Tag: , , , , ,

ਪਹਿਲੇ ਨੰਬਰ ‘ਤੇ ਆਇਆ ਕਪਿਲ ਦਾ ਸ਼ੋਅ ਭਾਰਤੀ ਸਿੰਘ ਨੇ ਕੀਤਾ ਜਮ ਕੇ ਡਾਂਸ

Kapil  Celebrate Show Success Party : ਸੋਨੀ ਚੈਨਲ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸੀਜ਼ਨ 2 ‘ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ । ਦੱਸ ਦੇਈਏ ਕਿ ਇਹ ਸ਼ੋਅ ਟੀਅਰਪੀ ‘ਚ ਨੰਬਰ 1 ‘ਤੇ ਹੈ । ਫੈਨਜ਼ ਵਲੋਂ ਇਸ ਕਾਮੇਡੀ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂ ਰਿਹਾ ਹੈ । ਇਸ

ਸੁਨੀਲ ਫਿਰ ਆਏ ਰਿੰਕੂ ਭਾਬੀ ਦੇ ਕਿਰਦਾਰ ‘ਚ, ਕੀ ਕਪਿਲ ਦੇ ਸ਼ੋਅ ‘ਚ ਵਾਪਸੀ ?

sunil grover Trolled performing bhabhi character : ਆਪਣੇ ਮਜ਼ਾਕੀਆਂ ਅੰਦਾਜ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ ਫਿਰ ਇੱਕ ਵਾਰ ਆਪਣੇ ਫੇਮਸ ਕੈਰੇਕਟਰ ਰਿੰਕੂ ਭਾਬੀ ਦੇ ਕਿਰਦਾਰ ਵਿੱਚ ਵਾਪਸ ਆ ਚੁੱਕੇ ਹਨ। ਸੁਨੀਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਨਾਲ ਹਰ ਕਿਸੇ ਨੂੰ ਲੱਗਦਾ

ਜਦੋਂ ਮੀਰਾ ‘ਤੇ ਆਉਂਦਾ ਹੈ ਗੁੱਸਾ ਤਾਂ ਕੀ ਕਰਦੇ ਹਨ ਸ਼ਾਹਿਦ ਕਪੂਰ ?ਹੋਇਆ ਖੁਲਾਸਾ

Shahid angry Mira Rajput: ਲੱਗਦਾ ਹੈ ਕਿ ਅਦਾਕਾਰ ਸ਼ਾਹਿਦ ਕਪੂਰ ਹੈਪੀ ਮੈਰਿਡ ਲਾਈਫ ਦਾ ਸੀਕ੍ਰੇਟ ਸਮਝ ਚੁੱਕੇ ਹਨ ਕਿ ਪਤਨੀ ਹਮੇਸ਼ਾ ਸਹੀ ਹੁੰਦੀ ਹੈ।ਦਰਅਸਲ, ਸ਼ਾਹਿਦ ਕਪੂਰ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫਿਲਮ’ ਕਬੀਰ ਸਿੰਘ’ ਦੇ ਪ੍ਰਮੋਸ਼ਨ ਵਿੱਚ ਬਿਜੀ ਹੈ। Shahid angry Mira Rajput Aa rahe hai @shahidkapoor aur @Kiara Advani karne @KapilSharmaK9 ke saath dher sari

ਸ਼ਹੀਦਾਂ ਦੀ ਮਦਦ ਤੋਂ ਬਾਅਦ ਅਕਸ਼ੇ CRPF ਜਵਾਨਾਂ ਲਈ ਕਰਨਗੇ ਇਹ ਕੰਮ, ਹੋਇਆ ਖੁਲਾਸਾ

Akshay Promise CRPF Jawaan : ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਆਪਣੀ ਕਾਮੇਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।ਇਹ ਸ਼ੋਅ ਦੀ ਟੀਆਰਪੀ ਦੀ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਬਣੀ ਹੋਈ ਹੈ।ਇਸ ਵਿੱਚ ਕੱਲ ਜਾਰੀ ਹੋਏ ਸ਼ੋਅ ਵਿੱਚ ਅਕਸ਼ੇ ਕੁਮਾਰ ਆਪਣੀ ਫਿਲਮ ਕੇਸਰੀ ਦਾ ਪ੍ਰਮੋਸ਼ਨ ਕਰਨ ਪਹੁੰਚੇ। ਉਸ

ਮੀਕਾ ਸਿੰਘ ਨੇ ਕਪਿਲ ਦੇ ਸ਼ੋਅ ‘ਚ ਕੀਤੀ ਜੱਸੀ ਦੀ ਜਮ ਕੇ ਬੇਇੱਜ਼ਤੀ …

kapil sharma Jasbir secret : ਜਸਬੀਰ ਜੱਸੀ ਪੰਜਾਬੀ ਇੰਡਸਟਰੀ ਦਾ ਉਹ ਮਸ਼ਹੂਰ ਗਾਇਕ ਹੈ ਜਿਸ ਨੇ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਸੁਪਰਹਿੱਟ ਗਾਣੇ ਨੂੰ ਆਪਣੀ ਆਵਾਜ਼ ਵਿੱਚ ਗਾਇਆ ਹੈ। ਇੰਨੇ ਸਾਲ ਬਾਅਦ ਅੱਜ ਵੀ ਇਹ ਗੀਤ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਹ ਗੀਤ ਗਾਇਕ ਜਸਬੀਰ ਜੱਸੀ ਲਈ ਬਹੁਤ ਹੀ ਖਾਸ

ਨਵਜੋਤ ਸਿੰਘ ਸਿੱਧੂ ਦੇ ਸ਼ੋਅ ਛੱਡਣ ‘ਤੇ ਕਪਿਲ ਨੂੰ ਵੀ ਹੋਇਆ ਇਹ ਫਾਇਦਾ..

Archana Puran Sidhu paid: ਸੋਨੀ ਟੇਲੀਵਿਜ਼ਨ ਤੇ ਆਉਣ ਵਾਲਾ ਕਾਮੇਡੀ ਸ਼ੋਅ ਜਿਸ ਨੂੰ ਅਸੀਂ  ‘ਦ ਕਪਿਲ ਸ਼ਰਮਾ ਸ਼ੋਅ’ ਦੇ ਨਾਮ ਤੋਂ ਜਾਣਦੇ ਹਨ ।ਇਸ ਕਾਮੇਡੀ ਸ਼ੋਅ ਨੂੰ ਕਪਿਲ ਸ਼ਰਮਾ ਖ਼ੁਦ ਹੀ ਹੋਸਟ ਕਰਦੇ ਹਨ। ਇਸ ਕਾਮੇਡੀ ਸ਼ੋਅ ‘ਚ ਹੋਰ ਵੀ ਕਈ ਖੂਬਸੂਰਤ ਚਿਹਰੇ  ਸ਼ਾਮਿਲ ਹਨ ,ਜੋ ਲੋਕਾਂ ਨੂੰ ਹਸਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ

ਕਿਸਦੇ ਦੁਖੀ ਹੋਣ ‘ਤੇ ਕਪਿਲ ਸ਼ਰਮਾ ਨੇ ਲਿਆ ਸ਼ਰਾਬ ਛੱਡਣ ਦਾ ਫੈਸਲਾ?

Kapil Sharma quit Drinking: ਕਾਮੇਡੀਅਨ ਅਦਾਕਾਰ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਚੰਡੀਗੜ ਵਿੱਚ ਹੋਏ ਐਂਟੀ ਡ੍ਰਗਜ਼ ਕੈਂਪੇਨ ਵਿੱਚ ਸ਼ਿਰਕਤ ਕੀਤੀ। ਇਸ ਕੈਂਪੇਨ ਵਿੱਚ ਕਈ ਬਾਲੀਵੁਡ ਸਿਤਾਰੇ ਸ਼ਾਮਿਲ ਹੋਏ। ਇਸ ਦੌਰਾਨ ਅਦਾਕਾਰ ਭਾਵੁਕ ਵੀ ਹੋ ਗਏ।ਕਪਿਲ ਨੇ ਇੱਥੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੇ ਸ਼ਰਾਬ ਕਿਉਂ ਅਤੇ ਕਿਸ ਤਰ੍ਹਾਂ ਛੱਡੀ। Kapil Sharma

ਆਪਣੇ ਵਿਆਹ ‘ਚ ਹੀ ਸੋਸ਼ਣ ਦਾ ਸ਼ਿਕਾਰ ਹੋ ਗਏ ਸਨ ਕਪਿਲ ਸ਼ਰਨਾ , ਖੁਦ ਦੱਸਿਆ ਇਹ ਸਾਰਾ ਕਿੱਸਾ

Kapil Sharma gatecrashed wedding: ਕਪਿਲ ਸ਼ਰਮਾ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ। ਦੁਨੀਆ ਭਰ ਤੋਂ ਫੈਨਜ਼ ਦ ਕਪਿਲ ਸ਼ਰਮਾ ਦਾ ਹਿੱਸਾ ਬਣਨ ਮੁੰਬਈ ਆਉਂਦੇ ਹਨ। ਕਪਿਲ ਦਾ ਸਟੇਟਸ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਇੱਥੇ ਤੱਕ ਕਿ ਖੁਦ ਵੱਡੇ ਵੱਡੇ ਫਿਲਮ ਸਟਾਰ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਉਣ ਦੇ ਲਈ ਹਮੇਸ਼ਾ

ਕਪਿਲ ਦੇ ਸ਼ੋਅ ‘ਚ ਸੰਜੂ ਦੇ ਇਸ ਅਦਾਕਾਰ ਨੇ ਸ਼ੇਅਰ ਕੀਤਾ ਬੇਸ਼ਰਮੀ ਭਰਿਆ ਕਿੱਸਾ

Laughter Comedy Show: ਟੀਵੀ ਦਾ ਸਭ ਤੋਂ ਚਰਚਿਤ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋ’ ਵਿੱਚ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਸਿਤਾਰਿਆਂ ਦੀ ਲਾਈਨ ਲੱਗੀ ਰਹਿੰਦੀ ਹੈ। ਅਜਿਹੇ ਵਿੱਚ ਹਾਲ ਹੀ ਵਿੱਚ ਫਿਲਮ ‘ਉਰੀ : ਦਿ ਸਰਜਿਕਲ ਸਟਰਾਇਕ’ ਦੇ ਸਿਤਾਰੇ ਵਿਕੀ ਕੌਸ਼ਲ ਅਤੇ ਯਾਮੀ ਗੌਤਮ ਸ਼ੋਅ ਵਿੱਚ ਪਹੁੰਚੇ ਸਨ। ਫਿਲਮ ਦੇ ਪ੍ਰਮੋਸ਼ਨ ਤੋਂ ਇਲਾਵਾ ਇਹਨਾਂ ਸਿਤਾਰਿਆਂ

Kapil Sharma-Upasana Singh

ਕਪਿਲ ਨੇ ਮੈਨੂੰ ਨਵੇਂ ਸ਼ੋਅ ਲਈ ਫੋਨ ਨਹੀਂ ਕੀਤਾ : ਉਪਾਸਨਾ ਸਿੰਘ

Kapil Sharma-Upasana Singh: ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਿ ਕਪਿਲ ਸ਼ਰਮਾ ਵਿੱਚ ਪਿੰਕੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਉਪਾਸਨਾ ਸਿੰਘ ਜਲਦ ਹੀ ਸੁਨੀਲ ਗਰੋਵਰ ਦੇ ਸ਼ੋਅ ‘ਕਾਨਪੁਰ ਵਾਲੇ ਖੁਰਾਨਾ’ ਵਿੱਚ ਨਜ਼ਰ ਆਉਣ ਵਾਲੀ ਹੈ। ਇਹ ਸ਼ੋਅ ਜੀਜਾ – ਸਾਲੀ ਦੇ ਕਾਂਸੈਪ‍ਟ ਉੱਤੇ ਬੇਸਡ ਹੈ, ਜੋ 15 ਦਸੰਬਰ ਤੋਂ ਆਨਏਅਰ ਹੋਵੇਗਾ। ਮੀਡੀਆ ਨਾਲ ਗੱਲਬਾਤ ਦੇ

Depression Kapil Sharma

ਕਪਿਲ ਸ਼ਰਮਾ ਨੂੰ ਡਿਪਰੈਸ਼ਨ ਤੋਂ ਦੂਰ ਕਰਨ ਲਈ ਅਕਸ਼ੇ ਕੁਮਾਰ ਕਰ ਰਹੇ ਹਨ ਮਦਦ

Depression Kapil Sharma: ਬਾਲੀਵੁਡ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਅੱਜ ਕੱਲ੍ਹ ਬੇਹੱਦ ਖ਼ਰਾਬ ਦੌਰ ਤੋਂ ਗੁਜਰ ਰਹੇ ਹਨ ਪਰ ਇਨ੍ਹੀਂ ਦਿਨੀਂ ਉਹ ਆਪਣੇ ਡਿਪ੍ਰੈਸ਼ਨ ਨੂੰ ਦੂਰ ਕਰਨ ਲਈ ਘੰਟਿਆਂ ਮਿਹਨਤ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਜਲਦ ਹੀ ਛੋਟੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਹਨ ਪਰ ਇਸ ਖ਼ਰਾਬ ਹਾਲਤ ਨਾਲ ਲੜਨ ਲਈ ਉਨ੍ਹਾਂ

Bharti Singh Kapil Sharma comeback show

ਇਸ ਮਸ਼ਹੂਰ ਕਾਮੇਡੀਅਨ ਨੇ ਕਪਿਲ ਸ਼ਰਮਾ ਨਾਲ ਕੰਮ ਕਰਨ ਤੋਂ ਕੀਤਾ ਮਨ੍ਹਾ !

Bharti Singh Kapil Sharma comeback show: ਇੰਡਸਟਰੀ ਕੇ ਕਾਮੇਡੀ ਕਿੰਗ ਕਹੇ ਜਾਣ ਵਾਲੇ ਕਲਾਕਾਰ ਕਪਿਲ ਸ਼ਰਮਾ ਪਿਛਲੇ ਕਾਫ਼ੀ ਸਮੇਂ ਤੋਂ ਪਰਦੇ ਤੋਂ ਦੂਰ ਹਨ। ਇੱਕ ਸਮੇਂ ‘ਤੇ ਕਪਿਲ ਪਰਦੇ ਉੱਤੇ ਰਾਜ ਕਰਦੇ ਸਨ ਪਰ ਆਪਣੀ ਖ਼ਰਾਬ ਸਿਹਤ ਦੇ ਚਲਦੇ ਉਨ੍ਹਾਂ ਨੂੰ ਲਾਈਮ ਲਾਈਟ ਤੋਂ ਦੂਰ ਹੋਣਾ ਪਿਆ। ਕਪਿਲ ਦਾ ਸੁਨੀਲ ਗਰੋਵਰ ਨਾਲ ਫਲਾਇਟ ਵਿੱਚ ਝਗੜਾ

ਖੁਦ ਰੋ ਪਏ ਸੀ ਸਭ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ, ਵੀਡੀਓ ਹੋਇਆ ਵਾਇਰਲ

Kapil video viral: ਕਪਿਲ ਸ਼ਰਮਾ ਅੱਜਕੱਲ੍ਹ ਛੋਟੇ ਪਰਦੇ ਤੋਂ ਦੂਰ ਹਨ। ਉਹਨਾਂ ਦਾ ਸ਼ੋਅ ‘ਫੈਮਿਲੀ ਟਾਈਮ ਵਿੱਦ ਕਪਿਲ ਸ਼ਰਮਾ’ ਬੰਦ ਹੋ ਗਿਆ ਹੈ। ਕੁਝ ਦਿਨਾਂ ਤੋਂ ਉਹ ਕਿੱਥੇ ਗਾਇਬ ਹਨ ਉਹ ਕਿਸੇ ਨੂੰ ਨਹੀਂ ਪਤਾ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। Kapil video viral

ਕਪਿਲ ਨੇ ਜਿਸ ਸ਼ੋਅ ਨੂੰ ਜਿੱਤਿਆ ਸੀ 6 ਵਾਰ, ਉਹੀ ‘ਫੈਮਿਲੀ ਟਾਈਮ’ ਨੂੰ ਕਰੇਗਾ ਰਿਪਲੇਸ

kapil sharma show     ਸਟੈਂਡਅਪ ਕਾਮੇਡੀਅਨ ਕਪਿਲ ਸ਼ਰਮਾ ਦੇ ਸਿਤਾਰੇ ਇਨ੍ਹਾਂ ਦਿਨੀਂ ਠੀਕ ਨਹੀਂ ਚਲ ਰਹੇ ਹਨ। 3 ਐਪੀਸੋਡ ਤੋਂ ਬਾਅਦ ਉਨ੍ਹਾਂ ਦੇ ਸ਼ੋਅ ਨੂੰ 1 ਮਹੀਨੇ ਦੇ ਲਈ ਸਸਪੈਂਡ ਕਰਨ ਦੀ ਚਰਚਾ ਹੈ। ਇਸਦਾ ਕਾਰਨ ਕਪਿਲ ਦੀ ਖਰਾਬ ਸਿਹਤ ਅਤੇ ਲਗਾਤਾਰ ਸ਼ੂਟਿੰਗ ਕੈਂਸਲ ਕਰਨਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਤਾਜਾ ਖਬਰਾਂ ਹਨ ਕਿ

kapil controversy

ਕਪਿਲ ਸ਼ਰਮਾ ਦੇ ਸਮਰਥਨ ‘ਚ ਆਏ ਕੀਕੂ ਸ਼ਾਰਦਾ, ਕਹੀ ਇਹ ਗੱਲ

kapil controversy: ਕਪਿਲ ਸ਼ਰਮਾ ਇਨ੍ਹਾਂ ਦਿਨੀਂ ਮੁਸ਼ਕਿਲ ਦੌਰ ਤੋਂ ਗੁਜਰ ਰਹੇ ਹਨ। ਇੱਕ ਪਾਸੇ ਕਈ ਖਬਰਾਂ ਵਿੱਚ ਉਨ੍ਹਾਂ ਦੇ ਵਰਤਾਅ ਨੂੰ ਲੈ ਕੇ ਨੈਗੇਟਿਵ ਖਬਰਾਂ ਆ ਰਹੀਆਂ ਹਨ ਤਾਂ ਕਿੱਥੇ ਉਨ੍ਹਾਂ ਦੇ ਸ਼ੋਅ ਨੂੰ ਇੱਕ ਮਹੀਨੇ ਦੇ ਲਈ ਸਸਪੈਂਡ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਸਮੇਂ ਵਿੱਚ ਕਪਿਲ ਦਾ ਸਾਥ ਦੇਣ ਦੇ ਲਈ

3 ਐਪੀਸੋਡ ਤੋਂ ਬਾਅਦ ਬੰਦ ਹੋ ਸਕਦਾ ਹੈ ਕਪਿਲ ਸ਼ਰਮਾ ਦਾ ਸ਼ੋਅ, 1 ਮਹੀਨੇ ਲਈ ਸਸਪੈਂਡ

Kapil Sharma show: ਕਪਿਲ ਸ਼ਰਮਾ ਨੂੰ ਲੈ ਕੇ ਇਨ੍ਹਾਂ ਦਿਨੀਂ ਵਿਵਾਦਾਂ ਦੀਆਂ ਖਬਰਾਂ ਜ਼ੋਰਾਂ ‘ਤੇ ਹਨ। ਕਦੇ ਉਨ੍ਹਾਂ ਤੇ ਟਵੀਟ ‘ਤੇ ਹੰਗਾਮਾ ਖੜੇ ਕੇ ਦਿੰਦੇ ਹਨ ਤਾਂ ਕਦੇ ਉਨ੍ਹਾਂ ਨਾਲ ਜੁੜਿਆ ਆਡਿਓ ਤਹਿਲਕਾ ਮਚਾ ਦਿੰਦਾ ਹੈ। ਇਨ੍ਹਾਂ ਸਾਰੇ ਵਿਵਾਦਾਂ ਦੇ ਵਿੱਚ ਖਬਰਾਂ ਆ ਰਹੀਆਂ ਹਨ ਕਿ ਕਪਿਲ ਸ਼ਰਮਾ ਦੇ ਸ਼ੋਅ ਨੂੰ ਇੱਕ ਮਹੀਨੇ ਦੇ ਲਈ

Kapil Sharma Onscreen Wife

ਕਾਜੋਲ ਦੇ ਕਜ਼ਨ ਨੂੰ ਡੇਟ ਕਰ ਰਹੀ ਹੈ ਕਪਿਲ ਸ਼ਰਮਾ ਦੀ ਇਹ ਅਦਾਕਾਰਾ

Kapil Sharma Onscreen Wife: ਟੀਵੀ ਅਦਾਕਾਰਾ ਅਤੇ ਕਪਿਲ ਸ਼ਰਮਾ ਦੀ ਆਨਸਕ੍ਰੀਨ ਵਾਇਫ ਯਾਨੀ ਸੁਮੋਨਾ ਚੱਕਰਵਰਤੀ ਇਨ੍ਹੀਂ ਦਿਨੀਂ ਆਪਣੇ ਨਵੇਂ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਿੱਥੇ ਰੀਲ ਵਿੱਚ ਉਹ ਕਪਿਲ ਦੀ ਲਵ ਇੰਟਰੈਸਟ ਦਾ ਰੋਲ ਪਲੇ ਕਰ ਚੁੱਕੀ ਹੈ ਤਾਂ ਉੱਥੇ ਹੀ ਰੀਅਲ ਲਾਈਫ ਵਿੱਚ ਉਹ ਰਾਨੀ ਮੁਖਰਜੀ ਦੇ ਕਜ਼ਨ ਸਮਰਾਟ ਮੁਖਰਜੀ ਨੂੰ

Sunil Grover Instagram Post

ਸ਼੍ਰੀਲੰਕਾ ‘ਚ ਮਿਲਿਆ ਮਸ਼ਹੂਰ ਗੁਲਾਟੀ ਦਾ ਹਮਸ਼ਕਲ,ਦੇਖਣ ਵਾਲੇ ਹੋਏ ਹੈਰਾਨ!

Sunil Grover Instagram Post: ਅਭਿਨੇਤਾ, ਗਾਇਕ ਤੇ ਹੋਸਟ ਮੇਯਾਂਗ ਚਾਂਗ ਇਨ੍ਹੀਂ ਦਿਨੀਂ ਸ਼੍ਰੀਲੰਕਾ ‘ਚ ਛੁੱਟੀਆਂ ‘ਚ ਮਨਾ ਰਹੇ ਹਨ। ਚਾਂਗ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼੍ਰੀਲੰਕਾ ‘ਚ ਮਸਤੀ ਕਰਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਇਕ ਅਜਿਹੀ ਤਸਵੀਰ ਹੈ ਜੋ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮਸ਼ਹੂਰ ਕਿਰਦਾਰ ਨਾਲ ਮਿਲਦੀ ਹੈ। ਸ਼੍ਰੀਲੰਕਾ

Kapil Sharma Cancel Hichki Shoot

ਜਾਣੋ ਹੁਣ ਕਿਸ ਅਦਾਕਾਰ ਦਾ ਸ਼ੂਟ ਕਪਿਲ ਸ਼ਰਮਾ ਨੇ ਕੀਤਾ ਰੱਦ

Kapil Sharma Cancel Hichki Shoot: ਕਪਿਲ ਸ਼ਰਮਾ ਦਾ ਪੋ੍ਗਰਾਮ ਸ਼ੂਰੁ ਹੋਣ ਤੋਂ ਬਾਅਦ ਉਸ ਨਾਲ ਜੁੜੇ ਵਿਵਾਦ ਵੀ ਸ਼ੂਰੁ ਹੋ ਗਏ ਹਨ। ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਕਪਿਲ ਨੇ ਟਾਈਗਰ ਸ਼ਰਾਫ ਦਾ ਸ਼ੂਟ ਰੱਦ ਕੀਤਾ ਸੀ ਤੇ ਹੁਣ ਦੀਆਂ ਖ਼ਬਰਾਂ ਦੇ ਅਨੁਸਾਰ ਕਪਿਲ ਸ਼ਰਮਾ ਨੇ ਰਾਣੀ ਮੁਖਰਜੀ ਦਾ ਹਿਚਕੀ ਪ੍ਰਮੋਸ਼ਨ ਸ਼ੂਟ ਵੀ ਰੱਦ ਕਰ

Kapil Sharma gets emotional

ਕਪਿਲ ਸ਼ਰਮਾ ਨੂੰ ਯਾਦ ਆਈ ‘ਨਾਨੀ’, ਟਵਿੱਟਰ ‘ਤੇ ਦਿਖਿਆ ਕਾਮੇਡੀ ਕਿੰਗ ਦਾ ਦਰਦ

Kapil Sharma gets emotional: ਕਪਿਲ ਸ਼ਰਮਾ ਦਾ ਨਵਾਂ ਸ਼ੋਅ ‘ਫੈਮਿਲੀ ਟਾਇਮ ਵਿਦ ਕਪਿਲ ਸ਼ਰਮਾ‘ ਫੈਨਜ਼ ਦੇ ਸਾਹਮਣੇ ਆ ਗਿਆ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਪੁਰਾਣੇ ਟੀਮ ਮੈਂਬਰ ਅਲੀ ਅਸਗਰ ਨੇ ਕਪ‍ਿਲ ਨੂੰ ਨਵੇਂ ਸ਼ੋਅ ਦੀ ਵਧਾਈ ਦਿੱਤੀ। ਅਲੀ ਦੀ ਵਧਾਈ ਪੜ੍ਹਕੇ ਕਪਿਲ ਤੋਂ ਰਿਹਾ ਨਹੀਂ ਗਿਆ ਅਤੇ ਉਨ੍ਹਾਂ ਨੇ ਜੋ ਜਵਾਬ ਦਿੱਤਾ ਉਹ ਕਾਫ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ