Tag: , , , , , , , ,

ਕੇਰਲ ਦੀ ਇੰਜੀਨੀਅਰ ਨੇ ਲਾਟਰੀ ‘ਚ ਜਿੱਤੇ 22 ਕਰੋੜ

kerala woman wins lottery: ਦੁਬਈ : ਸੰਯੁਕਤ ਅਰਬ ਅਮੀਰਾਤ ( ਯੂਏਈ ) ਵਿੱਚ ਭਾਰਤੀ ਔਰਤ ਸਪਨਾ ਨਾਇਰ ਨੇ ਲਾਟਰੀ ਵਿੱਚ 1 . 2 ਕਰੋੜ ਦਰਾਮ ( ਕਰੀਬ 22 ਕਰੋੜ ਰੁਪਏ )  ਦਾ ਜੈਕਪਾਟ ਜਿੱਤਿਆ । ਉਹ ਦੁਬਈ ਵਿੱਚ ਬਤੋਰ ਇੰਜੀਨੀਅਰ ਕੰਮ ਕਰਦੀ ਹੈ । ਮੂਲ ਰੂਪ ਵਿੱਚ ਸਪਨਾ ਕੇਰਲ ਦੀ ਰਹਿਣ ਵਾਲੀ ਹੈ ਅਤੇ ਇੰਨੀ

HDFC Bank to adopt 30 villages

HDFC ਬੈਂਕ ਨੇ ਕੇਰਲ ਦੇ 30 ਪਿੰਡਾਂ ਨੂੰ ਲਿਆ ਗੋਦ, 10 ਕਰੋੜ ਦੀ ਆਰਥਿਕ ਮਦਦ ਦਾ ਵੀ ਐਲਾਨ

HDFC Bank adopt 30 villages: ਨਿਜੀ ਖੇਤਰ ਦਾ ਐਚਡੀਐਫਸੀ ਬੈਂਕ ਹੜ੍ਹ ਪ੍ਰਭਾਵਿਤ ਕੇਰਲ ਦੇ 30 ਪਿੰਡਾਂ ਨੂੰ ਗੋਦ ਲਵੇਗਾ। ਬੈਂਕ ਨੇ ਰਾਜ ਵਿੱਚ ਰਾਹਤ ਕੰਮਾਂ ਲਈ 10 ਕਰੋੜ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਹੈ। ਬੈਂਕ ਨੇ ਅੱਜ ਇਹ ਸਾਰੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਬੈਂਕ ਨੇ ਕੇਰਲ ਦੇ ਗਾਹਕਾਂ ਲਈ ਕਰਜਾ ਅਤੇ ਕ੍ਰੇਡਿਟ ਕਾਰਡ

NASA ਨੇ ਜਾਰੀ ਕੀਤੀ ਕੇਰਲ ‘ਚ ਹੜ੍ਹ ਆਉਣ ਤੋਂ ਪਹਿਲਾਂ ਤੇ ਬਾਅਦ ਦੀ ਤਸਵੀਰ…

NASA shares before-after images: ਸਦੀ ਦਾ ਸਭ ਤੋਂ ਭਿਆਨਕ ਹੜ੍ਹ ਝੱਲਣ ਦੇ ਬਾਅਦ ਹੁਣ ਕੇਰਲ ਵਿੱਚ ਹਾਲਾਤ ਸੁੱਧਰ ਰਹੇ ਹਨ। ਸੜਕਾਂ ਤੋਂ ਲੈ ਕੇ ਘਰਾਂ ਤੱਕ ਗਾਰਾ ਅਤੇ ਮਲਬਾ ਹਰ ਜਗ੍ਹਾ ਦਿਖਾਈ ਦੇ ਰਿਹਾ ਹੈ। ਇਸਨੂੰ ਹਟਾਉਣ ਲਈ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੇ ਹੜ੍ਹ ਦੇ ਪਹਿਲਾ

ਕੇਰਲ ਹੜ੍ਹ: ਕੇਂਦਰ ਸਰਕਾਰ ਨੇ UAE ਦੀ ਮਦਦ ਲੈਣ ਤੋਂ ਕੀਤਾ ਇਨਕਾਰ

Centre not accept aid: ਕੇਰਲ ‘ਚ ਭਾਰੀ ਮੀਂਹ ਅਤੇ ਹੜ੍ਹ ਦੀ ਵਜ੍ਹਾ ਨਾਲ ਮਚੀ ਤਬਾਹੀ ਤੋਂ ਬਾਅਦ ਦੇਸ਼ ਹੀ ਨਹੀਂ ਦੁਨਿਆਭਰ ਤੋਂ ਲੋਕ ਮਦਦ ਦਾ ਹੱਥ ਵਧਾ ਰਹੇ ਹਨ। ਵੱਖ – ਵੱਖ ਰਾਜਾਂ ਤੋਂ ਇਲਾਵਾ ਕਤਰ, ਯੂਏਈ ਵਰਗੇ ਦੇਸ਼ਾਂ ਨੇ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਕੇਂਦਰ

Kerala Crops Business Waste

ਕੇਰਲ ‘ਚ ਕਰੋੜਾਂ ਦੀ ਫਸਲ-ਕਾਰੋਬਾਰ ਬਰਬਾਦ, ਵੱਧ ਸਕਦੀ ਹੈ ਮਹਿੰਗਾਈ …

Kerala Crops Business Waste: ਕੇਰਲ ਵਿੱਚ ਹੜ੍ਹ ਆਉਣ ਵਾਲੇ ਦਿਨਾਂ ‘ਚ ਤੁਹਾਡੀ ਚਾਹ ਦੀਆਂ ਚੁਸਕੀਆਂ ਦੇ ਨਾਲ ਰਸੋਈ ਦਾ ਵੀ ਜਾਇਕਾ ਵਿਗੜ ਸਕਦਾ ਹੈ। ਕੇਰਲ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਨਾਲ ਆਈ ਤਬਾਹੀ ਦੇ ਕਾਰਨ ਚਾਹ, ਕਾਫ਼ੀ, ਮਸਾਲੇ ਅਤੇ ਰਬੜ ਦੀ ਫਸਲ ਤੇ ਬਹੁਤ ਬੁਰਾ ਅਸਰ ਪੈਣਾ ਤੈਅ ਹੈ। ਕੁਝ ਜਾਣਕਾਰ ਸ਼ੱਕ ਜਤਾ

ਕੇਰਲ ਦੀ ਤਬਾਹੀ ‘ਚ ਮਰਨ ਵਾਲਿਆਂ ਦੀ ਗਿਣਤੀ ਵਧੀ…

Kerala flood: ਕੇਰਲ ‘ਚ ਸਦੀ ਦੀ ਸਭ ਤੋਂ ਵੱਡੀ ਤਬਾਹੀ ਨਾਲ ਜੂਝ ਰਿਹਾ ਹੈ।100 ਸਾਲਾਂ ‘ਚ ਕਦੇ ਅਜਿਹੀ ਤਬਾਹੀ ਕੇਰਲ ਨੇ ਨਹੀਂ ਵੇਖੀ ਸੀ । ਇਸ ਵਾਰ ਅਸਮਾਨੀ ਆਫਤ ਅਜਿਹੀ ਟੁੱਟੀ ਹੈ ਕਿ ਉੱਥੇ ਮੁਸੀਬਤ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਹਰ ਪਾਸੇ ਤਬਾਹੀ ਮਚੀ ਹੋਈ ਹੈ । ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ

‘ਡੁੱਬਦੇ’ ਕੇਰਲ ਦਾ ਜਾਇਜਾ ਲੈਣ ਪੁੱਜੇ PM ਮੋਦੀ

PM Narendra Modi: ਕੇਰਲ ‘ਚ ਮੂਸਲਾਧਾਰ ਮੀਂਹ ਅਤੇ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ ਸੂਬੇ ਦੇ ਹਾਲਾਤ ਬੇਹੱਦ ਬੁਰੇ ਹੋ ਗਏ ਹਨ। ਇਸ ਵਾਰ ਦੀ ਮੀਂਹ ਅਤੇ ਹੜ੍ਹ ਨੇ 100 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸੂਬੇ ਦੇ ਕਈ ਹਿੱਸੇ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਨੂੰ ਬਾਹਰ ਕੱਢਣ ਲਈ 80 ਡੈਮ

Punjab CM donates

ਹੜ੍ਹ ਪ੍ਰਭਾਵਿਤ ਕੇਰਲ ਨੂੰ ਪੰਜਾਬ ਦਵੇਗਾ 10 ਕਰੋੜ ਰੁਪਏ ਦੀ ਸਹਾਇਤਾ…

Punjab CM donates: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ ਫੰਡ ‘ਚ ਤਬਦੀਲ ਕੀਤੇ ਜਾਣਗੇ, ਜਦਕਿ ਬਚੇ 5 ਕਰੋੜ ਰੁਪਏ ਖਾਣ-ਪੀਣ ਵਾਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ