Tag: , , , , ,

2019 ‘ਚ ਕਰਵਾਇਆ ਜਾਵੇਗਾ ਕਬੱਡੀ ਵਿਸ਼ਵ ਕੱਪ : ਸੁਖਬੀਰ ਬਾਦਲ

Kabaddi World Cup: (ਨਿਧੀ ਭਨੋਟ) ਸ਼੍ਰੋਮਣੀ ਅਕਾਲੀ ਦਲ 2019 ਦੀਆਂ ਸਰਦੀਆਂ ਵਿੱਚ ਵਿਸ਼ਵ ਕੱਪ ਕਬੱਡੀ ਕਰਵਾਉਣ ਜਾ ਰਹੀ ਹੈ। ਜੋ ਕਿ ਪੰਜਾਬ ਦੇ ਖੇਡ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ 2018 ਤੋਂ ਹੀ ਕਬੱਡੀ ਦੇ ਵਿਸ਼ਵ ਕੱਪ ਨੂੰ ਕਰਵਾਉਣ ਲਈ ਵੱਡੇ ਪੱਧਰ ‘ਤੇ ਜਤਨ ਕਰ ਰਿਹਾ ਹੈ।

ਬੜਾ ਪਿੰਡ ‘ਚ ਚੌਥਾ ਕਬੱਡੀ ਕੱਪ 12 ਫਰਵਰੀ ਤੋਂ

ਗੁਰਾਇਆ : ਸ਼ਹੀਦ ਬਾਬਾ ਦੀਪ ਸਿੰਘ ਜੀ ਵੇਟ ਲਿਫਟਿੰਗ ਸਪੋਰਟਸ ਕਲੱਬ (ਰਜਿ:) ਬੜਾ ਪਿੰਡ ਵੱਲੋਂ ਐਨ.ਆਰ.ਆਈ ਵੀਰਾਂ, ਗ੍ਰਾਮ ਵਿਕਾਸ ਸਭਾ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਕਬੱਡੀ ਕੱਪ ਦੁਸਹਿਰਾ ਗੁਰਾਉਂਡ ਬੜਾ ਪਿੰਡ ਵਿੱਚ 12 ਫਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਪੋਸਟਰ ਜਾਰੀ ਕਰਦਿਆਂ ਚੂਹੜ ਸਿੰਘ,

ਤੀਜਾ ਮਾਲੇਰਕੋਟਲਾ ਕਬੱਡੀ ਕੱਪ, ਖਿਡਾਰੀਆਂ ਨੇ ਦਿਖਾਏ ਜੌਹਰ

ਮਲੇਰਕੋਟਲਾ ਦੇ ਡਾਕਟਰ ਜਾਕੀਰ ਹੂਸ਼ੈਨ ਸਟੇਡੀਅਮ ਵਿੱਚ ਤੀਜਾ ਮਲੇਰਕੋਟਲਾ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਸੂਬੇ ਅਤੇ ਬਾਹਰੀ ਸੂਬੇ ਵਿੱਚੋਂ ਨਾਮਵਰ ਖਿਡਾਰੀਆਂ ਨੇ ਭਾਗ ਲਿਆ। ਇਹ ਕਬੱਡੀ ਕੱਪ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਹਲਕਾ ਮਲੇਰਕੋਟਲਾ ਦੇ ਅਕਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸ਼ ਅਤੇ ਜਗਤਾਰ ਸਿੰਘ ਪ੍ਰਿੰਸੀਪਲ ਸੈਕਟਰੀ

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ‘ਚ ਕਬੱਡੀ ਕੱਪ ਦਾ ਆਯੋਜਨ

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਉਪਰਾਲੇ ਕੀਤੇ ਗਏ ਹਨ। 25 ਦਸੰਬਰ ਜੋ ਕਿ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਇਸੇ ਸਬੰਧ ਵਿੱਚ  ਕਈ ਜਗ੍ਹਾਵਾਂ ਤੇ  ਸਮਾਹਰੋਹ ਕਰਵਾਏ ਜਾ ਰਹੇ ਹਨ ।ਜਿਸ ਸਬੰਧੀ ਕਸਬਾ ਧਾਰੀਵਾਲ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂਂ

ਡੇਲੀ ਪੋਸਟ ਐਕਸਪ੍ਰੈੱਸ 8AM 29.9.2016

ਪਿੰਡ ਟੌਹੜਾ ਦੇ ਕਬੱਡੀ ਕੱਪ ਵਿੱਚ ਸ਼ਰੇਆਮ ਵਿਕੀ ਦਾਰੂ

ਪਿੰਡ ਟੌਹੜਾ ਵਿਖੇ ਕਰਵਾਏ ਜਾ ਰਹੇ ਟੌਹੜਾ ਕਬੱਡੀ ਕੱਪ ਦੇ ਬਾਹਰ ਸ਼ਰਾਬ ਦੇ ਠੇਕੇਦਾਰਾ ਵੱਲੋਂ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਕੇ ਗੱਡੀ ਵਿੱਚ ਸ਼ਰਾਬ ਵੇਚੀ ਜਾ ਰਹੀ ਸੀ। ਕੁਝ ਨੌਜਵਾਨ ਬੋਲੈਰੋ ਗੱਡੀ ਦੇ ਅੱਗੇ ਸ਼ਰਾਬ ਦੀਆ ਬੋਤਲਾਂ ਸ਼ਰੇਆਮ ਸਜਾਕੇ ਦਾਰੂ ਵੇਚ ਰਹੇ ਸਨ ਜਿਸਨੂੰ ਖਰੀਦਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਵੱਡੀ ਗਿਣਤੀ ਵਿੱਚ ਲੋਕ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ