Tag: , , ,

ਕਾਬੁਲ: ਗੁਰਦੁਆਰਾ ਹਮਲੇ ਦੀ ਜਾਂਚ ਕਰੇਗੀ ਐਨ.ਆਈ.ਏ, ਕੇਰਲ ਕੁਨੈਕਸ਼ਨ ਵੀ ਆਇਆ ਸਾਹਮਣੇ

afghanistan kabul gurdwara terrorist attack: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ। ਇਹ ਭਾਰਤ ਤੋਂ ਬਾਹਰ ਪਹਿਲਾ ਕੇਸ ਹੈ, ਜਿਸ ਦੀ ਜਾਂਚ ਐਨਆਈਏ ਲੈ ਰਹੀ ਹੈ। 31 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ। ਮੋਦੀ ਸਰਕਾਰ ਨੇ

ਕਾਬੁਲ ‘ਚ ਗੁਰਦੁਆਰੇ ‘ਤੇ ਅੱਤਵਾਦੀ ਹਮਲਾ, 4 ਲੋਕਾਂ ਦੀ ਮੌਤ

 Kabul Gurdwara Attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇੱਕ ਹਥਿਆਰਬੰਦ ਵਿਅਕਤੀ ਨੇ ਗੁਰਦੁਆਰੇ ਅੰਦਰ ਦਾਖਲ ਹੋ ਕੇ ਫਾਇਰਿੰਗ ਕਰ ਦਿੱਤੀ । ਜਿਸ

ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ

kabul wedding bomb attack: ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਲਗਾਤਾਰ ਧਮਾਕਿਆਂ ਦਾ ਦੌਰ ਜਾਰੀ ਹੈ. ਅਜਿਹਾ ਇੱਕ ਮਾਮਲਾ ਸ਼ਨੀਵਾਰ ਨੂੰ ਫਿਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਆਹ ਸਮਾਗਮ ਵਿੱਚ ਇੱਕ ਆਤਮਘਾਤੀ ਧਮਾਕਾ ਹੋਇਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਘਟਨਾ ਵਿੱਚ 61 ਲੋਕ ਮਾਰੇ ਗਏ ਹਨ , ਜਦਕਿ 171 ਲੋਕ ਜ਼ਖਮੀ ਹੋ

ਕਾਬੁਲ ‘ਚ ਵੱਡਾ ਕਾਰ ਧਮਾਕਾ, 100 ਲੋਕ ਜ਼ਖਮੀ

Car bomb Attack Kabul leaves : ਕਾਬੁਲ : ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ । ਇਸ ਧਮਾਕੇ ਵਿੱਚ ਕਰੀਬ 100 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ । ਇਸ ਮਾਮਲੇ ਵਿੱਚ ਅਧਿਕਾਰੀਆਂ ਅਤੇ ਗਵਾਹਾਂ ਅਨੁਸਾਰ ਧਮਾਕੇ ਵਾਲੀ ਜਗ੍ਹਾ ਤੇ ਧੂੰਆਂ ਨਿਕਲ ਰਿਹਾ ਸੀ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ

ਕਾਬੁਲ ਧਮਾਕੇ ‘ਚ 34 ਦੀ ਮੌਤ, 68 ਜ਼ਖ਼ਮੀ

kabul attack: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਜ਼ਬਰਦਸਤ ਧਮਾਕੇ ‘ਚ 34 ਲੋਕਾਂ ਜਾਨ ਚਲੀ ਗਈ ਅਤੇ 68 ਜ਼ੇਰੇ ਇਲਾਜ ਹਨ । ਸੂਤਰਾਂ ਮੁਤਾਬਕ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ੍ਹੇ ਜਿਸ ‘ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਵਲੋਂ ਫਾਇਰਿੰਗ ਕੀਤੀ ਗਈ। ਇੱਕ ਚਸ਼ਮਦੀਦ ਦੀ ਮੰਨੀਏ ਤਾਂ ਅੱਤਵਾਦੀਆਂ ਵਲੋਂ ਪਹਿਲਾਂ ਵਿਸਫੋਟਕ ਵਾਲੀ

Kabul bomb blast

ਲਗਾਤਾਰ ਬੰਬ ਧਮਾਕਿਆਂ ਨਾਲ ਦਹਿਲਿਆ ਕਾਬੁਲ

Kabul bomb blast: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਨੂੰ ਕਈ ਥਾਵਾਂ ‘ਤੇ ਧਮਾਕੇ ਹੋਏ। ਇਹ ਧਮਾਕੇ ਕਾਬੁਲ ਦੇ ਕਲਾ – ਏ – ਫਤੁੱਲਾਹ ਇਲਾਕੇ ‘ਚ ਹੋਏ ਹਨ। ਸਥਾਨਕ ਮੀਡੀਆ ਦੇ ਅਨੁਸਾਰ, ਮੌਕੇ ‘ਤੇ ਭਾਰੀ ਪੁਲਿਸ ਬਲ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ‘ਚ ਤਿੰਨ ਤੋਂ ਪੰਜ ਵੱਖ ਵੱਖ ਥਾਵਾਂ ‘ਤੇ ਧਮਾਕੇ

Kabul attack

ਕਾਬੁਲ ‘ਚ ਵੱਡਾ ਬੰਬ ਧਮਾਕਾ, 26 ਲੋਕਾਂ ਦੀ ਮੌਤ

Kabul attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਬੰਬ ਧਮਕਾ ਹੋਇਆ ਹੈ। ਅਫਗਾਨਿਸਤਾਨ ‘ਚ ਨਵੇਂ ਸਾਲ ਦੇ ਜਸ਼ਨ ਦੇ ਵਿੱਚ ਰਾਜਧਾਨੀ ਕਾਬੁਲ ‘ਚ ਆਤਮਘਾਤੀ ਹਮਲਾ ਹੋਇਆ। ਜਿਸ ‘ਚ 26 ਲੋਕਾਂ ਦੇ ਮਾਰੇ ਗਏ ਹਨ ਜਦ ਕਿ 18 ਜਖਮੀ ਹੋ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦ ਰਾਜਧਾਨੀ ‘ਚ

Kabul military academy attack

ਅਫਗਾਨਿਸਤਾਨ :ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ ,3 ਹਮਲਾਵਰ ਢੇਰ

Kabul military academy attack:ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੋਮਵਾਰ ਸਵੇਰੇ ਵੱਡਾ ਹਮਲਾ ਹੋਇਆ ਹੈ।ਅੱਤਵਾਦੀਆਂ ਨੇ ਇਸ ਵਾਰ ਕਾਬੁਲ ਦੀ ਮਿਲਟਰੀ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਹੈ।ਮਕਾਮੀ ਮੀਡੀਆ ਦੇ ਮੁਤਾਬਕ , ਤਿੰਨ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ ਉਥੇ ਹੀ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Kabul military academy attack ਹੁਣ ਵੀ ਇੱਕ ਹਮਲਾਵਰ ਬਚਿਆ ਹੈ

Southern Kandahar attack

ਕਾਬੁਲ :ਆਤਮਘਾਤੀ ਹਮਲੇ ‘ਚ ਦੋ ਦੀ ਮੌਤ ,ਤਾਲਿਬਾਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ

Southern Kandahar attack :ਅਫਗਾਨਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਹੈ।ਅਫਗਾਨਿਸਤਾਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਦੱਖਣ ਕੰਧਾਰ ਪ੍ਰਾਂਤ ਵਿੱਚ ਇੱਕ ਆਤਮਘਾਤੀ ਹਮਲਾ ਹੋਇਆ , ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। Southern Kandahar attack ਕੰਧਾਰ ਪ੍ਰਾਂਤ ਦੇ ਇੱਕ ਸਾਂਸਦ ਮੋਹੰਮਦ ਨਹਿਮ ਲਾਲਾਈ ਨੇ ਦੱਸਿਆ ਕਿ

Rocket Lands Indian Embassy Kabul

ਕਾਬੁਲ ਦੀ ਇੰਡੀਅਨ ਅੰਬੈਸੀ ‘ਤੇ ਰਾਕੇਟ ਨਾਲ ਹਮਲਾ, ITBP ਦੇ ਬੈਰਕ ਨੂੰ ਨੁਕਸਾਨ

Rocket Lands Indian Embassy Kabul: ਕਾਬੁਲ ‘ਚ ਇੰਡੀਅਨ ਅੰਬੈਸੀ ‘ਤੇ ਹਮਲਾ ਹੋਇਆ ਹੈ। ਇਹ ਹਮਲਾ ਰਾਕੇਟ ਦੁਆਰਾ ਕੀਤਾ ਗਿਆ ਹੈ। ਅੰਬੈਸੀ ਦੀ ਸਿਕਓਰਟੀ ਦਾ ਜਿੰਮਾਂ ਸੰਭਾਵਲਣ ਵਾਲੀ ਇੰਡੋ-ਤਿੱਨਤਨ ਸਰਹੱਦ ਪੁਲਿਸ ਯਾਨੀ ITBP ਦੀ ਇਕ ਬੈਰਕ ਨੂੰ ਇਸ ਨਾਲ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਕਿਸੇ ਜਵਾਨ ਜਾਂ ਅਫਸਰ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

suicide bombings afghanistan

ਅਫ਼ਗਾਨਿਸਤਾਨ ਦੀਆਂ 2 ਮਸਜਿਦਾਂ ‘ਚ ਅੱਤਵਾਦੀ ਹਮਲਾ, ਕਾਬੁਲ ‘ਚ ਹਾਈ ਅਲਰਟ ਜਾਰੀ, 63 ਮਰੇ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀਆਂ ਦੋ ਮਸਜਿਦਾਂ ‘ਤੇ ਸ਼ੁੱਕਰਵਾਰ ਦੀ ਰਾਤ ਨੂੰ ਫਿਦਾਇਨ ਹਮਲਾ ਹੋਇਆ ਹੈ। ਇਸ ਹਮਲੇ ‘ਚ 63 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਅਤੇ 120 ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਸ਼ਾਮਿਲ ਹਨ, ਜਿਸ ਦੇ ਚਲਦਿਆਂ ਕਾਬੁਲ ‘ਚ ਆਮ

ਅਫ਼ਗਾਨ ਸੁਪਰੀਮ ਕੋਰਟ ਦੇ ਬਾਹਰ ਆਤਮਘਾਤੀ ਬੰਬ ਧਮਾਕਾ

kabul-attack

ਕਾਬੁਲ ਦੀ ਸੁਪਰੀਮ ਕੋਰਟ ਪਾਰਕਿੰਗ ਏਰੀਆ ‘ਚ ਹੋਇਆ ਬੰਬ ਧਮਾਕਾ

ਅਫਗਾਨਿਸਤਾਨ -ਕਾਬੁਲ ਦੀ ਰਾਜਧਾਨੀ ਸੁਪਰੀਮ ਕੋਰਟ ਪਾਰਕਿੰਗ ਏਰੀਆ ਵਿੱਚ ਬੰਬ ਧਮਾਕਾ ਹੋ ਗਿਆ । ਨਿਊਜ ਏਜੰਸੀ ਮੁਤਾਬਕ ਇਸ ਆਤਮਘਾਤੀ ਹਮਲੇ ਵਿੱਚ 20 ਲੋਕਾਂ ਦੇ ਮਾਰੇ ਜਾਣ ਅਤੇ 38 ਦੇ ਜਖ਼ਮੀ ਹੋਣ ਦੀ ਖਬਰ ਹੈ । ਉੱਥੇ ਹੀ , ਜਖ਼ਮੀਆਂ ਵਿੱਚੋ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਵਿਸਫੋਟ ਉਸ ਸਮੇਂ ਹੋਇਆ , ਜਦੋਂ

ਅਫ਼ਗਾਨਿਸਤਾਨ ’ਚ 3 ਸ਼ਹਿਰਾਂ ’ਚ ਅੱੱਤਵਾਦੀ ਹਮਲੇ, 50 ਲੋਕਾਂ ਦੀ ਮੌਤ

ਅਫ਼ਗਾਨਿਸਤਾਨ ’ਚ 3 ਸ਼ਹਿਰਾਂ ’ਚ ਅੱੱਤਵਾਦੀ ਹਮਲੇ,50 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ 3 ਸ਼ਹਿਰਾਂ ‘ਚ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ‘ਚ ਹੁਣ ਤਕ 50 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ 80 ਤੋਂ ਵਧੇਰੇ ਜ਼ਖਮੀ ਹੋ ਗਏ। ਸ਼ੱਕ ਹੈ ਕਿ ਇਨ੍ਹਾਂ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜਾਣਕਾਰੀ ਮੁਤਾਬਕ ਇਹ ਹਮਲੇ ਅਫਗਾਨ ਸੰਸਦ ਦੇ ਇਲਾਵਾ ਕੰਧਾਰ ਗਵਰਨਰ ਦੇ ਘਰ ‘ਚ ਹੋਏ ਹਨ। ਪਹਿਲਾ ਹਮਲਾ

ਅਫ਼ਗਾਨਿਸਤਾਨ ਦੇ ਕਾਬੁਲ ‘ਚ ਹੋਏ 2 ਧਮਾਕਿਆਂ ਨਾਲ 21 ਮੌਤਾਂ, 45 ਜ਼ਖਮੀ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬਲ ‘ਚ ਹੋਏ 2 ਧਮਾਕਿਆਂ ‘ਚ 21 ਲੋਕਾਂ ਦੀ ਮੌਤ ਹੋ ਗਈ ਜਦਕਿ 45 ਲੋਕ ਜ਼ਖਮੀ ਹੋ ਗਏ

Female head pen market without husband kabul

ਪਤੀ  ਤੋਂ  ਬਿਨਾਂ ਬਾਜ਼ਾਰ ਗਈ ਔਰਤ ਦਾ ਸਿਰ ਕੀਤਾ ਕਲਮ

ਕਾਬੁਲ  : ਅਫਗਾਨਿਸਤਾਨ ਵਿੱਚ ਇੱਕ ਔਰਤ ਦਾ ਸਿਰ ਕਲਮ ਕਰਕੇ ਮੌਤ  ਦੇ ਘਾਟ ਉਤਾਰ ਦਿੱਤਾ ਗਿਆ ।  ਇਸ ਘਟਨਾ  ਨੂੰ ਅਫਗਾਨਿਸਤਾਨ  ਦੇ ਸਰ – ਏ – ਪੁੱਲ ਪ੍ਰਾਂਤ ਵਿੱਚ ਤਾਲਿਬਾਨ ਅੱਤਵਾਦੀਆਂ ਨੇ  ਅੰਜਾਮ ਦਿੱਤਾ ਹੈ। 30 ਸਾਲਾਂ  ਇਸ ਔਰਤ ਦੀ ਗਲਤੀ ਸਿਰਫ  ਇੰਨ੍ਹੀਂ ਸੀ ਕਿ ਉਹ ਆਪਣੇ ਪਤੀ ਤੋਂ ਬਿਨਾਂ ਇਕੱਲੇ ਹੀ ਸ਼ਹਿਰ ਚੱਲੀ ਗਈ

ਅਫ਼ਗਾਨਿਸਤਾਨ ‘ਚ ਸ਼ੱਕੀ ਅੱਤਵਾਦੀਆਂ ਨੇ ਕਾਰ ‘ਤੇ ਕੀਤੀ ਗੋਲੀਬਾਰੀ,6 ਦੀ ਮੌਤ

ਕਾਬੁਲ – ਅਫ਼ਗਾਨਿਸਤਾਨ ਦੇ ਕੰਧਾਰ ਪ੍ਰਾਂਤ ‘ਚ ਅੱਜ ਇਕ ਗੱਡੀ ‘ਚ ਸਵਾਰ ਲੋਕਾਂ ‘ਤੇ ਹਥਿਆਰਬੰਦ ਸ਼ੱਕੀ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ। ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ

ਕਾਬੁਲ ਦੀ ਸ਼ੀਆ ਮਸਜਿਦ ‘ਚ ਹੋਇਆ ਵਿਸਫੋਟ,27 ਲੋਕਾਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਇਕ ਸ਼ੀਆ ਮਸਜਿਦ ‘ਚ ਉਸ ਸਮੇਂ ਹਫੜਾ-ਦਫੜੀ ਮੱੱਚ ਗਈ ਜਦੋਂ ਫਿਦਾਇਨ ਹਮਲੇ ਵਿਚ 27 ਲੋਕਾਂ ਦੀ ਮੌਤ ਹੋ ਗਈ।ਇਨ੍ਹਾਂ ਹੀ ਹਮਲੇ ਵਿਚ 35 ਤੋਂ ਵੱੱਧ ਲੋਕ ਜ਼ਖਮੀ ਵੀ ਹੋ ਗਏ। ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਲੋਕ ਉਥੇ ਇਕ ਧਾਰਮਿਕ ਸਮਾਗਮ ਵਿਚ ਜੁੱੱਟੇ ਹੋਏ ਸਨ ਕਿ ਇਕ ਆਤਮਘਾਤੀ ਹਮਲਾਵਰ ਨੇ

ਕਾਬੁਲ ਦੀ ਮਸਜਿਦ ਵਿਚ ਆਤਮਘਾਤੀ ਹਮਲਾ, 27 ਲੋਕਾਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਏ ਇੱਕ ਆਤਮਘਾਤੀ ਹਮਲੇ ਦੌਰਾਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਗਈ ਅਤੇ 35 ਦੇ ਕਰੀਬ ਲੋਕ ਜਖਮੀ ਹੋ ਗਏ। ਜਖਮੀ ਲੋਕਾਂ ਨੂੰ ਨਜਦੀਕੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਕਾਬੁਲ ਦੇ ਬਗਰਾਮੀ ਜਿਲ੍ਹੇ ਵਿਚ ਸਥਿਤ ਦਰ-ਅਲ-ਅਮਨ ਮਸਜਿਦ ਵਿਚ ਕੁੱਝ ਅਣਪਛਾਤੇ ਹਮਲਾਵਰ ਲੋਕਾਂ ਵੱਲੋਂ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ