Tag: , , , , , , , , , , , , ,

ਫ਼ਿਰੋਜ਼ਪੁਰ ਦੇ 12 ਪਿੰਡਾਂ ’ਚ ਵਧਿਆ ਹੜ੍ਹ ਦਾ ਖ਼ਤਰਾ

ferozepur floods: ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਬੇਸ਼ੱਕ ਰੁੱਕ ਗਈ ਹੈ, ਪਰ ਹਾਲੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ । ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਬੰਨ੍ਹ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ । ਜਿਸ ਕਾਰਨ ਸੂਬੇ ਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ।  ਪਾਕਿਸਤਾਨ ਵੱਲੋਂ

ਕੇਰਲ ਦੀ ਇੰਜੀਨੀਅਰ ਨੇ ਲਾਟਰੀ ‘ਚ ਜਿੱਤੇ 22 ਕਰੋੜ

kerala woman wins lottery: ਦੁਬਈ : ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਭਾਰਤੀ ਔਰਤ ਸਪਨਾ ਨਾਇਰ ਨੇ ਲਾਟਰੀ ਵਿੱਚ 1 . 2 ਕਰੋੜ ਦਰਾਮ ( ਕਰੀਬ 22 ਕਰੋੜ ਰੁਪਏ )  ਦਾ ਜੈਕਪਾਟ ਜਿੱਤਿਆ । ਉਹ ਦੁਬਈ ਵਿੱਚ ਬਤੋਰ ਇੰਜੀਨੀਅਰ ਕੰਮ ਕਰਦੀ ਹੈ । ਮੂਲ ਰੂਪ ਵਿੱਚ ਸਪਨਾ ਕੇਰਲ ਦੀ ਰਹਿਣ ਵਾਲੀ ਹੈ ਅਤੇ ਇੰਨੀ

Priya Varrier get trolled relief efforts

ਕੇਰਲ ਦੀ ਮਦਦ ਕਰਨ ਤੋਂ ਬਾਅਦ ਪ੍ਰਿਆ ਪ੍ਰਕਾਸ਼ ਦਾ ਉੱਡਿਆ ਮਜ਼ਾਕ, ਜਾਣੋ ਕਾਰਨ

Priya Varrier get trolled relief efforts: ਕੁਝ ਸਮਾਂ ਪਹਿਲਾਂ ਆਪਣੇ ਫੇਸ ਐਕਸਪ੍ਰੈਸ਼ਨ ਦੀ ਵਜ੍ਹਾ ਕਰਕੇ ਰਾਤੋਂ ਰਾਤ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਵਿੱਚ ਆਪਣੀ ਇੱਕ ਵੱਖ ਪਹਿਚਾਣ ਕਾਇਮ ਕਰਨ ਵਾਲੀ ਮਲਯਾਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਅਰ ਨੂੰ ਤਾਂ ਤੁਸੀ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਆਪਣੇ ਫੇਸ ਐਕਸਪ੍ਰੈਸ਼ਨ ਦੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਆਉਣ ਵਾਲੀ ਪ੍ਰਿਆ

HDFC Bank to adopt 30 villages

HDFC ਬੈਂਕ ਨੇ ਕੇਰਲ ਦੇ 30 ਪਿੰਡਾਂ ਨੂੰ ਲਿਆ ਗੋਦ, 10 ਕਰੋੜ ਦੀ ਆਰਥਿਕ ਮਦਦ ਦਾ ਵੀ ਐਲਾਨ

HDFC Bank adopt 30 villages: ਨਿਜੀ ਖੇਤਰ ਦਾ ਐਚਡੀਐਫਸੀ ਬੈਂਕ ਹੜ੍ਹ ਪ੍ਰਭਾਵਿਤ ਕੇਰਲ ਦੇ 30 ਪਿੰਡਾਂ ਨੂੰ ਗੋਦ ਲਵੇਗਾ। ਬੈਂਕ ਨੇ ਰਾਜ ਵਿੱਚ ਰਾਹਤ ਕੰਮਾਂ ਲਈ 10 ਕਰੋੜ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਹੈ। ਬੈਂਕ ਨੇ ਅੱਜ ਇਹ ਸਾਰੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਬੈਂਕ ਨੇ ਕੇਰਲ ਦੇ ਗਾਹਕਾਂ ਲਈ ਕਰਜਾ ਅਤੇ ਕ੍ਰੇਡਿਟ ਕਾਰਡ

Kerala Floods

ਮੋਬਾਇਲ ਕੰਪਨੀ ਹੁਆਵੇ ਨੇ ਹੜ੍ਹ ਪੀੜਤਾਂ ਲਈ ਕੀਤਾ ਮਦਦ ਦਾ ਐਲਾਨ

Kerala Floods: ਨਵੀਂ ਦਿੱਲੀ। ਚੀਨੀ ਮੋਬਾਇਲ ਕੰਪਨੀ ਹੁਆਵੇ ਨੇ ਹਾਲ ਹੀ ‘ਚ ਐਲਾਨ ਕਰਦਿਆਂ ਕੇਰਲ ਹੜ੍ਹ ਪੀੜਤਾਂ ਦੀ ਮੱਦਦ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਕੇਰਲ ‘ਚ ਹੜ੍ਹਾਂ ਨਾਲ ਖ਼ਰਾਬ ਹੋਏ ਹੁਆਵੇ ਤੇ ਆਨਰ ਸਮਾਰਟਫੋਨਾਂ ਦੀ ਰਿਪੇਅਰ ਮੁਫ਼ਤ ਮਹੱਈਆ ਕਰਵਾਏਗੀ। ਇਸ ਦੇ ਨਾਲ ਹੀ ਕੰਪਨੀ ਨੇ ਬਿਆਨ ‘ਚ ਕਿਹਾ ਕਿ

ਕੇਰਲ: ਹੜ੍ਹ ਪੀੜਤਾਂ ਦੀ ਇੰਝ ਮਦਦ ਕਰ ਰਿਹਾ ਹੈ ਇਹ ਅਦਾਕਾਰ, ਪਹਿਚਾਣ ਪਾਉਣਾ ਮੁਸ਼ਕਿਲ

Randeep Hooda Khalsa Aid Serve Langar: ਕੇਰਲ ਵਿੱਚ ਹੜ੍ਹ ਨਾਲ ਭਾਰੀ ਤਬਾਹੀ ਹੋਈ ਹੈ। ਲੋਕਾਂ ਨੂੰ ਮਦਦ ਦੀ ਦਰਕਾਰ ਹੈ। ਅਜਿਹੇ ਵਿੱਚ ਬਾਲੀਵੁਡ ਸਿਤਾਰੇ ਵੀ ਮਦਦ ਦੇ ਲਈ ਅੱਗੇ ਆਏ ਹਨ। ਜਿੱਥੇ ਕਈ ਅਦਾਕਾਰਾਂ ਨੇ ਆਰਥਿਕ ਮਦਦ ਕੀਤੀ , ਉੱਥੇ ਕੁੱਝ ਕੇਰਲ ਵਿੱਚ ਸਥਾਨੀ ਲੋਕਾਂ ਦੀ ਜ਼ਰੂਰਤਾਂ ਦੀ ਮਦਦ ਕਰ ਰਹੇ ਹਨ। ਇਸ ਵਿੱਚ ਹੀ

Ambani family announce Rs 21 crore

ਕੇਰਲ ਦੀ ਮਦਦ ਲਈ ਅੰਬਾਨੀ ਪਰਿਵਾਰ ਆਇਆ ਅੱਗੇ, ਕੀਤਾ 21 ਕਰੋੜ ਦੀ ਮਦਦ ਦਾ ਐਲਾਨ

Ambani family announce Rs 21 crore: ਹੜ੍ਹ ਨਾਲ ਹੋਈ ਤਬਾਹੀ ਨਾਲ ਜੂਝ ਰਹੇ ਕੇਰਲ ਦੀ ਮਦਦ ਲਈ ਦੁਨੀਆਂ ਭਰ ਤੋਂ ਲੋਕ ਅਤੇ ਭਾਰਤ ਦੇ ਕਈ ਰਾਜਾਂ ਦੀਆਂ ਸਰਕਾਰਾਂ ਅੱਗੇ ਆਈਆਂ ਹਨ। ਇਸਦੇ ਇਲਾਵਾ ਹੁਣ ਅੰਬਾਨੀ ਪਰਿਵਾਰ ਦੇ ਰਿਲਾਇੰਸ ਫਾਊਂਡੇਸ਼ਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 21 ਕਰੋੜ ਰੁਪਏ ਦੀ ਆਰਥਿਕ

Kerala Floods Bollywood celebs donate

ਕੇਰਲ ਹੜ੍ਹ: ਸ਼ਾਹਰੁਖ ਤੋਂ ਲੈ ਕੇ ਰਜਨੀਕਾਂਤ ਤੱਕ ਇਨ੍ਹਾਂ ਸਿਤਾਰਿਆਂ ਨੇ ਡੋਨੇਟ ਕੀਤੇ ਇੰਨੇ ਪੈਸੇ

Kerala Floods Bollywood celebs donate: ਕੇਰਲ ਇਸ ਸਮੇਂ ਆਪਣੇ ਬੇਹੱਦ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਹੜ੍ਹ ਦੇ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਰਾਹਤ ਸ਼ਿਵਿਰਾਂ ਵਿੱਚ ਰਹਿਣਾ ਪੈ ਰਿਹਾ ਹੈ।ਦੁੱਖ ਦੀ ਗੱਲ ਹੈ ਕਿ ਹੁਣ ਤੱਕ ਇਸ ਵਿਨਾਸ਼ਕਾਰੀ ਹੜ੍ਹ ਵਿੱਚ 400 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਬੇਹੱਦ ਮੁਸ਼ਕਿਲ

Kerala floods

ਕੇਰਲ ‘ਚ ਆਏ ਹੜ੍ਹ ਤੋਂ ਬਾਅਦ ਕਈ ਥਾਵਾਂ ਤੇ ਰੇਲ ਸੇਵਾ ਹੋਈ ਸ਼ੁਰੂ…

c: ਕੇਂਦਰ ਸਰਕਾਰ ਨੇ ਕੇਰਲ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਨੂੰ ‘‘ਗੰਭੀਰ ਕੁਦਰਤ ਦੀ ਆਪਦਾ‘‘ ਘੋਸ਼ਿਤ ਕੀਤਾ ਹੈ। ਦੂਜੇ ਪਾਸੇ ਸੂਬੇ ਦੇ ਸਾਹਮਣੇ ਬੇਘਰ ਹੋਏ ਲੱਖਾਂ ਲੋਕਾਂ ਨੂੰ ਦੁਬਾਰਾ ਬਸਾਉਣਾ ਅਤੇ ਬੀਮਾਰੀਆਂ ਨੂੰ ਰੋਕਣ ਦਾ ਕੰਮ ਇੱਕ ਵੱਡੀ ਚੁਣੋਤੀ ਬੰਨ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਅੱਠ ਅਗਸਤ ਤੋਂ ਬਾਅਦ ਮਾਨਸੂਨ ਦੇ ਦੂਜੇ ਪੜਾਅ ਵਿੱਚ

Kerala Crops Business Waste

ਕੇਰਲ ‘ਚ ਕਰੋੜਾਂ ਦੀ ਫਸਲ-ਕਾਰੋਬਾਰ ਬਰਬਾਦ, ਵੱਧ ਸਕਦੀ ਹੈ ਮਹਿੰਗਾਈ …

Kerala Crops Business Waste: ਕੇਰਲ ਵਿੱਚ ਹੜ੍ਹ ਆਉਣ ਵਾਲੇ ਦਿਨਾਂ ‘ਚ ਤੁਹਾਡੀ ਚਾਹ ਦੀਆਂ ਚੁਸਕੀਆਂ ਦੇ ਨਾਲ ਰਸੋਈ ਦਾ ਵੀ ਜਾਇਕਾ ਵਿਗੜ ਸਕਦਾ ਹੈ। ਕੇਰਲ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਨਾਲ ਆਈ ਤਬਾਹੀ ਦੇ ਕਾਰਨ ਚਾਹ, ਕਾਫ਼ੀ, ਮਸਾਲੇ ਅਤੇ ਰਬੜ ਦੀ ਫਸਲ ਤੇ ਬਹੁਤ ਬੁਰਾ ਅਸਰ ਪੈਣਾ ਤੈਅ ਹੈ। ਕੁਝ ਜਾਣਕਾਰ ਸ਼ੱਕ ਜਤਾ

Kozhikode touches Rs 500 crore

ਕੇਰਲ ਹੜ੍ਹ: ਕੇਦਰ ਸਰਕਾਰ ਵੱਲੋਂ 500 ਕਰੋੜ ਮਦਦ ਰਾਸ਼ੀ ‘ਤੇ ਰਾਜਨੀਤੀ ਸ਼ੁਰੂ…

Kozhikode touches Rs 500 crore: ਇੱਕ ਪਾਸੇ ਜਿੱਥੇ ‘ਭਗਵਾਨ ਦੇ ਆਪਣਾ ਦੇਸ਼’ ਕੇਰਲ ਵਿੱਚ ਭਿਆਨਕ ਤਬਾਹੀ ਹੈ, ਉਥੇ ਹੀ ਦੂਜੇ ਪਾਸੇ ਰਾਹਤ ਦੇ ਮਾਮਲੇ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਹੈ। ਕੁਦਰਤੀ ਤਬਾਹੀ ਦੀ ਵਜ੍ਹਾ ਤੋਂ ਹੁਣ ਤੱਕ 324 ਲੋਕ ਜਾਨ ਗਵਾ ਚੁੱਕੇ ਹਨ। ਪ੍ਰਦੇਸ਼ ਦੇ ਦੌਰੇ ਉੱਤੇ ਪਹੁੰਚੇ ਪੀਐਮ ਨਰੇਂਦਰ ਮੋਦੀ ਨੇ ਜਿੱਥੇ 500 ਕਰੋੜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ