Tag: , , , , , ,

‘ਆਪ’ ਨੇਤਾ ਕੰਵਰ ਸੰਧੂ ਦੇ ਬੇਟੇ ਦਾ ਦਿਹਾਂਤ

‘ਆਪ’ ਨੇਤਾ ਕੰਵਰ ਸੰਧੂ ਦੇ ਪੁੱਤਰ ਕਰਨ ਸੰਧੂ ਦੀ ਹੋਈ ਮੌਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੱਤਰਕਾਰ ਕੰਵਰ ਸੰਧੂ ਦੇ ਬੇਟੇ ਕਰਨ ਸੰਧੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਕਰਨ ਸੰਧੂ ਸ਼ਾਦੀਸ਼ੁਦਾ ਸੀ ਤੇ ਕੈਨੇਡਾ ‘ਚ ਰਹਿੰਦਾ ਸੀ। ਕੁਝ ਘੰਟੇ ਪਹਿਲਾਂ ਹੀ ਕਰਨ ਨੇ ਕੰਵਰ ਸੰਧੂ ਦੇ ਟਵੀਟ ਨੂੰ ਰੀਟਵੀਟ ਕੀਤਾ ਸੀ। ਦੱਸਣਯੋਗ ਹੈ ਕਿ ਕੰਵਰ ਸੰਧੂ ਦਾ ਬੇਟਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ