Tag: , , ,

ਫਿਰ ਹੋਇਆ ਕਾਬੁਲ ਤੇ ਆਤੰਕੀ ਹਮਲਾ

ਕਾਬੁਲ:-ਕਾਬੁਲ ਫਿਰ ਇੱਕ ਵਾਰ ਆਤੰਕੀ ਹਮਲੇ ਦਾ ਸ਼ਿਕਾਰ ਹੋਈ ਹੈ । ਇਸ ਵਾਰ ਆਤੰਕੀਆਂ ਨੇ ਕਾਬੁਲ ਸਥਿਤ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ  ।ਅਫਗਾਨਿਸਤਾਨ ਦੀ ਨਿਊਜ ਏਜੰਸੀ ਪਜਹੋਕ ਦੇ ਮੁਤਾਬਿਕ ਪੀਡੀਟੂ ਡਾਉਨ ਟਾਊਨ ਵਿੱਚ ਵੀ ਤਿੰਨ ਧਮਾਕਿਆਂ ਦੀਆਂ ਆਵਾਜਾਂ ਸੁਣੀਆਂ ਗਈਆ। ਇੱਥੇ ਦੱਸ ਦੇਈਏ ਫਰਵਰੀ ਵਿੱਚ  ਇਸੇ ਸਾਲ  ਇੱਥੇ ਬੰਬ ਧਮਾਕਾ ਹੋਇਆ ਸੀ ਤੇ

ਅਫਗਾਨੀਸਤਾਨ ਦੇ ਹਵਾਈ ਹਮਲੇ ਵਿੱੱਚ 24 ਅੱੱਤਵਾਦੀਆਂ ਨੂੰ ਕੀਤਾ ਕਾਬੁ

ਕਾਬਲ- ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ‘ਚ ਤਾਲਿਬਾਨ ਦੇ ਠਿਕਾਣਿਆਂ ‘ਤੇ ਅਫ਼ਗਾਨ ਜਹਾਜ਼ਾਂ ਦੇ ਹਮਲੇ ‘ਚ ਘੱਟ ਤੋਂ ਘੱਟ 24 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਦੀ ਜਾਣਕਾਰੀ ਅਫ਼ਗਾਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

ਕਾਬਲ ਸਥਿਤ ਅਮਰੀਕੀ ‘ਵਰਸਿਟੀ ‘ਤੇ ਅੱਤਵਾਦੀ ਹਮਲਾ

ਕਾਬਲ: ਕਾਬਲ ਸਥਿਤ ਅਮਰੀਕੀ ਯੂਨੀਵਰਸਿਟੀ ‘ਤੇ ਕੱਲ੍ਹ ਸ਼ਾਮ ਕੀਤੇ ਗਏ ਅੱਤਵਾਦੀ ਹਮਲੇ ‘ਚ ਸੱਤ ਵਿਦਿਆਰਥੀਆਂ ਸਮੇਤ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ 35 ਵਿਦਿਆਰਥੀਆਂ ਸਮੇਤ 44 ਜ਼ਖਮੀ ਹੋਏ। ਸੁਰੱਖਿਆ ਕਰਮੀਆਂ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਇਸ ਹਮਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਅਫਗਾਨ ਸਰਕਾਰ ਦੀਆਂ ਏਜੰਸੀਆਂ ਵਲੋਂ ਸੁਰੱਖਿਆ ਸੁਧਾਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ