Tag: ,

ਕਬੱਡੀ ਮੈਚਾਂ ਵਿੱਚ ਗੈਂਗਸਟਰ ਕਰ ਰਹੇ ਡਰੱਗ ਮਨੀ ਦੀ ਵਰਤੋਂ, ਜਾਣੋ ਪੂਰਾ ਮਾਮਲਾ

Bhagwanpuria trying to control kabaddi : ਨਾਰਥ ਇੰਡੀਆ ਸਰਕਲ ਕਬੱਡੀ ਫੈਡਰੇਸ਼ਨ ਦੁਆਰਾ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਅਯੋਜਿਤ ਹੋਣ ਵਾਲੀਆਂ ਵੱਖ-ਵੱਖ ਕਬੱਡੀ ਪ੍ਰਤੀਯੋਗਿਤਾਵਾਂ ਵਿੱਚ ਸੂਬੇ ਵਿੱਚ ਸਰਗਮ ਗੈਂਗਸਟਰਾਂ ਵੱਲੋਂ ਪੈਸਾ ਲਗਾਇਆ ਜਾ ਰਿਹਾ ਹੈ। ਫੈਡਰੇਸ਼ਨ ਮੁਤਾਬਕ ਇੰਨ੍ਹਾਂ ਦਿਨਾਂ ਵਿੱਚ ਚਰਚਾ ਚ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਹੀ ਪੰਜਾਬ ਦੀ

Sukhman Chowla Kabaddi player

ਖੇਡ ਜਗਤ ‘ਚ ਸੋਗ ਦੀ ਲਹਿਰ,ਨਹੀਂ ਰਹੇ ਕਬੱਡੀ ਖਿਡਾਰੀ ਸੁਖਮਨ ਚੋਹਲਾ

Sukhman Chowla Kabaddi player:ਸ਼ਨੀਵਾਰ ਦੀ ਸਵੇਰ ਮਾਝੇ ਵਾਲਿਆਂ ਲਈ ਇੱਕ ਬਹੁਤ ਹੀ ਬੁਰੀ ਖਬਰ ਲੈ ਕੇ ਆਈ ਹੈ।ਮਸ਼ਹੂਰ ਕਬੱਡੀ ਖਿਡਾਰੀ ਤੇ ਰੇਡਰ ਸੁਖਮਨ ਚੋਹਲਾ ਇਸ ਦੁਨੀਆ ਵਿੱਚ ਨਹੀਂ ਰਹੇ।ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 12.30 ਵਜੇ ਦੇ ਕਰੀਬ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਛੱਡ ਕੇ

ਪਿੰਡ ਮਾਜਰਾ ਵਿਖੇ 19 ਨੂੰ ਹੋਵੇਗਾ ਕਬੱਡੀ ਦਾ ਮਹਾਂਕੁੰਭ

ਚੰਡੀਗੜ੍ਹ -ਮੁਹਾਲੀ ਕੁਰਾਲੀ ਮੁੱਖ ਮਾਰਗ ‘ਤੇ ਸਥਿਤ ਪਿੰਡ ਮਾਜਰਾ ਵਿਖੇ ਦੂਜਾ ਸਲਾਨਾ ਕਬੱਡੀ ਮਹਾਂਕੁੰਭ ਮਾਨ ਪ੍ਰੋਡਕਸ਼ਨ ਰਣਯੋਧ ਸਿੰਘ ਮਾਨ ਵੱਲੋਂ ਐਨ ਆਰੀ ਆਈ ਭਰਾਵਾਂ ਤੇ ਦੋਸਤਾਂ ਦੇ ਸਹਿਯੋਗ ਨਾਲ 19 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਿੱਥੇ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਟੀਮਾਂ ਦੇ ਭੇੜ ਹੋਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਰਣਜੋਧ ਮਾਨ ਨੇ ਦੱਸਿਆ

ਗੁਰਾਇਆ ਨੇੜਲੇ ਪਿੰਡ ਦੰਡਾ ਵਿਖੇ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਗੁਰਾਇਆ: ਇੱਥੋਂ ਨੇੜਲੇ ਪਿੰਡ ਢੰਡਾ ਵਿਖੇ ਐਨ ਆਰ ਆਈ,ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੀਜਾ ਕਬੱਡੀ ਕੱਪ ਆਪਣੀ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ । ਇੰਗਲੈਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਪ੍ਰ੍ਰਧਾਨ ਰਣਜੀਤ ਸਿੰਘ ਢੰਡਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਕਬੱਡੀ ਕੱਪ ਦੌਰਾਨ ਨੌਰਥ ਕਬੱਡੀ ਫੈਡਰੇਸ਼ਨ ਦੀਆ ਅੱਠ ਨਾਮਵਾਰ ਟੀਮਾਂ ਦੇ

ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਫ਼ਤਹਿਗੜ੍ਹ ਸਾਹਿਬ: ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਨੌਜਵਾਨਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵਕ ਰਾਜਵਿੰਦਰ ਸਿੰਘ ਭੱਟੀ, ਸਮਾਜ ਸੇਵਕ ਸ਼ਰਨਜੀਤ ਸਿੰਘ ਚੱਢਾ ਤੇ ਸਰਪੰਚ ਤੇਜਿੰਦਰ ਸਿੰਘ ਰਾਮਦਾਸ ਨਗਰ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਕਬੱਡੀ ਮਹਾਕੁੰਭ ’ਚ ਇਲਾਕੇ ਦੀਆਂ 34 ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਵਲੋਂ ਸ਼ਾਨਦਾਰ

ਸਾਲ 2016 ਦੀਆਂ ਖੇਡਾਂ ਦਾ ਲੇਖਾ ਜੋਖਾ

2016 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਆਪਣੀਆਂ ਖਿੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਅਤੇ 2017 ਵਰ੍ਹਾ ਖੇਡਾਂ ਦੇ ਖੇਤਰ ਵਿੱਚ ਨਵੀਂ ਆਮਦ ਨਾਲ ਪੇਸ਼ ਕਰੇਗਾ, ਉਥੇ ਹੀ ਇਸ ਵਰ੍ਹੇ ਹੋਣ ਵਾਲੇ ਮੈਚ ਭਾਰਤ ਲਈ ਇਮਤਿਹਾਨ ਦੀ ਘੜੀ ਸਾਬਿਤ ਹੋਣਗੇ। ਵੱਖ ਵੱਖ ਖੇਡਾਂ ਲਈ ਸਾਲ 2016 ਵਰ੍ਹਾ ਕਿਸ ਤਰ੍ਹਾਂ ਹੋ ਨਿਬੜਿਆ ਉਸਦੀ ਸੰਖੇਪ ਜਿਹੀ

ਛੇਵਾਂ ਵਿਸ਼ਵ ਕਬੱਡੀ ਕੱਪ-ਅਮਰੀਕਾ ਦੀ ਮਹਿਲਾ ਟੀਮ ਨੇ ਕੀਨੀਆ ਨੂੰ ਹਰਾ ਫਾਈਨਲ ‘ਚ ਬਣਾਈ ਥਾਂ

ਛੇਵੇਂ ਕਬੱਡੀ ਵਿਸ਼ਵ ਕੱਪ ਚ ਅਮਰੀਕਾ ਦੀ ਮਹਿਲਾ ਟੀਮ ਨੇ ਫਾਈਨਲ ਚ ਥਾਂ ਬਣਾ ਲਈ ਹੈ। ਸੈਮੀਫਾਈਨਲ ਮੁਕਾਬਲੇ ਚ ਅਮਰੀਕੀ ਮਹਿਲਾਵਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ  ਕੀਨੀਆ ਨੂੰ 41-20 ਨਾਲ ਹਰਾ ਕੇ ਫਾਈਨਲ ਦਾ ਟਿਕਟ ਪੱਕਾ ਕੀਤਾ। ਫਾਈਨਲ ਚ ਉਨ੍ਹਾਂ ਦਾ ਮੁਕਾਬਲਾ ਭਾਰਤੀ ਖਿਡਾਰਨਾਂ ਨਾਲ ਹੋਵੇਗਾ। ਇਸ ਮੈਚ ‘ਚ ਸਿਰਫ ਦੋ-ਤਿੰਨ ਵਾਰ ਤੀਜੇ ਅੰਪਾਇਰ ਦੀ ਸਹਾਇਤਾ ਲੈਣੀ

kabaddi

ਵਿਸ਼ਵ ਕਬੱੱਡੀ ਕੱੱਪ 2016 ‘ਚ ਅੱੱਜ ਹੋਣਗੇ 4 ਮੁਕਾਬਲੇ

kabbadi players

ਕਬੱਡੀ ਖਿਡਾਰੀਆਂ ਤੇ ਹੋਵੇਗੀ ਪੈਸੇ ਦੀ ਬਰਸਾਤ

ਪਿਛਲੇ ਮਹੀਨੇ ਕਬੱਡੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਲਈ ਖੇਡ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਖੇਡ ਵਿਭਾਗ ਨੇ ਜਿੱਤਣ ਵਾਲੀ ਟੀਮ ਦੇ ਹਰ ਖਿਡਾਰੀ ਲਈ 10-10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਘੋਸ਼ਣਾ ਖੇਡ ਮੰਤਰੀ ਵਿਜੈ ਗੋਇਲ ਨੇ ਆਪਣੇ ਘਰ ਆਯੋਜਿਤ ਕੀਤੇ ਸਨਮਾਨ ਸਮਾਰੋਹ ਦੌਰਾਨ ਕੀਤੀ। ਇਸ ਤੋਂ ਇਲਾਵਾ ਕੋਚਾਂ ਨੂੰ ਵੀ

cm-sukh-badal

ਪੰਜਾਬ ਸਰਕਾਰ ਨੇ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ : ਸੁਖਬੀਰ ਬਾਦਲ

ਐਸ.ਏ.ਐਸ.ਨਗਰ: ਪੰਜਾਬ ਸਰਕਾਰ ਨੇ ਮਾਂ ਖੇਡ ਕਬੱਡੀ ਜੋ ਕਿ ਬਿਲਕੁਲ ਅਣਗੋਲਿਆਂ ਕਰ ਦਿੱਤੀ ਸੀ ਨੂੰ ਪਿਛਲੇ ਸੱਤ ਸਾਲਾਂ ਵਿੱਚ ਵਿਸ਼ਵ ਪੱਧਰ ਤੇ ਪਹੁੰਚਾਇਆ ਹੈ ਅਤੇ ਕਬੱਡੀ ਖੇਡ ਨੇ ਦੁਨੀਆਂ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਵਿਸ਼ਵ ਕਬੱਡੀ

ਨਹੀਂ ਦੇਖਿਆ ਹੋਣਾ ਇਹੋ ਜਿਹਾ ਕਬੱਡੀ ਮੈਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ