Tag: , , ,

ਵਿਦਿਆਰਥੀ ਨੇ ਛੁੱਟੀ ਲਈ ਲਿਖੀ ਖੁਦ ਦੇ ਦੇਹਾਂਤ ਦੀ ਅਰਜੀ, ਪ੍ਰਿੰਸੀਪਲ ਨੇ ਕੀਤੇ ਦਸਤਖਤ !

Student Sought Leave Principle Own Death : ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ ਹੀ ਮੌਤ ਦਾ ਹਵਾਲਾ ਦੇ ਪ੍ਰਿੰਸੀਪਲ ਤੋਂ ਛੁੱਟੀ ਮੰਗੀ । ਪ੍ਰਿੰਸੀਪਲ ਨੇ ਲਾਪਰਵਾਹੀ ਦਾ ਨਮੂਨਾ ਪੇਸ਼ ਕਰਦੇ ਹੋਏ ਪੱਤਰ ‘ਤੇ ਗ੍ਰਾੰਟਡ ਲਿੱਖ ਕੇ ਛੁੱਟੀ ਵੀ ਦੇ ਦਿੱਤੀ। ਦਰਅਸਲ ਜੀ.ਟੀ. ਰੋਡ ‘ਤੇ ਬਣੇ ਸਕੂਲ ‘ਚ ਪੜ੍ਹਨ

UP Government forms SIT

1984 ਸਿੱਖ ਕਤਲੇਆਮ ਦੀ ਫਿਰ ਤੋਂ ਹੋਵੇਗੀ ਜਾਂਚ, SIT ਦਾ ਹੋਇਆ ਗਠਨ

UP Government forms SIT: ਕਾਨਪੁਰ: ਕਾਨਪੁਰ ‘ਚ ਹੋਏ 1984 ਸਿੱਖ ਵਿਰੋਧੀ ਦੰਗਿਆਂ ਦੀ ਫਿਰ ਤੋਂ ਜਾਂਚ ਹੋਵੇਗੀ। ਇਸਦੇ ਲਈ ਯੋਗੀ ਸਰਕਾਰ ਨੇ ਸਾਬਕਾ ਡੀ.ਜੀ.ਪੀ. ਅਤੁੱਲ ਦੀ ਪ੍ਰਧਾਨਗੀ ‘ਚ ਇਕ ਐੱਸ.ਆਈ.ਟੀ. ਗਠਿਤ ਕੀਤੀ ਹੈ। ਇਹ ਐੱਸ.ਆਈ.ਟੀ. 6 ਮਹੀਨੇ ‘ਚ ਜਾਂਚ ਪੂਰੀ ਕਰਕੇ ਸਰਕਾਰ ਨੂੰ ਰਿਪੋਰਟ ਦੇਵੇਗੀ।  ਪ੍ਰਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਦੱਸਿਆ ਕਿ ਸੁਪਰੀਮ ਕੋਰਟ ‘ਚ

Dirtiest Stations

ਦੇਸ਼ ਦਾ ਸਭ ਤੋਂ ਜ਼ਿਆਦਾ ਦੂਜਾ ਗੰਦਾ ਸਟੇਸ਼ਨ ਹੈ – ਪਟਨਾ ਜੰਕਸ਼ਨ ,ਪਹਿਲੇ ਨੰਬਰ ‘ਤੇ ਕਾਨਪੁਰ

Dirtiest Stations : ਹਾਲ ਹੀ ‘ਚ ਵਰਲਡ ਹੈਲਥ ਆਰਗਨਾਈਜੇਸ਼ਨ ( WHO ) ਵੱਲੋਂ ਦੁਨੀਆ ਦੇ 15 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿੱਚ 14 ਸ਼ਹਿਰ ਭਾਰਤ ਦੇ ਹੀ ਹਨ ਜਿਨ੍ਹਾਂ ‘ਚ ਉੱਤਰਪ੍ਰਦੇਸ਼ ਦਾ ਕਾਨਪੁਰ ਸ਼ਹਿਰ ਟਾਪ ‘ਤੇ ਸੀ । ਹੁਣ ਭਾਰਤ ‘ਚ ਸ਼ਟੇਸ਼ਨਾਂ ਦੀ ਸਾਫ਼ – ਸਫਾਈ

ਪੀਐੱਮ ਮੋਦੀ ਦੀ ਸ਼ਿਫਾਰਿਸ਼ ਦੇ ਬਾਵਜੂਦ ਬੈਂਕ ਨੇ ਨੌਜਵਾਨ ਨੂੰ ਨਹੀਂ ਦਿੱਤਾ ਲੋਨ

PM Modi recommendation: ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਯੋਜਨਾ ‘ਚ ਬੈਂਕ ਅਧਿਕਾਰੀਆਂ ਦੀ ਇਕ ਵੱਡੀ ਹਰਕਤ ਦੇਖਣ ਨੂੰ ਮਿਲੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ‘ਚ ਬੈਂਕ ਆਫ ਬੜੌਦਾ ਦੇ ਕੁਝ ਅਧਿਕਾਰੀਆਂ ਵੱਲੋਂ ਇਕ ਸ਼ਖ਼ਸ ਨੂੰ ਯੋਜਨਾ ਦੇ ਤਹਿਤ ਮਿਲਣ ਵਾਲੇ ਲੋਨ ਦੀ ਰਾਸ਼ੀ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਵੱਡੀ ਗੱਲ ਇਹ ਹੈ

Excavation JCB started Shivalinga

ਅਚਾਨਕ ਜੇਸੀਬੀ ਧਸੀ ਅਤੇ ਜ਼ਮੀਨ ਵਿੱਚੋਂ ਨਿਕਲਿਆ ਇਹ ਕੀਮਤੀ ਸ਼ਿਵਲਿੰਗ

Excavation JCB started Shivalinga: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਖੁਦਾਈ ਦੇ ਦੌਰਾਨ ਅਚਾਨਕ ਜੇਸੀਬੀ ਧਸਣ ਲੱਗੀ। ਖਟ ਖਟ ਦੀ ਅਵਾਜ ਆਈ। ਖੁਦਾਈ ਦੇ ਦੌਰਾਨ ਮੌਜੂਦ ਅਫਸਰਾਂ ਨੇ ਖੁਦਾਈ ਜਾਰੀ ਰੱਖਣ ਦਾ ਆਦੇਸ਼ ਦਿੱਤਾ। ਥੋੜ੍ਹੀ ਹੀ ਦੇਰ ਵਿੱਚ ਮਸ਼ੀਨ ਦੇ ਨਾਲ ਇੱਕ ਸ਼ਿਵਲਿੰਗ ਵਿਖਿਆ। ਕਾਨਪੁਰ ਦੇ ਕੋਲਾ ਘਾਟ ਕੈਂਟ ਕਾਨਪੁਰ ਵਿੱਚ ਨਮਾਮਿ ਗੰਗੇ ਦੇ ਅਨੁਸਾਰ ਖੁਦਾਈ

BSF soldier shot wife

NSG ਕੈਂਪਸ ‘ਚ BSF ਜਵਾਨ ਨੇ ਪਤਨੀ ਤੇ ਸਾਲੀ ਸਮੇਤ ਖੁਦ ਨੂੰ ਮਾਰੀ ਗੋਲੀ, ਪੁਲਿਸ ਨੇ ਦੱਸੀ ਇਹ ਕਹਾਣੀ

BSF soldier shot wife : ਕਾਨਪੁਰ: ਮੂਲ ਰੂਪ ਨਾਲ ਯੂਪੀ ਦੇ ਕਾਨਪੁਰ ਨਿਵਾਸੀ ਬੀਐਸਫ ਜਵਾਨ ਉਸਦੀ ਪਤਨੀ ਅਤੇ ਸਾਲੀ ਤਿੰਨੋਂ ਖੂਨ ਨਾਲ ਲੱਥਪਥ ਹੋਕੇ ਦਿੱਲੀ ਦੇ ਮਾਨੇਸਰ ਰਾਸ਼ਟਰੀ ਸੁਰੱਖਿਆ ਗਾਰਦ ( ਐਨਐਸਜੀ ) ਕੈਂਪਸ ਵਿੱਚ ਫਰਸ਼ ਉੱਤੇ ਤੜਫ਼ ਰਹੇ ਸਨ। ਗੁਆਂਡੀਆਂ ਨੇ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਫੋਨ ਉੱਤੇ ਦਿੱਤੀ। ਡਾਕਟਰਾਂ ਨੇ ਜਵਾਨ ਨੂੰ ਮ੍ਰਿਤਕ

kanpur murder case

ਖੌਫਨਾਕ – ਦਿਨ-ਦਿਹਾੜੇ ਚਾਕੂ ਮਾਰ ਕੇ ਦੋ ਵਿਅਕਤੀਆਂ ਦਾ ਕਤਲ, ਘਰਾਂ ਵਿੱਚ ਛੁਪੇ ਲੋਕ

kanpur murder case ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਫੀਲਖਾਨਾ ਖੇਤਰ ਵਿੱਚ ਬੁੱਧਵਾਰ ਨੂੰ ਦਿਨਦਹਾੜੇ ਬਦਮਾਸ਼ਾਂ ਨੇ ਦੋ ਲੋਕਾਂ ਦੀ ਚਾਕੂਆਂ ਨਾਲ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ , ਕਾਨਪੁਰ ਦੇ ਫੀਲਖਾਨਾ ਥਾਣੇ

Rape

ਗੁਰੂ – ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾਰ ,ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ

Rape seven girl tution teacher Kanpur : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਕਲਜੁਗੀ ਅਧਿਆਪਕ ਨੇ ਗੁਰੂ ਚੇਲੇ ਦੇ ਰਿਸ਼ਤੇ ਨੂੰ ਤਾਰ – ਤਾਰ ਕਰਦੇ ਹੋਏ ਟਿਊਸ਼ਨ ਪੜ੍ਹਨ ਆਈ ਸੱਤ ਸਾਲ ਦੀ ਮਾਸੂਮ ਬੱਚੀ ਦੇ ਨਾਲ ਰੇਪ ਕੀਤਾ।ਰੋਂਦੇ ਹੋਏ ਘਰ ਪਹੁੰਚੀ ਬੱਚੀ ਨੇ ਪਰਿਵਾਰਕ ਮੈਂਬਰਾਂ ਨੂੰ ਹੱਡਬੀਤੀ ਦੱਸੀ , ਜਿਸਦੇ ਬਾਅਦ ਪਰਿਵਾਰਕ ਮੈਂਬਰਾਂ ਦੇ ਕਹਿਣ

ਅਮੋਨੀਆ ਗੈਸ ਲੀਕ ਹੋਣ ਕਾਰਨ ਧਮਾਕਾ, 1 ਵਿਅਕਤੀ ਦੀ ਮੌਤ

ਕਾਨਪੁਰ ਦੇ ਇਕ ਕੋਲਡ ਸਟੋਰੇਜ ਵਿਚ ਧਮਾਕਾ ਹੋਣ ਦੀ ਖ਼ਬਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਮੋਨੀਆ ਗੈਸ ਲੀਕ ਹੋਣ ਕਾਰਨ ਕੋਲ੍ਡ ਸਟੋਰੇਜ ਦੇ ਵਿਚ ਧਮਾਕਾ ਹੋ ਗਿਆ। ਹੁਣ ਤਕ ਮਿਲੀ ਜਾਣਕਾਰੀ ਮੁਤਾਬਿਕ ਇਸ ਧਮਾਕੇ ਵਿਚ 1 ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ, ਅਤੇ ਦੋ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਐੱਨ.ਡੀ.ਆਰ.ਐੱਫ. ਦੀ ਟੀਮ ਮੌਕੇ

ਨਹੀਂ ਮਿਲੀ ਮੈਡੀਕਲ ਸੁਵਿਧਾ, ਖਿਡਾਰੀ ਨੇ ਕ੍ਰਿਕਟ ਮੈਦਾਨ ‘ਚ ਹੀ ਤੋੜਿਆ ਦਮ !

ਕਾਨਪੁਰ ਕ੍ਰਿਕਟ ਐਸੋਸੀਏਸ਼ਨ ( ਕੇਸੀਏ) ਦੀ ਆਫਿਸ ਲੀਗ ਵਿੱਚ ਸ਼ਨੀਵਾਰ ਦੁਪਹਿਰ ਕ੍ਰਿਕਟ ਫੀਲਡ ਵਿੱਚ ਇੱਕ ਖਿਡਾਰੀ ਨੂੰ ਮੈਚ ਦੇ ਦੌਰਾਨ ਹਾਰਟ ਅਟੈਕ ਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲਲੈ ਜਾਇਆ ਗਿਆ, ਪਰ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਹੈਰਾਨੀਜਨਕ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ( ਯੂਪੀਸੀਏ ) ਵਲੋਂ ਮਾਨਤਾ ਪ੍ਰਾਪਤ ਐਸੋਸੀਏਸ਼ਨ

ਦੇਸ਼ ਦੇ ਹੋਰ ਸ਼ਹਿਰਾਂ ‘ਚ ਦੇਵੇਗੀ ਮੈਟਰੋ ਸਰਕਾਰ..

ਕਾਨਪੁਰ ਰੇਲ ਹਾਦਸੇ ਦਾ ਮਾਸਟਰਮਾਈਡ ਸ਼ਮਸ਼ੂਲ ਹੋਦਾ ਨੇਪਾਲ ਤੋਂ ਗ੍ਰਿਫਤਾਰ

3 ਸਾਲ ਦੀ ਬੱਚੀ ਨੇ ਦਿੱਤੀ ਮੌਤ ਨੂੰ ਮਾਤ

ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇ ਜਾਜਮਊ ‘ਚ ਇਮਾਰਤ ਢਹਿਣ ਤੋਂ ਬਾਅਦ ਪਸਰੇ ਮੌਤ ਦੇ ਸੋਗ ਵਿੱਚ ਜਿੰਦਗੀ ਦੀਆਂ ਖੁਸ਼ੀਆਂ ਖਿੜਖਿੜਾਉਂਦੀਆਂ ਦਿਖੀਆਂ ਗਈਆਂ ਹਨ । ਮਲਬੇ ਵਿੱਚ ਜਿੰਦਾ ਦਬੇ ਲੋਕਾਂ ਨੂੰ ਕੱਢਣੇ ਦੀ ਕੋਸ਼ਿਸ਼ ਵਿੱਚ ਲੱਗੀ ਐਨ.ਡੀ.ਆਰ.ਐਫ ਦੀ ਟੀਮ ਨੇ ਤਿੰਨ ਸਾਲ ਦੀ ਇੱਕ ਬੱਚੀ ਨੂੰ ਮਲਬੇ ‘ਚੋਂ ਕੱਢਿਆ ਹੈ । ਬੁੱਧਵਾਰ ਨੂੰ ਹੋਏ ਇਸ ਹਾਦਸੇ

ਕਾਨਪੁਰ ‘ਚ ਇਮਾਰਤ ਢਹਿਣ ਨਾਲ 7 ਲੋਕਾਂ ਦੀ ਮੌਤ, ਕਈ ਜ਼ਖਮੀ

ਪਹਿਲੇ ਟੀ-20 ‘ਚ ਭਾਰਤ ਨੇ ਇੰਗਲੈਂਡ ਨੂੰ ਦਿੱਤਾ 148 ਦੌੜਾਂ ਦਾ ਟੀਚਾ

ਕਾਨਪੁਰ ਦੇ ਗ੍ਰੀਨ ਪਾਰਕ ਵਿੱਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ‘ਚ ਭਾਰਤ ਨੇ ਇੰਗਲੈ਼ਡ ਸਾਹਮਣੇ 148 ਦੌੜਾਂ ਦਾ ਟੀਚਾ ਰੱਖਿਆ ਹੈ।  ਭਾਰਤ ਨੇ 20 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 147 ਦੌੜਾਂ ਬਣਾਈਆ ਹਨ ਜਿਸ ‘ਚ ਮਹਿੰਦਰ ਸਿੰਘ ਧੋਨੀ ਸਭ ਤੋਂ ਵੱਧ 36 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ‘ਚ ਵਾਪਸੀ ਕਰ ਰਹੇ ਸੁਰੇਸ਼ ਰੈਨਾ ਨੇ

Today first T20 match between India and England at Kanpur

ਕਾਨਪੁਰ ਟੀ-20: ਅੱਜ ਦਿਖੇਗਾ ‘ਵਿਰਾਟ ਐਂਡ ਕੰਪਨੀ’ ਦਾ ਜਲਵਾ

ਭਾਰਤ ਅਤੇ ਇੰਗਲੈਂਡ ਦੇ ਵਿੱਚ ਅੱਜ ਕਾਨਪੁਰ ਟੀ – 20 ਮੈਚਾਂ ਦੀ ਲੜੀ ਸ਼ੁਰੂ ਹੋਵੇਗੀ। ਟੈਸਟ ਅਤੇ ਵਨਡੇ ਮੈਚਾਂ ਵਿੱਚ ਇੰਗਲੈਂਡ ਨੂੰ ਹਰਾ ਭਾਰਤੀ ਟੀਮ ‍ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਕਾਨਪੁਰ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਹੋਣ ਵਾਲੇ ਪਹਿਲੇ ਮੈਚ ਲਈ ਭਾਰਤ ਨੇ ਕਈ ਅਜਿਹੇ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜੋ ਵਨਡੇ ਟੀਮ ਦਾ ਹਿੱਸਾ

T-20 match

T-20 ਮੈਚ ਦਾ ਕਰਾਇਆ 8 ਕਰੋੜ ਦਾ ਬੀਮਾ…

ਭਾਰਤ ਅਤੇ ਇੰਗਲੈਂਡ ਵਿਚਕਾਰ 26 ਜਨਵਰੀ ਨੂੰ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਹੋਣ ਵਾਲੇ ਪਹਿਲੇ ਟੀ-20 ਕ੍ਰਿਕਟ ਮੈਚ ‘ਤੇ ਯੂ.ਪੀ ਕ੍ਰਿਕਟ ਸੰਘ ਨੇ 8 ਕਰੋੜ ਦਾ ਬੀਮਾ ਕਰਾਇਆ ਹੈ। UPCA ਨੇ ਗ੍ਰੀਨ ਪਾਰਕ ਸਟੇਡੀਅਮ ਦੇ ਕਿਰਾਏ ਦੇ ਤੌਰ ‘ਤੇ ਪਹਿਲਾਂ ਹੀ 15 ਲੱਖ ਰੁਪਏ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਦਿੱਤੇ ਹਨ। ਦੂਜੇ ਪਾਸੇ

ਕਾਨਪੁਰ ਰੇਲ ਹਾਦਸੇ ਪਿੱੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ

ਕਾਨਪੁਰ ਰੇਲ ਹਾਦਸੇ ਪਿੱੱਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ,ਹੋਇਆ ਖੁਲਾਸਾ

ਕਾਨਪੁਰ ਦੇ ਕੋਲ ਇੰਦੌਰ ਪਟਨਾ ਐਕਸਪ੍ਰੈਸ ਅਤੇ ਸਿਆਲਦਾਹ ਅਜਮੇਰ ਐਕਸਪ੍ਰੈਸ ਅੱਤਵਾਦੀ ਸ਼ਾਜਿਸ ਦੇ ਕਾਰਨ ਦੁਰਘਟਨਾਂ ਦਾ ਸ਼ਿਕਾਰ ਹੋਈ ਸੀ। ਇਸਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ ਦਾ ਹੱਥ ਸਾਹਮਣੇ ਆਇਆ ਹੈ।ਨੇਪਾਲ ਅਤੇ ਸਾਓਦੀ ਅਰਬ ਵਿੱਚ ਬੈਠੇ ਏਜੰਟਾ ਦੀ ਮੱਦਦ ਨਾਲ ਆਈ.ਐਸ.ਆਈ.ਐਸ ਨੇ ਇਸਨੂੰ ਅੰਜਾਮ ਦਿੱਤਾ ਸੀ।ਮੋਤੀਹਾਰੀ ਵਿੱਚ 3 ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਨਸਨੀਖੇਜ਼ ਖੁਲਾਸਾ

ਕਾਨਪੁਰ ਟੀ-20 ਲਈ ਟਿਕਟਾਂ ਦੀ ਵਿਕਰੀ ਸ਼ੁਰੂ

ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਕਾਨਪੁਰ ‘ਚ ਗਰੀਨ ਪਾਰਕ ਸਟੇਡੀਅਮ ਵਿੱਚ 26 ਜਨਵਰੀ ਨੂੰ ਹੋਣ ਵਾਲੇ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜਿਸ ਵਿੱਚ ਸਭ ਤੋਂ ਮਹਿੰਗਾ ਟਿਕਟ ਵੀ.ਆਈ.ਪੀ ਪਵੇਲੀਅਨ ਦਾ 6000 ਰੁਪਏ ਦਾ ਹੈ ਜਦੋਂ ਕਿ ਸਭ ਤੋਂ ਸਸਤਾ ਟਿਕਟ ਈ ਪਬਲਿਕ ਗੈਲਰੀ ਦਾ 200 ਰੁਪਏ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ