Tag: , , ,

ਨਸ਼ਾ ਤਸਕਰ ਭਰਾਵਾਂ ਦੇ ਘਰ ਛਾਪਾ, ਖੇਤ ‘ਚ ਦੱਬੇ ਕਰੋੜ ਰੁਪਏ ਤੇ ਚਿੱਟਾ ਬਰਾਮਦ

RAID DRUG SMUGGLER BROTHERS : ਪਠਾਨਕੋਟ : ਸੂਬੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਖਤ ਕਦਮ ਚੁੱਕੇ ਜਾ ਰਹੇ ਹਨ । ਇਸੇ ਦੇ ਤਹਿਤ ਲੁਧਿਆਣਾ ਤੋਂ ਵਿਸ਼ੇਸ਼ ਟਾਸਕ ਫੋਰਸ ਦੀ ਟੀਮ ਵੱਲੋਂ ਪਠਾਨਕੋਟ ਦੇ ਕਸਬਾ ਮੀਰਥਲ ਵਿੱਚ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਦੌਰਾਨ STF ਟੀਮ ਨੂੰ ਵੱਡੀ ਮਾਤਰਾ ਵਿੱਚ ਨਸ਼ਾ ਤੇ

3 ਕਰੋੜ ਦੀ ਲਾਲਚ ਦੇ ਕੇ ਬਾਬੇ ਨੇ ਲਗਾਇਆ 18 ਲੱਖ ਦਾ ਚੂਨਾ …

Fraud Baba Robbed 18 Lakhs : ਕਪੂਰਥਲਾ : ਬੀਤੇ ਦਿਨੀਂ ਕਪੂਰਥਲਾ ‘ਚ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਬਾਬੇ ਨੇ ਤਿੰਨ ਕਰੋੜ ਮਿਲਣ ਦਾ ਝਾਂਸਾ ਦੇ ਕੇ ਇੱਕ ਪਰਿਵਾਰ ਨਾਲ ਲੱਖਾਂ ਦੀ ਠੱਗੀ ਮਾਰੀ। ਦੱਸ ਦੇਈਏ ਕਿ ਸੋਨੇ ਦੀਆਂ ਮੋਹਰਾਂ ਲੱਗ ਰਹੇ ਇਹ ਸਿੱਕੇ ਅਸਲ ‘ਚ ਚਾਕਲੇਟਾਂ ਹਨ,  ਜੋ ਗੋਲਡਨ ਕਵਰ ‘ਚ

550ਵਾਂ ਪ੍ਰਕਾਸ਼ ਪੂਰਬ ਤੇ ਪੰਜਾਬ ਸਰਕਾਰ ਸਿੱਖ ਸੰਗਤਾਂ ਨੂੰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

 550 Parkash Gurpurab : ਕਪੂਰਥਲਾ : ਸਿੱਖ ਇਤਿਹਾਸ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੁਹਿੰਮ ਤਹਿਤ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਨੂੰ ਚਿੱਤਰਤ ਕੀਤਾ ਜਾਵੇਗਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ। ਸਿੱਖ ਧਰਮ  ਸੁਲਤਾਨਪੁਰ ਲੋਧੀ ਨਵੰਬਰ ‘ਚ ਮਨਾਏ ਜਾ ਰਹੇ ਸ੍ਰੀ ਗੁਰੂ

ਹੁਣ ਪੰਜਾਬ ਦੇ ਇਸ ਪਿੰਡ ‘ਚ ਦਾਖਿਲ ਹੋਣ ਲਈ ਦੇਣਾ ਪਵੇਗਾ ਟੈਕਸ

Punjab Panchayat Decided Tax: ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿਚੋਂ ਚੁੰਗੀ ਖਤਮ ਕਰ ਦਿੱਤੀ ਗਈ ਹੈ, ਪਰ ਨੰਗਲ ਲੁਬਾਣਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਵਿੱਚ ਆ ਕੇ ਸਾਮਾਨ ਵੇਚਣ ਵਾਲੇ ਲੋੜਵੰਦ ਲੋਕਾਂ ’ਤੇ ਟੈਕਸ ਲਗਾ ਦਿੱਤਾ ਹੈ । ਇਸ ਦੇ ਤਹਿਤ ਪਿੰਡ ਵਿੱਚ ਦਾਖਿਲ ਹੋ ਕੇ ਸਮਾਨ ਵੇਚਣ ਵਾਲਿਆਂ ਦੀ ਪਰਚੀ ਕੱਟੀ

ਸਕੂਟੀ ਸਵਾਰ ਬਜ਼ੁਰਗ ਨੂੰ ਸ਼ਰਾਪ ਦਾ ਡਰ ਦੇ ਕੇ ਪਿਸਤੌਲ ਦੀ ਨੋਕ ‘ਤੇ ਲੁੱਟਿਆ

Kapurthala Old Man Cash Loot: ਕਪੂਰਥਲਾ: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਬਹੁਤ ਜਿਆਦਾ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਤਲਵੰਡੀ ਚੌਧਰਿਆਂ ਪਿੰਡ ਵਿੱਚ ਸਰਾਪ ਦਾ ਡਰ ਦੇ ਕੇ ਇੱਕ ਬੁਜੁਰਗ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਤਿੰਨ ਲੁਟੇਰੇ ਸੋਨੇ ਦਾ ਕੜਾ ਅਤੇ ਅੰਗੂਠੀ ਖੋਹ

ਨਸ਼ੀਲੀ ਚਾਹ ਪਿਲਾ ਕੇ ਅਧਿਆਪਕਾ ਨਾਲ ਮਿਟਾਈ ਹਵਸ, ਅਸ਼ਲੀਲ ਫੋਟੋਆਂ ਖਿੱਚ ਕੀਤਾ ਬਲੈਕਮੇਲ

Kapurthala Teacher Rape : ਕਪੂਰਥਲਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮਹਿਲਾਵਾਂ ਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਦਾ ਜਿੱਥੇ ਅਧਿਆਪਕਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮਾਮਲਾ

ਗੋਲੀਆਂ ਦੀ ਬੌਛਾਰ ਕਰ ਹਵਾਲਾਤੀ ਨੂੰ ਭਜਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ

Kapurthala Murder Case: ਕਪੂਰਥਲਾ: ਕਪੂਰਥਲਾ ਪੁਲਿਸ ਜਿਸ ਨੇ ਤਕਰੀਬਨ 48 ਘੰਟਿਆਂ ਵਿੱਚ ਇੱਕ ਹੱਤਿਆ ਦਾ ਮਾਮਲਾ ਸੁਲਝਾਇਆ ਸੀ ਨੇ ਆਪਣੀ ਮੁਸਤੈਦੀ ਦਾ ਇੱਕ ਹੋਰ ਨਤੀਜਾ ਦਿੱਤਾ ਹੈ, ਜਿਸ ਵਿੱਚ ਸਰਕਾਰੀ ਹਸਪਤਾਲ ਤੋਂ ਇੱਕ ਹਵਾਲਾਤੀ ਨੂੰ ਗੋਲੀਆਂ ਦੀ ਬੌਛਾਰ ਨਾਲ ਭਜਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੁੱਝ ਹੀ ਘੰਟੇ ਵਿੱਚ ਫੜ ਲਿਆ ਹੈ। ਸੂਬੇ ਵਿੱਚ ਚਾਹੇ

ਸਿਵਲ ਹਸਪਤਾਲ ‘ਚ ਚੱਲੀਆਂ ਗੋਲ਼ੀਆਂ, ਮੈਡੀਕਲ ਲਈ ਲਿਆਂਦੇ ਹਵਾਲਾਤੀ ਨੂੰ ਲੈ ਕੇ ਸਾਥੀ ਫ਼ਰਾਰ

Kapurthala Civil Hospital: ਕਪੂਰਥਲਾ: ਸਿਵਲ ਹਸਪਤਾਲ ਕਪੂਰਥਲਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਲਾਜ ਲਈ ਲਿਆਂਦੇ ਗਏ ਇਕ ਹਵਾਲਾਤੀ ਨੂੰ ਉਸ ਦੇ ਸਾਥੀ ਸ਼ਰੇਆਮ ਗੋਲ਼ੀਆਂ ਚਲਾ ਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ।  ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਹਰਭੇਜ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਇਸੇ ਦੌਰਾਨ

ਕੁਝ ਦਿਨ ਪਹਿਲਾਂ ਵਿਆਹੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਖ਼ੁਦਕੁਸ਼ੀ

Kapurthala Man Committed Suicide: ਕਪੂਰਥਲਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਿਸੇ ਨਾ ਕਿਸੇ ਪਰੇਸ਼ਾਨੀ ਕਰ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਨੌਜਵਾਨ ਦੀ ਜਹਿਰੀਲਾ ਪਦਾਰਥ ਨਿਗਲਣ ਦੇ

ਬੈਂਕ ‘ਚ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਜਮਾਂ ਕਰਵਾਉਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ

Lok Sabha Election Rules :ਕਪੂਰਥਲਾ : ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਡੀ. ਪੀ. ਐਸ ਖਰਬੰਦਾ ਨੇ ਜ਼ਿਲੇ ਦੀਆਂ ਬੈਂਕਾਂ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਇਨਾਂ ਦੀ ਇੰਨ-ਬਿੰਨ ਪਾਲਣਾ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਖਾਤੇ ਵਿਚੋਂ ਇਕ ਲੱਖ ਰੁਪਏ ਇਸ

ਪੁੱਤਰ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾ ਚੁੱਕੀ ਨੂੰਹ ਨੇ ਕੀਤਾ ਅਜਿਹਾ ਕੰਮ

Kapurthala Woman Second Marriage: ਕਪੂਰਥਲਾ: ਇੱਕ ਹੈਰਾਨ ਕਰਨ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਸਪੇਨ ਤੋਂ ਛੁੱਟੀ ਕੱਟਣ ਆਈ ਇੱਕ ਮਹਿਲਾ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੀ 6 ਸਾਲਾਂ ਬੇਰੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਮਾਮਲੇ ਵਿੱਚ ਕਪੂਰਥਲਾ ਦੀ ਰਹਿਣ ਵਾਲੀ ਵਰਿੰਦਰਜੀਤ ਕੌਰ ਆਪਣੀ ਛੇ ਸਾਲਾਂ ਦੀ ਬੇਟੀ ਨੂੰ ਮਿਲਣ

Student death Kapurthala

ਵਿਦਿਆਰਥੀ ਦੀ ਮੌਤ ਦੀ ਖਬਰ ਮਿਲਦੇ ਹੀ ਪ੍ਰਿੰਸੀਪਲ ਦੀ ਵੀ ਹੋਈ ਸਦਮੇ ਨਾਲ ਮੌਤ

Student death Kapurthala ਕਪੂਰਥਲਾ: ਕਪੂਰਥਲਾ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਜਦੋ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਇਹ ਖਬਰ ਮਿਲੀ ਤਾਂ ਉਸਦੀ ਵੀ ਸਦਮੇ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਘਟੀ ਜਦੋਂ ਸਕੂਲ ‘ਚ ਛੁੱਟੀ ਤੋਂ ਬਾਅਦ

ਜਰਮਨ ਤਕਨੀਕ ਨਾਲ ਤਿਆਰ 200 KM ਦੀ ਰਫ਼ਤਾਰ ਨਾਲ ਦੋੜੇਗੀ ਇਹ ਟ੍ਰੇਨ

Kapurthala Tejas Express: ਕਪੂਰਥਲਾ : ਭਾਰਤੀ ਰੇਲ ਦੀ ਤੇਜਸ ਹੁਣ ਇੱਕ ਹੋਰ ਤੂਫਾਨੀ ਰਫ਼ਤਾਰ ਵਾਲੇ ਸਫਰ ਲਈ ਤਿਆਰ ਹੈ। ਰੇਲ ਡਿੱਬਾ ਕਾਰਖਾਨਿਆਂ ਕਪੂਰਥਲਾ (ਆਰਸੀਐੱਫ) 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨ ਵਾਲੀ ਹਾਈਸਪੀਡ ਟ੍ਰੇਨ ਦੇ 19 ਕੋਚਾਂ ਨੂੰ ਤਿਆਰ ਕਰ ਰਿਹਾ ਹੈ। ਇਸ ਕੋਚਾਂ ਦੇ ਤੀਸਰੇ ਰੈਕ ਨੂੰ ਗਾਂਧੀ ਜਯੰਤੀ ‘ਤੇ ਰਵਾਨਾ ਕੀਤਾ ਜਾਵੇਗਾ।ਇਹ

Drug Addiction Son Death

ਨਸ਼ੇ ਨਾਲ ਹੋਈ ਇੱਕ ਹੋਰ ਮੌਤ,ਪੁੱਤ ਦੀ ਲਾਸ਼ ਦੇਖ ਰੋਂਦੀ ਰਹੀ ਮਾਂ

Drug Addiction Son Death: ਨਸ਼ਿਆਂ ਨੂੰ ਲੈਕੇ ਪੁਲਿਸ ਤੇ ਇਹਨਾਂ ਦਬਾਵ ਵੱਧ ਗਿਆ ਹੈ ਹੁਣ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲਿਆਂ ਮੌਤਾਂ ਨੂੰ ਵੀ ਜ਼ਹਿਰੀਲੇ ਪਦਾਰਥ ਨਾਲ ਮੌਤਾਂ ਵਿੱਚ ਬਦਲ ਰਹੀ ਹੈ ।ਦਰਅਸਲ ਕਪੂਰਥਲਾ ਦੇ ਪਿੰਡ ਦੇ 22 ਸਾਲਾ ਸਤਨਾਮ ਸਿੰਘ ਦੀ 21 ਅਗਸਤ ਸ਼ਾਮ ਨੂੰ ਉਸਾਰੀ ਅਧੀਨ ਇੱਕ ਇਮਾਰਤ ‘ਚੋਂ ਲਾਸ਼ ਮਿਲੀ ਸੀ ।

Foreign sending fraud

ਗਲਤ ਢੰਗ ਨਾਲ ਅਮਰੀਕਾ ਜਾ ਰਹੇ ਨੌਜਵਾਨ ਦੀ ਮੌਤ

Foreign sending fraud: ਕਪੂਰਥਲਾ : ਦੋਆਬਾ ਖੇਤਰ ਦੇ ਰਹਿਣ ਵਾਲੇ ਨੌਜਵਾਨ ਜੋ ਬਾਹਰਲੇ ਮੁਲਕਾਂ ‘ਚ ਜਾਕੇ ਇੱਕ ਖੁਸ਼ਹਾਲ ਜਿੰਦਗੀ ਜਿਉਣਾ ਚਾਹੁੰਦੇ ਹਨ, ਉਹ ਧੋਖੇਬਾਜ ਟਰੈਵਲ ਏਜੰਟ ਦੇ ਚੱਕਰ ਵਿੱਚ ਲੱਖਾਂ ਰੁਪਏ ਖਰਚ ਕੇ ਗਲਤ ਢੰਗ ਨਾਲ ਜੋਖਮ ਭਰੇ ਰਸਤਿਆਂ ਨਾਲ ਬਾਹਰ ਦੇ ਦੇਸ਼ਾਂ ਵਿੱਚ ਜਾਂਦੇ ਹਨ ਪਰ ਇਸਦਾ ਖਮਿਆਜਾ ਉਨ੍ਹਾਂ ਨੂੰ ਆਪਣੀ ਜਾਨ ਦੇਕੇ ਭੁਗਤਣਾ

Kapurthala child girl

ਚਿੰਤਪੂਰਨੀ ਕੋਲ ਹੋਇਆ ਭਿਆਨਕ ਹਾਦਸਾ, ਖੱਡ ‘ਚ ਡਿੱਗੀ ਕਾਰ

Kapurthala child girl: ਹਿਮਾਚਲ ਪ੍ਰਦੇਸ਼ ਦੇ ਚਿੰਤਪੂਰਨੀ ਕੋਲ ਸੋਮਵਾਰ ਸਵੇਰ ਹੋਈ ਸੜਕ ਦੁਰਘਟਨਾ ਵਿੱਚ ਪੰਜਾਬ ਦੇ ਕਪੂਰਥਲਾ ਦੀ ਇੱਕ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਵੀ ਜਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਉਹ ਜਿਸ ਕਾਰ ਵਿੱਚ ਜਾ ਰਹੇ ਸੀ,ਉਹ ਖੱਡ ਵਿੱਚ ਡਿੱਗ ਗਈ। ਹਾਦਸਾ ਚਿੰਤਪੂਰਨੀ ਦੇ

Gang robbers busted Kapurthala

ਲੁੱਟ-ਖ਼ੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਹਥਿਆਰਾਂ ਸਮੇਤ ਕਾਬੂ, 3 ਫਰਾਰ

Gang robbers busted Kapurthala: ਲੁੱਟ-ਖ਼ੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਓਥੇ ਹੀ ਕਪੂਰਥਲਾ ਪੁਲਿਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਖਤਰਨਾਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਆਰੋਪੀਆਂ ਨੂੰ ਹਥਿਆਰ ਸਮੇਤ ਕਾਬੂ ਕੀਤਾ ਹੈ। ਦਸ ਦੇਈਏ ਕਿ 3 ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ

Prisoner, capacity, kapurthala, modern jail

ਨਸ਼ੇ ਖਿਲਾਫ ਅਭਿਆਨ ਦਾ ਜੇਲ੍ਹਾਂ ‘ਤੇ ਪਿਆ ਅਸਰ ,ਮਾਰਡਨ ਜੇਲ੍ਹ ਕਪੂਰਥਲਾ ‘ਚ ਸਮਰੱਥਾ ਤੋਂ ਵੱਧ ਕੈਦੀ

Modern jail Kapurthala more prisoners :ਪੰਜਾਬ ‘ਚ ਨਸ਼ੇ ਨਾਲ ਵਧ ਰਹੀਆਂ ਨੌਜਵਾਨ ਮੌਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ ਤੋਂ ਕੋਈ ਨਾ ਕੋਈ ਪਰਿਵਾਰ ਆਪਣੇ ਨੌਜਵਾਨ ਪੁੱਤ ਦੀ ਲਾਸ਼ ਨੂੰ ਆਪਣੇ ਮੋਢਿਆਂ ‘ਤੇ ਲਿਜਾ ਰਿਹਾ ਹੁੰਦਾ ਹੈ।ਉਥੇ ਹੀ ਸੂਬੇ ਵਿੱਚ ਨਸ਼ਿਆਂ ਦੇ ਵਿਰੁੱਧ ਚਲੇ ਅਭਿਆਨ ਦੇ ਬਾਅਦ ਮਾਡਰਨ

ਲਵਲੀ, ਹਵੇਲੀ ਤੇ ਟੋਲ ਪਲਾਜਾ ‘ਤੇ ਕਾਰਵਾਈ ਕਰਨ ਵਾਲੀ ਮੈਡਮ ਮੰਜੂ ਰਾਣਾ ਨੂੰ ਅਹੁਦੇ ਤੋਂ ਹਟਾਇਆ

Kapurthala PLA chairperson: ਕਪੂਰਥਲਾ: ਬੇਸ਼ੱਕ ਕੁੱਝ ਦਿਨਾਂ ਲਈ ਹੀ ਸਹੀ ਪਰ ਲੋਕਾਂ ਨੂੰ ਲਾਡੋਵਾਲ ਟੋਲ ਪਲਾਜਾ ਤੋਂ ਨਿਜ਼ਾਤ ਦਵਾਉਣ ਵਾਲੀ ਅਤੇ ਫਗਵਾੜਾ ਜਲੰਧਰ ਹਾਈਵੇ ਉੱਤੇ ਪ੍ਰਸਿੱਧ ਲਵਲੀ ਯੂਨੀਵਰਸਿਟੀ ਅਤੇ ਹਵੇਲੀ ਗਰੁੱਪ ਜਿਹੇ ਨਾਮਵਰ ਲੋਕਾਂ ਦੇ ਗ਼ੈਰਕਾਨੂੰਨੀ ਕਬਜਿਆਂ ਉੱਤੇ ਕਾਰਵਾਈ ਕਰਨ ਵਾਲੀ ਕਪੂਰਥਲਾ ਦੀ ਪਰਮਾਨੈਂਟ ਲੋਕ ਅਦਾਲਤ ਦੀ ਚੇਅਰਮੈਨ ਮੰਜੂ ਰਾਣਾ ਨੂੰ ਉਨ੍ਹਾਂ ਦੇ ਅਹੁਦੇ ਤੋਂ

Serial child killer dies

ਬੇਬੀ ਸੀਰੀਅਲ ਕਿਲਰ ਦਾ ਜੇਲ੍ਹ ‘ਚ ਹੀ ਕੀਤਾ ਅੰਤਿਮ ਸਸਕਾਰ..!

Serial child killer dies: ਪੰਜਾਬ ਵਿੱਚ ਆਪਣੀ ਦਹਿਸ਼ਤ ਫੈਲਾਉਣ ਵਾਲੇ ਸੀਰੀਅਲ ਬੇਬੀ ਕਿਲਰ ਦਰਬਾਰਾ ਸਿਘ ਦਾ ਜੇਲ੍ਹ ਵਿੱਚ ਦੇਹਾਂਤ ਹੋ ਗਿਆ। ਮਰਨ ਮਗਰੋਂ ਸੀਰੀਅਲ ਬੇਬੀ ਕਿਲਰ ਦਰਬਾਰਾ ਸਿੰਘ ਨੂੰ ਆਪਣੀਆਂ ਹੱਥੋਂ ਅੱਗ ਵੀ ਨਸੀਬ ਨਹੀਂ ਹੋਈ। ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਅਤੇ 30 ਸਾਲ ਕੈਦ ਭੁਗਤ ਰਹੇ ਦਰਬਾਰਾ ਸਿੰਘ ਦੀ ਪਤਨੀ ਨੇ ਉਸ ਦੀ ਲਾਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ