Tag: , , ,

ਨਹੀਂ ਰਹੇ ਪੰਮਾ ਗਾਂਧਰਾ,ਕਬੱਡੀ ਜਗਤ ਵਿੱਚ ਸੋਗ ਦੀ ਲਹਿਰ…

Pamma Gandhara Death: ਪੰਮਾ ਗਾਂਧਰਾ ਜੋ ਕਿ ਕਬੱਡੀ ਦੇ ਪ੍ਰਸਿੱਧ ਖਿਡਾਰੀ ਤੇ ਕੋਚ ਸਨ ਅਚਾਨਕ ਉਨ੍ਹਾਂ ਦੀ ਮੌਤ ਹੋਣ ਦੀ ਖ਼ਬਰ ਸਾਮ੍ਹਣੇ ਆਈ ਹੈ। ਪੰਮਾ ਗਾਂਧਰਾ ਦੀ ਮੌਤ ਦਾ ਕਰਨ ਤਾ ਅਜੇ ਸਾਫ਼ ਨਹੀਂ ਹੋ ਸਕਿਆ ਹੈ।  ਪਾਰ ਇਸ ਖ਼ਬਰ ਦੇ ਨਾਲ ਪੂਰੇ ਕਬੱਡੀ ਜਗਤ ਵਿੱਚ ਸੋਗ ਦੇ ਲਹਿਰ ਛਾ ਗਈ ਹੈ। ਪੰਮਾ ਗਾਂਧਰਾ ਕਬੱਡੀ

ਕੱਬਡੀ ‘ਚ ਜੱਟ ਜਾਫ਼ੀ ਦੇ ਜੱਫਿਆਂ ਦੀ ਕਿਉਂ ਫੈਨ ਹੈ ਦੁਨੀਆਂ

kabaddi player Seera Pitho ਅੱਜ ਗੱਲ ਕਰਦੇ ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ, ਕਬੱਡੀ ਨੇ ਅਨੇਕਾਂ ਮਹਾਨ ਧਾਵੀ ਤੇ ਜਾਫੀ ਪੈਦਾ ਕੀਤੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਜੱਟ ਜਾਫੀ ਪਿੱਥੋ ਵਾਲੇ ਸੀਰੇ ਦੀ। ਸੀਰੇ ਦਾ ਨਾਮ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੀ ਜੁਬਾਨ ‘ਤੇ ਹੁੰਦਾ ਹੈ। ਕਬੱਡੀ ਵਿੱਚ ਸੀਰੇ ਨੂੰ ਜੱਟ ਜਾਫੀ ‘ਤੇ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਮੁਕਾਬਲੇ 16 ਜੁਲਾਈ ਤੋਂ ਹੋਣਗੇ ਸ਼ੁਰੂ

ludhiana kabaddi tournament: ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਦਾ ਰਹੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਆਪਣੀ ਗਤੀਵਿਧੀਆਂ ਕਰਵਾਉਣ ਬਾਰੇ ਆਦੇਸ਼ ਦਿੱਤੇ ਗਏ ਹਨ । ਜਿਸ ਤਹਿਤ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਸਬ-ਡਵੀਜ਼ਨ ਪੱਧਰ ਦੇ 7 ਕਬੱਡੀ ਟੂਰਨਾਮੈਂਟ (ਨੈਸ਼ਨਲ ਸਟਾਈਲ) ਕਰਵਾਏ ਜਾ ਰਹੇ ਹਨ । ਇਹ ਟੂਰਨਾਮੈਂਟ

ਨਸ਼ੇ ਦੀ ਓਵਰਡੋਜ਼ ਨੇ ਲਈ ਕਬੱਡੀ ਖਿਡਾਰੀ ਬਲਕਾਰ ਸਿੰਘ ਦੀ ਜਾਨ!

Drug Overdose: ਕਬੱਡੀ ਖੇਡ ਦੇ ਇੱਕ ਹੋਰ ਹੋਣਹਾਰ ਖਿਡਾਰੀ ਅਤੇ Raider ਨੂੰ ਪੰਜਾਬ ਨੇ ਅੱਜ ਨਸ਼ੇ ਕਾਰਨ ਜਾਨ ਤੋਂ ਹੱਥ ਧੋਣਾ ਪੈ ਗਿਆ । ਸੰਗਰੂਰ ‘ਚ ਕਬੱਡੀ ਖਿਡਾਰੀ ਬਲਕਾਰ ਸਿੰਘ ਦੀ ਅਚਾਨਕ ਮੌਤ ਹੋ ਜਾਣ ਕਾਰਨ ਕਬੱਡੀ ਪ੍ਰੇਮਿਆ ਅਤੇ ਕਬੱਡੀ ਪ੍ਰਮੋਟਰਾਂ ‘ਚ ਨਿਰਾਸ਼ਾ ਦਾ ਆਲਮ ਹੈ।ਖਿਡਾਰੀ ਦੀ ਮੌਤ ਤੋਂ ਬਾਅਦ ਹਸਪਤਾਲ ਪਹੁੰਚੀ ਬਲਕਾਰ ਸਿੰਘ ਦੀ

ਇਕ ਹੋਰ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਦਿਲ ਦਾ ਦੌਰਾ ਪੈਣ ਕਰਨ ਹੋਈ ਮੌਤ

 Kabaddi player: ਸੰਗਰੂਰ : ਪੰਜਾਬ ਵਿੱਚ ਕਬੱਡੀ ਦੇ ਹੋਣਹਾਰ ਖਿਡਾਰੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਣਕ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ ਇਕ ਇੱਕ ਕਰਕੇ ਪੰਜਾਬ ਦੇ ਕਈ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਹਿ ਚੁੱਕੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਹੀ ਖਿਡਾਰੀ ਬਹੁਤ ਛੋਟੀ ਉਮਰ ਵਿਚ ਹੀ ਮੌਤ

Manpreet Kaur wins silver medal

ਛੋਟੇ ਕੱਦ ਕਾਰਨ ਪੰਜਾਬ ਪੁਲਿਸ ‘ਚ ਨਹੀਂ ਮਿਲੀ ਸੀ ਨੌਕਰੀ, ਹੁਣ ਦੇਸ਼ ਨੂੰ ਦਵਾਇਆ ਸਿਲਵਰ ਮੈਡਲ

Manpreet Kaur wins silver medal: ਏਸ਼ੀਅਨ ਖੇਡਾਂ ‘ਚ ਸਿਲਵਰ ਮੈਡਲ ਜਿੱਤਣ ਵਾਲੀ ਛੋਟੇ ਕੱਦ ਦੀ ਮਨਪ੍ਰੀਤ ਕੌਰ ਦਾ ਕਬੱਡੀ ਵਿੱਚ ਅੱਜ ਆਪਣਾ ਨਾਮ ਕਮਾ ਰਹੀ ਹੈ। ਕੱਦ ਛੋਟਾ ਹੋਣ ਨਾਲ ਕਦੇ ਉਨ੍ਹਾਂ ਨੂੰ ਪੰਜਾਬ ਪੁਲਿਸ ‘ਚ ਨੌਕਰੀ ਹੀ ਨਹੀਂ ਮਿਲੀ ਸੀ। ਅੱਜ ਉਨ੍ਹਾਂ ਦੀ ਚਾਂਦੀ ਹੀ ਚਾਂਦੀ ਹੈ। ਉਹ ਰਾਜਸਥਾਨ ਪੁਲਿਸ ਵਿੱਚ ਸਬ ਇੰਸਪੈਕਟਰ ਹੈ

International Kabaddi Player Jagdeep Singh died

ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਕਰੰਟ ਲੱਗਣ ਨਾਲ ਹੋਈ ਮੌਤ

International Kabaddi Player Jagdeep Singh died: ਪੰਜਾਬ ਦਾ ਨਾਂਅ ਦੁਨੀਆ ਭਰ ਵਿੱਚ ਰੋਸ਼ਨ  ਕਰਨ ਵਾਲੇ ਭਾਰਤ  ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਦੀਪ ਸਿੰਘ  ਦੀ ਕਰੰਟ ਲੱਗਣ  ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।  ਜਾਣਕਾਰੀ ਮੁਤਾਬਿਕ ਪਿੰਡ ਢਿਮਾਂ ਵਾਲੀ ਦਾ ਰਹਿਣ ਵਾਲਾ ਜਗਦੀਪ ਸਿੰਘ  ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਦਾ ਖਿਡਾਰੀ ਰਿਹਾ ਹੈ। ਜਿਸ  ਦੀ

ਪ੍ਰੋ ਕਬੱਡੀ ਲੀਗ 19 ਅਕਤੂਬਰ ਤੋਂ, ਇਸ ਦਿਨ ਹੋਵੇਗੀ ਖਿਡਾਰੀਆਂ ਦੀ ਨਿਲਾਮੀ…

Pro Kabaddi League 19th October : 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਕਬੱਡੀ ਲੀਗ ਸੀਜਨ – 6 ਦੇ ਲਈ 30 – 31 ਮਈ ਨੂੰ ਮੁੰਬਈ ‘ਚ ਖਿਡਾਰੀਆਂ ਦੀ ਨਿਲਾਮੀ ਹੋਵੇਗੀ। Pro Kabaddi League 19th October ਇਸ ਬੋਲੀ ‘ਚ 14 ਦੇਸ਼ਾਂ ਦੇ 58 ਵਿਦੇਸ਼ੀ ਖਿਡਾਰੀਆਂ ਸਮੇਤ 422 ਖਿਡਾਰੀ ਦੇ ਨਾਂਅ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ

ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ, ਹੋਲੇ-ਮਹੱਲੇ ‘ਤੇ ਕਬੱਡੀ ਦਾ ਨਜਾਰਾ

ਤਪਾ ਮੰਡੀ 'ਚ ਕਬੱਡੀ ਟੂਰਨਾਮੈਂਟ ਦਾ ਆਯੋਜਨ

ਤਪਾ ਮੰਡੀ ‘ਚ ਕਬੱਡੀ ਟੂਰਨਾਮੈਂਟ ਦਾ ਆਯੋਜਨ

ਤਪਾ ਮੰਡੀ : ਤਪਾ ਮੰਡੀ ਦੇ ਖੇਡ ਮੈਦਾਨ ‘ਚ ਬਾਬਾ ਸੁਖਾਨੰਦ ਸਪੋਰਟਸ ਕਲੱਬ ਵੱਲੋਂ ਇੱਕ ਰੋਜਾ ਪੰਜਵਾਂ ਕਬੱਡੀ ਟੂਰਨਾਂਮੈਂਟ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੀ ਸੁਰੂਆਤ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਵਾਹਿਗੁਰੂ ਦਾ ਨਾਮ ਲੈਕੇ ਅਰਦਾਸ ਕਰਵਾਈ ਗਈ। ਇਸ ਟੂਰਨਾਂਮੈਂਟ ‘ਚ ਕਬੱਡੀ ਓਪਨ ਅਤੇ 75 ਕਿਲੋ

Raipur-Sports

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਤੇ ਇੱਕ ਝਲਕ ….

Sonipat kabaddi competition win Haryana

ਹਰਿਆਣਾ ਬਣਿਆ ਕਰੋੜਪਤੀ ਕਬੱਡੀ ਚੈਂਪੀਅਨ

ਇੱਕ ਕਰੋੜ ਰੁਪਏ ਇਨਾਮ ਵਾਲੀ ਕਬੱਡੀ ਚੈਂਪੀਅਨਸ਼ਿਪ ਹਰਿਆਣਾ ਨੇ ਜਿੱਤ ਲਈ ਹੈ। ਮੇਜਬਾਨ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਰੇਲਵੇ ਨੂੰ 33 – 27 ਅੰਕਾਂ ਨਾਲ ਹਰਾਇਆ। ਇਸ ਜਿੱਤ ਦੇ ਨਾਇਕ ਕਪਤਾਨ ਅਨੂਪ ਸਿੰਘ ਬਣੇ। ਉਨ੍ਹਾਂ ਨੇ ਆਪਣੀ ਹਰ ਦੂਜੀ ਰੇਡਿੰਗ ਵਿੱਚ ਅੰਕ ਬਟੋਰੇ। ਹਰਿਆਣਾ ਵੱਲੋਂ ਅਨੂਪ ਨੇ 14 ਅਤੇ ਇੰਦਰ ਨੇ 6 ਅੰਕ ਬਣਾਏ। ਉਥੇ

ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਪ੍ਰਤੀ ਯੂਥ ਵਿੱਚ ਭਾਰੀ ਉਤਸ਼ਾਹ

ਬੇਸ਼ੱਕ ਸੂਬੇ ਅੰਦਰ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਚੋਣਾਂ ਦੀ ਤਾਰੀਕ ਤੈਅ ਨਹੀ ਕੀਤੀ ਗਈ ਪਰ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਵੱਲੋਂ ਆਪੋਂ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਅ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਦਿੜ੍ਹਬਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਨੇ ਸ਼ਹਿਰ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਨਾਲ ਨੁੱਕੜ ਮੀਟਿੰਗਾਂ

kabaddi-cup-dailypost

ਸਲੇਮਪੁਰ ‘ਚ ਕਬੱਡੀ ਟੂਰਨਾਮੈਂਟ ਦੀਆਂ ਧੂੰਮਾਂ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸਲੇਮਪੁਰ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਚੌਥਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਕਬੱਡੀ ਦੀਆਂ ਉੱਚ ਕੋਟੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਜੇਤੂ ਟੀਮਾਂ ਨੂੰ ਸ਼ਾਨਦਾਰ ਇਨਾਮ ਤੇ ਟਰਾਫੀਆਂ ਨਾਲ ਨਵਾਜਿਆ ਗਿਆ। ਇਸ ਦੌਰਾਨ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ। ਇੱਥੇ

ਮਲੇਰਕੋਟਲਾ ‘ਚ ਕਰਵਾਇਆ ਗਿਆ ਕਬੱਡੀ ਮੁਕਾਬਲਾ

ਪੰਜਾਬ ਸਰਕਾਰ ਵੱਲੋਂ ਖਾਸ ਤੋਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅੱਜ ਫਰਸ਼ ਤੋ ਅਰਸ਼ ਤੱਕ ਤੇ ਲੱਖਾਂ ਤੋ ਕਰੋੜਾਂ ਰੁਪਏ ਦਾ ਸਫਰ ਤੈਅ ਕਰ ਗਈ ਹੈ।ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਮਲੇਰਕੋਟਲਾ ਨਾਲ ਲੱਗਦੇ ਪਿੰਡ ਵਿਖੇ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਯਾਦ ਵਿੱਚ

ਪਿੰਡ ਸ਼ੇਰਪੁਰ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਕਬੱੱਡੀ ਟੂਰਨਾਮੈਂਟ

ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਸ਼ੇਰਪੁਰ ਮੰਡ ਵਿਖੇ ਬਾਬਾ ਫਲਾਹੀ ਵਾਲਿਆਂ ਦੀ ਦਰਗਾਹ ’ਤੇ ਨੌਜਵਾਨਾਂ ਨੂੰ ਪਹਿਲਵਾਨੀ ਦੇ ਖੇਤਰ ਵਿਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਵਾਲੀ ਦਰਵੇਸ਼ ਰੂਹ ਮੁਖ ਸੇਵਾਦਾਰ ਰਹੇ ਬਾਬਾ ਸੰਤੋਖ ਸਿੰਘ ਫਲਾਹੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਇਸਦੇ ਨਾਲ ਹੀ ਕੁਸ਼ਤੀ ਦੰਗਲ ਦਰਬਾਰ ਦੇ ਮੁੱੱਖ ਸੇਵਾਦਾਰ

ਨੈਣਾ ਦੇਵੀ ‘ਚ ਸ਼ੁਰੂ ਹੋਇਆ ਰਾਜ ਪੱਧਰੀ ਕਬੱਡੀ ਕੱਪ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਮੰਡੀ ਗੋਬਿੰਦਗੜ੍ਹ: ਸ਼ਹੀਦ ਬਾਬਾ ਚੰਚਲ ਸਿੰਘ ਸਪੋਰਟਸ ਐਂਡ ਵੈਲਫੇਅਰ ਕੱਲਬ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਪਿੰਡ ਮਾਜਰੀ ਰਾਏਪੁਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ 64ਵਾਂ ਸਵ. ਸੂਬੇਦਾਰ ਨਗਿੰਦਰ ਸਿੰਘ ਘੁਮਾਣ ਯਾਦਗਾਰੀ ਕੱਬਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਰ ਤੋਂ ਕੱਬਡੀ ਅਕੈਡਮੀਆਂ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਜੇਤੂ ਰਹੀ

ਨਾਭੇ ਵਿੱਚ 14 ਨਵੰਬਰ ਨੂੰ ਹੋਣਗੇ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ

ਪੰਜਾਬ ਸਰਕਾਰ ਵੱਲੋਂ ਮਾਂ ਖੇਡ ਕਬੱਡੀ ਨੂੰ ਉਪਰ ਚੁੱਕਣ ਲਈ ਕਰਵਾਏ ਜਾ ਰਹੇ 6ਵੇਂ ਵਿਸ਼ਵ ਕਬੱਡੀ ਕੱਪ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿੱਚ ਚੱਲ ਰਹੇ ਹਨ, ਜਿਸ ਦੇ ਚਾਰ ਅਹਿਮ ਮੁਕਾਬਲੇ ਰਿਆਸ਼ਤੀ ਸਹਿਰ ਨਾਭਾ ਵਿਖੇ ਸੋਮਵਾਰ 14 ਨਵੰਬਰ ਨੂੰ ਹੋਣਗੇੇ। ਜਿਸ ਲਈ ਅੱਜ ਡਿਪਟੀ ਕਮੀਸ਼ਨਰ ਪਟਿਆਲਾ ਰਾਮਵੀਰ ਸਿੰਘ ਦੀ ਅਗਵਾਈ ਹੇਠ ਕਾਲਜ ਗਰਾਊਂਡ ਨਾਭਾ ਵਿਖੇ ਹੋਈ,

ਅੱਜ ਬਰਨਾਲਾ ‘ਚ ਵਿਸ਼ਵ ਕੱਪ ਕਬੱਡੀ ਦੇ 5 ਮੁਕਾਬਲੇ

ਬਰਨਾਲਾ (ਸੰਗਰੂਰ): ਡਾ.ਬੀ.ਆਰ ਅੰਬੇਡਕਰ  6ਵੇਂ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦੇ ਮੈਚ ਅੱਜ ਸ਼ਨੀਵਾਰ ਨੂੰ 9ਵੇਂ ਦਿਨ ਸਪੋਰਟਸ ਸਟੇਡੀਅਮ, ਬਰਨਾਲਾ   ਵਿਖੇ ਹੋ ਰਹੇ ਹਨ। ਜਿੱਥੇ ਅੱਜ 5 ਮੈਚ ਖੇਡੇ ਜਾਣਗੇ। ਇਸ ਟੂਰਨਾਮੈਂਟ ‘ਚ ਲੋਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਸਿਮਰ ਗਿੱਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪੁਰਸ਼ ਵਰਗ ਵਿੱਚ ਭਾਰਤ ਬਨਾਮ ਕੈਨੇਡਾ, ਸੀਏਰਾ ਲਿਓਨ ਬਨਾਮ ਸਵੀਡਨ, ਇੰਗਲੈਂਡ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ