Tag: , , , , , , , , , , ,

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਪਾਤੜਾ ‘ਚ ਵਨਿੰਦਰ ਕੌਰ ਲੂੰਬਾ ਨੇ ਕੀਤਾ ਚੋਣ ਪ੍ਰਚਾਰ

ਹਲਕਾ ਸ਼ਿਤਰਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਉਮੀਦਵਾਰ ਵਨਿੰਦਰ ਕੌਰ ਲੂੰਬਾ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਨੂੰ ਲੈ ਕੇ ਵਰਕਰਾਂ ਅਤੇ ਵਾਰਡ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਵੱਖ ਵੱਖ ਵਾਰਡਾਂ ਵਿੱਚ ਕੀਤੇ ਚੋਣ ਪ੍ਰਚਾਰ ਦੌਰਾਨ ਵਨਿੰਦਰ ਕੌਰ ਲੂੰਬਾ ਨੇ ਕਿਹਾ

ਹਰਸਮਿਰਤ ਬਾਦਲ ਨੇ ਬੰਟੀ ਰੋਮਾਣਾ ਦੇ ਹੱਕ ‘ਚ ਮੰਗੀਆਂ ਵੋਟਾਂ  

ਫਰੀਦਕੋਟ ਤੋਂ ਅਕਾਲੀ ਉਮੀਦਵਾਰ ਬੰਟੀ ਰੋਮਾਣਾ ਦੀ ਜਿੱਤ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਫਰੀਦਕੋਟ ਸ਼ਹਰਿ ਦੇ ਵੱਖ ਵੱਖ ਮੁਹੱਲਿਆ ਵਿਚ ਨੁੱਕਡ਼  ਮੀਟਿੰਗਾਂ ਰਾਹੀਂ ਵੋਟਾਂ ਮੰਗੀਆਂ | ਜਿਕਰਯੋਗ ਹੇ ਕਿ ਅੱਜ ਸ਼ਹਰਿ  ਦੇ ਵੱਖ ਵੱਖ ਮੁਹੱਲਿਆ ਵਿਚ ਬੰਟੀ ਰੋਮਾਣਾ ਦੇ ਹੱਕ ਵਿਚ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼  ਮੀਟਿੰਗਾਂ  ਨੂੰ

ਹਰਸਿਮਰਤ ਕੌਰ ਬਾਦਲ ਨੇ ਵਰੋਧੀ ਧਰਾਂ ਤੇ ਕੀਤੇ ਸ਼ਬਦੀ ਵਾਰ  

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਰਾਮਾਂ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪਿੰਡ ਰਾਮਾਂ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਵਿਕਾਸ ਕਾਰਜਾਂ ਨੂੰ ਜਾਰੀ ਰੱਖਣ

ਰਜਿੰਦਰ ਕੌਰ ਭੱਠਲ ਨੇ ਭਰਿਆ ਨਾਮਜ਼ਦਗੀ ਪੱਤਰ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਲਹਿਰਾਗਾਗਾ ਤੋਂ ਪੰਜਾਬ ਕਾਂਗਰਸ ਉਮੀਦਵਾਰ ਰਜਿੰਦਰ ਕੌਰ ਭੱਠਲ ਨੇ ਆਪਣਾ ਨਾਮਜਾਦਗੀ  ਪੱਤਰ ਦਾਖਲ ਕਰਦਿੱਤਾ ਹੈ | ਇਸ ਮੋਕੇ ਭੱਠਲ ਦੇ ਨਾਲ ਉਹਨਾ ਦੇ ਪਰਿਵਾਰਕ ਮੈਂਬਰ ਵੀ ਮਜੂਦ ਸਨ | ਨਾਮਜਦਗੀ ਭਰਨ ਆਈਂ ਰਜਿੰਦਰ ਕੌਰ ਨੇ ਨਾ ਸਿਰਫ ਚੋਣਾਂ ਵਿਚ ਆਪਣੀ ਜਿੱਤ ਦੀ ਗੱਲ ਆਖੀ ਬਲਕਿ ਉਹਨਾ ਦਾਅਵਾ ਕਿੱਤਾ

ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਭੱਟੀ ਦੀਆਂ ਵਧੀਆਂ ਮੁਸ਼ਕਿਲਾਂ

ਬੁਢਲਾਡਾ ਹਲਕੇ ਤੋਂ ਕਾਂਗਰਸੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਭੱਟੀ  ਦੀਆਂ ਮੁਸ਼ਕਿਲਾਂ ਵਧਦੀਆਂ ਨਜਰ ਆ ਰਹੀਆਂ ਹਨ ਕਿਉਂਕਿ ਉਹਨਾ ਉੱਤੇ ਦੱਸ ਸਾਲ ਪੁਰਾਣੇ ਕੇਸ ਵਿਚ ਨਾਮਜਦ ਓ ਐਸ ਡੀ ਪ੍ਰਵੇਸ਼ ਕੁਮਾਰ ਨੂੰ ਪੁਲਿਸ ਦੀ ਗਿਰਫ਼ਤ ਵਿਚੋਂ ਭਜਾਉਣ ਦਾ ਦੋਸ਼ ਲੱਗਿਆ ਹੈ | ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕੀ ਰਣਜੀਤ ਕੌਰ ਮਲਕੋ ਪਿੰਡ ਵਿਖੇ ਆਪਨੇ ਸਾਥੀਆਂ

ਜਨਰਲ ਜੇ.ਜੇ ਸਿੰਘ ਨੂੰ ਤਾਂ ਪਟਿਆਲਾ ਦੀਆਂ ਗਲੀਆਂ ਤੱਕ ਦਾ ਨਹੀਂ ਪਤਾ : ਪਰਨੀਤ ਕੌਰ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਵਿਧਾਨ ਸਭਾ ਚੋਣਾਂ  ਤੇ ਬੋਲਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਭਾਵੇਂ ਕੁਝ ਵੀ ਦਾਅਵੇ ਕਰਨ ਪਰ ਹੁਣ ਤੱਕ ਕਾਂਗਰਸ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਹੀ ਕੰਮ ਕੀਤਾ ਹੈ ਪਰਨੀਤ ਕੌਰ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੰਬਰ ਵੰਨ ਹੈ ਅਤੇ ਜੇਕਰ ਪੰਜਾਬ ਵਿਚ

ਸੁਣੋ ਦਲੀਪ ਕੌਰ ਟਿਵਾਣਾ ਨਾਲ ਡੇਲੀ ਪੋਸਟ ਪੰਜਾਬੀ ਦੀ ਖਾਸ ਗੱਲਬਾਤ

ਬੀਬੀ ਬਲਬੀਰ ਕੌਰ ਦੇ ਉਮੀਦਵਾਰ ਬਣਨ ਤੇ ਇਲਾਕਾ ਵਾਸੀਆਂ ‘ਚ ਖੁਸ਼ੀ ਦੀ ਲਹਿਰ

2017 ਵਿਧਾਨ ਸਭਾ ਚੋਣਾਂ  ਨੂੰ ਲੈ ਕੇ  ਆਮ ਆਦਮੀਂ ਪਾਰਟੀ  ਦੁਆਰਾ ਦਸੂਹਾ ਤੋਂ ਬੀਬੀ ਬਲਬੀਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।  ਉਮੀਦਵਾਰ  ਘੋਸ਼ਿਤ ਕਰਨ ਤੋਂ ਬਾਅਦ ਪੂਰੇ ਪਰਿਵਾਰ  ਅਤੇ ਉਹਨਾਂ ਦੇ ਘਰ ਵਿੱਚ ਖੁਸ਼ੀ  ਦਾ ਮਾਹੌਲ ਹੈ। ਉਥੇ ਹੀ ਬੀਬੀ  ਫੁੱਲ ਦਸੂਹਾ ਸੀਟ  ਨੂੰ ਵੱਡੇ ਮਾਰਜਨ ਨਾਲ ਜਿੱਤਣ ਦਾ ਦਾਅਵਾ ਕਰ ਰਹੀ ਹੈ। ਉਥੇ ਹੀ

ਇੱਕ ਵਾਰ ਫਿਰ ਭਖਿਆ ਪਰਮਪ੍ਰੀਤ ਕੌਰ ਕਤਲ ਮਾਮਲਾ

ਸਾਲ 2013 ਦੇ ਵਿੱਚ ਹੋਏ ਪਰਮਪ੍ਰੀਤ ਕੌਰ ਕਤਲ ਮਾਮਲੇ ਵਿੱਚ ਫਸੇ ਪਟਿਆਲਾ ਦੇ ਉਦੋ ਦੇ ਮੇਅਰ ਜਸਪਾਲ ਸਿੰਘ ਪ੍ਰਧਾਨ ਨੂੰ ਸੀ.ਬੀ.ਆਈ. ਕੋਰਟ ਪਟਿਆਲਾ ਨੇ ਵੱਡੀ ਰਾਹਤ ਦਿੰਦਿਆ ਕਲੀਨ ਚਿਟ ਦੇ ਦਿੱਤੀ ਸੀ। ਨਾਲ ਹੀ ਪਰਮਪ੍ਰੀਤ ਕੌਰ ਦੀ ਸੱਸ ਪਰਮਜੀਤ ਕੌਰ ਨੂੰ ਵੀ ਅਦਾਲਤ ਨੇ ਕਲੀਨ ਚਿਟ ਦਿੰਦਿਆ ਜੇਲ੍ਹ ਵਿੱਚੋ ਰਿਹਾ ਕਰਨ ਦੇ ਆਦੇਸ਼ ਜਾਰੀ ਕਰ

ਅਮ੍ਰਿਤਧਾਰੀ ਕਰਨ ਕੌਰ, ਆਸਟ੍ਰੇਲੀਆ ਦੀ ਪਹਿਲੀ ਫੈਸ਼ਨ ਬਲਾਗਰ

ਕਾਂਗਰਸ ਬਣ ਚੁੱਕੀ ਹੈ ਦਿਸ਼ਾ-ਹੀਣ ਪਾਰਟੀ : ਬੀਬੀ ਜਗੀਰ ਕੌਰ

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਪਾਰਟੀ ਨੂੰ ਦਿਸ਼ਾ ਹੀਣ ਪਾਰਟੀ ਕਿਹਾ ਹੈ। ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ  ਤੇ ਆਪ ਆਗੂ ਸੁਖਪਾਲ ਖਹਿਰਾ ‘ਤੇ ਟਿੱਪਣੀ ਕਰਦੇ ਹੋਏ ਬੀਬੀ ਜਗੀਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸਮੇਂ ਸੁਖਪਾਲ ਚੋਣਾਂ ‘ਚ ਜ਼ਮਾਨਤ ਜਪਤ ਹੋਵੇਗੀ।

ਸੁਣੋ ਹਰਭਜਨਮਾਨ ਨੇ ਜੈਜ਼ੀ ਬੀ ਤੇ ਕੌਰ ਬੀ ਨੂੰ ਕੀ ਦਿੱਤਾ ਜਵਾਬ

ਕਾਂਗਰਸ ਦੀਆਂ ਲੂੰਬੜ ਚਾਲਾਂ ਤੋਂ ਬਚਣ ਦੀ ਲੋੜ : ਬੀਬੀ ਜਗੀਰ ਕੌਰ

ਸ੍ਰੋਮਣੀ ਅਕਾਲੀ ਦਲ ਦੀ ਕੋਮੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੇ ਰਾੜ੍ਹਾ ਸਾਹਿਬ ਦੇ ਨੇੜਲੇ ਪਿੰਡ ਸਿਆੜ ਵਿਖੇ ਵਿਸਾਲ ਰੈਲੀ ਦੌਰਾਨ ‘ਆਪ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਕਾਂਗਰਸ ਸਿਖਾਂ ਦੀ ਦੁਸ਼ਮਣ ਜਮਾਤ ਹੈ ਅਤੇ ਸਾਨੂੰ ਇਹਨਾਂ ਦੀਆਂ ਲੂੰਬੜ ਚਾਲਾਂ ਤੌ ਬਚਣ ਦੀ ਲੌੜ ਹੈ । ਜਗੀਰ ਕੋਰ ਨੇ ਆਮ ਆਦਮੀ ਪਾਰਟੀ

ਹਲਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਬੀਪੀਐਲ ਕਾਰਡ ਦੀ ਕੀਤੀ ਵੰਡ

ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਸਕੀਮਾਂ ਚਲਾ ਕੇ ਗਰੀਬ ਵਰਗ ਨੂੰ ਰਾਹਤ ਪ੍ਰਦਾਨ ਕਰਵਾਈ ਜਾਂਦੀ ਹੈ । ਉਥੇ ਹੀ ਗਰੀਬ ਪਰਿਵਾਰਾਂ ਨੂੰ ਦੋ ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆਂ ਕਰਵਾਉਣ ਦੇ ਲਈ ਨਵੇਂ ਬੀਪੀਐਲ ਕਾਰਡ ਬਣਾਏ ਗਏ ਹਨ। ਜਿਸ ਨਾਲ ਗਰੀਬ ਪਰਿਵਾਰਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਇਨ੍ਹਾਂ ਸ਼ਬਦਾਂ

ਬਾਦਲ ਵੱਲੋਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ’ਚ ਕੀਤਾ ਇਸਤਰੀ ਵਿੰਗ ਸਥਾਪਿਤ

ਜਿੱਥੇ ਔਰਤਾਂ ਨੂੰ ਸਿਆਸਤ ਤੋ ਦੂਰ ਰੱਖਿਆ ਜਾਦਾਂ ਹੈ, ਉੱਥੇ  ਹੀ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਇਸਤਰੀ ਵਿੰਗ ਸਥਾਪਿਤ ਕੀਤਾ ਗਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ  ਹਲਕਾ ਪਾਇਲ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਪੰਧੇਰ ਦੀ ਅਗਵਾਈ ਵਿੱਚ ਦੋਰਾਹਾ ਨੇੜਲੇ ਪਿੰਡਾ ਵਿੱਚ ਕੱਦੋ, ਜਹਾਂਗੀਰ, ਗਿੱਦੜੀ ਆਦਿ ਪਿੰਡਾਂ ਵਿਖੇ ਸ੍ਰੋਮਣੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ