Tag: , , , , , ,

ਇੰਡੀਅਨ ਆਰਮੀ ਨਾਲ ਕਪਿਲ ਸ਼ਰਮਾ ,ਤਵਾਂਗ ਫੈਸਟੀਵਲ ਵਿੱਚ ਆਏ ਨਜ਼ਰ

Kapil Meet Indian Army Soldiers : ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਅਤੇ ਅਦਾਕਾਰ ਕਪਿਲ ਸ਼ਰਮਾ ਹਾਲ ਹੀ ਵਿੱਚ ਅਰੂਨਾਚਲ ਪ੍ਰਦੇਸ਼ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਇੰਡੋ-ਚਾਈਨਾ ਬਾਰਡਰ ਵਿੱਚ ਤੈਨਾਤ ਭਾਰਤੀ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਕਪਿਲ ਨੇ ਸੋਸ਼ਲ ਮੀਡੀਆ ਤੇ ਜਵਾਨਾਂ ਨਾਲ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸਨ।ਦਰਅਸਲ, ਕਪਿਲ ਅਰੂਨਾਚਲ ਪ੍ਰਦੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ