Tag: , , , , , , , , , , , , , ,

EVM ਦੀ ਆੜ ‘ਚ ਕੇਜਰੀਵਾਲ ਨੇ ਚੋਣ ਨਤੀਜਿਆਂ ਤੇ ਚੁੱਕੇ ਸਵਾਲ

MCD ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕੇਜਰੀਵਾਲ ‘ਤੇ ਸੁੱਟਿਆ EVM ਬੰਬ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਈ.ਵੀ.ਐੱਮ. ਮਸ਼ੀਨਾਂ ਤੋਂ ਤੋਬਾ ਕਰ ਚੁੱਕੇ ਕੇਜਰੀਵਾਲ ਨੇ ਦਿੱਲੀ ਨਗਰ ਨਿਗਮ ਚੋਣਾਂ ‘ਚ ਈ.ਵੀ.ਐੱਮ. ਦੀ ਵਰਤੋਂ ਨਾ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਸੂਬਾ ਚੋਣ ਕਮਿਸ਼ਨਰ ਐੱਸ.ਕੇ. ਸ੍ਰੀਵਾਸਤਵਾ ਨੇ ਕੇਜਰੀਵਾਲ ਦੀ ਮੰਗ ਨੂੰ ਇਹ  ਕਹਿੰਦਿਆਂ ਨਕਾਰ ਦਿੱਤਾ ਕਿ  ਦਿੱਲੀ ਵਿਚ ਹੋਣ ਜਾ ਰਹੀਆਂ ਤਿੰਨਾਂ ਨਗਰ ਨਿਗਮਾਂ ਦੀ ਚੋਣ

ਕਾਂਗਰਸੀ ਨੇਤਾਵਾਂ ਨੇ ਕੀਤਾ 8 ਹਜ਼ਾਰ ਕਰੋੜ ਦਾ ਘਪਲਾ : ਕੇਜਰੀਵਾਲ

ਨਵੀਂ ਦਿੱਲੀ:  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਦੋਸ਼ ਲਾਇਆ ਹੈ ਕਿ ਕਾਂਗਰਸੀ ਨੇਤਾਵਾਂ ਦੀ ਮਿਲੀ-ਭੁਗਤ ਨਾਲ ਤਿੰਨੇ ਨਿੱਜੀ ਬਿਜਲੀ ਵੰਡ ਕੰਪਨੀਆਂ ਨੇ 8 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਸ਼ੀਲਾ ਦੀਕਸ਼ਿਤ ਸਰਕਾਰ ਦੇ ਸਮੇਂ ਜਦੋਂ ਬਿਜਲੀ ਕੰਪਨੀਆਂ ਦੇ ਖਾਤਿਆਂ ਦੀ ਜਾਂਚ ਕੈਗ ਕੋਲੋਂ ਕਰਵਾਉਣ ਦੀ ਗੱਲ ਕੀਤੀ ਜਾਂਦੀ

Arvind Kejriwal

ਕੇਜਰੀਵਾਲ ਦੀ ਹਾਈਕੋਰਟ ‘ਚ ਪਟੀਸ਼ਨ ਖਾਰਜ਼

ਚੰਡੀਗੜ੍ਹ: ਦਿੱਲੀ ਹਾਈਕੋਰਟ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਬੈਂਕ ਖਾਤਿਆਂ ਦਾ ਵੇਰਵਾ ਮੰਗਣ ਵਾਲੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਪਟੀਸ਼ਨ ਦੀ ਕੋਈ ਤੁਕ ਨਹੀਂ ਬਣਦੀ। ਦੱਸਣਯੋਗ ਹੈ ਕਿ ਡੀ.ਡੀ.ਸੀ.ਏ. ਮਾਣਹਾਨੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ

DDCA ਮਾਮਲਾ: ਕੇਜਰੀਵਾਲ ਨੇ ਕੋਰਟ ‘ਚ ਲਾਈ ਅਰਜ਼ੀ

DDCA ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ।  ਡੀ.ਡੀ.ਸੀ.ਏ. ਮਾਮਲੇ ਦੇ ਵਿਚ ਅਰਵਿੰਦ ਕੇਜਰੀਵਾਲ ਨੇ ਹਾਈ ਕੋਰਟ ‘ਚ ਅਰਜ਼ੀ ਦੇ ਕੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਉਹਨਾਂ ਦੇ ਪਰਿਵਾਰ ਦੇ ਬੈਂਕ ਖਾਤਿਆਂ ਦੀ ਜਾਂਚ ਦੀ ਮੰਗ ਕੀਤੀ

ਕੇਜਰੀਵਾਲ ਦਾ ਨਵਾਂ ਟਵੀਟ, ਸਹੀ ਢੰਗ ਨਾਲ ਨੋਟ ਨਹੀਂ ਛਾਪ ਸਕਦੇ ਮੋਦੀ,ਦੇਸ਼ ਕੀ ਚਲਾਉਣਗੇ!

ਦਿੱਲੀ ਦੇ ਸੰਗਮ ਵਿਹਾਰ ਦੇ ATM ਚੋ ਨਿਕਲੇ ਦੋ ਹਜ਼ਾਰ ਦੇ ਨਕਲੀ ਨੋਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਹੈ | ਉਹਨਾਂ ਇਕ ਟਵੀਟ ਕਰਕੇ ਕਿਹਾ ਜੋ ਪ੍ਰਧਾਨ ਮੰਤਰੀ ਇੱਕ ਨੋਟ ਸਹੀ ਤਰੀਕੇ ਨਾਲ ਨਹੀਂ ਛਾਪ ਸਕਦਾ ਉਹ ਭਲਾ ਦੇਸ਼ ਨੂੰ ਕਿਵੇਂ ਚਲਾ

ਅਰਵਿੰਦ ਕੇਜਰੀਵਾਲ ਤੇ ਲੱਗੇ ਗੰਭੀਰ ਦੋਸ਼

Rajinder Kaur Bhattal

ਰਜਿੰਦਰ ਕੌਰ ਭੱੱਠਲ ਨੇ ਸਾਧੇ ਕੇਜਰੀਵਾਲ ਤੇ ਨਿਸ਼ਾਨੇ

ਲਹਿਰਾਗਾਗਾ:- ਲਹਿਰਾਗਾਗਾ ਤੋਂ ਕਾਂਗਰਸ ਉਮੀਦਵਾਰ ਰਜਿੰਦਰ ਕੌਰ ਭੱਠਲ ਨੇ ਬਠਿੰਡਾ ਵਿੱਚ ਹੋਏ ਬੰਬ ਧਮਾਕਿਆਂ ਦੀ ਨਿੰਦਾ ਕੀਤੀ। ਉਹਨਾਂ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਵੀ ਆਪਣੇ ਪਿੱਛੇ ਅਜਿਹੀਆਂ ਤਸਵੀਰਾਂ ਲਾਈਆਂ ਸਨ ਅਤੇ ਅੱਜ ਉਹ ਕਿਸ ਤਰ੍ਹਾਂ ਦੇ ਲੋਕਾਂ ਨਾਲ ਹੈ।ਭੱਠਲ ਨੇ ਕਿਹਾ ਕਿ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਪਿੱੱਛੇ ਕੇਜਰੀਵਾਲ

Election 2017 last day

ਪੰਜਾਬ ਅਤੇ ਗੋਆ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ

ਪੰਜਾਬ ਅਤੇ ਗੋਆ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਅੱਜ ਆਖਰੀ ਦਿਨ ਹੈ।  ਸਿਆਸੀ ਪਾਰਟੀਆਂ ਦੇ ਨੇਤਾਂ ਅੱਜ ਦੇ ਦਿਨ ਹੀ ਆਪਣਾ ਆਪਣਾ ਚੋਣ ਪ੍ਰਚਾਰ ਕਰ ਸਕਦੇ ਹਨ। ਚੋਣ ਕਮਿਸ਼ਨ ਦੇ ਮੁਤਾਬਿਕ ਵੋਟਾਂ ਤੋੋਂ 48 ਘੰਟੇ ਪਹਿਲਾ ਹਰ ਤਰ੍ਹਾਂ ਨਾਲ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ। ਇਸ

MK Thakur

ਕੇਜਰੀਵਾਲ ਦੀ ਕਹਿਣੀ ਤੇ ਕਰਨੀ ‘ਚ ਵੱਡਾ ਫਰਕ: ਐੱਮ.ਕੇ. ਠਾਕੁਰ

ਦਿੱਲੀ ਦੇ ਰਹਿਣ ਵਾਲੇ ਐਮ.ਕੇ. ਠਾਕੁਰ ਨਾਮਕ ਇੱਕ ਆਰ.ਟੀ.ਆਈ. ਐਕਟਿਵਿਸਟ ਨੇ ਕੇਜਰੀਵਾਲ ਸਰਕਾਰ ’ਤੇ ਇੱਕ ਵੱਡਾ ਖੁਲਾਸਾ ਕੀਤਾ ਹੈ।  ਆਰ.ਟੀ.ਆਈ. ਐਕਟ ਦੇ ਤਹਿਤ ਮੰਗੀ ਗਈ ਜਾਣਕਾਰੀ ਦੇ ਮੁਤਾਬਿਕ ਪਿਛਲੇ ਦੋ ਸਾਲਾਂ ਦੇ ਦੌਰਾਨ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੀ ਸਰਕਾਰ ਬਣਨ  ਦੇ ਬਾਅਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।  ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ

Amulya Patnaik

ਅਮੂਲ‍ਯ ਪਟਨਾਇਕ ਅੱਜ ਸੰਭਾਲਣਗੇ ਦਿੱਲੀ ਪੁਲਿਸ ਕਮਿਸ਼ਨਰ ਦਾ ਅਹੁਦਾ

ਰਾਜਧਾਨੀ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਨਯੁਕਤ ਕੀਤੇ ਅਮੂਲਯ ਪਟਨਾਇਕ ਅੱਜ ਤੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਵੱਜੋਂ ਆਪਣੀ ਜਿਮੇਵਾਰੀ ਸੰਭਾਲਣਗੇ। ਅਮੂਲਯ ਪਟਨਾਇਕ ਸੀ.ਬੀ.ਆਈ. ਮੁੱਖੀ ਬਣੇ ਆਲੋਕ ਵਰਮਾ ਦੀ ਜਗ੍ਹਾ ਤੇ ਤੈਨਾਤ ਕੀਤੇ ਹਨ। ‌

ਕੇਜਰੀਵਾਲ ‘ਤੇ ਲੱਗੇ ਗੰਭੀਰ ਇਲਜ਼ਾਮ

ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

Sidhu v/s Kejriwal

ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਕਾਲਾ ਅੰਗਰੇਜ਼

ਪੂਰੇ ਪੰਜਾਬ ਚ ਭਾਵੇਂ ਮੀਂਹ  ਤੋਂ  ਬਾਅਦ ਤਾਪਮਾਨ ‘ਚ ਗਿਰਾਵਟ ਆਈ ਹੈ ਪਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਪਾਰਾ ਪੂਰੇ ਸਿਖਰਾਂ ‘ਤੇ ਹੈ ਅਤੇ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇੱਕ ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਉੱਥੇ ਹੀ  ਨਵਜੋਤ ਸਿੰਘ ਸਿੱਧੂ ਨੇ ਵੀ ਟਵਿੱਟਰ ਦੇ ਰਾਹੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੀ ਭੜਾਸ

ਕੇਜਰੀਵਾਲ ਪੰਜਾਬ ਦੀ ਸ਼ਾਂਤੀ ਲਈ ਵੱਡਾ ਖ਼ਤਰਾ : ਢੀਂਡਸਾ

4 ਫਰਵਰੀ ਨੂੰ ਪੀ.ਐਮ. ਮੋਦੀ ਕਰਨਗੇ ਮੇਰਠ ਤੋਂ ਯੁਪੀ ਚੋਣ ਅਭਿਆਨ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਫਰਵਰੀ ਨੂੰ ਪੱਛਮ ਉੱਤਰ ਪ੍ਰਦੇਸ਼ ਦੇ ਸੈਂਟਰ ਮੇਰਠ ਤੋਂ ਯੂਪੀ ਸੂਬੇ ਦੇ ਲਈ ਭਾਜਪਾ ਦੇ ਚੋਣ ਅਭਿਆਨ ਦੀ ਸ਼ੁਰੂਆਤ ਕਰਨਗੇ। ਮਿਲੀ ਜਾਣਕਾਰੀ ਮੁਤਾਬਿਕ ਪਹਿਲੇ ਦੋ ਚਰਨਾਂ ਦੇ ਚੋਣਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 4 ਰੈਲੀਆਂ ਦੇ ਪ੍ਰੋਗਰਾਮ ਰੱਖੇ ਗਏ

ਕੇਜਰੀਵਾਲ ਅਤੇ ਉਸਦੇ ਸਾਲੇ ‘ਤੇ ਲੱਗੇ 10 ਕਰੋੜ ਦੇ ਘੋਟਾਲੇ ਦੇ ਦੋਸ਼ 

ਅਕਸਰ ਹਰ ਸਿਆਸੀ ਆਗੂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਾਉਣ ਵਾਲੇ ਅਰਵਿੰਦ ਕੇਜਰੀਵਾਲ ਖੁਦ ਹੀ ਭ੍ਰਿਸ਼ਟਾਚਾਰ ਦੇ ਆਰੋਪਾਂ ‘ਚ ਘਿਰ ਚੁਕੇ ਹਨ ਅਤੇ ਉਨ੍ਹਾਂ ਦੇ ਖਿਲਾਫ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਐਨ.ਜੀ.ਓ ਦੀ ਸ਼ਿਕਾਇਤ ‘ਤੇ ਕੇਜਰੀਵਾਲ ਅਤੇ ਉਸਦੇ ਸਾਲੇ ਸੁਰੇਂਦਰ ਬੰਸਲ ਦੇ ਖਿਲਾਫ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਬੰਸਲ ‘ਤੇ ਇਹ ਆਰੋਪ ਹੈ ਕਿ ਉਸਨੇ PWD ‘ਚ ਜਾਲ੍ਹੀ ਬਿੱਲ ਦੇ ਕਿ 10 ਕਰੋੜ ਦਾ ਘੋਟਾਲਾ ਕੀਤਾ ਹੈ। ਐਨ.ਜੀ.ਓ ਦਾ ਆਰੋਪ – ਕੇਜਰੀਵਾਲ ਨੇ ਕੀਤੀ ਸੀ ਮੱਦਦ  

akail dal

ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਕੇਜਰੀਵਾਲ ਨੂੰ ਨਸੀਹਤ,ਨਾ ਕਰੇ ਰਾਜਨੀਤੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਸੁਰੱਖਿਆ ਵਾਪਿਸ ਲੈਣ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਹੈ ਨਾਲ ਹੀ ਇਸਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।ਸ਼ੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ

ਸੁਖਬੀਰ ਨੇ ਕੇਜਰੀਵਾਲ ਦਾ ਹੁਣ ਤੱਕ ਦਾ ਕੱਢਿਆ ਨਿਚੋੜ

ਦਿੱਲੀ ਤੋਂ ਆਏ ਸਾਬਕਾ ‘ਆਪ’ ਵਰਕਰਾਂ ਨੇ ਕੀਤਾ ਕੇਜਰੀਵਾਲ ਦਾ ਵਿਰੋਧ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ