Tag: Kartarpur corridor, Kartarpur Corridor Aam Aadmi Party, Kartarpur corridor access, Kartarpur Corridor Captain, Kartarpur Corridor Farmers Protest, Kartarpur Corridor Fund, Kartarpur corridor Harsimrat Kaur Badal, kartarpur corridor meeting, Kartarpur Corridor Meeting Start, kartarpur corridor meting, Kartarpur Corridor News, Kartarpur corridor Pak Army demolished, Modi Kartarpur Corridor
ਕਰਤਾਰਪੁਰ ਸਾਹਿਬ ਵਿਖੇ ਇਮਰਾਨ ਖਾਨ ਨੇ ਮੁੜ ਛੇੜਿਆ ਕਸ਼ਮੀਰ ਦਾ ਰਾਗ
Nov 09, 2019 5:49 pm
Kartarpur Corridor Opening Testimony: ਲਾਹੌਰ- ਤੁਸੀਂ ਜਦ ਕਿਸੇ ਨੂੰ ਖੁਸ਼ੀ ਦਿੰਦੇ ਹੋ ਤਾਂ ਅੱਲਾ ਖੁਸ਼ ਹੁੰਦਾ ਹੈ। ਜੋ ਵੀ ਅੱਲਾ ਦੇ ਪੈਗੰਬਰ ਇਸ ਦੁਨਿਆ ਤੇ ਆਏ ਉਹ ਸਿਰਫ ਦੋ ਪੈਗਾਮ ਲੈ ਕੇ ਆਏ। ਇਕ ਇਨਸਾਨਿਅਤ ਦਾ ਤੇ ਦੂਜਾ ਇਨਸਾਫ ਦਾ। ਇਹ ਦੋ ਚੀਜਾ ਆਦਮੀ ਨੂੰ ਜਾਨਵਰਾਂ ਨਾਲੋਂ ਵੱਖ ਕਰਦਿਆਂ ਹਨ। ਉਨ੍ਹਾਂ ਕਿਹਾ ਕਿ ਇਕ ਲੀਡਰ ਦਾ
ਕਰਤਾਰਪੁਰ ਦਰਸ਼ਨਾਂ ਲਈ 30 ਦਿਨ ਪਹਿਲਾਂ ਕਰਨਾ ਪਏਗਾ ਅਪਲਾਈ
Oct 14, 2019 6:20 pm
Apply For Kartarpur Corridor: ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਕੌਰੀਡੋਰ ਨੂੰ ਖੋਲਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਅੱਜ ਸਰਕਾਰ ਭਾਰਤ ਸਰਕਾਰ ਤੇ ਪੰਜਾਬ ਦੇ ਅਧਿਕਾਰੀਆਂ ਵੱਲੋਂ ਸਮੇਂ ਸਿਰ ਲਾਂਘੇ ਦੇ ਮੁਕੰਮਲ ਹੋਣ ਨੂੰ ਯਕੀਨੀਂ ਬਣਾਉਣ ਲਈ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਸ਼ਰਧਾਲੂਆਂ
ਪਾਕਿਸਤਾਨ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਕੀਤਾ ਇਹ ਵੱਡਾ ਬਦਲਾਅ
Sep 07, 2019 7:38 pm
Kartarpur Corridor: ਇਸਲਾਮਾਬਾਦ: ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਵਿੱਚ ਮੌਜੂਦ ਸਿੱਖਾਂ ਦੇ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਲਿਆ ਗਿਆ ਹੈ । ਜਿਸਦੀ ਪਹਿਲੀ ਸ਼੍ਰੇਣੀ ਵਿੱਚ ਸਿਰਫ ਭਾਰਤੀ ਸ਼ਰਧਾਲੂ ਸ਼ਾਮਿਲ ਹੋਣਗੇ ਜਦਕਿ ਦੂਜੀ ਸ਼੍ਰੇਣੀ ਵਿੱਚ ਦੁਨੀਆ ਦੇ ਬਾਕੀ ਹਿੱਸਿਆ ਤੋਂ ਆਉਣ ਵਾਲੇ ਸ਼ਰਧਾਲੂ ਸ਼ਾਮਿਲ ਹੋਣਗੇ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਪੰਜਾਬ ਸਰਕਾਰ ਨੇ ਕੁੱਝ ਨਹੀਂ ਕੀਤਾ: ਮਜੀਠੀਆ
Sep 02, 2019 4:01 pm
Majithia Statement On Kartarpur Corridor: ਪਿੰਡ ਬੱਬੇਹਾਲੀ ਵਿਖੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਦੀ ਸੰਗਤ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ PM ਦਾ ਵੱਡਾ ਐਲਾਨ
Aug 25, 2019 7:29 pm
imran khan statement on kartarpur corridor: ਕਸ਼ਮੀਰ ਦੇ ਪੁਰਗਠਨ ਉਪਰੰਤ ਭਾਰਤ ਅਤੇ ਪਾਕਿਸਤਾਨ ‘ਚ ਕਾਫ਼ੀ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਪਰ ਇਸ ਤਣਾਅ ਦੇ ਬਾਵਜੂਦ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਾਰਤਪੁਰ ਲਾਂਘੇ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਸੀਨੀਅਰ ਸਹਾਇਕ ਨੇ
ਕਰਤਾਰਪੁਰ ਲਾਂਘੇ ਨੂੰ ਲੈ ਕੇ SGPC ਨੇ ਦਿੱਤਾ ਵੱਡਾ ਬਿਆਨ
Aug 17, 2019 3:28 pm
SGPC Statement On Kartarpur Corridor: ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਰੋਕਣ ਦੀ ਲਗਾਤਾਰ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ । ਜਿਸ ਬਾਰੇ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਖੰਡਨ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ ਈਦ ਦੀ ਛੁੱਟੀ ਹੋਣ ਕਾਰਨ ਪਾਕਿਸਤਾਨ
ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਬੰਬ ਦੀ ਖ਼ਬਰ ਮਿਲਣ ‘ਤੇ ਮੱਚੀ ਭੱਜਦੌੜ
Aug 17, 2019 2:29 pm
Kartarpur Railway Bomb: ਜਲੰਧਰ : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਹਾਲਾਤ ਸਹੀ ਨਹੀਂ ਹਨ। ਇਸ ਦੇ ਚਲਦਿਆਂ ਕਰਤਾਰਪੁਰ ਦੇ ਰੇਲਵੇ ਸਟੇਸ਼ਨ ‘ਤੇ ਉਸ ਵੇਲੇ ਭੱਜਦੌੜ ਮੱਚ ਗਈ, ਜਦੋਂ ਸਟੇਸ਼ਨ ‘ਤੇ ਇਕ ਬੰਬ ਵਰਗੀ ਚੀਜ਼ ਮਿਲੀ। ਖ਼ਬਰ ਮਿਲਦਿਆਂ ਹੀ ਰੇਲਵੇ ਅਤੇ ਕਰਤਾਰਪੁਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੰਬਨੁਮਾ ਵਸਤੂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਪੁਲਿਸ ਦੀ ਮੁਸਤੈਦੀ
ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ‘ਤੇ ਕੈਪਟਨ ਨੇ ਜਤਾਈ ਚਿੰਤਾ
Aug 11, 2019 1:44 pm
kartarpur corridor project: ਚੰਡੀਗੜ੍ਹ : ਭਾਰਤ – ਪਾਕਿ ਵਿਚਕਾਰ ਕਸ਼ਮੀਰ ਮੁੱਦੇ ਤੋਂ ਬਾਅਦ ਪੈਦਾ ਹੋਏ ਤਣਾਅ ਦਾ ਕਰਕੇ ਕਰਤਾਰਪੁਰ ਕੌਰੀਡੋਰ ਪ੍ਰਾਜੈਕਟ ਦਾ ਕੰਮ ਵਿੱਚ ਰੁਕਾਵਟ ਪੈ ਜਾਣ ਦੀਆਂ ਖ਼ਬਰਾਂ ‘ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਚਿੰਤਾ ਜਤਾਈ ਹੈ । ਦੱਸ ਦਈਏ ਕਿ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ
ਪਾਕਿਸਤਾਨ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਲਈ ਦੇਵੇਗਾ 42 ਏਕੜ ਜ਼ਮੀਨ
Jul 17, 2019 8:02 pm
pakistan gives 42 acres to Kartarpur Corridor: ਲਾਹੌਰ: ਪਾਕਿਸਤਾਨ ਵੱਲੋਂ ਕਰਤਾਰਪੁਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਲਈ 42 ਏਕੜ ਜ਼ਮੀਨ ਅਲਾਟ ਕੀਤੀ ਜਾਵੇਗੀ । ਜਿਸ ਬਾਰੇ ਬੁੱਧਵਾਰ ਨੂੰ ਪੰਜਾਬ ਦੇ ਗਵਰਨਰ ਨੇ ਇਹ ਐਲਾਨ ਕੀਤਾ । ਬੀਤੇ ਦਿਨੀਂ ਪੰਜਾਬ ਦੇ ਗਵਰਨਰ ਨੇ ਐਲਾਨ ਕੀਤਾ ਸੀ ਕਿ ਕਰਤਾਰਪੁਰ ਕੋਰੀਡਰ ਦਾ ਕੰਮ 80 ਫੀਸਦੀ ਮੁਕੰਮਲ ਹੋ ਚੁੱਕਿਆ ਹੈ
ਕਰਤਾਰਪੁਰ ਲਾਂਘੇ ਦਾ ਕੰਮ 70% ਪੂਰਾ: ਪਾਕਿਸਤਾਨ
Jul 14, 2019 4:56 pm
kartarpur corridor construction work: ਅੰਮ੍ਰਿਤਸਰ: ਐਤਵਾਰ ਨੂੰ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿੱਚ ਬੈਠਕ ਕੀਤੀ ਗਈ । ਜਿਸ ਵਿੱਚ ਵਾਹਗਾ (ਪਾਕਿਸਤਾਨ) ਵਿੱਚ ਕਰਤਾਰਪੁਰ ਲਾਂਘੇ ‘ਤੇ ਆਪਣੇ ਪਾਕਿਸਤਾਨ ਦੇ ਨੁਮਾਇੰਦਿਆਂ ਨਾਲ ਦੁਵੱਲੀ ਬੈਠਕ ਕਰਨ ਲਈ ਭਾਰਤ ਵਫ਼ਦ ਵਾਹਗਾ ਸਰਹੱਦ ‘ਤੇ ਪਹੁੰਚੇ । ਜਿਸ ਵਿੱਚ ਭਾਰਤ ਤੇ ਪਾਕਿ ਦੇ ਅਧਿਕਾਰੀਆਂ ਦੀ ਕਰਤਾਰਪੁਰ ਲਾਂਘੇ ‘ਤੇ
2 ਨਵੰਬਰ ਨੂੰ ਖੁੱਲ੍ਹ ਸਕਦੈ ਕਰਤਾਰਪੁਰ ਲਾਂਘਾ!
Jul 08, 2019 7:40 pm
Kartarpur corridor to open: ਇਸਲਾਮਾਬਾਦ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਤਾਰਾ ਸਿੰਘ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਵੱਡੀ ਜਾਣਕਾਰੀ ਦਿੱਤੀ ਗਈ ਹੈ । ਉਨ੍ਹਾਂ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੇ ਨਾਰੋਵਾਲ ਸੂਬੇ ਵਿੱਚ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੂੰ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਨ ਵਾਲਾ ਕਰਤਾਰਪੁਰ ਕੋਰੀਡੋਰ 2 ਨਵੰਬਰ ਨੂੰ ਖੁੱਲ੍ਹ
ਕਰਤਾਰਪੁਰ ਹਾਈਵੇ ਨੂੰ ਮਿਲਿਆ ‘ਗ੍ਰੀਨ ਸਿਗਨਲ’, ਸਰਹੱਦ ਤੱਕ ਇੰਝ ਹੋਵੇਗਾ ਰਸਤਾ
Apr 21, 2019 12:52 pm
Kartarpur Highway Green Signal: ਚੰਡੀਗੜ੍ਹ: ਕਰਤਾਰਪੁਰ ਸਾਹਿਬ ਕੋਰੀਡੋਰ ਨਾਲ ਜੁੜਨ ਵਾਲੇ ਹਾਈਵੇ ਨੂੰ ਵਾਤਾਵਰਣ ਮੰਤਰਾਲਾ ਨੇ ਹਰਿ ਝੰਡੀ ਦੇ ਦਿੱਤੀ ਹੈ। ਪ੍ਰਸਤਾਵਿਤ ਹਾਈਵੇ ਪਿੰਡ ਚੰਦੂ ਨੰਗਲ ਦੇ ਕੋਲੋਂ ਹੋ ਕੇ ਗੁਜ਼ਰਨ ਵਾਲੇ ਨੈਸ਼ਨਲ ਹਾਈਵੇ-354 ਤੋਂ ਸ਼ੁਰੂ ਹੋਵੇਗਾ, ਜੋ ਅੱਗੇ ਡੇਰਾ ਬਾਬਾ ਨਾਨਕ ਸ਼ਹਿਰ ਦੇ ਕੋਲੋਂ ਗੁਜ਼ਰਦਿਆਂ ਪਾਕਿਸਤਾਨ ਬਾਰਡਰ ਤੱਕ ਜਾਵੇਗਾ। ਇਸ ਲਈ ਨੈਸ਼ਨਲ ਹਾਈਵੇ ਅਥਾਰਿਟੀ
ਨੌਜਵਾਨ ਨੇ ਮੰਦਿਰ ਦੇ ਪੁਜਾਰੀ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਈ ਮੌਤ
Apr 08, 2019 1:26 pm
Kartarpur Mandir Fight: ਕਰਤਾਰਪੁਰ: ਅੱਜ ਦੇ ਸਮੇ ਵਿੱਚ ਆਪਸੀ ਝਗੜੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਜਿਸਦੇ ਚਲਦੇ ਕਾਫ਼ੀ ਜ਼ਿਆਦਾ ਖੂਨ-ਖ਼ਰਾਬਾ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਕਰਤਾਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਨੌਜਵਾਨ ਨੇ ਕਰਤਾਰਪੁਰ ਗਊਸ਼ਾਲਾ ਦੇ ਨੇੜੇ ਪੈਂਦੇ ਬਾਬਾ ਬਾਲਕ ਨਾਥ ਜੀ ਮੰਦਿਰ ਦੇ ਮੁੱਖ ਸੇਵਾਦਾਰ ਨੂੰ ਮੌਤ
ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵੱਲੋਂ ਉਸਾਰੀ ਕਾਰਜ ਸ਼ੁਰੂ
Apr 05, 2019 7:20 pm
Kartarpur Corridor: ਬਟਾਲਾ: ਭਾਰਤ ਪਾਕਿਸਤਾਨ ਦੇ ਵਿੱਚ ਬਣਨ ਜਾ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵੱਲੋਂ ਉਸਾਰੀ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਿੱਚ ਮੁੱਖ ਰਸਤਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਡੇਰਾ ਬਾਬਾ ਨਾਨਕ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਬਣਾਈ ਜਾ ਰਹੀ 200 ਫੁੱਟ ਚੌੜੀ ਅਤੇ
ਕਰਤਾਰਪੁਰ ਕੋਰੀਡੋਰ: ਪਾਕਿਸਤਾਨ ਵਲੋਂ ਗੋਪਾਲ ਚਾਵਲਾ ਵਾਲੀ 10 ਮੈਂਬਰੀ ਕਮੇਟੀ ਭੰਗ
Apr 04, 2019 3:45 pm
Pakistan Gopal Chawla: ਕਰਤਾਰਪੁਰ ਕੋਰੀਡੋਰ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਵਲੋਂ ਪਾਕਿਸਤਾਨ ਦੀ 10 ਮੈਂਬਰ ਗੁਰਦੁਆਰਾ ਕਮੇਟੀ ‘ਤੇ ਰੋਕ ਲਾ ਦਿੱਤੀ ਗਈ ਹੈ। ਪਾਕਿਸਤਾਨ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ‘ਤੇ ਰੋਕ ਲਾਈ ਗਈ ਹੈ। ਦਰਅਸਲ ਪਾਕਿਸਤਾਨ ਦੀ ਇਸ 10 ਮੈਂਬਰ ਕਮੇਟੀ ‘ਚ ਗੋਪਾਲ ਚਾਵਲਾ ਵੀ ਸ਼ਾਮਲ ਸਨ, ਜਿਸ ਤੋਂ ਬਾਅਦ ਭਾਰਤ ਵਲੋਂ
ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿਸਾਨਾਂ ਦੇ ਲਈ ਕੀਤਾ ਗਿਆ 17 ਲੱਖ ਪ੍ਰਤੀ ਏਕੜ ਮੁਆਵਜੇ ਦਾ ਐਲਾਨ
Mar 26, 2019 4:15 pm
Kartarpur Corridor: ਡੇਰਾ ਬਾਬਾ ਨਾਨਕ: ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰੇਟਾਂ ਨੂੰ ਲੈ ਕੇ ਬਹੁਤ ਸਮੇਂ ਤੋਂ ਲੜਾਈ ਚੱਲ ਰਹੀ ਸੀ, ਜੀ ਕਿ ਬੀਤੇ ਦਿਨੀਂ ਖਤਮ ਹੋ ਗਈ। ਇਸ ਮਾਮਲੇ ਵਿੱਚ ਕਿਸਾਨਾਂ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਨਾਲ ਚਾਰ ਮੀਟਿੰਗਾਂ ਦੇ ਬਾਅਦ ਇਹ ਸਹਿਮਤੀ ਬਣੀ। ਇਸ ਮੀਟਿੰਗ ਵਿੱਚ 50 ਕਿਸਾਨ
ਕਰਤਾਰਪੁਰ ਲਾਂਘਾ: ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਸ਼ੁਰੂ ਹੋਇਆ ਨਿਰਮਾਣ ਕਾਰਜ
Mar 18, 2019 3:38 pm
Kartarpur Corridor : ਡੇਰਾ ਬਾਬਾ ਨਾਨਕ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਨੂੰ ਭਾਰਤ ਵਲੋਂ ਆਖਿਰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਭਾਰਤ ਵਾਲੇ ਪਾਸੇ ਵੀ ਤੇਜ਼ੀ ਨਾਲ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ। ਜਾਣਕਾਰੀ ਮੁਤਾਬਕ ਜੇ ਸੀ ਬੀ ਮਸ਼ੀਨਾਂ ਨੇ ਪੈਸੰਜਰ ਟਰਮੀਨਲ ਵਾਲੇ ਸਥਾਨ ‘ਤੇ ਪਿਟਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕਿਸਾਨਾਂ
ਕਰਤਾਰਪੁਰ ਸਮਝੌਤੇ ਲਈ ਇਸ ਦਿਨ ਭਾਰਤ ਆਵੇਗਾ ਪਾਕਿਸਤਾਨੀ ਵਫਦ
Mar 06, 2019 5:52 pm
Ind-Pak finalise modalities Kartarpur Corridor: ਇਸਲਾਮਾਬਾਦ: ਭਾਰਤ–ਪਾਕਿਸਤਾਨ ‘ਚ ਇਨ ਦਿਨੀਂ ਤਣਾਅ ਚਲ ਰਿਹਾ ਹੈ ਪਰ ਇਸ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ ਦੀ ਉਸਾਰੀ ‘ਤੇ ਨਹੀਂ ਪਵੇਗਾ। ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦੀ ਰੂਪ-ਰੇਖਾ ਤਿਆਰ ਕਰਨ ਲਈ ਪਾਕਿਸਤਾਨੀ ਵਫ਼ਦ 14 ਮਾਰਚ ਨੂੰ ਨਵੀਂ ਦਿੱਲੀ ਆਵੇਗਾ। ਇਸ ਕਦਮ ਦੋਵਾਂ ਗੁਆਢੀ ਦੇਸ਼ਾਂ ਵਿਚ ਤਣਾਅ ਘੱਟ ਕਰਨ ਵਿਚ ਮਦਦਗਾਰ ਸਕਾਰਾਤਮਕ
ਕਰਤਾਰਪੁਰ ਲਾਂਘਾ ਦੀ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਧਰਨਾ ਲਗਾ ਕੇ ਰੋਕਿਆ
Feb 25, 2019 5:15 pm
Kartarpur Corridor Farmers Protest: ਡੇਰਾ ਬਾਬਾ ਨਾਨਕ: ਕਰਤਾਰਪੁਰ ਕੋਰੀਡੋਰ ਦੇ ਲਈ ਉਥੋਂ ਦੇ ਕਿਸਾਨਾਂ ਤੋਂ ਕੁਝ ਜ਼ਮੀਨ ਐਕਵਾਇਰ ਕੀਤੀ ਜਾਣ ਦਾ ਫੈਸਲਾ ਲਿਆ ਗਿਆ ਸੀ। ਜਿਸਦੇ ਚੱਲਦੇ ਜਮੀਨ ਦੀ ਨਿਸ਼ਾਨਦੇਹੀ ਕਰਨ ਲਈ ਕੁਝ ਅਧਿਕਾਰੀਆਂ ਨੂੰ ਭੇਜਿਆ ਗਿਆ। ਜਦੋਂ ਇਹ ਅਧਿਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਉੱਥੇ ਪਹੁੰਚੇ ਤਾਂ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਧਰਨਾ ਲਗਾ ਕੇ
ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੀ ਇਸ ਤਜਵੀਜ਼ ਦਾ ਕੈਪਟਨ ਨੇ ਕੀਤਾ ਵਿਰੋਧ
Jan 23, 2019 6:05 pm
Pakistan Kartarpur Corridor: ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਲੋਂ ਕੇਵਲ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦੇਣ ਵਾਲੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਅਤੇ ਖ਼ਾਸ ਕਰਕੇ ਹਿੰਦੂਆਂ ਦੇ ਸਾਂਝੇ ਗੁਰੂ ਸਨ। ਅਮਰਿੰਦਰ ਸਿੰਘ ਨੇ