Tag: , , , , , , , , , , , , ,

Box office… 2017 ਦੀ ਪਹਿਲੀ ਸੁਪਰਫਲਾਪ ਫਿਲਮ..

Films in 2017

Box office… 2017 ਦੀ ਪਹਿਲੀ ਸੁਪਰਫਲਾਪ ਫਿਲਮ.. ਜਾਣੋ ਕਿੰਨੇ ਦਾ ਹੋਇਆ ਘਾਟਾ

ਬਾਲੀਵੁੱਡ ‘ਚ ਸਾਲ ‘ਚ ਸਭ ਤੋਂ ਵੱਧ ਫਿਲਮਾਂ ਬਣਦੀਆਂ ਨੇ ਕੁਝ ਹਿੱਟ, ਕੁਝ ਸੁਪਪਹਿੱਟ ਅਤੇ ਕੁਝ ਬਾਕਸ-ਆਫਿਸ ‘ਤੇ ਹੁੰਦੀਆਂ ਨੇ ਫਲਾਪ… ਉਂਝ ਸਾਲ 2017 ਦਾ ਦੂਜਾ ਮਹੀਨਾ ਵੀ ਬੀਤ ਚੁੱਕਿਆ ਹੈ ਅਤੇ ਬਾਕਸ-ਆਫਿਸ ‘ਤੇ ਸਭ ਕੁਝ ਸ਼ਾਨਦਾਰ ਹੀ ਚੱਲ ਰਿਹਾ ਹੈ। ਗੱਲ ਕੀਤੀ ਜਾਵੇ ਫਲਾਪ ਫਿਲਮਾਂ ਦੀ ਤਾਂ ਇਸਦੀ ਸ਼ੁਰੂਆਤ ਤਾਂ ‘ਓਕੇ ਜਾਨੂ’ ਤੋਂ ਹੋ

ਰਿਲੀਜ਼ ਤੋਂ ਪਹਿਲਾਂ ‘ਹਾਏ ਦਿਲ’ ਲੀਕ

‘ਹੱਮਾ-ਹੱਮਾ’ ਸਿੰਗਰ ਜੁਬਿਨ ਨੌਟਿਆਲ ਨੇ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਹਨਾਂ ਸ਼ਿਕਾਇਤ ‘ਚ ਕਿਹਾ ਕਿ ਉਹਨਾਂ ਦਾ ਇੱਕ ਗਾਣਾ ਰਿਲੀਜ਼ ਤੋਂ ਪਹਿਲਾਂ ਹੀ ਲੀਕ ਕਰ ਦਿੱਤਾ ਗਿਆ ਹੈ। ਜੁਬਿਨ ਦਾ ਗਾਣਾ ‘ਹਾਏ ਦਿਲ’ ਲੀਕ ਹੋ ਗਿਆ ਹੈ। ਗਾਣੇ ਦਾ ਰਿਲੀਜ਼ ਡੇਟ 12 ਫਰਵਰੀ ਤੋਂ 18 ਫਰਵਰੀ ਸ਼ਿਫਟ ਕੀਤਾ ਗਿਆ ਸੀ।

‘ਕਾਬਿਲ’ ਤੋਂ ਬਾਅਦ ਕਿਹੜੀ ਫਿਲਮ ਹੋਵੇਗੀ ਪਾਕਿ ‘ਚ ਰਿਲੀਜ਼

ਪਾਕਿ ‘ਚ ਭਾਰਤੀ ਫਿਲਮਾਂ ਤੋਂ ਬੈਨ ਖਤਮ ਹੋਣ ਤੋਂ ਬਾਅਦ ਪਹਿਲੀ ਫਿਲਮ ਜੋ ਪਾਕਿ ‘ਚ ਲੱਗੀ ਉਹ ਹੈ ਰਿਤਿਕ ਰੋਸ਼ਨ ਦੀ ‘ਕਾਬਿਲ’। ਹੁਣ ਕਾਬਿਲ ਤੋਂ ਬਾਅਦ ਇੱਕ ਹੋਰ ਫਿਲਮ ਪਾਕਿ ‘ਚ ਰਿਲੀਜ਼ ਹੋ ਸਕਦੀ ਹੈ। ਦੱਸ ਦਈਏ ਕਿ ਡਾਇਰੈਕਟਰ ਅਮਿਤ ਰਾਏ ਦੀ ਫਿਲਮ ‘ਰਨਿੰਗ ਸ਼ਾਦੀ ਡਾਟ ਕਾਮ’ 17 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ

Kaabil

BOX OFFICE : ਪਾਕਿ ‘ਚ ‘ਕਾਬਿਲ’ ਦੀ ‘ਕਾਬਿਲ-ਏ-ਤਾਰੀਫ’ ਕਮਾਈ !

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਤੇ ਯਾਮੀ ਗੌਤਮ ਦੀ ਫਿਲਮ ‘ਕਾਬਿਲ’ ਭਾਰਤ ‘ਚ ਤਾਂ ਚੰਗੀ ਕਮਾਈ ਕਰ ਰਹੀ ਹੈ, ਨਾਲ ਹੀ ਇਹ ਫਿਲਮ ਪਾਕਿਸਤਾਨ ‘ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ਮੀਡੀਆ ਰਿਪੋਰਟਸ ਦੀ ਮੰੰਨੀਏ ਤਾਂ ਫਿਲਮ ਨੇ ਆਪਣੇ ਪਹਿਲੇ ਵੀਕੈਂਡ ‘ਚ ਧਮਾਕੇਦਾਰ ਕਮਾਈ ਕੀਤੀ ਹੈ। ‘ਕਾਬਿਲ’ ਨੇ ਪਾਕਿਸਤਾਨੀ ਬਾਕਸ ਆਫਿਸ ‘ਤੇ ਪਹਿਲੇ ਵੀਕੈਂਡ ‘ਚ 2 ਕਰੋੜ

Kaabil v/s Raees

BOX OFFICE: 10ਵੇਂ ਦਿਨ ਵੀ ‘ਰਈਸ’ ਦੀ ‘ਕਾਬਿਲ’ ਨੂੰ ‘ਧੋਬੀ ਪਛਾੜ’

ਬਾਲੀਵੁੱਡ ਦੇ ਦੋ ਸੁਪਰਸਟਾਰ ਯਾਨੀ ਕਿ ਸ਼ਾਹਰੁਖ ਖਾਨ ਤੇ ਰਿਤਿਕ ਰੋਸ਼ਨ ਨੇ 25 ਜਨਵਰੀ ਨੂੰ ਬਾਕਸ ਆਫਿਸ ‘ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਸੀ। ਸ਼ਾਹਰੁਖ ਖਾਨ ਦੀ ‘ਰਈਸ’ ਤੇ ਰਿਤਿਕ ਰੋਸ਼ਨ ਨੇ ‘ਕਾਬਿਲ’ ਫਿਲਮ ਰਿਲੀਜ਼ ਹੋਈ ਸੀ। ਕਲੈਸ਼ ਦੇ ਬਾਵਜੂਦ ਦੋਹਾਂ ਫਿਲਮਾਂ ਨੇ ਹੁਣ ਤੱਕ 200 ਕਰੋੜ ਤੋਂ ਵੱਧ ਕਲੈਕਸ਼ਨ ਕਰ ਲਿਆ ਹੈ ਪਰ ਜਿੱਥੋਂ

Hrithik-Roshan-Kaabil Movie

ਕਾਬਿਲ ਦੀ ਟੀਮ ਨੂੰ ਮਿਲਣ ਦਾ ਮੌਕਾ

25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ‘ਕਾਬਿਲ’ ਬਾਕਸ-ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਰਿਲੀਜ਼ ਦੇ ਬਾਅਦ ਤੋਂ ਹੁਣ ਤੱਕ ਫਿਲਮ ਨੇ 97 ਕਰੋੜ ਦੀ ਕਮਾਈ ਕਰ ਲਈ ਹੈ। ਰਿਤਿਕ ਰੋਸ਼ਨ ਅਤੇ ਯਾਮੀ ਗੌਤਮ ਦੋਨੋਂ ਹੀ ਆਪਣੀ ਫਿਲਮ ਦੀ ਕਾਮਯਾਬੀ ‘ਤੇ ਕਾਫੀ ਖੂਸ਼ ਨੇ। ਹੁਣ ਕਾਬਿਲ ਦੀ ਪੂਰੀ ਟੀਮ ਆਪਣੇ ਫੈਨਸ ਨੂੰ ਫਿਲਮ ਨੂੰ ਪਸੰਦ

Kaabil

ਬਾਕਸ ਆਫਿਸ ਕਲੈਕਸ਼ਨ: ‘ਕਾਬਿਲ’ ਦੇ ਪੰਜ ਦਿਨ ਦੀ ਕਮਾਈ ਦੇ ਅੰਕੜੇ

ਭਾਵੇਂ ਰਿਤਿਕ ਰੋਸ਼ਨ ਦੀ ‘ਕਾਬਿਲ’ ਨੇ ਸਿੱਧੇ ਤੌਰ ‘ਤੇ ਸ਼ਾਹਰੁਖ ਖਾਨ ਦੀ ‘ਰਈਸ’ ਨੂੰ ਟੱਕਰ ਦਿੱਤੀ ਹੈ, ਪਰ ਇਸਦੇ ਬਾਵਜੂਦ ਵੀ ਫਿਲਮ ਲਗਾਤਾਰ ਬਾਕਸ ਆਫਿਸ ‘ਤੇ ਚੰਗਾ ਬਿਜਨੈਸ ਕਰਨ ‘ਚ ਕਮਾਯਾਬ ਰਹੀ ਹੈ। ‘ਕਾਬਿਲ’ ਨੇ ਆਪਣੇ ਪਹਿਲੇ ਦਿਨ 10.43 ਕਰੋੜ ਦੀ ਕਮਾਈ ਕੀਤੀ ਸੀ ਤੇ ਆਪਣੇ ਪਹਿਲੇ ਐਤਵਾਰ ਯਾਨੀ ਕਿ ਕੱਲ ਫਿਲਮ ਦਾ ਅੰਕੜਾ 15.05

Hrithik Roshan and Salman Khan

ਕੀ ‘ਕਾਬਿਲ’ ਦੀ ਪ੍ਰਮੋਸ਼ਨ ਦੇ ਲਈ ਬਿੱਗ ਬਾਸ ਜਾਣਾ ਜਰੂਰੀ ?

ਬਿੱਗ ਬਾਸ ਸੀਜ਼ਨ 10 ਦਾ ਫਿਨਾਲੇ ਜਿਵੇਂ ਹੀ ਨਜਦੀਕ ਆ ਰਿਹਾ ਹੈ, ਉਂਝ ਹੀ ਦਰਸ਼ਕਾਂ ਦੇ ਦਿਲ ਦੀ ਧੜਕਣ ਵੀ ਤੇਜ ਹੋ ਰਹੀ ਹੈ। ਨਾਲ ਹੀ ਉਹਨਾਂ ਆਪਣੇ ਫੇਵਰੇਟ ਨੂੰ ਕੰਟੈਸਟੈਂਟ ਨੂੰ ਜਿਤਾਉਣ ਦੀ ਵੀ ਚਾਹਤ ਲੱਗੀ ਹੋਈ ਹੈ ਤੇ ਅਜੇ ਤੱਕ ਇਹ ਸਾਫ ਨਹੀਂ ਹੋ ਪਾਇਆ ਕਿ ਕਿਹੜਾ ਕੰਟੈਸਟੈਂਟ ਆਪਣੀ ਜਿੱਤ ਦਾ ਪਰਚਮ ਲਹਿਰਾਏਗਾ।

Kaabil

ਪਾਕਿ ‘ਚ ‘ਕਾਬਿਲ’ ਦੀ ਦਸਤਕ, ਸਕ੍ਰੀਨਿੰਗ ਦੇ ਲਈ NOC ਜਾਰੀ

25 ਜਨਵਰੀ ਨੂੰ ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਨੇ ਭਾਰਤੀ ਸਿਨੇਮਾਘਰਾਂ ‘ਚ ਦਸਤਕ ਦਿੱਤੀ, ਫਿਲਮ ਨੂੰ ਦਰਸ਼ਕਾਂ ਦਾ ਪਿਆਰ ਵੀ ਮਿਲ ਰਿਹਾ ਹੈ। ਹੁਣ ਪਾਕਿਸਤਾਨ ‘ਚ ਇਹ ਫਿਲਮ ਧਮਾਲ ਮਚਾਉਣ ਨੂੰ ਤਿਆਰ ਹੈ। ਜੀ ਹਾਂ, ਪਾਕਿਸਤਾਨ ਨੇ ‘ਕਾਬਿਲ’ ਦੀ ਸਕ੍ਰੀਨਿੰਗ ਦੇ ਲਈ NOC ਜਾਰੀ ਕੀਤਾ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵੱਧਣ ਤੋਂ ਬਾਅਦ ਪਾਕਿਸਤਾਨ ਦੀ

ਕਾਬਿਲ ਚ ਉਰਵਸ਼ੀ ਦਾ ਆਇਟਮ ਨੰਬਰ

Kaabil-Movie-Poster

ਜਾਣੋ…BOX OFFICE ‘ਤੇ ‘ਕਾਬਿਲ’ ਰਿਤਿਕ ਰੋਸ਼ਨ ਦੀ ਕਮਾਈ

ਕੱਲ ਰਿਲੀਜ਼ ਹੋਈ ਰਿਤਿਕ ਰੋਸ਼ਨ ਤੇ ਯਾਮੀ ਗੌਤਮ ਸਟਾਰਰ ਫਿਲਮ ‘ਕਾਬਿਲ’ ਨੇ ਬਾਕਸ ਆਫਿਸ ‘ਤੇ ਚੰਗੀ ਸ਼ੁਰੂਆਤ ਕੀਤੀ ਹੈ।ਮਹਿਜ਼ 2200 ਸਕ੍ਰੀਨਸ ਦੇ ਨਾਲ ਰਿਲੀਜ਼ ਹੋਈ ਕਾਬਿਲ ਨੇ ਘਰੇਲੂ ਬਾਕਸ ਆਫਿਸ ‘ਤੇ 10.43 ਕਰੋੜ ਕਮਾਏ ਨੇ। ਜਾਣਕਾਰੀ ਮੁਤਾਬਕ, ਰਿਤਿਕ ਰੋਸ਼ਨ ਦੇ ਫੈਨਜ਼ ਨੂੰ ਇਹ ਕਮਾਈ ਘੱਟ ਲੱਗ ਰਹੀ ਹੈ, ਪਰ ਕਹਿਣਾ ਬਣਦਾ ਹੈ ਕਿ ਇਸ ‘ਚ

ਕਾਬਿਲ ਦੀ ਹੋਈ ਸਕ੍ਰੀਨਿੰਗ

Kaabil

Celeb Review :  ਰਿਤਿਕ ਦੀ ‘ਕਾਬਿਲ’ ਬੇਹਤਰੀਨ !

ਬਾਲੀਵੁੱਡ ਸਾਲ 2017 ਦੀ ਪਹਿਲੀ ਸਭ ਤੋਂ ਵੱਡੀ ਬਾਕਸ ਆਫਿਸ ਟੱਕਰ ਦੇਖਣ ਲਈ ਤਿਆਰ ਹੈ। 25 ਜਨਵਰੀ ਯਾਨੀ ਕਿ ਕੱਲ੍ਹ ਰਿਤਿਕ ਰੋਸ਼ਨ ਦੀ ‘ਕਾਬਿਲ’ ਤੇ ਸ਼ਾਹਰੁਖ ਖਾਨ ਦੀ ‘ਰਈਸ’ ਰਿਲੀਜ਼ ਹੋਣ ਵਾਲੀ ਹੈ। ਦਰਸ਼ਕਾਂ ਵਿਚਕਾਰ ਦੋਵੇਂ ਹੀ ਫਿਲਮਾਂ ਦਾ ਪਾਗਲਪਨ ਦੇਖਦਿਆਂ ਹੀ ਬਣ ਰਿਹਾ ਹੈ। ਜਿੱਥੇ ਸ਼ਾਹਰੁਖ ਖਾਨ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਟ੍ਰੇਨ ਦਾ ਸਫਰ

ਰਿਤਿਕ ਦੀ EX-Wife ਦਾ ‘ਕਾਬਿਲ’ ‘ਤੇ Tweet!

ਰਿਤਿਕ ਰੋਸ਼ਨ ਅਤੇ ਯਾਮੀ ਗੌਤਮ ਦੀ ਫਿਲਮ ‘ਕਾਬਿਲ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਲਈ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ ਸੀ। ਸਕਰੀਨਿੰਗ ਵਿੱਚ ਰਿਤਿਕ ਦੀ ਸਾਬਕਾ ਪਤਨੀ ਸੁਜੈਨ ਖਾਨ,  ਰਿਸ਼ੀ ਕਪੂਰ ,  ਨੀਤੂ ਕਪੂਰ,  ਸ਼ਬਾਨਾ ਆਜਮੀ,  ਪ੍ਰੇਮ ਚੋਪੜਾ,  ਫੋਟੋਗਰਾਫਰ ਡੱਬੂ ਰਤਨਾਨੀ ਸ਼ਾਮਿਲ ਹੋਏ। ਸੰਜੈ ਗੁਪਤਾ ਦੇ ਨਿਰਦੇਸ਼ਨ ਵਿੱਚ

ਕਿਸਦੇ Action Sequence!!! ਦੇਖ ਖਾਨ ਸਾਹਿਬ ਦੇ ਨਿਕਲੇ ਪਸੀਨੇ!

ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੋਸ਼ਨ ਐਕਟਿੰਗ, ਡਾਂਸ ਅਤੇ ਐਕਸ਼ਨ ਦੇ ਮਾਹਿਰ ਨੇ। ਰਿਤਿਕ ਦੀ ਐਕਸ਼ਨ ਫਿਲਮ ‘ਕਾਬਿਲ’ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਕਾਫੀ ਉਤਸਾਹਿਤ ਵੀ ਹਨ। ਰਿਤਿਕ ਦੇ ਨਾਲ ਇਸ ਫਿਲਮ ‘ਚ ਯਾਮੀ ਗੋਤਮ ਵੀ ਨਜ਼ਰ ਆਵੇਗੀ।ਦੋਨਾਂ ਦੀ ਇਕਠਿਆਂ ਇਹ ਪਹਿਲੀ ਫਿਲਮ ਹੈ ।ਦੋਨਾਂ ਦੇ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ

Kaabil

‘ਕਾਬਿਲ’ ਨੂੰ 4 ਕੱਟਸ ਤੋਂ ਬਾਅਦ ਮਿਲੇਆ ਯੂ/ਏ ਸਰਟੀਫਿਕੇਟ

ਟੀਮ ਕਾਬਿਲ ਦੇ ਲਈ ਅੱਜ ਖੁਸ਼ੀ ਦਾ ਦਿਨ ਹੈ। ਇਸ ਫਿਲ਼ਮ ਨੂੰ ਸੀ.ਬੀ.ਐਫ.ਸੀ ਨੇ ਛੋਟੇ ਕੱਟਸ ਦੇ ਨਾਲ U/A ਸਰਟੀਫਿਕੇਟ ਦੇ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਸੀ.ਬੀ.ਐਫ.ਸੀ ਲਈ ਇਸ ਫਿਲਮ ਨੂੰ U/A ਸਰਟੀਫਿਕੇਟ ਦੇਣਾ ਕਾਫੀ ਅਸਾਨ ਰਿਹਾ। ਕਾਬਿਲ ਫਿਲ਼ਮ ਇਕ ਬਦਲੇ ‘ਤੇ ਅਧਾਰਿਤ ਫਿਲਮ ਹੈ। ਫਿਲ਼ਮ ‘ਚ ਜਿਆਦਾ ਹਿੰਸਾ ਨਾ ਹੋਣ ਕਰਕੇ ਜਿਆਦਾ ਕੱਟ

Kaabil movie

‘ਕਾਬਿਲ’ ਦੀ ਪ੍ਰਮੋਸ਼ਨ ‘ਚ ਲਗੀ ਫਿਲ਼ਮ ਦੀ ਸਟਾਰ ਕਾਸਟ

kaabil

‘ਕਾਬਿਲ’ ਦਾ ਨਵਾਂ ਪ੍ਰੋਮੋ ‘ਮੈਂ ਅਮਿਤਾਭ ਬੱਚਨ’, ਦੇਖੋ ਵੀਡਿਓ

ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਆਪਣੇ ਆਉਣ ਵਾਲੀ ਫਿਲਮ ‘ਕਾਬਿਲ’ ਦੇ ਪ੍ਰੋਮੋਜ਼ ਨੂੰ ਜਿਸ ਤਰ੍ਹਾਂ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ,ਉਹ ਲਗਾਤਾਰ ਦਰਸ਼ਕਾਂ ਦੀ ਉਤਸੁਕਤਾ ਵਧਾ ਰਹੇ ਨੇ। ਹਾਲ ਹੀ ‘ਚ ‘ਕਾਬਿਲ’ ਦਾ ਇੱਕ ਨਵਾਂ ਪ੍ਰੋਮੋ ਰਿਲੀਜ਼ ਕੀਤਾ ਗਿਆ ਸੀ, ਜਿਸ ‘ਚ ਫਿਲਮ ਦੇ ਵਿਲੇਨ ਰੋਨਿਤ ਰਾਏ ਰਿਤਿਕ ਨੂੰ ਧਮਕੀ ਦਿੰਦੇ ਨਜ਼ਰ ਆਉਂਦੇ ਨੇ।

2017 ‘ਚ ਕਿਹੜੀਆਂ ਫਿਲਮਾਂ ਦਾ ਰਹੇਗਾ ਇੰਤਜ਼ਾਰ

ਬਹੁਤ ਬੁਰਾ ਹੁੰਦਾ ਹੈ…ਇੰਤਜ਼ਾਰ ਕਰਨਾ।ਖਾਸ ਤੌਰ ‘ਤੇ ਜਦੋਂ ਗੱਲ ਆਪਣੇ ਕਿਸੇ ਖਾਸ ਦੀ ਹੋਵੇ। ਜਿਸਦੇ ਕਿੱਸੇ ਤੁਸੀਂ ਇੱਕ ਲੰਮੇ ਅਰਸੇ ਬਾਅਦ ਸੁਣੇ ਹੋਣ। ਗੱਲਾਂ ਉਹਨੀਂ ਕਿੱਸਿਆਂ ਦੀ, ਗੱਲ ਹੋ ਰਹੀ ਹੈ ਫਿਲਮਾਂ ਦੀ।ਜਿਸਦਾ ਇੰਤਜ਼ਾਰ ਸਾਲ 2017 ‘ਚ ਤੁਹਾਨੂੰ ਰਹੇਗਾ। ‘ਰਈਸ’ 25 ਜਨਵਰੀ, 2017 ਕਿੰਗ ਖਾਨ ਦੇ ਫੈਨਜ਼ ਨੂੰ ਇੰਤਜ਼ਾਰ ਹੈ, ਉਹਨਾਂ ਦੀ ਫਿਲਮ ‘ਰਈਸ’ ਦਾ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ