Tag: kartarpur, Kartarpur corridor, Kartarpur Corridor Aam Aadmi Party, Kartarpur corridor access, Kartarpur Corridor Captain, Kartarpur corridor Harsimrat Kaur Badal, Kartarpur Corridor News, Kartarpur corridor Pak Army demolished, kartarpur gursikh youth, Kartarpur Railway Bomb, kartarpur sahib, kartarpur sahib corridor, kartarpurkartarpur, Modi Kartarpur Corridor
ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਬੰਬ ਦੀ ਖ਼ਬਰ ਮਿਲਣ ‘ਤੇ ਮੱਚੀ ਭੱਜਦੌੜ
Aug 17, 2019 2:29 pm
Kartarpur Railway Bomb: ਜਲੰਧਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਹਾਲਾਤ ਸਹੀ ਨਹੀਂ ਹਨ। ਇਸ ਦੇ ਚਲਦਿਆਂ ਕਰਤਾਰਪੁਰ ਦੇ ਰੇਲਵੇ ਸਟੇਸ਼ਨ ‘ਤੇ ਉਸ ਵੇਲੇ ਭੱਜਦੌੜ ਮੱਚ ਗਈ, ਜਦੋਂ ਸਟੇਸ਼ਨ ‘ਤੇ ਇਕ ਬੰਬ ਵਰਗੀ ਚੀਜ਼ ਮਿਲੀ। ਖ਼ਬਰ ਮਿਲਦਿਆਂ ਹੀ ਰੇਲਵੇ ਅਤੇ ਕਰਤਾਰਪੁਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੰਬਨੁਮਾ ਵਸਤੂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਪੁਲਿਸ ਦੀ ਮੁਸਤੈਦੀ
ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ‘ਤੇ ਕੈਪਟਨ ਨੇ ਜਤਾਈ ਚਿੰਤਾ
Aug 11, 2019 1:44 pm
kartarpur corridor project: ਚੰਡੀਗੜ੍ਹ : ਭਾਰਤ – ਪਾਕਿ ਵਿਚਕਾਰ ਕਸ਼ਮੀਰ ਮੁੱਦੇ ਤੋਂ ਬਾਅਦ ਪੈਦਾ ਹੋਏ ਤਣਾਅ ਦਾ ਕਰਕੇ ਕਰਤਾਰਪੁਰ ਕੌਰੀਡੋਰ ਪ੍ਰਾਜੈਕਟ ਦਾ ਕੰਮ ਵਿੱਚ ਰੁਕਾਵਟ ਪੈ ਜਾਣ ਦੀਆਂ ਖ਼ਬਰਾਂ ‘ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਚਿੰਤਾ ਜਤਾਈ ਹੈ । ਦੱਸ ਦਈਏ ਕਿ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ
ਕਰਤਾਰਪੁਰ ਹਾਈਵੇ ਨੂੰ ਮਿਲਿਆ ‘ਗ੍ਰੀਨ ਸਿਗਨਲ’, ਸਰਹੱਦ ਤੱਕ ਇੰਝ ਹੋਵੇਗਾ ਰਸਤਾ
Apr 21, 2019 12:52 pm
Kartarpur Highway Green Signal: ਚੰਡੀਗੜ੍ਹ: ਕਰਤਾਰਪੁਰ ਸਾਹਿਬ ਕੋਰੀਡੋਰ ਨਾਲ ਜੁੜਨ ਵਾਲੇ ਹਾਈਵੇ ਨੂੰ ਵਾਤਾਵਰਣ ਮੰਤਰਾਲਾ ਨੇ ਹਰਿ ਝੰਡੀ ਦੇ ਦਿੱਤੀ ਹੈ। ਪ੍ਰਸਤਾਵਿਤ ਹਾਈਵੇ ਪਿੰਡ ਚੰਦੂ ਨੰਗਲ ਦੇ ਕੋਲੋਂ ਹੋ ਕੇ ਗੁਜ਼ਰਨ ਵਾਲੇ ਨੈਸ਼ਨਲ ਹਾਈਵੇ-354 ਤੋਂ ਸ਼ੁਰੂ ਹੋਵੇਗਾ, ਜੋ ਅੱਗੇ ਡੇਰਾ ਬਾਬਾ ਨਾਨਕ ਸ਼ਹਿਰ ਦੇ ਕੋਲੋਂ ਗੁਜ਼ਰਦਿਆਂ ਪਾਕਿਸਤਾਨ ਬਾਰਡਰ ਤੱਕ ਜਾਵੇਗਾ। ਇਸ ਲਈ ਨੈਸ਼ਨਲ ਹਾਈਵੇ ਅਥਾਰਿਟੀ
ਨੌਜਵਾਨ ਨੇ ਮੰਦਿਰ ਦੇ ਪੁਜਾਰੀ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਈ ਮੌਤ
Apr 08, 2019 1:26 pm
Kartarpur Mandir Fight: ਕਰਤਾਰਪੁਰ: ਅੱਜ ਦੇ ਸਮੇ ਵਿੱਚ ਆਪਸੀ ਝਗੜੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਜਿਸਦੇ ਚਲਦੇ ਕਾਫ਼ੀ ਜ਼ਿਆਦਾ ਖੂਨ-ਖ਼ਰਾਬਾ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਕਰਤਾਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਨੌਜਵਾਨ ਨੇ ਕਰਤਾਰਪੁਰ ਗਊਸ਼ਾਲਾ ਦੇ ਨੇੜੇ ਪੈਂਦੇ ਬਾਬਾ ਬਾਲਕ ਨਾਥ ਜੀ ਮੰਦਿਰ ਦੇ ਮੁੱਖ ਸੇਵਾਦਾਰ ਨੂੰ ਮੌਤ
ਕਰਤਾਰਪੁਰ ਕੋਰੀਡੋਰ: ਪਾਕਿਸਤਾਨ ਵਲੋਂ ਗੋਪਾਲ ਚਾਵਲਾ ਵਾਲੀ 10 ਮੈਂਬਰੀ ਕਮੇਟੀ ਭੰਗ
Apr 04, 2019 3:45 pm
Pakistan Gopal Chawla: ਕਰਤਾਰਪੁਰ ਕੋਰੀਡੋਰ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਵਲੋਂ ਪਾਕਿਸਤਾਨ ਦੀ 10 ਮੈਂਬਰ ਗੁਰਦੁਆਰਾ ਕਮੇਟੀ ‘ਤੇ ਰੋਕ ਲਾ ਦਿੱਤੀ ਗਈ ਹੈ। ਪਾਕਿਸਤਾਨ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ‘ਤੇ ਰੋਕ ਲਾਈ ਗਈ ਹੈ। ਦਰਅਸਲ ਪਾਕਿਸਤਾਨ ਦੀ ਇਸ 10 ਮੈਂਬਰ ਕਮੇਟੀ ‘ਚ ਗੋਪਾਲ ਚਾਵਲਾ ਵੀ ਸ਼ਾਮਲ ਸਨ, ਜਿਸ ਤੋਂ ਬਾਅਦ ਭਾਰਤ ਵਲੋਂ
ਕਰਤਾਰਪੁਰ ਸਮਝੌਤੇ ਲਈ ਇਸ ਦਿਨ ਭਾਰਤ ਆਵੇਗਾ ਪਾਕਿਸਤਾਨੀ ਵਫਦ
Mar 06, 2019 5:52 pm
Ind-Pak finalise modalities Kartarpur Corridor: ਇਸਲਾਮਾਬਾਦ: ਭਾਰਤ–ਪਾਕਿਸਤਾਨ ‘ਚ ਇਨ ਦਿਨੀਂ ਤਣਾਅ ਚਲ ਰਿਹਾ ਹੈ ਪਰ ਇਸ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਨਹੀਂ ਪਵੇਗਾ। ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦੀ ਰੂਪ-ਰੇਖਾ ਤਿਆਰ ਕਰਨ ਲਈ ਪਾਕਿਸਤਾਨੀ ਵਫ਼ਦ 14 ਮਾਰਚ ਨੂੰ ਨਵੀਂ ਦਿੱਲੀ ਆਵੇਗਾ। ਇਸ ਕਦਮ ਦੋਵਾਂ ਗੁਆਢੀ ਦੇਸ਼ਾਂ ਵਿਚ ਤਣਾਅ ਘੱਟ ਕਰਨ ਵਿਚ ਮਦਦਗਾਰ ਸਕਾਰਾਤਮਕ
ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਜਲਦ ਹੋਵੇਗਾ ਸ਼ੁਰੂ: ਸੁਖਜਿੰਦਰ ਸਿੰਘ ਰੰਧਾਵਾ
Dec 13, 2018 2:11 pm
Kartarpur Corridor Construction: ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐੱਨ. ਐੱਸ. ਕਲਸੀ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਸਰਕਾਰ ਤੋਂ ਇਲਾਵਾ ਬੀ. ਐੱਸ.ਐੱਫ. ਦੇ ਅਧਿਕਾਰੀਆਂ ਨੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ, ਇਸਦੇ ਨਾਲ ਹੀ ਉਹਨਾਂ ਨੇ ਨਾਲ ਲਗਦੀ ਸਰਹੱਦ ਦਾ ਦੌਰਾ ਵੀ ਕੀਤਾ।
ਆਖਿਰ ਹੁਣ ਤੱਕ ਕਿਉਂ ਨਹੀਂ ਖੁੱਲਿਆ ਹੁਸੈਨੀਵਾਲਾ ਬਾਰਡਰ?
Dec 11, 2018 4:31 pm
Hussainiwala Border: ਫਿਰੋਜ਼ਪੁਰ: ਫਿਰੋਜ਼ਪੁਰ ਇੱਕ ਅਜਿਹਾ ਸ਼ਹਿਰ ਹੈ ਜੋ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਸਥਿਤ ਹੈ। ਇਸ ਸ਼ਹਿਰ ਵਿਚ ਸ਼ਹੀਦ ਭਗਤ ਸਿੰਘ ਆਜ਼ਾਦੀ ਤੋਂ ਪਹਿਲਾਂ ਆਪਣੇ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਬੈਠ ਕੇ ਗੱਲਾਂ ਕਰਦੇ ਸੀ। ਭਾਰਤ-ਪਾਕਿਸਤਾਨ ਦੀ 1971 ਦੀ ਜੰਗ ਤੋਂ ਪਹਿਲਾਂ ਇਹ ਇੱਕ ਖੁਸ਼ਹਾਲ ਸ਼ਹਿਰ ਸੀ। ਇਸ ਜੰਗ ਤੋਂ ਬਾਅਦ ਇਹ ਬਾਰਡਰ ਬੰਦ ਹੋ
ਵੀਜਾ ਲੈਕੇ ਕਰਤਾਪੁਰ ਸਾਹਿਬ ਜਾਣ ਵਾਲੇ ਸ਼ਹਿਰ ਵੀ ਘੁੰਮ ਸਕਦੇ ਹਨ!
Dec 04, 2018 3:11 pm
Kartarpur Sahib Visitors: ਪਾਕਿਸਤਾਨ ਨੇ ਕਰਤਾਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਤੋਂ ਬਾਅਦ ਕਰਤਾਪੁਰ ਸਰਹੱਦ ‘ਤੇ ਨਰੋਵਾਲ ‘ਚ ਇਮੀਗ੍ਰੇਸ਼ਨ ਸੈਂਟਰ ਖੋਲ ਦਿੱਤਾ ਹੈ। ਪਾਕਿ ਫੈਡਰਲ ਜਾਂਚ ਏਜੰਸੀ ਦੇ ਡਿਪਟੀ ਡਾੲੈਰੇਕਟਰ ਮੁਫਖਰ ਅਦੀਨ ਨੇ ਦੱਸਿਆ ਹੈ ਕਿ ਇਹ ਸ਼ਰਧਾਲੂਆਂ ਦੇ ਦਸਤਾਵੇਜਾਂ ਦੀ ਜਾਂਚ ਅਤੇ ਬਾਓਮੈਟਰਿਕ ਤਕਨੀਕ ‘ਚ ਉਹਨਾਂ ਦੀ ਪਛਾਣ ਹੋਵੇਗੀ। ਵੀਜਾ ਲੈ ਕੇ ਆਏ
ਸਿੱਖ ਸੰਗਤਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੇ ਐਲਾਨ, ਮਿਲਣਗੀਆਂ ਇਹ ਸਹੂਲਤਾਂ
Nov 28, 2018 7:17 pm
Pakistan Government big announcement: ਕਰਤਾਰਪੁਰ ਲਾਂਘਾ ਘੋਲ੍ਹਣ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਵੱਲ ਵੀ ਖੁੱਲ੍ਹਦਿਲੀ ਵਿਖਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਦੋਸਤੀ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਦੋਵਾਂ ਪਾਸਿਓਂ ਗਲਤੀਆਂ ਹੋਈਆਂ ਹਨ ਪਰ ਦੁਨੀਆ ‘ਤੇ ਕੋਈ ਅਜਿਹਾ ਮਸਲਾ ਨਹੀਂ
ਭਾਵੁਕ ਹੋਈ ਹਰਸਿਮਰਤ ਬਾਦਲ ਨੇ ਇਮਰਾਨ ਖਾਨ ਨੂੰ ਕੀਤੀ ਇਹ ਅਪੀਲ
Nov 28, 2018 7:13 pm
Harsimrat Badal Urges Pak: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦੌਰਾਨ ਭਾਰਤ ਦੇ ਕਈ ਵੱਡੇ ਸਿਆਸੀ ਆਗੂ ਮੌਜੂਦ ਰਹੇ। ਇਸ ਸਮਾਗਮ ‘ਚ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੀ ਉਹਨਾਂ ਨੇ ਆਪਣੇ ਨਾਲ ਲਿਆਂਦੇ ਅੰਮ੍ਰਿਤ ਦਾ ਛਿੱਟਾ ਦੇ ਕੇ ਰਸਮ ਨਿਭਾਈ
ਕਰਤਾਰਪੁਰ ਸਾਹਿਬ ਲਾਂਘੇ ਦਾ ਰੱਖਿਆ ਗਿਆ ਨੀਂਹ ਪੱਥਰ
Nov 26, 2018 1:59 pm
Kartarpur corridor Stone-Laying: ਗੁਰਦੁਆਰਾ ਸ੍ਰੀ ਕਰਤਾਪਰੁ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਵਲੋਂ ਰੱਖਿਆ ਗਿਆ। ਇਸਦੇ ਨਾਲ ਹੀ ਸਿੱਖ ਸੰਗਤਾਂ ਦਾ 70 ਸਾਲਾਂ ਦਾ ਲੰਬਾ ਇੰਤਜ਼ਾਰ ਵੀ ਖਤਮ ਹੋਇਆ। ਇਸ ਦੌਰਾਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਆਗੂ ਮੌਜੂਦ ਸਨ। ਸਮਾਗਮ ਦੌਰਾਨ
ਹੁਣ ਹੋ ਸਕਣਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ, ਕੇਂਦਰ ਨੇ ਕੱਢਿਆ ਇਹ ਤੋੜ
Nov 20, 2018 6:03 pm
Kartarpur darshan soon: ਨਵੀਂ ਦਿੱਲੀ: ਗੁਰੂਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੇਂਦਰ ਸਰਕਾਰ ਨੇ ਨਵਾਂ ਰਾਹ ਕੱਢਿਆ ਹੈ। ਭਾਰਤ ਦੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਉੱਚ ਸਮੱਰਥਾ ਵਾਲੀ ਟੈਲੀਸਕੋਪ ਨਾਲ ਕਰਵਾਏ ਜਾਣਗੇ। ਕੇਂਦਰ ਸਰਕਾਰ ਗੁਰਦਾਸਪੁਰ ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਉੱਚ ਸਮੱਰਥਾ ਵਾਲੀ ਟੈਲੀਸਕੋਪ ਲਾਈ ਜਾਵੇਗੀ ਤਾਂ ਕਿ ਸਿੱਖ ਸ਼ਰਧਾਲੂ ਸਰਹੱਦ ਦੇ ਉਸ ਪਾਰ
ਖੁੱਲ੍ਹ ਸਕਦਾ ਹੈ ਭਾਰਤ-ਪਾਕਿ ਵਿਚਾਲੇ ਦਾ ਕਰਤਾਰਪੁਰ ਸਾਹਿਬ ਲਾਂਘਾ..!
Sep 07, 2018 2:27 pm
Indo Pak Kartarpur Corridor: ਆਉਣ ਵਾਲੇ ਅਗਲੇ ਸਾਲ ‘ਚ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਉਣ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਆਪਣੇ ਯਤਨ ਹੋਰ ਤੇਜ਼ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ
ਭਾਰਤੀ ਹਾਈ ਕਮਿਸ਼ਨਰ ਨੇ ਕਰਤਾਰਪੁਰ ਸਾਹਿਬ ਦਾ ਕੀਤਾ ਦੌਰਾ, ਲਾਂਘਾ ਖੁੱਲ੍ਹਣ ਦੇ ਵਧੇ ਆਸਾਰ
Aug 30, 2018 1:09 pm
Indian envoy visits Kartarpur: ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਨੂੰ ਲੈ ਕੇ ਹੁਣ ਉਮੀਦਾਂ ਵਧ ਰਹੀਆਂ ਹਨ। ਭਾਰਤ-ਪਾਕਿਸਤਾਨ ਵਿਚਕਾਰ ਇਸਨੂੰ ਲੈ ਕੇ ਉਮੀਦਾਂ ਵਧ ਰਹੀਆਂ ਹਨ।ਇਸਨੂੰ ਲੈ ਕੇ ਰਾਜਨੀਤਕ ਪੱਖ ‘ਤੇ ਵੀ ਹਲਚਲ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿੱਚ ਭਾਰਤੀ ਹਾਈ ਕਮੀਸ਼ਨਰ ਅਜੇ ਬਸਾਰਿਆ ਨੇ ਛੇ ਮੈਂਬਰੀ ਦਲ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਦਾ ਦੌਰਾ
ਦੁਬਈ ‘ਚ ਗੁਰਸਿੱਖ ਨੌਜਵਾਨ ਦੀ ਸੜਕ ਦੁਰਘਟਨਾ ‘ਚ ਹੋਈ ਮੌਤ
Oct 21, 2017 12:07 pm
ਦੁਬਈ : ਇੱਕ ਗੁਰਸਿੱਖ ਨੌਜਵਾਨ ਹਰਮਨ ਸਿੰਘ ਜੋ ਕਰਤਾਰਪੁਰ ਦਾ ਰਹਿਣ ਵਾਲਾ ਸੀ। ਉਸ ਨੌਜਵਾਨ ਦੀ ਵਿਦੇਸ਼ ‘ਚ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਝ ਕਰ ਗੁਜਰਨ ਦੀ ਤਮੰਨਾ ਉਦੋਂ ਅਧੂਰੀ ਰਹਿ ਗਈ ਜਦੋਂ ਇੱਕ ਐਕਸੀਡੈਂਟ ਦੌਰਾਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਰਮਨ ਸਿੰਘ ਦੇ ਪਰਿਵਾਰ ਦੀ ਮਾਲੀ