Tag: , , , , , , , , , , ,

ਸਕੂਟੀ ਸਵਾਰ ਬਜ਼ੁਰਗ ਨੂੰ ਸ਼ਰਾਪ ਦਾ ਡਰ ਦੇ ਕੇ ਪਿਸਤੌਲ ਦੀ ਨੋਕ ‘ਤੇ ਲੁੱਟਿਆ

Kapurthala Old Man Cash Loot: ਕਪੂਰਥਲਾ: ਅੱਜ ਦੇ ਸਮੇਂ ਵਿੱਚ ਲੁੱਟ-ਖੋਹ ਦੀਆਂ ਬਹੁਤ ਜਿਆਦਾ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਤਲਵੰਡੀ ਚੌਧਰਿਆਂ ਪਿੰਡ ਵਿੱਚ ਸਰਾਪ ਦਾ ਡਰ ਦੇ ਕੇ ਇੱਕ ਬੁਜੁਰਗ ਵਿਅਕਤੀ ਤੋਂ ਪਿਸਤੌਲ ਦੀ ਨੋਕ ‘ਤੇ ਤਿੰਨ ਲੁਟੇਰੇ ਸੋਨੇ ਦਾ ਕੜਾ ਅਤੇ ਅੰਗੂਠੀ ਖੋਹ

ਗੋਲੀਆਂ ਦੀ ਬੌਛਾਰ ਕਰ ਹਵਾਲਾਤੀ ਨੂੰ ਭਜਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ

Kapurthala Murder Case: ਕਪੂਰਥਲਾ: ਕਪੂਰਥਲਾ ਪੁਲਿਸ ਜਿਸ ਨੇ ਤਕਰੀਬਨ 48 ਘੰਟਿਆਂ ਵਿੱਚ ਇੱਕ ਹੱਤਿਆ ਦਾ ਮਾਮਲਾ ਸੁਲਝਾਇਆ ਸੀ ਨੇ ਆਪਣੀ ਮੁਸਤੈਦੀ ਦਾ ਇੱਕ ਹੋਰ ਨਤੀਜਾ ਦਿੱਤਾ ਹੈ, ਜਿਸ ਵਿੱਚ ਸਰਕਾਰੀ ਹਸਪਤਾਲ ਤੋਂ ਇੱਕ ਹਵਾਲਾਤੀ ਨੂੰ ਗੋਲੀਆਂ ਦੀ ਬੌਛਾਰ ਨਾਲ ਭਜਾਉਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕੁੱਝ ਹੀ ਘੰਟੇ ਵਿੱਚ ਫੜ ਲਿਆ ਹੈ। ਸੂਬੇ ਵਿੱਚ ਚਾਹੇ

ਸਿਵਲ ਹਸਪਤਾਲ ‘ਚ ਚੱਲੀਆਂ ਗੋਲ਼ੀਆਂ, ਮੈਡੀਕਲ ਲਈ ਲਿਆਂਦੇ ਹਵਾਲਾਤੀ ਨੂੰ ਲੈ ਕੇ ਸਾਥੀ ਫ਼ਰਾਰ

Kapurthala Civil Hospital: ਕਪੂਰਥਲਾ: ਸਿਵਲ ਹਸਪਤਾਲ ਕਪੂਰਥਲਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਲਾਜ ਲਈ ਲਿਆਂਦੇ ਗਏ ਇਕ ਹਵਾਲਾਤੀ ਨੂੰ ਉਸ ਦੇ ਸਾਥੀ ਸ਼ਰੇਆਮ ਗੋਲ਼ੀਆਂ ਚਲਾ ਕੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ।  ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਹਰਭੇਜ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਇਸੇ ਦੌਰਾਨ

ਕੁਝ ਦਿਨ ਪਹਿਲਾਂ ਵਿਆਹੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਖ਼ੁਦਕੁਸ਼ੀ

Kapurthala Man Committed Suicide: ਕਪੂਰਥਲਾ: ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਿਸੇ ਨਾ ਕਿਸੇ ਪਰੇਸ਼ਾਨੀ ਕਰ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲਿਆ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਨੌਜਵਾਨ ਦੀ ਜਹਿਰੀਲਾ ਪਦਾਰਥ ਨਿਗਲਣ ਦੇ

ਪੁੱਤਰ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾ ਚੁੱਕੀ ਨੂੰਹ ਨੇ ਕੀਤਾ ਅਜਿਹਾ ਕੰਮ

Kapurthala Woman Second Marriage: ਕਪੂਰਥਲਾ: ਇੱਕ ਹੈਰਾਨ ਕਰਨ ਵਾਲਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਸਪੇਨ ਤੋਂ ਛੁੱਟੀ ਕੱਟਣ ਆਈ ਇੱਕ ਮਹਿਲਾ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਉਸਦੀ 6 ਸਾਲਾਂ ਬੇਰੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਮਾਮਲੇ ਵਿੱਚ ਕਪੂਰਥਲਾ ਦੀ ਰਹਿਣ ਵਾਲੀ ਵਰਿੰਦਰਜੀਤ ਕੌਰ ਆਪਣੀ ਛੇ ਸਾਲਾਂ ਦੀ ਬੇਟੀ ਨੂੰ ਮਿਲਣ

Kapurthala Son return America

ਅਮਰੀਕਾ ਜਾਣ ਲਈ ਵੇਚੀ ਸੀ ਜ਼ਮੀਨ, ਪੁੱਤ ਨਾਲ ਧੋਖਾ ਹੋਣ ‘ਤੇ ਮਾਂ ਦੀ ਗਈ ਸਦਮੇ ‘ਚ ਜਾਨ

Kapurthala Son return America: ਕਪੂਰਥਲਾ:ਕਹਿੰਦੇ ਨੇ ਕਿ ਜਿੰਮੀਦਾਰ ਦੀ ਜਮੀਨ ਉਸ ਦੀ ਮਾਂ ਹੁੰਦੀ ਹੈ ਪਰ ਕਿਵੇਂ ਦਾ ਅਹਿਸਾਸ ਹੋਵੇਗਾ ਜਦ ਕਿਸੇ ਤੋਂ ਉਸ ਦੀ ਜਮੀਨ ਮਾਂ ਤੇ ਉਸ ਨੂੰ ਜਨਮ ਦੇਣ ਵਾਲੀ ਮਾਂ ਦੋਨੋਂ ਹੀ ਵਿੱਛੜ ਜਾਣ। ਜੀ ਹਾਂ ,ਇਹ ਕਾਲਪਨਿਕ ਨਹੀਂ ਬਲਕਿ ਅਸਲੀਅਤ ਹੈ। ਇਹ ਘਟਨਾ ਹੈ ਕਪੂਰਥਲੇ ਦੇ ਪਿੰਡ ਲੁਬਾਣਾ ਦੀ ਜਿੱਥੇ

ਕਪੂਰਥਲਾ ‘ਚ 1903 ਅਦਾਲਤੀ ਕੇਸਾਂ ਦਾ ਮੌਕੇ ‘ਤੇ ਨਿਪਟਾਰਾ, 5 ਕਰੋੜ ਦੀ ਹੋਈ ਸੈਟਲਮੈਂਟ

Kapurthala National Lok Adalat 1903 cases  : ਨੈਸ਼ਨਲ ਲੋਕ ਅਦਾਲਤ ਦੇ ਮੌਕੇ ‘ਤੇ ਮਾਣਯੋਗ ਆਰ.ਐਸ. ਰਾਏ ਜ਼ਿਲ੍ਹਾ ਤੇ ਸੈਸ਼ਨ ਜੱਜ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀ ਵਿਖੇ 11 ਸਬ-ਡਵੀਜ਼ਨ ਫਗਵਾੜਾ ਵਿਖੇ 3 ਅਤੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ। ਨੈਸ਼ਨਲ ਲੋਕ ਅਦਾਲਤ ਵਿਚ ਕਰਿਮਿਨਲ ਕੰਪਾਊਡਏਬਲ, ਧਾਰਾ 138 ਐਨ.ਆਈ. ਐਕਟ, ਬੈਂਕ ਰਿਕਵਰੀ

Collision Inova car tractor trolley

ਸੰਘਣੀ ਧੁੰਦ ਨਾਲ ਇਨੋਵਾ ਗੱਡੀ ਤੇ ਟਰੈਕਟਰ-ਟਰਾਲੀ’ਚ ਟੱਕਰ,1 ਜ਼ਖਮੀ

Collision Inova car tractor trolley :ਕਪੂਰਥਲਾ:-ਕਪੂਰਥਲਾ ਦੇ ਬੇਗੋਵਾਲ ਖੇਤਰ’ਚ ਪਿੰਡ ਜਲਾਲਪੁਰ ਦੇ ਨਜ਼ਦੀਕ ਧੁੰਦ ਦੇ ਕਾਰਨ ਇਕ ਵਾਹਨ ਦੇ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। Collision Inova car tractor trolley ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਜ਼ੇਰੇ ਇਲਾਜ ਸੰਦੀਪ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਪਿੰਡ

ਬੱਚੀ ਦੇ ਸਿਰ ‘ਚ ਕੀੜੇ ਪੈਣ ‘ਤੇ ਪਿਤਾ ਨੇ ਪਾਇਆ ਤਾਰਪੀਨ ਦਾ ਤੇਲ

ਕਪੂਰਥਲਾ: ਬੱਕਰ ਖਾਨਾ ਚੌਂਕ ਦੇ ਕੋਲ ਮੁਹੱਲਾ ਸਾਵਨ ਸਿੰਘ ਕਲੋਨੀ ਵਿੱਚ ਪਿਤਾ ਨੇ ਆਪਣੀ 4 ਸਾਲ ਦਾ ਧੀ ਦੇ ਸਿਰ ਵਿੱਚ ਕੀੜੇ ਹੋਣ ਦੇ ਸ਼ੱਕ ਨਾਲ ਲੋਕਾਂ ਦੀ ਸਲਾਹ ‘ਤੇ ਤਾਰਪੀਨ ਦਾ ਤੇਲ ਪਾ ਦਿੱਤਾ ਅਤੇ ਮੋਮਬੱਤੀ ਨਾਲ ਉਸਨੂੰ ਅੱਗ ਲਗਾ ਦਿੱਤੀ, ਜਿਸਦੇ ਨਾਲ ਉਹ ਝੁਲਸ ਗਈ। ਉਸਨੂੰ ਇਲਾਜ਼ ਲਈ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਦੇ

Kapurthala:19 year old Punjabi Girl Sukhleen Dhillon joined US Army

ਸਰਕਾਰੀ ਸਕੂਲ ‘ਚ ਪੜਨ ਵਾਲੀ ਇਹ ਕੁੜੀ ਬਣੀ US ਆਰਮੀ ਦਾ ਹਿੱਸਾ, ਜਾਣੋ ਸਫਰ

ਕਪੂਰਥਲਾ:-ਜੇਕਰ ਪੂਰੀ ਸ਼ਿੱਦਤ ਨਾਲ ਕਿਸੇ ਚੀਜ ਨੂੰ ਚਾਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਵਿੱਚ ਜੁੱਟ ਜਾਂਦੀ ਹੈ। ਕੁੱਝ ਅਜਿਹੀ ਹੀ ਸ਼ਿੱਦਤ ਨਾਲ ਕਪੂਰਥਲੇ ਦੇ ਕਸਬੇ ਬੇਗੋਵਾਲ ਦੀ ਸੁਖਲੀਨ ਕੌਰ ਨੇ ਆਪਣੀ ਮੰਜਿਲ ਤੈਅ ਕੀਤੀ ਸੀ ਜਿਸਨੂੰ ਪੂਰਾ ਕਰਨ ਵਿੱਚ ਸੁਖਲੀਨ ਨੇ ਪੂਰੀ ਮਿਹਨਤ ਕੀਤੀ ਅਤੇ ਬੇਹੱਦ ਘੱਟ ਸਮੇਂ ਵਿੱਚ ਉਸਦਾ ਸੁਫ਼ਨਾ ਪੂਰਾ ਹੋਇਆ।

ਪ੍ਰੈਸ ਕਲੱਬ ਭੁਲੱਥ ਵੱਲੋਂ ਪੱਤਰਕਾਰ ਦੀ ਕੁੱਟਮਾਰ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ

ਕਪੂਰਥਲਾ:-ਬੀਤੇ ਦਿਨ ਗਿੱਦੜਬਾਹਾ ਵਿਖੇ ‘ਅਜੀਤ’ ਦੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ‘ਤੇ ਹੋਏ ਹਮਲੇ ਕਾਰਨ ਸਮੁੱਚੇ ਪੰਜਾਬ ਅੰਦਰ ਪੱਤਰਕਾਰ ਭਾਈਚਾਰੇ ਵਿਚ ਵੱਡੇ ਪੱਧਰ ‘ਤੇ ਰੋਸ ਲਹਿਰ ਚੱਲ ਰਹੀ ਹੈ | ਇਸੇ ਰੋਸ ਵਜੋਂ ਅੱਜ ਪ੍ਰੈੱਸ ਕਲੱਬ ਭੁਲੱਥ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਮੁਲਤਾਨੀ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ | ਕਸਬਾ ਭੁਲੱਥ ਦੇ ਅੱਡਾ ਭੋਗਪੁਰ ਤੋਂ

ਸਰਕਾਰ ਦੁਆਰਾ ਜਸਟਿਸ ਜੋਰਾ ਦੀ ਰਿਪੋਰਟ ਨੂੰ ਰੱਦ ਕਰਨਾ ਸਹੀ: ਰਾਣਾ ਗੁਰਜੀਤ

ਕਪੂਰਥਲਾ:-ਪੰਜਾਬ ਵਿੱਚ ਉਦਯੋਗਿਕ ਮੌਕੇ ਪੈਦਾ ਕਰਨ ਅਤੇ ਦੇਸ਼ ਦੇ ਵੱਡੇ ਵਪਾਰਕ ਘਰਾਣਿਆਂ ਵਲੋਂ ਉਨ੍ਹਾਂ ਦੀ ਪੰਜਾਬ ਵਿੱਚ ਨਿਵੇਸ਼ ਦੀ ਯੋਜਨਾ ਨੂੰ ਇੱਕ ਮਜਬੂਤ ਆਧਾਰ ਦਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਿੱਚ ਮੁੰਬਈ ਗਏ ਸ਼ਿਸ਼ਟਮੰਡਲ ਦਾ ਦੌਰਾ ਪੂਰੀ ਤਰ੍ਹਾਂ ਸਫਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਸਾਰਥਕ

ਕਪੂਰਥਲਾ ਜੇਲ੍ਹ ‘ਚ ਚੱਲ ਰਹੇ ਨਸ਼ੇ ਦੇ ਨੈਟਵਰਕ ਦਾ ਭੰਡਾਫੋੜ

ਕਪੂਰਥਲਾ:- ਕਪੂਰਥਲਾ ਪੁਲਿਸ ਵੱਲੋਂ 1 ਨਸ਼ਾ ਗਿਰੋਹ ਦਾ ਖੁਲਾਸਾ ਕੀਤਾ ਗਿਆ ਹੈ । ਇਹ ਇੱਕ ਅਜਿਹਾ ਨਸ਼ੇ ਦਾ ਨੈੱਟਵਰਕ ਸੀ ਜੋ ਕਿ ਇੱਕ ਨਸ਼ਾ ਮੁਕਤੀ ਕੇਂਦਰ ਤੋਂ ਮਾਡਰਨ ਜੇਲ੍ਹ ਕਪੂਰਥਲਾ ਤੱਕ ਸਰਗਰਮ ਸੀ।ਦਰਸਲ ਕਪੂਰਥਲਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਕਪੂਰਥਲੇ ਦੇ ਹੀ ਇੱਕ ਖੇਤਰ ਦੀ ਰਹਿਣ ਵਾਲੀ ਔਰਤ ਨੂੰ ਗਿਰਫਤ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਮੰਡੀ ਦਾ ਦੌਰਾ

ਕਪੂਰਥਲਾ :-ਪ੍ਰਦੇਸ਼ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਫਸਲ ਦੀ ਖਰੀਦ ਦੇ ਪੁਖਤੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਜਿਸ ਲਈ ਉਹਨਾਂ ਨੇ ਕਪੂਰਥਲਾ ਮੰਡੀ ਦਾ ਦੌਰਾ ਕੀਤਾ ਅਤੇ ਮੰਡੀ ਵਿੱਚ ਆੜਤੀਆਂ ਨਾਲ ਮੁਲਾਕ਼ਾਤ ਕਰ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ । ਉਹਨਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਸਰਕਾਰ ਦੌਰਾਨ ਮੰਡੀਆਂ ਵਿੱਚ

ਘਰੋਂ ਬਾਹਰ ਨਿਕਲੇ ਵਿਅਕਤੀ ਦਾ ਕੀਤਾ ਇਹ ਹਾਲ

ਕਪੂਰਥਲਾ:-ਪਿੰਡ ਭੰਡਾਲ ਬੇਟ ‘ਚ ਰੰਜ਼ਿਸ਼ ਨੂੰ ਲੈ ਕੇ ਕੁੱਟਮਾਰ ‘ਚ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਇਥੇ ਹੀ ਬੱਸ ਨਹੀਂ ਦੋਸ਼ੀਆਂ ਨੇ ਜ਼ਖਮੀ ਦੀ ਮਾਤਾ ਨਾਲ ਵੀ ਕੁੱਟਮਾਰ ਕੀਤੀ। ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਐਮਰਜੈਂਸੀ ਵਾਰਡ ‘ਚ ਜ਼ੇਰੇ ਇਲਾਜ

ਜਾਅਲੀ ਡਾਕਟਰ ਖਿਲਾਫ ਧੋਖਾਧੜੀ ਦਾ ਕੇਸ ਦਰਜ

ਫਗਵਾੜਾ:-ਫਗਵਾੜਾ ਸਿਟੀ ਪੁਲਿਸ ਨੇ ਬਿਨਾਂ ਮਨਜ਼ੂਰ ਮੈਡੀਕਲ ਡਿਗਰੀ ਜਾਂ ਕਿਸੇ ਲਾਇਸੈਂਸ ਦੇ ਕਲੀਨਿਕ ਚਲਾਉਣ ਦੇ ਦੋਸ਼ ‘ਚ ਇਕ ਨੌਜਵਾਨ ਖਿਲਾਫ ਧੋਖਾਧੜੀ ਤੇ 15 ਇੰਡੀਅਨ ਮੈਡੀਕਲ ਕੌਂਸਿਲ ਐਕਟ 1956 ਦੇ ਤਹਿਤ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਕਥਿਤ ਡਾਕਟਰ ਦੀ ਪਛਾਣ ਜਤਿੰਦਰ ਮਦਾਨ ਵਾਸੀ ਫਗਵਾੜਾ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੱਸਿਆ ਕਿ

ਕਪੂਰਥਲਾ ਮਾਡਰਨ ਜੇਲ੍ਹ ‘ਚ ਭਿੜੇ ਕੈਦੀ

ਕਪੂਰਥਲਾ:- ਕਪੂਰਥਲਾ ਦੀ ਮਾਡਰਨ ਜੇਲ੍ਹ ‘ਚ ਦੋ ਧਿਰਾਂ ਵਿਚਾਲੇ ਹੋਏ ਆਪਸੀ ਝਗੜੇ ਵਿਚ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਹੋਈ ਉਸ ਸਮੇਂ ਹਾਈਕੋਰਟ ਦੇ ਜੱਜ ਵਲੋਂ ਕਪੂਰਥਲਾ ਜੇਲ੍ਹ ਦਾ ਮੁਆਇਨਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਦੋਵੇਂ ਗੁੱਟ ਜੇਲ੍ਹ ਦੀ ਕੰਟੀਨ ‘ਤੇ ਆਹਮੋ-ਸਾਹਮਣੇ ਹੋ

ਜਿੱਤ ਦੀ ਖੁਸ਼ੀ ‘ਚ ਕਾਂਗਰਸ ਪਾਰਟੀ ਵੱਲੋਂ ਰੋਡ ਸ਼ੋਅ

ਸੁਲਤਾਨਪੁਰ ਲੋਧੀ-ਕਾਂਗਰਸ ਪਾਰਟੀ ਨੂੰ ਸੁਲਤਾਨਪੁਰ ਲੋਧੀ ਵਾਸੀਆਂ ਨੇ ਜੋ ਜਿੱਤ ਦਿਤੀ ਹੈ ਉਸਦਾ ਧੰਨਵਾਦ ਕਰਨ ਲਈ ਨਵਤੇਜ ਸਿੰਘ ਚੀਮਾ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਚ ਵਿਸ਼ਾਲ ਰੋਡ ਸ਼ੋਅ ਕੱਢਿਆ ।ਜਿੱਤ ਦੀ ਖੁਸ਼ੀ ਵਿੱਚ ਆਤਸ਼ਬਾਜ਼ੀ ਵੀ ਕੀਤੀ ਗਈ ਤੇ ਥਾਂ-ਥਾਂ ਤੇ ਚੀਮਾ ਜੀ ਦਾ ਸੁਆਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ । ਇਸ ਮੌਕੇ ਨਵਤੇਜ ਸਿੰਘ ਨੇ

Woman ambulance driver

Woman’s Day: ਮਨਜੀਤ ਕੌਰ, ਸਲਾਮ ਹੈ ਇਸਦੇ ਜ਼ਜਬੇ ਨੂੰ

ਜਲੰਧਰ:-ਕਹਿੰਦੇ ਹਨ ਭਗਵਾਨ ਇਨਸਾਨ ਦਾ ਇਮਤਿਹਾਨ ਲੈਂਦਾ ਹੈ ਅਜਿਹੀ 1ਜਿਉਂਦੀ ਜਾਗਦੀ ਮਿਸਾਲ ਦੇਖਣ ਨੂੰ ਮਿਲੀ ਕਪੂਰਥਲਾ ਦੀ ਮਨਜੀਤ ਕੌਰ।ਜਿਸਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਚੰਗੇ ਪਰਿਵਾਰ ਦੀ ਧੀ ਅਤੇ ਇੱਕ ਸੰਪੰਨ ਪਰਿਵਾਰ ਦੀ ਬਹੂ ਹੋਣ ਦੇ ਬਾਵਜੂਦ ਉਸਨੂੰ ਇਸ ਤਰ੍ਹਾਂ ਐਂਬੂਲੈਂਸ ਵੀ ਚਲਾਉਣੀ ਪੈ ਸਕਦੀ ਹੈ।ਜਾਣਕਾਰੀ ਅਨੁਸਾਰ ਮਨਜੀਤ ਦਾ ਵਿਆਹ ਕਪੂਰਥਲੇ

ਬਾਬਾ ਸਾਹਿਬ ਦੀ 125 ਵੀਂ ਜੈਅੰਤੀ

ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੀ 125 ਵੀ ਜੈਅੰਤੀ ਦੇ ਸਬੰਧ ਵਿੱਚ 6 ਵਾਂ ਰਾਸ਼ਟਰੀ ਸੈਮੀਨਾਰ ਆਈ.ਕੇ.ਜੀ.ਪੀ.ਟੀ.ਯੂ ਕਪੂਰਥਲਾ ਵਿੱਚ ਆਰਥਿਕ ਵਿਕਾਸ ਡਾ. ਅੰਬੇਦਕਰ ਦ੍ਰਿਸ਼ਟੀਕੋਣ ਵਿਸ਼ੇ ਤੇ ਕਰਵਾਇਆ ਗਿਆ।ਇਸ ਸੈਮੀਨਾਰ ਦਾ ਉਦਘਾਟਨ ਭਾਰਤ ਸਰਕਾਰ ਦੇ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੀਤਾ,ਅਤੇ ਪੰਜਾਬ ਵਿਧਾਨਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ