Tag: , , , , , , , , , ,

ਅੱਜ ਦੇ ਦਿਨ 1981 ਵਿੱਚ ਦਲ ਖਾਲਸਾ ਵੱਲੋਂ ਅਨੰਦਪੁਰ ਸਾਹਿਬ ਵਿਖੇ ਹੌਲਾ ਮਹੱਲਾ ਤਿਉਹਾਰ ਦੌਰਾਨ ਖਾਲਿਸਤਾਨ ਦਾ ਸੰਭਾਵਿਤ ਨਕਸ਼ਾ ਪੇਸ਼ ਕੀਤਾ ਗਿਆ ਸੀ।

Khalistan Map: ਅੱਜ ਦੇ ਦਿਨ 1981 ਵਿੱਚ ਦਲ ਖਾਲਸਾ ਵੱਲੋਂ ਅਨੰਦਪੁਰ ਸਾਹਿਬ ਵਿਖੇ ਹੌਲਾ ਮਹੱਲਾ ਤਿਉਹਾਰ ਦੌਰਾਨ ਖਾਲਿਸਤਾਨ ਦਾ ਸੰਭਾਵਿਤ ਨਕਸ਼ਾ ਪੇਸ਼ ਕੀਤਾ ਗਿਆ

ਖਾਲਿਸਤਾਨ ਲਿਬਰੇਸ਼ਨ ਫੋਰਸ ‘ਤੇ ਲੱਗਿਆ ਬੈਨ

khalistan liberation force banned: ਭਾਰਤ ਸਰਕਾਰ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਇਸਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਇਸ ਸੰਗਠਨ ਤੇ ਪਾਬੰਦੀ ਵੀ ਲਗਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੇਐਲਐਫ ਤੇ ਪਾਬੰਦੀ ਗੈਕਰ-ਕਾਨੂੰਨੀ ਗਤੀਵੀਧੀ (ਰੋਕਥਾਨ) ਨਿਯਮ ਤਹਿਤ ਲਗਾਈ ਗਈ ਹੈ।ਇਸ ਨਿਯਮ ਦੇ ਤਹਿਤ

ਪੰਜਾਬ ‘ਚ ਮਾਹੌਲ ਵਿਗਾੜਨ ਦੀ ਕੋਸ਼ਿਸ਼, ਖਾਲਿਸਤਾਨ ਸਮਰਥਕਾਂ ਨੇ ਬਣਾਇਆ ਫੌਜ ਦਾ ਜਾਅਲੀ ਲੈਟਰ

Youth missing Pakistan

ਸਿੱਖ ਜੱਥੇ ਨਾਲ ਪਾਕਿਸਤਾਨ ਗਿਆ ਇੱਕ ਹੋਰ ਨੌਜਵਾਨ ਲਾਪਤਾ

Youth missing Pakistan: ਵਿਸਾਖੀ ਦੇ ਤਿਉਹਾਰ ‘ਤੇ ਪਾਕਿਸਤਾਨ ਗਏ 1700 ਸਿੱਖ ਮੁਸਾਫਰਾਂ ਦੇ ਜੱਥੇ ‘ਚੋਂ ਦੋ ਯਾਤਰੀ ਘੱਟ ਪਰਤੇ ਹਨ। ਉਨ੍ਹਾਂ ‘ਚੋਂ ਇੱਕ ਔਰਤ ਕਿਰਨ ਬਾਲਾ ਨੇ ਧਰਮ ਬਦਲ ਕੇ ਪਾਕਿਸਤਾਨ ‘ਚ ਵਿਆਹ ਕਰਾ ਲਿਆ ਹੈ। ਉੱਥੇ ਹੀ ਇੱਕ ਹੋਰ ਨੌਜਵਾਨ ਅਮਰਜੀਤ ਸਿੰਘ ਪਾਕਿਸਤਾਨ ਤੋਂ ਵਾਪਸ ਨਹੀਂ ਪਰਤਿਆ। ਜਾਣਕਾਰੀ ਦੇ ਅਨੁਸਾਰ ਉਹ ਪਾਕਿਸਤਾਨ ‘ਚ ਹੀ

Khalistan list

ਕੈਪਟਨ ਵੱਲੋਂ ਟਰੂਡੋ ਨੂੰ ਸੌਂਪੀ ਗਈ 5 ਖਾਲਿਸਤਾਨੀਆਂ ਦੀ ਸੂਚੀ ‘ਚ ਇਹ ਨਾਂ ਹਨ ਸ਼ਾਮਲ…

Khalistan list: ਗੌਰਤਲਬ ਹੈ ਕਿ ਸੱਜਣ 20 ਅਪ੍ਰੈਲ 2017 ਨੂੰ ਅੰਮ੍ਰਿਤਸਰ ਆਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਗੱਲ ਆਖੀ ਸੀ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕੈਪਟਨ ਨੈ ਸਪੱਸ਼ਟ ਤੌਰ ‘ਤੇ ਸੱਜਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਾਲਿਸਤਾਨੀ ਸਮੱਰਥਕ ਕਰਾਰ ਦਿੰਦਿਆਂ ਕਿਹਾ

ਕੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨ ਦੇ ਹੱਕ ‘ਚ ਭਰਿਆ ਹੁੰਗਾਰਾ ?

Khalistan not crime Kirpal Singh Badungar

ਖ਼ਾਲਿਸਤਾਨ ਅਪਰਾਧ ਨਹੀਂ – ਕਿਰਪਾਲ ਸਿੰਘ ਬਡੂੰਗਰ ਨੇ ਕਿਹਾ

Ramandeep-Goldy

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਰਮਨਦੀਪ ਸਿੰਘ ਗੋਲਡੀ ਬਰੀ

ਸਾਲ 2010 ਵਿਚ ਪਟਿਆਲਾ ਸ਼ਹਿਰ ਦੇ ਆਰੀਆ ਸਮਾਜ ਚੋਂਕ ਵਿਖੇ ਹੋਏ ਬੰਬ ਧਮਾਕੇ ਦੇ ਮੁਖ ਦੋਸ਼ੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਸਬੂਤਾਂ ਦੀ ਘਾਟ ਕਰਨ ਅੱਜ ਪਟਿਆਲਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ | ਜਦੋਂ ਕਿ ਰੁਲਦਾ ਸਿੰਘ ਕਤਲ ਕੇਸ ਦੇ ਚਲਦਿਆਂ ਗੋਲਡੀ ਨੂੰ ਹਾਲੇ ਵੀ ਜੇਲ ਵਿਚ ਹੀ ਰਹਿਣਾ ਪਵੇਗਾ

Khattar meets Sajjan, debunks Capt’s ‘Khalistani sympathiser’ remark

ਖੱਟੜ ਸੱਜਣ ਸਿੰਘ ਨੂੰ ਮਿਲੇ, ਕੈਪਟਨ ਦੀ ਖਾਲਿਸਤਾਨੀ ਸਮਰਥਕ ਤੇ ਦਿੱਤੀ ਟਿੱਪਣੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਕੇ ਪੰਜਾਬ ਅਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨ ਦਾ ਮੌਕਾ ਖੁੰਝਾ ਦਿੱਤਾ ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਇਹ ਮੌਕਾ ਹੱਥੋਂ ਨਾ ਜਾਣ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਸੱਜਣ ਨੂੰ ਮਿਲਣ ਲਈ ਚੰਡੀਗੜ੍ਹ

ਐਸ ਵਾਈ ਐਲ ਮੁੱਦੇ ’ਤੇ ਕੇਂਦਰ ਵੱਲੋਂ ਸੱਦੀ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਰਹੀ ਬੇਨਤੀਜਾ

ਐਸ ਵਾਈ ਐਲ ਮੁੱਦੇ ’ਤੇ ਕੇਂਦਰ ਵੱਲੋਂ ਸੱਦੀ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਰਹੀ ਬੇਨਤੀਜਾ

ਪੰਜਾਬ ਅਤੇ ਹਰਿਆਣਾ ਵਿਚਕਾਰ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਸੁਲਝਾਉਣ ਲਈ ਕੇਂਦਰ ਵੱਲੋਂ ਸੱਦੀ ਬੈਠਕ ਬਿਨ੍ਹਾਂ ਕਿਸੇ ਨਤੀਜੇ ਤੋਂ ਸਮਾਪਤ ਹੋ ਗਈ। ਕੇਂਦਰੀ ਜਲ ਸਰੋਤ ਮੰਤਰਾਲੇ ਦੀ ਪਹਿਲ ਉਪਰ ਹੋਈ ਇਸ ਮੀਟਿੰਗ ‘ਚ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰ ਸ਼ਾਮਿਲ ਹੋਏ ਸਨ। ਇਹ ਬੈਠਕ ਜਲ ਸਰੋਤ ਸਕੱਤਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਹੋਈ ਜਿਸ

mintu

‘ਮੌੜ ਬੰਬ ਧਮਾਕੇ ਪਿੱਛੇ ਖਾਲਿਸਤਾਨੀ ਅੱਤਵਾਦੀ ਨੀਟਾ ਅਤੇ ਮਿੰਟੂ ਦਾ ਹੋ ਸਕਦਾ ਹੱਥ’

ਮੌੜ ‘ਚ ਹੋਏ ਬੰਬ ਧਮਾਕੇ ਦੇ ਪਿੱਛੇ ਪੰਜਾਬ ਪੁਲਿਸ ਦੇ ਸ਼ੱਕ ਦੀਆਂ ਸੁਈਆਂ ਪਾਕਿਸਤਾਨ ‘ਚ ਰਹਿਣ ਵਾਲੇ ਖਾਲਿਸਤਾਨ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਅਤੇ ਹਰਮਿੰਦਰ ਸਿੰਘ ਮਿੰਟੂ ਤੇ ਅੜੀਆਂ ਹਨ। ਇਸ ਮਾਮਲੇ ਦੀ ਹਾਲੇ ਤੱਕ ਜਾਂਚ ਪੂਰੀ ਨਹੀਂ ਹੋਈ ਪਰ ਪੁਲਿਸ ਦਾ ਮਨਣਾ ਹੈ ਕਿ ਇਸ ਦੇ ਪਿੱਛੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਦਾ

ਪਟਨਾ ’ਚ ਪ੍ਰਧਾਨਮੰਤਰੀ ’ਤੇ ਮੰਡਰਾ ਰਿਹਾ ਖਾਲਿਸਤਾਨੀ ਅੱਤਵਾਦੀਆਂ ਦਾ ਖਤਰਾ

ਬਿਹਾਰ ਦੀ ਰਾਜਧਾਨੀ ਪਟਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜ ਨੂੰ ਲੈ ਕੇ ਜਿਥੇ ਸਿੱਖ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਂਤ ਕਈ ਰਾਜਨੀਤਕ ਆਗੂ ਇਸ ਦਿਹਾੜੇ ਤੇ ਨਤਮਸਤਕ ਹੋਣ ਲਈ ਪਹੁੰਚਣਗੇ।ਇਸੇ ਕੜ੍ਹੀ ਵਿੱਚ ਪ੍ਰਸ਼ਾਸਨ ਵੱਲੋਂ ਸਰੱਖਿਆ ਵਿਵਸਥਾ ਦੀਆਂ ਪੁਰੀਆ ਤਿਆਰੀਆਂ ਕਰ ਲਈਆ ਗਈਆਂ ਹਨ।ਗਾਂਧੀ

ਆਖਿਰ ਜੇਲ੍ਹਾਂ ‘ਤੋਂ ਕੈਦੀ ਕਿਵੇਂ ਹੁੰਦੇ ਨੇ ਫਰਾਰ

ਐਤਵਾਰ ਸਵੇਰ ਹੋਏ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਭਰ ਵਿਚ ਸਨਸਨੀ ਫੈਲੀ ਹੋਈ ਹੈ ਅਤੇ ਪੰਜਾਬ ਦੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਭਾਵੇ ਨਾਭਾ ਜੇਲ੍ਹ ਤੋਂ ਫਰਾਰ ਖਤਰਨਾਕ ਗੈਂਗਸਟਰਾਂ ਵਿੱਚੋ ਇੱਕ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਚੀਫ ਹਰਮਿੰਦਰ ਸਿੰਘ ਮਿੰਟੂ ,ਗੁਰਪ੍ਰੀਤ ਸੇਖੋਂ ਅਤੇ ਪਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ

ਨਾਭਾ ਜੇਲ ਕਾਂਡ,ਪੁਲਿਸ ਦੀ ਅਣਗਹਿਲੀ ਆਈ ਸਾਹਮਣੇ

ਨਾਭਾ ਜੇਲ੍ਹ ਕਾਂਡ: ਪੰਜਾਬ ‘ਚ ਹਾਈ ਅਲਰਟ ਜਾਰੀ, ਸਾਰੀਆਂ ਸਰਹੱਦਾਂ ਸੀਲ

ਚੰਡੀਗੜ੍ਹ: ਪਟਿਆਲਾ ਦੀ ਨਾਭਾ ਜੇਲ ‘ਚੋਂ ਫਰਾਰ ਹੋਏ  5 ਕੈਦੀਆਂ ਦੀ ਤਲਾਸ਼ ਲਈ ਸਰਕਾਰ ਨੇ ਸਖਤੀ ਕਰ ਦਿੱਤੀ ਹੈ । ਜੇਲ ਵਿਚੋਂ ਫਰਾਰ ਹੋਏ ੫ ਕੈਦੀ ਜਿਹਨਾਂ ਵਿਚੋਂ ਇਕ ਅੱਤਵਾਦੀ ਤੇ 4 ਗੈਂਗਸਟਰ ਹਨ, ਉਹਨਾਂ ਦੀ ਤਲਾਸ਼ ਲਈ ਪੰਜਾਬ ਦੇ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਵੀ ਸੀ਼ਲ ਕਰ ਦਿੱਤਾ ਗਿਆ ਹੈ । ਐਤਵਾਰ ਸਵੇਰੇ ਹੀ

ਨਾਭਾ ਜੇਲ ‘ਚ ਹੋਇਆ ਹਮਲਾ, ਖਾਲਿਸਤਾਨੀ ਅੱਤਵਾਦੀ ਸਮੇਤ 4 ਕੈਦੀ ਫਰਾਰ

ਨਾਭਾ ਦੀ ਮੈਕਸੀਮਮ ਜੇਲ੍ਹ ‘ਚ ਐਤਵਾਰ ਸਵੇਰੇ 8 ਵਜੇ ਪੁਲਿਸ ਦੀ ਵਰਦੀ ‘ਚ ਆਏ 8-10 ਹਥਿਆਰਬੰਦ ਲੋਕਾਂ ਨੇ ਜੇਲ੍ਹ ‘ਤੇ ਹਮਲਾ ਕਰ ਜੇਲ੍ਹ ‘ਚ ਬੰਦ 5 ਕੈਦੀਆਂ ਨੂੰ ਛੁਡਾ ਲਿਆ। ਇਸ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਹਮਲਾਵਰ ਖਾਲਿਸਤਾਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਨੀਟੂ ਦਿਓਲ ਅਤੇ ਵਿਕਰਮਜੀਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ