Tag: , , , , , , , , , , , , , , , , , , , ,

ਵਿਆਹ ਸਮਾਗਮ ਦੌਰਾਨ ਆਤਮਘਾਤੀ ਧਮਾਕਾ, 61 ਮੌਤਾਂ

kabul wedding bomb attack: ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਲਗਾਤਾਰ ਧਮਾਕਿਆਂ ਦਾ ਦੌਰ ਜਾਰੀ ਹੈ. ਅਜਿਹਾ ਇੱਕ ਮਾਮਲਾ ਸ਼ਨੀਵਾਰ ਨੂੰ ਫਿਰ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਆਹ ਸਮਾਗਮ ਵਿੱਚ ਇੱਕ ਆਤਮਘਾਤੀ ਧਮਾਕਾ ਹੋਇਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਘਟਨਾ ਵਿੱਚ 61 ਲੋਕ ਮਾਰੇ ਗਏ ਹਨ , ਜਦਕਿ 171 ਲੋਕ ਜ਼ਖਮੀ ਹੋ

ਕਾਬੁਲ ਧਮਾਕੇ ‘ਚ 34 ਦੀ ਮੌਤ, 68 ਜ਼ਖ਼ਮੀ

kabul attack: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਜ਼ਬਰਦਸਤ ਧਮਾਕੇ ‘ਚ 34 ਲੋਕਾਂ ਜਾਨ ਚਲੀ ਗਈ ਅਤੇ 68 ਜ਼ੇਰੇ ਇਲਾਜ ਹਨ । ਸੂਤਰਾਂ ਮੁਤਾਬਕ ਅੱਤਵਾਦੀ ਪੁਲ-ਏ ਮਹਮੂਦ ਖ਼ਾਨ ‘ਚ ਬਣ ਰਹੀ ਇਮਾਰਤ ‘ਚ ਵੜ੍ਹੇ ਜਿਸ ‘ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਵਲੋਂ ਫਾਇਰਿੰਗ ਕੀਤੀ ਗਈ। ਇੱਕ ਚਸ਼ਮਦੀਦ ਦੀ ਮੰਨੀਏ ਤਾਂ ਅੱਤਵਾਦੀਆਂ ਵਲੋਂ ਪਹਿਲਾਂ ਵਿਸਫੋਟਕ ਵਾਲੀ

kabul suicide attack

ਕਾਬੁਲ ਯੂਨੀਵਰਸਿਟੀ ਦੇ ਕੋਲ ਆਤਮਘਾਤੀ ਕਾਰ ਬੰਬ ਧਮਾਕਾ , 26 ਦੀ ਮੌਤ ,18 ਜਖ਼ਮੀ

kabul suicide attack:ਕਾਬੁਲ ਯੂਨੀਵਰਸਿਟੀ ਦੇ ਕੋਲ ਆਤਮਘਾਤੀ ਕਾਰ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਬੰਬ ਧਮਾਕੇ ਵਿੱਚ ਮਰਨ ਵਾਲੀਆਂ ਦੀ ਗਿਣਤੀ ਵਧਕੇ 26 ਹੋ ਗਈ ਹੈ ਜਦ ਕਿ 18 ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।ਅੰਦਰੂਨੀ ਮਾਮਲਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਸੁਸਾਇਡ ਬਾਂਬਰ ਨੇ ਅਲੀ ਅਬਾਦ ਹਸਪਤਾਲ ਅਤੇ ਕਾਬਲ ਯੂਨੀਵਰਸਿਟੀ ਦੇ

Kabul attack

ਕਾਬੁਲ ‘ਚ ਵੱਡਾ ਬੰਬ ਧਮਾਕਾ, 26 ਲੋਕਾਂ ਦੀ ਮੌਤ

Kabul attack: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਬੰਬ ਧਮਕਾ ਹੋਇਆ ਹੈ। ਅਫਗਾਨਿਸਤਾਨ ‘ਚ ਨਵੇਂ ਸਾਲ ਦੇ ਜਸ਼ਨ ਦੇ ਵਿੱਚ ਰਾਜਧਾਨੀ ਕਾਬੁਲ ‘ਚ ਆਤਮਘਾਤੀ ਹਮਲਾ ਹੋਇਆ। ਜਿਸ ‘ਚ 26 ਲੋਕਾਂ ਦੇ ਮਾਰੇ ਗਏ ਹਨ ਜਦ ਕਿ 18 ਜਖਮੀ ਹੋ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦ ਰਾਜਧਾਨੀ ‘ਚ

Spicejet Airline

ਕਾਬੁਲ ਹਮਲੇ ਦੌਰਾਨ ਸਾਪਈਸ ਜੈੱਟ ਦੇ 180 ਯਾਤਰੀ ਵਾਲ-ਵਾਲ ਬਚੇ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦਿੱਲੀ ਜਾ ਰਹੇ ਸਪਾਇਸ ਜੇਟ ਦੇ ਇੱਕ ਜਹਾਜ਼ ਵਿੱਚ ਸਵਾਰ ਕਰੀਬ 180 ਯਾਤਰੀ ਤਾਲਿਬਾਨ ਦੇ ਰਾਕੇਟ ਹਮਲੇ ਦੀ ਚਪੇਟ ਵਿੱਚ ਆਉਣ ਤੋਂ ਵਾਲ-ਵਾਲ ਬਚ ਗਏ| ਰਾਕਟ ਹਮਲੇ ਦੇ ਸਮੇਂ ਸਪਾਇਸ ਜੈਟ ਦੀ ਫਲਾਈਟ ਐਸਜੀ-22 ਉਡਾਣ ਲਈ ਤਿਆਰ ਸੀ|ਸਪਾਇਸ ਜੈਟ ਦਾ ਜਹਾਜ਼ ਦਿਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ