Tag: , , , , , , , , , , ,

“ਜੇ ਕੇਜਰੀਵਾਲ ਚਾਹੁਣ ਤਾਂ ਪਟਿਆਲੇ ਤੋਂ ਆ ਕੇ ਚੋਣ ਲੜ ਲੈਣ”

ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ ਧਰਮਬੀਰ ਅਗਨੀਹੋਤਰੀ ਦੇ ਹੱਕ ਵਿੱਚ ਕਾਂਗਰਸ ਦੇ ਸੂਬਾ ਸੱਕਤਰ ਗੁਰਮਿੰਦਰ ਸਿੰਘ ਰਟੌਲ ਅਤੇ ਕਾਬਲ ਸਿੰਘ ਡੋਗਰਾਂ ਦੀ ਅਗਵਾਈ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਉਨ੍ਹਾਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਵੋਟਾਂ ਮੰਗੀਆਂ ਅਤੇ ਲੋਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ। ਤਰਨ ਤਾਰਨ ਤੋ ਕਾਂਗਰਸ ਪਾਰਟੀ ਦੇ

ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਵਜਹ ਕੀ ?

KEJRIWAL PUNJAB CM (ਪ੍ਰਵੀਨ ਵਿਕਰਾਂਤ)ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਨਣਾ ਚਾਹੁੰਦੇ ਨੇ। ਹਾਲਾਂਕਿ ਇਹ ਕਿਆਸ ਤਾਂ ਪਹਿਲਾਂ ਵੀ ਲਾਏ ਜਾਏ ਰਹੇ ਸਨ ਕਿ ਸ਼ਾਇਦ ਚੋਣਾਂ ਦੇ ਐਨ ਨੇੜੇ ਅਜਿਹਾ ਦਾਅ ਖੇਡਿਆ ਜਾਏ, ਪਰ ਚਰਚਾ ਇਹ ਵੀ ਸੀ ਕਿ ਦਿੱਲੀ ਦੀ ਗੱਦੀ ਨੂੰ ਦਰਪੇਸ਼ ਪਰੇਸ਼ਾਨੀਆਂ ਨੂੰ ਛੱਡ ਕੇ ਭੱਜਣਾ ਆਮ

ਜਗਮੀਤ ਬਰਾੜ ਨੇ ਕੱਡੀ ਆਪਣੇ ਦਿਲ ਦੀ ਭੜਾਸ 

  ਕੁੱਝ ਦਿਨ ਪਹਿਲਾਂ ਤੱਕ ਆਮ ਆਦਮੀ ਪਾਰਟੀ ਦਾ ਗੁਣ ਗਾਣ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਇਸ ਵਾਰ ਖੁਲ ਕੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਆਪਣੇ ਦਿਲ ਦੀ ਭੜਾਸ ਕੱਡ ਦੇ ਨਜ਼ਰ ਆਏ। ਬਰਾੜ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਸੰਜੇ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਸਨ ਕਿ ਤ੍ਰਿਣਮੂਲ

ਰੋਹਤਕ ਰੈਲੀ ‘ਚ ਕੇਜਰੀਵਾਲ ਤੇ ਸੁੱਟੀ ਗਈ ਜੁੱਤੀ

ਕੈਪਟਨ ਅਮਰਿੰਦਰ ਨੇ ਦਿੱਤੀ ਕੇਜਰੀਵਾਲ ਨੂੰ ਖੁੱਲੀ ਬਹਿਸ ਦੀ ਚੁਣੌਤੀ

ਨਵੀਂ ਦਿੱਲੀ, 30 ਦਸੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਸਾਹਮਣੇ ਨਜ਼ਰ ਆ ਰਹੀ ਹਾਰ ਕਾਰਨ ਨਿਰਾਸ਼ਾ ‘ਚ ਘਟੀਆ ਤੇ ਹੇਠਲੇ ਪੱਧਰ ਦੀ ਬਿਆਨਬਾਜੀ ਕਰਨ ਦੀ ਬਜਾਏ ਸੂਬੇ ਨਾਲ ਜੁੜੇ ਸਾਰੇ ਮੂਲ ਮੁੱਦਿਆਂ ‘ਤੇ ਉਨ੍ਹਾਂ ਨਾਲ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ

ਸੁਣੋ ਕੇਜਰੀਵਾਲ ਦੇ ਕੈਪਟਨ ਨੂੰ ਕੀਤੇ ਗਏ 5 ਸਵਾਲ

ਰੰਧਾਵਾ ਦਾ ਕੇਜਰੀਵਾਲ ਨੂੰ ਚੈਂਲੇਂਜ

ਕੇਜਰੀਵਾਲ ਦੇ ਪੈਰ ਹੇਠ ਆਇਆ ਬਟੇਰ :ਬਾਦਲ

ਰੰਧਾਵਾ ਦਾ ਕੇਜਰੀਵਾਲ ਨੂੰ ਚੈਂਲੇਂਜ

anna-hazare

ਅੰਨਾ ਨੇ ਕੀਤੀ ਕੇਜਰੀਵਾਲ ਦੀ ਨਿੰਦਾ

ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾਉਣ ਵਾਲੇ ਵੱਡੇ ਸਮਾਜਿਕ ਆਗੂ ਅੰਨਾ ਹਜ਼ਾਰੇ ਨੇ ਜੰਮ ਕੇ ਕੇਜਰੀਵਾਲ ਦੀ ਨਿੰਦਾ ਕੀਤੀ। ਉਨ੍ਹਾਂ ਦਾਨ ਦੇਣ ਵਾਲਿਆਂ ਦੀ ਸੂਚੀ ਜਨਤਕ ਕਰਨ ਦਾ ਆਪਣਾ ਵਾਅਦਾ ਪੂਰਾ ਨਾ ਕਰਨ ‘ਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਹੈ। ਕੇਜਰੀਵਾਲ ਨੂੰ 23 ਦਸੰਬਰ ਨੂੰ ਭੇਜੀ ਚਿੱਠੀ ‘ਚ ਅੰਨਾ ਨੇ ‘ਆਪ’ ਪ੍ਰਮੁੱਖ ਤੇ ਦਿੱਲੀ ਦੇ ਮੁੱਖ

ਆਪ ਪਾਰਟੀ ਵਰਕਰਾਂ ਨੇ ਲਗਾਇਆ ਟਿਕਟਾਂ ਵੇਚਣ ਦਾ ਆਰੋਪ

ਨਜੀਬ ਜੰਗ ਨਾਲ ਕੇਜਰੀਵਾਲ ਨੇ ਕੀਤੀ ਮੁਲਾਕਾਤ

ਦਿੱਲੀ ਦੇ ਉਪ ਰਾਜਪਾਲ ਅਹੁਦੇ ਤੋਂ ਨਜੀਬ ਜੰਗ ਦੇ ਅਸਤੀਫੇ ਦੇ ਇਕ ਦਿਨ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਦੋਵਾਂ ਦੀ ਮੁਲਾਕਾਤ ਅੱਧੇ ਘੰਟੇ ਤੱਕ ਚਲੀ। ਕੇਜਰੀਵਾਲ ਨੇ ਕਿਹਾ ਕਿ ਇਹ ਨਾਸ਼ਤੇ ‘ਤੇ ਹੋਈ ਮੁਲਾਕਾਤ ਸੀ। ਉਥੇ ਹੀ ਨਜੀਬ ਜੰਗ ਦੇ ਅਸਤੀਫੇ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ

ਨਜੀਬ ਜੰਗ ਨੇ ਆਖਿਰ ਕਿਓ ਦਿੱਤਾ ਅਚਾਨਕ ਅਸਤੀਫਾ?

ਉੱਪ-ਰਾਜਪਾਲ ਦੇ ਅਹੁਦੇ ਤੋਂ ਨਜੀਬ ਜੰਗ ਦੇ ਅਸਤੀਫਾ ਦੇਣ ਦੇ ਕਾਰਨ ‘ਤੇ ਕਈ ਕਿਆਸ ਲਗਾਏ ਜਾ ਰਹੇ ਹਨ। ਰਾਜਨੀਤਕ ਗਲਿਆਰਿਆਂ ‘ਚ ਇਕ ਚਰਚਾ ਇਹ ਵੀ ਹੈ ਕਿ ਜੰਗ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਨਹੀਂ ਦਿੱਤਾ,ਬਲਕਿ ਕੇਂਦਰ ਸਰਕਾਰ ਦੇ ਟਾੱਪ ਲੈਵਲ ਤੋਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਇਸ਼ਾਰਾ ਕੀਤਾ ਗਿਆ ਸੀ। ਉਨ੍ਹਾਂ ਇਸ਼ਾਰੇ ਨੂੰ ਸਮਝਦੇ ਹੋਏ

ਕੇਜਰੀਵਾਲ ਪੰਜਾਬ ਦੇ ਪਾਣੀਆਂ ਦਾ ਨੰਬਰ ਇਕ ਦੁਸ਼ਮਣ: ਮੁਖਮੇਲਪੁਰ

ਅਕਾਲੀ ਦਲ ਦੀ ਵਿਧਾਇਕ ਬੀਬੀ ਮੁਖਮੇਲਪੁਰ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ।ਉਨ੍ਹਾਂ ਕਿਹਾ ਕਿ ਕੇਜਰੀਵਾਲ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਆਪ ਦਾ ਝਾੜੂ ਖਿੰਡ ਚੁੱਕਿਆ ਹੈ। ਮੁਖਮੇਲਪੁਰ ਨੇ ਕੇਜਰੀਵਾਲ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ਦਾ ਨੰਬਰ ਇਕ ਦੁਸ਼ਮਣ ਹੈ। ਯੂਥ ਅਕਾਲੀ ਦਲ ਦੀ ਕੋਰ ਕਮੇਟੀ

ਕੈਪਟਨ ਅਤੇ ਕੇਜਰੀਵਾਲ ਕਿਸਾਨਾਂ ਨੂੰ ਕਰ ਰਹੇ ਨੇ ਗੁੰਮਰਾਹ : ਸੁਖਬੀਰ

ਕੇਜਰੀਵਾਲ ਨੇ ਸ਼ੇਰਗਿੱੱਲ ਨੂੰ ਕੀਤਾ ਲਾਜਵਾਬ

ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਤੋਂ ਚੋਣ ਲੜ ਰਹੇ ਹਿੰਮਤ ਸਿੰਘ ਸ਼ੇਰਗਿੱਲ ਉਦੋਂ ਲਾਜਵਾਬ ਹੋ ਗਏ ਜਦੋਂ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਸਭ ਦਾ ਹੱਕ ਬਿਆਨ ਸਬੰਧੀ ਸਪੱਸ਼ਟੀਕਰਨ ਅਤੇ ਪਾਣੀਆਂ ਦੇ ਸਟੈਂਡ ਸਬੰਧੀ ਆਪਣਾ ਪੱਖ ਰੱਖਣ ਲਈ ਆਏ ਸਨ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪਾਣੀਆਂ ਸਬੰਧੀ ਕੋਈ ਵੀ

ਕੇਜਰੀਵਾਲ ਤੇ ਨਜ਼ੀਬ ਵਿਚਕਾਰ ਜੰਗ ਜਾਰੀ

ਦਿੱਲੀ ਵਿਚ ਤਾਕਤਾਂ ਦੀ ਲੜਾਈ ਦਾ ਮਾਮਲਾ ਕੇਜਰੀਵਾਲ ਤੇ ਨਜ਼ੀਬ ਵਿਚਕਾਰ ਜੰਗ ਜਾਰੀ ਸੁਪਰੀਮ ਕੋਰਟ ਵਿਚ ਮਾਮਲੇ ਦੀ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਕਿਹਾ, ਚੁਣੀ ਹੋਈ ਸਰਕਾਰ ਕੋਲ ਵੀ ਹੋਣ ਕੁਝ

kejriwal

ਟਵੀਟਰ ‘ਤੇ ਕੇਜਰੀਵਾਲ ਦੇ ਫਾਲੋਅਰਜ਼ ਦੀ ਸੰਖਿਆ 1 ਕਰੋੜ ਤੋਂ ਪਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵੀਟਰ ਫਾਲੋਅਰਜ਼ ਦੀ ਸੰਖਿਆ ਇਕ ਕਰੋੜ ਤੋਂ ਪਾਰ ਹੋ ਗਈ ਹੈ। ਜ਼ਿਆਦਾ ਫਾਲੋਅਰਜ਼ ਵਾਲੇ ਭਾਰਤੀ ਨੇਤਾਵਾਂ ਵਿੱਚੋਂ ਕੇਜਰੀਵਾਲ ਦੇ ਕੇਜਰੀਵਾਲ ਦੂਸਰੇ ਸਥਾਨ ‘ਤੇ ਆਏ ਹਨ।  ਫਾਲੋਅਰਜ਼ ਦੇ ਮਾਮਲੇ ‘ਚ ਕੇਜਰੀਵਾਲ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਹਨ। ਪ੍ਰਧਾਨ ਮੰਤਰੀ ਦੇ ਲਗਭਗ 2 ਕਰੋੜ 5 ਲੱਖ ਫਾਲੋਅਰਜ਼ ਹਨ। ਕੇਜਰੀਵਾਲ ਪਿਛਲੇ ਸਾਲ ਨਵੰਬਰ

kejriwal

ਕੇਜਰੀਵਾਲ ਦੇ ਪੰਜਾਬ ਦੌਰੇ ਦਾ ਤੀਜਾ ਦਿਨ

ਕੇਜਰੀਵਾਲ ਦੇ ਪੰਜਾਬ ਦੌਰੇ ਦਾ ਐਂਤਵਾਰ ਨੂੰ ਤੀਜਾ ਦਿਨ ਹੈ ।ਦਸਦਈਏ ਕਿ 12:30 ਵਜੇ ਉਹ ਜਗਰਾਓ ਤੇ 3 ਵਜੇ ਗਿੱੱਲ ਰੋਡ ਲੁਧਿਆਣਾ ਪਹੁੰਚਣਗੇ। ਜ਼ਿਕਰੇਖਾਸ ਹੈ ਕਿ ਉਹ ਇਸ ਮੌਕੇ ਪਸ਼ੂ ਸਮੇਲਨ ਨੂੰ ਸੰਬੋਧਨ ਕਰਨਗੇ। ਇਸ ਮੌਕੇ ਉਨ੍ਹਾ ਨਾਲ ਬੈਂਸ ਭਰਾ ਵੀ ਮੌਜੂਦ ਰਹਿਣਗੇ। ਬੈਂਸ ਭਰਾ ਆਪਣੀਆਂ 5 ਸੀਟਾਂ ਦਾ ਐਲਾਨ ਵੀ ਕਰ ਸਕਦੇ

kejriwal

ਕੇਜਰੀਵਾਲ ਦਾ ਪੰਜਾਬ ਦੌਰੇ ਦਾ ਦੂਜਾ ਦਿਨ

ਅੱਜ ਹਲਕਾ ਬਲਾਚੌਰ ਚ’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗੁਰਪ੍ਰੀਤ ਵੜੈਚ (ਘੁੱਗੀ)ਅਤੇ ਭਗਵੰਤ ਮਾਨ ਆ ਰਹੇ ਹਨ। ਬਲਾਚੌਰ ਤੋਂ ਆਪ ਉਮੀਦਵਾਰ ਬ੍ਰਿਗ, ਰਾਜ ਕੁਮਾਰ ਦੇ ਹੱਕ ਚ’ ਇੰਕਲਾਬ ਰੈਲੀ ਨੂੰ ਸੰਬੋਧਨ ਪਹੁੰਚ ਰਹੇ ਹਨ। ਦਸਦਈਏ ਕਿ ਕੇਜਰੀਵਾਲ ਦਾ ਸ਼ਨੀਵਾਰ ਨੂੰ ਪੰਜਾਬ ਦੌਰੇ ਦਾ ਦੂਜਾ ਦਿਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ