ਦੋਸਤ ਨਾਲ ਮਿਲਕੇ ਵਿਦਿਆਰਥਣ ਨਾਲ ਕੀਤਾ ਕੁਕਰਮ

Khanna man rape girl student :ਖੰਨਾ: ਅੱਜ ਦੇ ਸਮੇਂ ਵਿਚ ਸਾਡੇ ਸਮਾਜ ਵਿੱਚ ਬਲਾਤਕਾਰ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।ਜਿਥੇ ਨੌਕਰੀ ਦਿਵਾਉਣ ਦਾ ਝਾਂਸਾ ਦੇਕੇ ਕੁੜੀ ਨਾਲ ਕੁਕਰਮ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ । ਸ਼ਿਕਾਇਤਕਰਤਾ ਦੇ ਮੁਤਾਬਿਕ ਕੁੜੀ ਚੰਡੀਗੜ੍ਹ ਵਿੱਚ ਰਹਿੰਦੀ ਹੈ ਅਤੇ ਇੱਕ ਯੂਨੀਵਰਸਿਟੀ ਵਿੱਚ

Drug punjab

6 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਐਲਾਨਿਆ ‘ਨਸ਼ਾ ਮੁਕਤ’

ਖੰਨਾ, :  ਸ੍ਰੀ ਧਰੁਵ ਦਹਿਆ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸ ਪੰਜਾਬ’ ਤਹਿਤ ਸ਼ੁਰੂ ਕੀਤੀ ਗਈ, ਨਸ਼ਾ ਮੁਕਤੀ ਮੁਹਿੰਮ ਨੂੰ ਪੁਲਿਸ ਜ਼ਿਲ੍ਹਾ ਖੰਨਾ ‘ਚ ਲੋਕਾਂ ਦੇ ਸਹਿਯੋਗ ਨਾਲ ਭਾਰੀ ਸਫ਼ਲਤਾ ਮਿਲ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਸਿੱਧੇ ਸੰਪਰਕ ਦੇ ਚੱਲਦਿਆਂ ਨਸ਼ਾ ਮੁਕਤੀ ਮੁਹਿੰਮ ਨੂੰ ਉਸ

6th class student rape Khanna

ਫੇਲ੍ਹ ਕਰਨ ਦੀ ਧਮਕੀ ਦੇ ਕੇ ਅਧਿਆਪਕ ਨੇ 6ਵੀਂ ਕਲਾਸ ਦੀ ਵਿਦਿਆਰਥਣ ਨਾਲ ਕੀਤਾ ਬਲਾਤਕਾਰ…

6th class student rape Khanna: 6ਵੀਂ ਕਲਾਸ ਦੀ ਵਿਦਿਆਰਥਣ ਨੂੰ ਫੇਲ੍ਹ ਕਰਨ ਦੀ ਧਮਕੀ ਦੇ ਕੇ ਵਿਦਿਆਰਥਣ ਦਾ ਸਰੀਰਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਾਲੇ ਕੰਪਿਊਟਰ ਟੀਚਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਅਡੀਸ਼ਨਲ ਸੈਸ਼ਨ ਜੱਜ ਜਗਦੀਪ ਕੌਰ ਵਿਰਕ ਨੇ ਦੋਸ਼ੀ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਖੰਨਾ ਦਾ ਰਹਿਣ ਵਾਲ ਅਵਤਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ