Tag: , , ,

ਕਰੀਨਾ ਦੀ ਕ੍ਰਿਸਮਿਸ ਪਾਰਟੀ ‘ਚ ਲੱਗਾ ਗਲੈਮਰ ਦਾ ਤੜਕਾ, ਪਹੁੰਚੇ ਇਹ ਸਿਤਾਰੇ

Kareena Christmas Bash : ਮੰਗਲਵਾਰ ਰਾਤ ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਨੇ ਆਪਣੇ ਘਰ ‘ਚ ਕ੍ਰਿਸਮਿਸ ਪਾਰਟੀ ਹੋਸਟ ਕੀਤੀ। ਇਸ ਪਾਰਟੀ ਵਿੱਚ ਕਰੀਨਾ ਕਪੂਰ ਦੀ ਗਰਲ ਗੈਂਗ ਦੇ ਨਾਲ ਇੰਡਸਟਰੀ ਦੇ ਉਨ੍ਹਾਂ ਦੇ ਬਾਕੀ ਦੋਸਤ ਵੀ ਨਜ਼ਰ ਆਏ। ਰੈੱਡ ਕਲਰ ਦੇ ਆਉਟਫਿਟ ਵਿੱਚ ਮਲਾਇਕਾ ਗਲੈਮਰਸ ਲੱਗੀ। ਕਰਨ ਜੌਹਰ ਵੀ ਕਰੀਨਾ ਕਪੂਰ ਦੀ ਕ੍ਰਿਸਮਿਸ

ਪੈਪਰਾਜੀ ਤੋਂ ਪਰੇਸ਼ਾਨ ਹੋਏ ਤੈਮੂਰ, ਕਰੀਨਾ ਨੇ ਦੱਸਿਆ ਕਿ ਹੁਣ ਉਹ ਖੁਦ ਕਹਿਣ ਲੱਗਿਆ ਹੈ ‘NO Photos’

Kareena Taimur paparazzi obsession: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਦਰਸ਼ਕਾਂ ਦੀ ਹਮੇਸ਼ਾ ਫੇਵਰੇਟ ਰਹੀ ਹੈ। ਹੁਣ ਉਹ ਆਪਣੇ ਰੇਡਿਓ ਸ਼ੋਅ ਵੱਟ ਵੁਮੈਨ ਵਾਂਟ ਦੇ ਜਰੀਏ ਸਿੱਧੇ ਤੌਰ ਤੇ ਦਰਸ਼ਕਾਂ ਨਾਲ ਜੁੜ ਰਹੀ ਹੈ।ISHQ FM 104.8 ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਵਿੱਚ ਕਰੀਨਾ ਕਪੂਰ ਖਾਨ ਤਮਾਮ ਅਜਿਹੇ ਮੁੱਦਿਆਂ ਤੇ ਗੱਲ ਕਰਦੀ ਹੈ ਜਿਨ੍ਹਾਂ ਦੇ ਬਾਰੇ

ਕਰੀਨਾ ਨੂੰ ਹੋਇਆ ਬੇਬੀ ਫੀਵਰ ਤਾਂ ਉੱਥੇ ਹੀ ਆਪਣੀ ਜਿੱਦ ‘ਤੇ ਅੜੇ ਦਿਲਜੀਤ

kareena-diljit medical reports pics :ਹਰ ਕੋਈ ਕਰੀਨਾ ਕਪੂਰ ਦੀ ਫਿਲਮ ਗੁੱਡ ਨਿਊਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਫਿਲਮ ਦੇ ਕਾਰਨ ਉਹਨਾਂ ਤੇ ਬੇਬੀ ਫੀਵਰ ਚੜ੍ਹ ਗਿਆ ਹੈ। ਘੱਟੋ-ਘੱਟ ਇਹ ਉਹਨਾਂ ਦੀ ਡਾਕਟਰੀ ਰਿਪੋਰਟ ਕਹਿੰਦੀ ਹੈ। ਇਸ ਨੂੰ ਗੰਭੀਰਤਾ ਨਾਲ ਲੈਣ ਤੋਂ ਪਹਿਲਾਂ, ਤੁਹਾਨੂੰ ਦੱਸ ਦੇਈਏ ਕਿ ਇਹ ਅਸਲ ਵਿੱਚ ਨਿਰਮਾਤਾਵਾਂ ਦੀ ਪ੍ਰਚਾਰ ਸੰਬੰਧੀ ਰਣਨੀਤੀ

ਮਨੀਸ਼ ਮਲਹੋਤਰਾ ਦੇ ਪਿਤਾ ਦੇ ਦਿਹਾਂਤ ’ਤੇ ਹੱਸਦੀ ਹੋਈ ਦਿਖਾਈ ਦਿੱਤੀ ਕਰੀਨਾ ਕਪੂਰ

kareena troll for smiling: ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਪਿਤਾ ਦਾ ਬੀਤੇ ਦਿਨ ਦਿਹਾਂਤ ਹੋਇਆ ਸੀ । ਸੋਮਵਾਰ ਦੀ ਸਵੇਰ ਨੂੰ ਮਨੀਸ਼ ਦੇ ਪਿਤਾ ਨੇ ਆਖਰੀ ਸਾਹ ਲਿਆ ਸੀ । ਇਸ ਦੌਰਾਨ ਕਈ ਬਾਲੀਵੁੱਡ ਸਿਤਾਰੇ ਅਫਸੋਸ ਕਰਨ ਲਈ ਉਹਨਾਂ ਦੇ ਘਰ ਪਹੁੰਚੇ । ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਵੀ ਮਨੀਸ਼ ਦੇ ਘਰ

ਦਿਲਜੀਤ, ਅਕਸ਼ੇ, ਕਰੀਨਾ ਤੇ ਕਿਆਰਾ ਦੀ ਫ਼ਿਲਮ ‘Good Newwz’ ਦਾ ਟ੍ਰੇਲਰ ਹੋਇਆ ਰਿਲੀਜ਼

Trailer release movie ‘Good Newwz’: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਪੰਜਾਬੀ ਗੀਤਾਂ, ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਹੋਰਾਂ ਦੀ ਮਲਟੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ

ਹੱਥ ਵਿੱਚ ਤਿਰੰਗਾ ਫੜੇ Mom ਕਰੀਨਾ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਏ ਤੈਮੂਰ

Taimur Ali kareena airport:ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਬਾਲੀਵੁਡ ਦੇ ਸਭ ਤੋਂ ਫੇਮਸ ਬੱਚੇ ਹਨ। Taimur Ali kareena airport ਤੈਮੂਰ ਜਿੱਥੇ ਜਾਂਦੇ ਹਨ ਮੀਡੀਆ ਦੇ ਕੈਮਰੇ ਉਨ੍ਹਾਂ ਦੇ ਪਿੱਛੇ ਚਲਦੇ ਹਨ। ਅੱਜਕੱਲ੍ਹ ਤੈਮੂਰ ਨੂੰ ਅਕਸਰ ਉਨ੍ਹਾਂ ਦੀ ਮਾਂ ਕਰੀਨਾ ਕਪੂਰ ਨਾਲ ਏਅਰਪੋਰਟ ਤੇ ਸਪਾਟ ਕੀਤਾ ਜਾ ਰਿਹਾ ਹੈ, ਅਜਿਹੇ ਵਿੱਚ ਤੈਮੂਰ ਅਲੱਗ-ਅਲੱਗ

ਲਾਂਗ ਬੂਟਸ-ਡੈਨਿਮ ਲੁਕ ਵਿੱਚ ਦਿਖਿਆ ਕਰੀਨਾ ਨਾਲ ਤੈਮੂਰ ਦਾ ਟਸ਼ਨ , ਵੇਖੋ ਤਸਵੀਰਾਂ

Taimur Looks Cutest Tiny Cowboy Boots : ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੀ ਤਰ੍ਹਾਂ ਉਨ੍ਹਾਂ ਦੇ ਲਿਟਿਲ ਮਮਚਕਿਨ ਤੈਮੂਰ ਅਲੀ ਖਾਨ ਵੀ ਫੈਸ਼ਨ ਦੇ ਮਾਮਲੇ ਵਿੱਚ ਵੱਡੇ-ਵੱਡੇ ਲੋਕਾਂ ਨੂੰ ਟੱਕਰ ਦਿੰਦੇ ਹਨ।  ਤੈਮੂਰ ਦੇ ਕਿਊਟ ਐਕਸਪ੍ਰੈਸ਼ਨ ਦੇ ਨਾਲ ਉਨ੍ਹਾਂ ਦੀ ਹਰ ਤਸਵੀਰ ਵਿੱਚ ਉਨ੍ਹਾਂ ਦਾ ਲੁਕ ਅਤੇ ਸਟਾਈਲ ਵੀ ਲਾਈਮਲਾਈਟ ਵਿੱਚ ਆ ਜਾਂਦਾ

ਬੇਟੇ ਨਾਲ ਮਲਾਇਕਾ ਨੇ ਮਨਾਈ ਦੀਵਾਲੀ, ਫੈਮਿਲੀ ਨਾਲ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

 Malaika celebrates Diwali son: ਆਪਣੇ ਲੁਕਸ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਬੇਟੇ ਦੇ ਨਾਲ ਧੂਮਧਾਮ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ।ਸੋਸ਼ਲ ਮੀਡੀਆ ਤੇ ਮਲਾਇਕਾ ਅਰੋੜਾ ਦੀ ਦੀਵਾਲੀ ਤਸਵੀਰਾਂ ਛਾਈਆਂ ਹੋਈਆਂ ਹਨ।  Malaika celebrates Diwali son   ਬੇਟੇ ਅਰਹਾਨ ਅਤੇ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਮਲਾਇਕਾ ਅਰੋੜਾ ਦੇ ਨਾਲ ਮਲਾਇਕਾ ਦੀ ਇਹ ਤਸਵੀਰ

ਸੈਫ-ਕਰੀਨਾ ਨੇ ਤੈਮੂਰ ਨਾਲ ਮਨਾਈ ਆਪਣੀ wedding anniversary, ਵੇਖੋ ਤਸਵੀਰਾਂ

Kareena Saif anniversary party: ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ 7ਵੀਂ ਵੈਡਿੰਗ ਐਨੀਵਰਸਰੀ ਪਰਿਵਾਰ ਵਾਲਿਆਂ ਦੇ ਨਾਲ ਸਾਦਗੀ ਦੇ ਨਾਲ ਮਨਾਇਆ।  Kareena Saif anniversary party   ਦੋਹਾਂ ਦੇ ਐਨੀਵਰਸਰੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।    ਇਸ ਵਿੱਚ ਕਰੀਨਾ ਅਤੇ ਸੈਫ ਅਲੀ ਖਾਨ ਦੇ ਇਲਾਵਾ ਉਨ੍ਹਾਂ ਦੇ ਬੇਟੇ ਤੈਮੂਰ ਵੀ ਬੇਹੱਦ ਖੁਸ਼ ਨਜ਼ਰ ਆ

ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ ਕਰੀਨਾ ਕਪੂਰ ਖਾਨ

KAREENA SAIF WEDDING ANNIVERSARY : ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ 7 ਸਾਲ ਪਹਿਲਾਂ ਅੱਜ ਹੀ ਦੇ ਦਿਨ ਮਤਲਬ ਕਿ 16 ਅਕਤੂਬਰ ਨੂੰ ਵਿਆਹ ਕਰ ਲਿਆ ਸੀ। ਕਰੀਨਾ ਨੇ 10 ਸਾਲ ਵੱਡੇ ਅਤੇ ਦੋ ਬੱਚਿਆਂ ਦੇ ਪਿਤਾ ਸੈਫ ਨਾਲ ਪਹਿਲਾਂ ਕੋਰਟ ਮੈਰਿਜ ਕੀਤੀ ਸੀ, ਫਿਰ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਸੀ। ਸੈਫ ਅਤੇ ਕਰੀਨਾ ਦੇ

ਖੇਤਾਂ ‘ਚ ਕੰਮ ਕਰਦੀ ਨਜ਼ਰ ਆਈ ਕਰੀਨਾ Insta ‘ਤੇ ਸ਼ੇਅਰ ਕੀਤੀ ਵੀਡੀਓ

kareena Makes farming fun : ਬਾਲੀਵੁੱਡ ਇੰਡਸਟਰੀ ‘ਚ ਬੇਬੋ ਦੇ ਨਾਂ ਤੋਂ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਕਰੀਨਾ ਕਪੂਰ ਅਕਸਰ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ।ਇਸ ਅਦਾਕਾਰਾ ਦੀ ਜ਼ਬਰਦਸਤ ਐਕਟਿੰਗ ਦੇ ਕਰੋੜਾਂ ਦੀ ਗਿਣਤੀ ‘ਚ ਫੈਨਜ਼ ਹਨ । ਫੈਨਜ਼ ਸੋਸ਼ਲ ਮੀਡੀਆ ‘ਤੇ ਕਰੀਨਾ ਦੇ ਫੈਨ ਪੇਜ ਨੂੰ ਕਾਫੀ ਫੋਲੋ ਕਰਦੇ ਹਨ ।  ਹਾਲ ਹੀ ‘ਚ

ਕਰੀਨਾ ਨਾਲ ਸ਼ੋਅ ਕਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਘਬਰਾਏ ਹੋਏ ਸਨ ਕਾਰਤਿਕ

Kartik Share Kareena Pic : ਬਾਲੀਵੁੱਡ ਅਦਾਕਾਰਾ  ਕਾਰਤਿਕ ਆਰਯਨ ਅਤੇ ਸਾਰਾ ਅਲੀ ਖਾਨ ਦੀ  ਰਿਲੇਸ਼ਨਸ਼ਿਪ ਵਾਰੇ ਤਾਂ ਸਭ ਜਾਣਦੇ ਹੀ ਹਨ । ਅਕਸਰ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਮੀਡੀਆ ਸਾਹਮਣੇ ਹਜੇ ਤੱਕ ਇਨ੍ਹਾਂ ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਦੀ ਗੱਲ ਨੂੰ ਮਨੀਆਂ ਨਹੀਂ ਹੈ । ਪਰ ਫੈਨਜ਼ ਨੂੰ ਇਨ੍ਹਾਂ

ਵਾਟਰ ਬੇਬੀ ਹੈ ਸੈਫ-ਕਰੀਨਾ ਦੇ ਲਾਡਲੇ ਤੈਮੂਰ, ਇਹ ਤਸਵੀਰਾਂ ਹਨ ਸਬੂਤ

Taimur baby water park : ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਆਪਣੇ ਬੇਟੇ ਤੈਮੂਰ ਅਲੀ ਖਾਨ ਨਾਲ ਲੰਦਨ ਵਿੱਚ ਹੈ। ਲੰਦਨ ਵਿੱਚ ਸਾਰੇ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ। ਹਾਲੀਡੇਅ ਇੰਨਜੁਆਏ ਕਰਦੇ ਹੋਏ ਤੈਮੂਰ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਹੁਣ ਤੈਮੂਰ ਦੀ ਕੁੱਝ ਨਵੀਂ ਤਸਵੀਰਾਂ ਸਾਹਮਣੇ ਆਈਆਂ ਹਨ।

ਕਰੀਨਾ ਨੇ ਸ਼ੇਅਰ ਕੀਤਾ ਬ੍ਰਾਈਡਲ ਫੋਟੋਸ਼ੂਟ, ਲੋਕਾ ਨੇ ਕਿਹਾ – ‘ਬੁੱਢੀ’

kareena troll bridal photo shoot : ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਇਸ ਸਮੇਂ ਸੱਤਵੇਂ ਅਸਮਾਨ ਉੱਤੇ ਹੈ। ਇਸ ਦੀ ਵਜ੍ਹਾ ਹੈ ਕਿ ਇਸ ਸਮੇਂ ਉਨ੍ਹਾਂ ਦੀ ਝੋਲੀ ਵਿੱਚ ਇੱਕ ਤੋਂ ਵੱਧ ਕੇ ਇੱਕ ਪ੍ਰੋਜੈਕਟਸ ਹਨ। ਇੱਕ ਪਾਸੇ ਕਰੀਨਾ ਜੀ ਟੀਵੀ ਦੇ ਮਸ਼ਹੂਰ ਡਾਂਸਿੰਗ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ 7 ਵਿੱਚ ਬਤੋਰ ਜੱਜ ਨਜ਼ਰ ਆ ਰਹੀ

ਟੀਵੀ ਸ਼ੋਅ ਦੇ ਇੱਕ ਐਪੀਸੋਡ ਲਈ ਕਰੀਨਾ ਨੂੰ ਮਿਲ ਰਹੇ ਨੇ ਕਰੋੜਾਂ ਰੁਪਏ !

Kareena Kapoor Dance India Dance : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਕੱਲ੍ਹ ਵੱਡੇ ਪਰਦੇ ਦੇ ਨਾਲ ਛੋਟੇ ਪਰਦੇ ‘ਤੇ ਵੀ ਆਪਣੇ ਜਲਵੇ ਬਿਖੇਰ ਰਹੀ ਹੈ। ਧਿਆਨ ਯੋਗ ਹੈ ਕਿ ਅਦਾਕਾਰਾ ਹਾਲ ਹੀ ਵਿੱਚ ਰਿਐਲਿਟੀ ਸ਼ੋਅ ‘ਡਾਂਸ ਇੰਡੀਆ ਡਾਂਸ’ ਨੂੰ ਜੱਜ ਕਰ ਰਹੀ ਹੈ ਪਰ ਇਸ ਸ਼ੋਅ ਦੇ ਇੱਕ ਐਪੀਸੋਡ ਲਈ ਕਰੀਨਾ ਕਪੂਰ

ਕਰੀਨਾ ਦੀ ਪੁਰਾਣੀ ਤਸਵੀਰ ਵਾਇਰਲ, ਕੀ ਲੱਗ ਰਹੀ ਹੈ ਕਿਊਟ ?

Kareena Kapoor Childhood Photo : ਕਰੀਨਾ ਕਪੂਰ ਖਾਨ ਵੈਸੇ ਤਾਂ ਸੋਸ਼ਲ ਮੀਡੀਆ ਉੱਤੇ ਬਿਲਕੁੱਲ ਵੀ ਐਕਟਿਵ ਨਹੀਂ ਰਹਿੰਦੀ ਹੈ ਪਰ ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਹਲਚਲ ਮਚਾਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਬਚਪਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਇਸ ਤਸਵੀਰ ਨੂੰ

19 ਸਾਲ ਪੁਰਾਣੀ ਹੈ ਇਹ ਅਦਾਕਾਰਾ, ਫਿਰ ਵੀ ਕਰਦੀ ਹੈ ਬਾਲੀਵੁਡ ‘ਚ ਕੰਮ

Kareena Shooting Angrezi Medium : ਕਰੀਨਾ ਕਪੂਰ ਨੇ ਆਪਣੀ ਅਗਲੀ ਫਿਲਮ ਅੰਗਰੇਜ਼ੀ ਮੀਡੀਅਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਹ ਇਰਫਾਨ ਖਾਨ ਦੇ ਨਾਲ ਨਜ਼ਰ ਆਏਗੀ।  ਸੋਸ਼ਲ ਮੀਡੀਆ ਉੱਤੇ ਕਰੀਨਾ ਦੇ ਸ਼ੈਡਿਊਲ ਦੇ ਫਰਸਟ ਡੇਅ ਦੀ ਸ਼ੂਟਿੰਗ ਦਾ ਲੁਕ ਵਾਇਰਲ ਹੋ ਰਿਹਾ ਹੈ। ਧਿਆਨ ਯੋਗ ਹੈ ਕਿ ਇਹ ਫਿਲਮ ਹਿੰਦੀ ਮੀਡੀਅਮ ਦਾ

ਤੈਮੂਰ ਦਾ ਖਿਆਲ ਰੱਖਣ ਅਤੇ ਕੰਮ ਦੇ ਵਿੱਚ ਫਸੀ ਕਰੀਨਾ ਕਪੂਰ , ਇੰਝ ਕਰ ਰਹੀ ਮੈਨੇਜ

Kareena Juggles Family Vacation : ਕਰੀਨਾ ਕਪੂਰ ਖਾਨ ਜੋ ਫਿਲਹਾਲ ਲੰਦਨ ਵਿੱਚ ਛੁੱਟੀਆਂ ਮਨਾ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਹਰ ਹਫਤੇ ਇੱਕ ਦਿਨ ਦੇ ਲਈ ਆਪਣੇ ਟੀਵੀ ਸ਼ੋਅ ਦੀ ਸ਼ੂਟਿੰਗ ਕਰਨ ਦੇ ਲਈ ਭਾਰਤ ਆ ਜਾ ਰਹੀ ਹੈ।ਫਿਲਮ ਵੀਰੇ ਦੀ ਵੈਡਿੰਗ ਦੀ ਅਦਾਕਾਰਾ ਕਰੀਨਾ ਆਪਣੇ ਟੀਵੀ ਡੈਬਿਊ ਸ਼ੋਅ ਡਾਂਸ ਇੰਡੀਆ ਡਾਂਸ ਦੇ ਲਈ ਹਰ

ਮਾਂ ਬਬੀਤਾ ਨਾਲ ਕਰਿਸ਼ਨਾ-ਕਰੀਨਾ ਦਾ Chill OUT, ਇੰਗਲੈਂਡ ‘ਚ ਕਰ ਰਹੀਆਂ ਹਨ ਮਸਤੀ

  Karisma birthday eve Dogmersfield: ਕਰਿਸ਼ਮਾ ਕਪੂਰ ਖਾਨ ਦਾ ਅੱਜ ਯਾਨੀ 25 ਜੂਨ ਨੂੰ ਬਰਥਡੇ ਹੈ। ਇਨ੍ਹਾਂ ਦਿਨੀਂ ਉਹ ਇੰਗਲੈਂਡ ਵਿੱਚ ਆਪਣੀ ਭੈਣ ਕਰੀਨਾ ਕਪੂਰ ਖਾਨ ਦੇ ਨਾਲ ਹੈ।ਹੁਣ ਮਾਮ ਬਬੀਤਾ ਕਪੂਰ ਨੇ ਵੀ ਉਨ੍ਹਾਂ ਨੂੰ ਉੱਥੇ ਜੁਆਈਨ ਕੀਤਾ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਹਾਲੀਡੇਅ ਇੰਨਜੁਆਏ ਕਰਦੇ ਹੋਏ ਕਈ ਤਸਵੀਰਾਂ ਸਾਹਮਣੇ ਆਈਆਂ ਹਨ।ਫਿਲਹਾਲ ਉਹ

ਕਰੀਨਾ ਦੇ ਲਾਡਲੇ ਨੇ ਟੀਮ ਇੰਡੀਆ ਨੂੰ ਇਸ ਅੰਦਾਜ਼ ‘ਚ ਕੀਤਾ ਸਲਾਮ

Taimur Wearing Indian Jersey : ਆਈਸੀਸੀ ਕ੍ਰਿਕਟ ਵਰਲਡ ਕਪ ਵਿੱਚ ਭਾਰਤ ਨੇ ਪਾਕਿਸ‍ਤਾਨ ਦੇ ਖਿਲਾਫ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਪੂਰੇ ਦੇਸ਼ਭਰ ਵਿੱਚ ਜਿੱਤ ਦਾ ਜਸ਼‍ਨ ਮਨਾਇਆ ਜਾ ਰਿਹਾ ਹੈ। ਇਸ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜੀ ਨਾਲ ਵਾਇਰਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ