Home Posts tagged kerala temple tragedy
Tag: kerala, Kerala News, kerala police, kerala temple, kerala temple tragedy, Sabarimala Temple
ਸੈਂਕੜੇ ਸਾਲ ਪੁਰਾਣੀ ਪਰੰਪਰਾ ਟੁੱਟੀ, ਸਬਰੀਮਾਲਾ ਮੰਦਰ ‘ਚ ਔਰਤਾਂ ਨੇ ਕੀਤੀ ਪੂਜਾ
Jan 02, 2019 2:22 pm
Sabarimala Temple Worship:ਕੇਰਲ: ਕੇਰਲ ਵਿੱਚ ਸਬਰੀਮਾਲਾ ਮੰਦਰ ਦਾ ਵਿਵਾਦ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹਾਲਾਂਕਿ ਮੰਦਰ ‘ਚ ਔਰਤਾਂ ਦੇ ਪ੍ਰਵੇਸ਼ ਦੀ ਮਨਾਹੀ ਹੈ ਪਰ ਇਸਦੇ ਬਾਵਜੂਦ ਵੀ ਬੁੱਧਵਾਰ ਨੂੰ ਕੇਰਲ ਦੀਆਂ ਦੋ ਔਰਤਾਂ ਨੇ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਦਾ ਦਾਅਵਾ ਕੀਤਾ ਹੈ। ਬਿੰਦੂ ਅਤੇ ਕਣਗਦੁਰਗਾ ਨਾਂਅ ਦੀਆਂ ਦੋ ਔਰਤਾਂ ਅੱਜ ਸਵੇਰੇ ਚੋਰੀ -ਚੋਰੀ ਮੰਦਰ ਵਿੱਚ ਪ੍ਰਵੇਸ਼