Tag: , , ,

ਕਰੀਨਾ ਕਪੂਰ ਤੋਂ ਸਿੱਖੋ Fit ਰਹਿਣਾ, ਮਾਂ ਬਣਨ ਤੋਂ ਬਾਅਦ ਇਸ ਤਰ੍ਹਾਂ ਰਹੀ Shape ਵਿੱਚ

kareena work out trainer:ਕਰੀਨਾ ਕਪੂਰ ਖਾਨ ਦੀ ਯੋਗ ਟ੍ਰੇਨਰ ਰੂਪਲ ਨੇ ਇੱਕ ਥ੍ਰੋਅਬੈਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵਿੱਚ ਕਰੀਨਾ ਕਪੂਰ ਦੀ ਸੂਰਜ ਨਮਸਕਾਰ ਕਰਦੇ ਹੋਏ ਵੇਖਿਆ ਗਿਆ ਹੈ। ਪੋਸਟ ਕੀਤੇ ਗਏ ਕਲਿੱਪ ਵਿੱਚ ਕਰੀਨਾ ਨੂੰ ਸੂਰਜ ਨਮਸਕਾਰ ਦੇ ਅਲੱਗ-ਅੱਲਗ ਆਸਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਲਿੱਪ ਨੂੰ ਰਿਕਾਰਡ ਕਰਦੇ -ਕਰਦੇ ਕਰੀਨਾ ਦੀ ਟ੍ਰੇਨਰ ਉਨ੍ਹਾਂ

ਅਦਾਕਾਰਾ ਕਰੀਨਾ ਕਪੂਰ ਨੇ ਨਵੀਂ ਡ੍ਰੇਸ ਪਾ ਕੇ ਇੰਝ ਕੀਤਾ ਡਾਂਸ,ਵਾਇਰਲ ਹੋਇਆ ਵੀਡੀਓ

Kareena Kapoor Viral Video: ਕੋਰੋਨਾ ਵਾਇਰਸ ਦੀ ਵਜ੍ਹਾਂ ਨਾਲ ਦੇਸ਼ ਭਰ ‘ਚ ਲਾਕਡਾਊਨ ਹੋਇਆ ਪਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ।

ਕਰੀਨਾ ਕਪੂਰ ਅਤੇ ਅਰਜੁਨ ਕਪੂਰ ਲੰਡਨ ਵਿਚ ਪੀਜ਼ਾ ਖਾਂਦੇ ਆਏ ਨਜ਼ਰ,ਦੇਖੋ ਵੀਡੀਓ

Kareena Kapoor Viral Video: ਅਦਾਕਾਰਾ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੀ ਰਹਿੰਦੀ ਹੈ।ਹਾਲ ਹੀ ਵਿੱਚ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਰੀਨਾ ਕਪੂਰ ਦੇ

ਇੰਨੀ ਛੋਟੀ ਉਮਰ ‘ਚ ਬੇਟੇ ਨੇ ਮਾਂ ਲਈ ਕੀਤਾ ਕਮਾਲ ਦਾ ਕੰਮ

Kareena Kapoor son Taimur : ਕਰੀਨਾ ਕਪੂਰ ਖਾਨ ਇਨੀਂ ਦਿਨੀਂ ਆਪਣੇ ਬੇਟੇ ਤੈਮੂਰ ਅਲੀ ਖਾਨ ਦੇ ਨਾਲ ਬਹੁਤ ਸਾਰਾ ਸਮਾਂ ਬਿਤਾ ਰਹੀ ਹੈ। ਜਿੱਥੇ ਬਾਕੀ ਸਾਰੇ ਸਿਤਾਰੇ ਆਪਣੇ ਘਰ ‘ਚ ਕੁਕਿੰਗ ਅਤੇ ਸਾਫ ਸਫਾਈ ਕਰਨ ਲੱਗੇ ਹੋਏ ਹਨ। ਉੱਥੇ ਹੀ ਕਰੀਨਾ ਆਪਣੇ ਨੰਨ੍ਹੇ ਰਾਜਕੁਮਾਰ ਦੀ ਕਲਾਕਾਰੀ ਨੂੰ ਦੇਖ ਕੇ ਕਾਫੀ ਖੁਸ਼ ਹੋ ਰਹੀ ਹੈ। ਤੈਮੂਰ

ਕੋਰੋਨਾ ਵਾਇਰਸ ਦੇ ਚਲਦੇ ਬਾਲੀਵੁਡ ਸਿਤਾਰੇ ਹੁਣ ਘਰ ਬੈਠੇ ਕਰ ਰਹੇ ਹਨ ਇਹ ਕੰਮ

bollywood-stars-doing-at-home: ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਕੋਰੋਨਾ ਵਾਇਰਸ ਦਾ ਫੈਲਣ ਦਾ ਅਸਰ ਬਾਲੀਵੁੱਡ ‘ਤੇ ਪੈ ਰਿਹਾ ਹੈ।ਕੋਰੋਨਾ ਵਾਇਰਸ ਕਾਰਨ ਮੁੰਬਈ ਵਿਚ ਫਿਲਮਾਂ ਅਤੇ ਸੀਰੀਅਲਸ ਦੀ ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ।

ਕਰੀਨਾ ਕਪੂਰ ਨੇ ਸ਼ੇਅਰ ਕੀਤੀ ਤੈਮੂਰ ਅਲੀ ਖਾਨ ਦੀ ਇਹ ਖ਼ੂਬਸੂਰਤ ਤਸਵੀਰ

kareena-shared-taimur’s-photo : ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਇੰਟਰਨੈਟ ਦੀ ਇਕ ਸਨਸਨੀ ਬਣ ਗਿਆ ਹੈ। ਤੈਮੂਰ ਦੇ ਨਾਮ ‘ਤੇ ਬਹੁਤ ਸਾਰੇ ਫੈਨ ਪੇਜ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ’ ਤੇ ਜੰਗਲ ਦੀ ਅੱਗ ਵਾਂਗ ਫੈਲੀਆਂ ਰਹਿੰਦੀਆਂ ਹਨ। ਤੈਮੂਰ ਦੀਆਂ ਤਸਵੀਰਾਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ

ਇਸ ਵੱਖਰੇ ਅੰਦਾਜ ਨਾਲ ਆਮਿਰ ਨੇ ਕਰੀਨਾ ਨੂੰ ਵਿਸ਼ ਕੀਤਾ ਹੈਪੀ ਵੈਲਨਟਾਈਨ ਡੇ

aamir-wish-valentind-day-to kareena: ਬਾਲੀਵੁਡ ਇੰਡਸਟਰੀ ਦੇ ਸੁਪਰਹਿੱਟ ਖ਼ਾਨ ਆਮਿਰ ਖ਼ਾਨ ਇਹਨੀਂ ਦਿਨੀ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਫਿਲਮ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਹਨ। ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਪੰਜਾਬੀਆਂ ਵੱਲੋਂ ਵੀ ਫ਼ਿਲਮ ਵਿਚ ਆਮਿਰ ਦੀ ਨਵੀਂ ਲੁੱਕ ਨੂੰ ਲੈ ਕੇ ਉਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਆਮਿਰ

ਚਰਚਾ ਵਿੱਚ ਰਹੀ ਕਰੀਨਾ ਕਪੂਰ ਦੇ ਭਰਾ ਅਰਮਾਨ ਦੇ ਵਿਆਹ, ਦੇਖੋ ਇਨਸਾਈਡ ਤਸਵੀਰਾਂ

 Kareena’s brother Arman’s wedding Pics: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਰ-ਕਰਿਸ਼ਮਾ ਕਪੂਰ ਦੇ ਕਜਨ ਭਰਾ ਅਰਮਾਨ ਜੈਨ ਦੇ ਵਿਆਹ ਬਹੁਤ ਧੂਮਧਾਮ ਨਾਲ ਹੋਇਆ।ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ। ਹੁਣ ਉਨ੍ਹਾਂ ਦੇ ਵਿਆਹ ਦੀ ਕੁੱਝ ਕੈਂਡਿਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਭਰਾ ਆਦਰ ਜੈਨ ਨਾਲ ਅਰਮਾਨ ਜੈਨ।ਦੱਸ ਦੇਈਏ ਕਿ ਵਿਆਹ ਵਿੱਚ ਆਦਰ ਅਤੇ

ਟ੍ਰੇਲਰ: ਕਾਮੇਡੀ ਦੇ ਨਾਲ ਬਾਪ-ਬੇਟੀ ਦੇ ਰਿਸ਼ਤੇ ਨੂੰ ਬਿਆਂ ਕਰਦੀ ਹੈ ਇਰਫਾਨ-ਕਰੀਨਾ ਦੀ ਇੰਗਲਿਸ਼ ਮੀਡੀਅਮ

angreji medium movie trailer Release : ਮੁੰਬਈ- ਬਾੱਲੀਵੁਡ ਅਦਾਕਾਰ ਇਰਫਾਨ ਖਾਨ ਅਤੇ ਕਰੀਨਾ ਕਪੂਰ ਦੀ ਆਉਣ ਵਾਲੀ ਫਿਲਮ ‘ਅੰਗਰੇਜ਼ੀ ਮੀਡੀਅਮ’ਦਾ ਟ੍ਰੇਲਰ ਵੀਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿਚ ਕਾਮੇਡੀ ਦੇ ਸਮੇਂ ਤੋਂ ਲੈ ਕੇ ਡਾਇਲਾਗ ਦੀ ਡਿਲਿਵਰੀ ਬਹੁਤ ਜਬਰਦਸਤ ਹੈ। ਇਸ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਕਿਰਦਾਰ ਆਪਣੀ ਅਦਾਕਾਰੀ

ਏਅਰਪੋਰਟ ‘ਤੇ ਕਰੀਨਾ ਨੇ ਢਾਇਆ ਕਹਿਰ , ਸਟਾਈਲਿਸ਼ ਲੁੱਕ ‘ਚ ਫੈਨਜ਼ ਨੂੰ ਬਣਾਇਆ ਦੀਵਾਨਾ

kareena kapoor spot  at airport : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਬਾਲੀਵੁੱਡ ਵਿੱਚ ਸਭ ਤੋਂ ਜਿਆਦਾ ਪਸੰਦ ਕੀਤੀ ਜਾਣ ਵਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਬਿਨਾਂ ਸ਼ੱਕ ਤੋ ਕਰੀਨਾ ਇੰਡਸਟਰੀ ਦੀ ਬਹੁਤ ਹੀ ਫੈਸ਼ਨੇਬਲ ਅਭਿਨੇਤਰੀਆਂ ਵਿਚੋ ਇਕ ਹੈ। ਰੈੱਡ ਕਾਰਪੇਟ ਹੋਵੇ, ਫਿਲਮ ਪ੍ਰਮੋਸ਼ਨ ਹੋਵੇ ਜਾਂ ਏਅਰਪੋਰਟ ਲੁੱਕ, ਕਰੀਨਾ ਆਪਣੇ ਆਪ ਨੂੰ ਸੁਰਖੀਆਂ ਵਿਚ ਲਿਆਉਣ ਦੇ ਤਰੀਕੇ ਨੂੰ

ਕਰੀਨਾ ਦੇ ਭਰਾ ਅਰਮਾਨ ਦੇ ਵੈਡਿੰਗ ਰਿਸੈਪਸ਼ਨ ਵਿੱਚ ਪਹੁੰਚਿਆ ਬਾਲੀਵੁਡ, ਵੇਖੋ ਤਸਵੀਰਾਂ

Arman Wedding Reception : ਕਪੂਰ ਪਰਿਵਾਰ ਵਿੱਚ ਵਿਆਹ ਹੋਵੇ ਅਤੇ ਫਿਲਮ ਇੰਡਸਟਰੀ ਵਿੱਚ ਚਰਚਾ ਨਾ ਹੋਵੇ ਤਾਂ ਅਜਿਹਾ ਹੋ ਨਹੀਂ ਸਕਦਾ।ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਦੇ ਵਿਆਹ ਹਾਲ ਹੀ ਹੋਇਆ ਹੈ। ਇਸ ਤੋਂ ਬਾਅਦ ਦੋਵੇਂ ਵੈਡਿੰਗ ਰਿਸੈਪਸ਼ਨ ਵਿੱਚ ਨਜ਼ਰ ਆਏ ਹਨ। ਅਰਮਾਨ ਜੈਨ ਦੇ ਵੈਡਿੰਗ ਰਿਸੈਪਸ਼ਨ ਵਿੱਚ ਫਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਹਨ।

ਕਰੀਨਾ ਦੇ ਭਰਾ ਦੇ ਵਿਆਹ ‘ਤੇ ਅਨਿਲ ਕਪੂਰ ਨੇ ਕੀਤਾ ਜਬਰਦਸਤ ਡਾਂਸ

Anil Kapoor dance Armaan wedding : ਬਾਲੀਵੁਡ ਅਦਾਕਾਰ ਅਰਮਾਨ ਜੈਨ 3 ਫਰਵਰੀ ਨੂੰ ਆਪਣੀ ਗਰਲਫ੍ਰੈਂਡ ਅਨੀਸਾ ਮਲਹੋਤਰਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ ਗਏ ਹਨ। ਦੋਨਾਂ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਹੋਇਆ ਅਤੇ ਵਿਆਹ ਵਿੱਚ ਕਈ ਦਿੱਗਜ ਬਾਲੀਵੁਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਵਿਆਹ ਦੌਰਾਨ ਲਈਆਂ ਗਈਆਂ ਤਮਾਮ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ

ਹੱਥ ਵਿੱਚ ਪਜਲ ਗੇਮ ਲਏ ਮੰਮੀ ਕਰੀਨਾ ਕਪੂਰ ਖਾਨ ਦੇ ਨਾਲ ਨਜ਼ਰ ਆਏ ਤੈਮੂਰ

Taimur with mom Kareena :ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਉਨ੍ਹਾਂ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਇਕੱਠੇ ਦੇਖਣਾ ਫੈਨਜ਼ ਨੂੰ ਕਾਫੀ ਪਸੰਦ ਹੈ।  ਹਾਲ ਹੀ ਵਿੱਚ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਏ। ਦੋਵੇਂ ਬਾਂਦਰਾ ਵਿੱਚ  ਇਕੱਠੇ ਦਿਖਾਈ ਦਿੱਤੇ। ਕਰੀਨਾ ਕਪੂਰ ਖਾਨ ਨੇ ਤੈਮੂਰ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ ਅਤੇ ਜੂਨੀਅਰ ਨਵਾਬ

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

Saif Ali Khan wife Kareena kapoor : ਸੈਫ  ਅਲੀ ਖਾਨ ਹਾਲ ਹੀ ਵਿੱਚ ਫਿਲਮ ਤਾਨਾਜੀ ਦ ਅਨਸੰਗ ਵਾਰਿਅਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ । ਫਿਲਮ ਵਿੱਚ ਸੈਫ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਇਸਦੇ ਇਲਾਵਾ ਸੈਫ ਅਲੀ ਖਾਨ ਆਪਣੇ ਲੁਕਸ ਦੇ ਚਲਦੇ ਕਾਫੀ ਖਬਰਾਂ ਵਿੱਚ ਰਹਿੰਦੇ ਹਨ। . ਹਾਲ ਹੀ ਵਿੱਚ ਸੈਫ

ਜਾਣੋ ਸਲਮਾਨ ਅਤੇ ਅਕਸ਼ੇ ਦੀ ਫ਼ਿਲਮਾਂ ਵਿੱਚੋ ਕਿਸ ਨੇ ਕੀਤੀ ਜ਼ਿਆਦਾ ਕਮਾਈ

Salman- aksey box office collection: ਇਸ ਹਫਤੇ ਬਾਕਸ ਆਫਿਸ ‘ਤੇ ਬਾਲੀਵੁੱਡ ਦੀਆਂ ਦੋ ਫ਼ਿਲਮਾਂ ‘ਚ ਕਮਾਈ ਨੂੰ ਲੈ ਕੇ ਕਰੜੀ ਟੱਕਰ ਵੇਖਣ ਨੂੰ ਮਿਲੀ। ਪਹਿਲੀ ਫ਼ਿਲਮ ਹੈ ਅਕਸ਼ੈ ਕੁਮਾਰ, ਕਰੀਨਾ ਕਪੂਰ ਦੀ ‘ਗੁੱਡ ਨਿਊਜ਼’ ਜਦਕਿ ਇਸ ਦੇ ਦੂਜੇ ਪਾਸੇ ਬਾਕਸ ਆਫਿਸ ‘ਤੇ ਦਸਤਕ ਦਿੱਤੀ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ ‘ਦਬੰਗ-3’ ਨੇ। ‘ਗੁੱਡ ਨਿਊਜ਼’

ਭੀਖ ਮੰਗਣ ਵਾਲੀ ਬੱਚੀ ਨੂੰ ਇਗਨੋਰ ਕਰਨ ‘ਤੇ ਟਰੋਲ ਹੋਈ ਕਰੀਨਾ ਕਪੂਰ

Kareena trolled over begging beggar: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕੁਝ ਖਾਸ ਪਸੰਦ ਨਹੀਂ ਕਰ ਰਹੇ ਹਨ। ਦਰਅਸਲ ਕ੍ਰਿਸਮਸ ਦੇ ਖਾਸ ਮੌਕੇ ’ਤੇ ਕਰੀਨਾ ਕਪੂਰ ਖਾਨ ਬੇਟੇ ਤੈਮੂਰ ਅਲੀ ਖਾਨ ਨਾਲ ਬਾਂਦਰਾ (ਮੁੰਬਈ)   ਦੇ ਮਾਊਂਟ ਮੈਰੀ

ਫ਼ਿਲਮ ‘Good Newwz’ ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼

Movie good newwz-official trailer”: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ, ਦਿਲਜੀਤ ਦੋਸਾਂਝ ਤੇ ਕਿਆਰਾ ਆਡਵਾਣੀ ਦੀ ਅਪਕਮਿੰਗ ਫਿਲਮ ‘ਗੁੱਡ ਨਿਊਜ਼’ ਦਾ ਦੂਜਾ ਟਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਟਰੇਲਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਰਿਹਾ ਹੈ।ਟਰੇਲਰ ਚ ਪੇਸ਼ ਕੀਤਾ ਗਿਆ ਹੈ ਕਿ ਗੁੱਡ ਨਿਊਜ਼ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ। ਦੋਵੇਂ

ਅਦਾਕਾਰਾ ਕਰੀਨਾ ਕਪੂਰ ਅਤੇ ਅਕਸ਼ੇ ਕੁਮਾਰ ਦਾ ਡਾਂਸ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ

Akshay-kareena dance video viral: ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਅਤੇ ਅਦਾਕਾਰ ਅਕਸ਼ੇ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ।  ਜਿਸ ‘ਚ ਉਹ ਆਪਣੀ ਫ਼ਿਲਮ ਗੁੱਡ ਨਿਊਜ਼ ਦੇ ਗੀਤ ‘ਗੁੱਡ ਨਿਊਜ਼’ ਦੇ ਗੀਤ ਸੌਦਾ ਖਰਾ ਖਰਾ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਇੱਕ ਸੰਮੇਲਨ ਦੇ

ਇਹ ਹਨ ਉਹ ਬਾਲੀਵੁਡ ਸਿਤਾਰੇ ਜਿਨ੍ਹਾਂ ਦੀਆਂ ਫਿਲਮਾਂ ਦੇ ਨਾਲ-ਨਾਲ ਜਿੰਮ ਲੁਕ ਵੀ ਬਟੋਰਦੇ ਹਨ ਚਰਚਾ

Bollywood stars jym look: ਨੈਪੋਟਿਜਮ ਨੂੰ ਲੈ ਕੇ ਹੁੰਦੀ ਲਗਾਤਾਰ ਬਹਿਸ ਦੇ ਵਿੱਚ ਕਈ ਸਟਾਰ ਕਿਡਜ਼ ਨੇ ਬਾਲੀਵੁਡ ਵਿੱਚ ਆਪਣੀ ਸ਼ੁਰੂਆਤ ਕੀਤੀ ਹੈ।ਹਾਲਾਂਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਫਿਲਮਾਂ ਤੋਂ ਜਿਆਦਾ ਇਹ ਸਟਾਰ ਕਿਡਜ਼ ਆਪਣੇ ਫੈਸ਼ਨ ਸੈਂਸ ਅਤੇ ਜਿੰਮ ਏਅਰਪੋਰਟ ਲੁਕਸ ਨੂੰ ਲੈ ਕੇ ਚਰਚਾ ਵਿੱਚ ਬਣੇ ਰੋਹਿੰਦੇ ਹਨ। ਜਾਨਵੀ-ਸਾਲ 2018 ਵਿੱਚ ਫਿਲਮ ਧੜਕ ਤੋਂ

ਮਾਸਟਰ ਸ਼ੈੱਫ’ ਲੁੱਕ ‘ਚ ਕਰੀਨਾ, ਤੈਮੂਰ ਨਾਲ ਪਹੁੰਚੀ ‘ਕੁੱਕਿੰਗ ਕਲਾਸ’

Kareena-taimur chef look photos: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਇੰਟਰਨੈਟ ਦੀ ਇਕ ਸਨਸਨੀ ਬਣ ਗਿਆ ਹੈ। ਤੈਮੂਰ ਦੇ ਨਾਮ ‘ਤੇ ਬਹੁਤ ਸਾਰੇ ਫੈਨ ਪੇਜ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ’ ਤੇ ਜੰਗਲ ਦੀ ਅੱਗ ਵਾਂਗ ਫੈਲੀਆਂ ਰਹਿੰਦੀਆਂ ਹਨ। ਤੈਮੂਰ ਦੀਆਂ ਤਸਵੀਰਾਂ ਦੀ ਮੰਗ ਇੰਨੀ ਜ਼ਿਆਦਾ