Tag: , , ,

ਜਨਮਦਿਨ: ਗੂਗਲ ਨੇ ਡੂਡਲ ਬਣਾ ਕੇ ਕੀਤਾ ਕੇ.ਐਲ.ਸਹਿਗਲ ਨੂੰ ਯਾਦ, ਅਜਿਹਾ ਸੀ ਦੇਵਦਾਸ ਦਾ ਸਫਰ

K L Saigal: ਗੂਗਲ ਨੇ ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਕੇ.ਐਲ.ਸਹਿਗਲ ਤੇ ਅੱਜ ਤੇ ਡੂਡਲ ਬਣਾਇਆ ਹੈ। ਕੇ.ਐਲ.ਸਹਿਗਲ ਨੇ ‘ ਜਬ ਦਿਲ ਹੀ ਟੂਟ ਗਿਆ’ ਗਾ ਕੇ ਦੇਸ਼ ਦੀ ਇਮੋਸ਼ਨਲ ਕਰ ਦਿੱਤਾ ਸੀ ਅਤੇ ਅੱਜ ਵੀ ਇਸ ਗੀਤ ਨੂੰ ਖੂਬ ਸੁਣਿਆ ਜਾਂਦਾ ਹੈ। ਕੇ.ਐਲ.ਸਹਿਗਲ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਂਸ਼ਹਿਰ ਵਿੱਚ ਹੋਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ