Tag: , , , , , ,

hockey World Cup opener

ਹਾਕੀ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼, ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ

hockey World Cup opener: ਭੁਵਨੇਸ਼ਵਰ: ਭਾਰਤੀ ਗੱਭਰੂਆਂ ਨੇ ਹਾਕੀ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗ਼ਾਜ਼ ਕੀਤਾ ਹੈ। ਓੜੀਸ਼ਾ ‘ਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਪਹਿਲੇ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ ਹੈ। ਭਾਰਤ ਦੀ ਇਸ ਜਿੱਤ ਦੇ ਹੀਰੋ ਸਿਮਰਨਜੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ

Hockey World Cup

ਹਾਕੀ ਵਿਸ਼ਵ ਕੱਪ ਦੀ ਹੋਈ ਰੰਗਾਰੰਗ ਸ਼ੁਰੂਆਤ……

Hockey World Cup: ਭੁਵਨੇਸ਼ਵਰ:ਮੰਗਲਵਾਰ ਸ਼ਾਮ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਮਾਨਵੀ ਏਕਤਾ ਦੇ ਸੰਦੇਸ਼ ਨਾਲ 14ਵੇਂ ਹਾਕੀ ਵਿਸ਼ਵ ਕੱਪ ਦਾ ਆਗਾਜ ਕੀਤਾ ਗਿਆ। ਹਾਕੀ ਦੇ ਉਦਘਾਟਨ ਸਮਾਰੋਹ ਵਿੱਚ ਬਾਲੀਵੁੱਡ ਦੇ ਸਟਾਰ ਮਾਧੁਰੀ ਦੀਕਸ਼ਿਤ ਤੇ ਸ਼ਾਹਰੁਖ ਖਾਨ ਦੇ ਇਲਾਵਾ ਏ ਆਰ ਰਹਮਾਨ ਜੋ ਕਿ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਹਨ ਵੀ ਮੌਜੂਦ ਸੀ। ਭਾਰਤ ਤੀਸਰੀ ਵਾਰ ਇਸ

ਮਹਿਲਾ ਹਾਕੀ ਵਿਸ਼ਵ ਕੱਪ : ਕੱਲ੍ਹ ਭਾਰਤ ‘ਤੇ ਇੰਗਲੈਂਡ ਹੋਣਗੇ ਆਹਮੋ-ਸਾਹਮਣੇ

Women Hockey World Cup 2018: ਭਾਰਤੀ ਟੀਮ ਮਹਿਲਾ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਸ਼ਨੀਵਾਰ ਨੂੰ ਓਲੰਪਿਕ ਚੈਂਪੀਅਨ ਮੇਜ਼ਬਾਨ ਇੰਗਲੈਂਡ ਨਾਲ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6. 30 ਵਜੇ ਸ਼ੁਰੂ ਹੋਵੇਗਾ। ਭਾਰਤ ਦੀ ਟੀਮ ਪੂਲ – ਬੀ ਵਿੱਚ 26 ਜੁਲਾਈ ਨੂੰ ਆਇਰਲੈਂਡ ਨਾਲ ਅਤੇ 29 ਜੁਲਾਈ ਨੂੰ ਦੁਨੀਆਂ ਦੀ ਸੱਤਵੇਂ ਨੰਬਰ ਦੀ

ਜੂਨੀਅਰ ਹਾਕੀ ਵਿਸ਼ਵ ਕੱਪ: ਕੁਆਰਟਰ ਫਾਈਨਲ ‘ਚ ਭਾਰਤ-ਸਪੇਨ ਦਾ ਮੁਕਾਬਲਾ ਅੱਜ

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਭਾਰਤ ਦਾ ਮੁਕਾਬਲਾ 15 ਦਸੰਬਰ ਨੂੰ ਸਪੇਨ ਨਾਲ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਬਚੇ 2 ਪੂਲ ਮੈਚ ਮੰਗਲਵਾਰ ਨੂੰ ਪੂਰੇ ਹੋਣ ਜਾਣ ਤੋਂ ਬਾਅਦ ਵਿਸ਼ਵ ਕੱਪ ਕੁਆਰਟਰ ਫਾਈਨਲ ਲਾਈਨ ਅੱਪ ਤੈਅ ਹੋ ਗਈ। ਇਨ੍ਹਾਂ ਦੋ ਮੈਚਾਂ ‘ਚ ਇੰਗਲੈਂਡ ਨੇ ਪੂਲ ਡੀ ‘ਚ ਕੈਨੇਡਾ ਨੂੰ 6-0 ਨਾਲ ਅਤੇ ਆਸਟਰੇਲੀਆ

ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤ ਨੇ ਇੰਗਲੈਂਡ ਨੂੰ 5-3 ਨਾਲ ਦਿੱਤੀ ਮਾਤ

ਭਾਰਤੀ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਸ਼ਨੀਵਾਰ ਨੂੰ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕਰ ਦਿੱਤੀ ਹੈ। ਮੇਜ਼ਬਾਨ ਟੀਮ ਨੇ ਇੱਥੇ ਮੇਜਰ ਧਿਆਨਚੰਦ ਸਟੇਡੀਅਮ ‘ਚ ਖੇਡੇ ਗਏ ਪੂਲ ਡੀ ਦੇ ਮੈਚ ਵਿੱਚ ਇੰਗਲੈਂਡ ਨੂੰ 5-3 ਨਾਲ ਮਾਤ ਦਿੱਤੀ ਹੈ। ਇਸ ਜਿੱਤ ਤੋਂ ਬਾਅਦ ਭਾਰਤ ਨੇ ਆਪਣੇ ਪੂ਼ਲ ਵਿੱਚ

ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤ ਨੇ ਕੈਨੇਡਾ ਨੂੰ 4-0 ਨਾਲ ਕੀਤਾ ਢੇਰ

ਲਖਨਾਊ: ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਮੁਕਾਬਲਾ ਹੋਇਆ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਕੈਨੇਡਾ ਨੂੰ 4-0 ਨਾਲ ਹਰਾ ਕੇ ਜਿੱਤ ਦੀ ਸ਼ੁਰੂਆਤ ਕੀਤੀ। 15 ਸਾਲਾਂ ਤੋਂ ਖਿਤਾਬ ਨਹੀਂ ਜਿੱਤ ਪਾਉਣ ਦੇ ਕਲੰਕ ਨੂੰ ਧੋਣ ਦੀ ਉਮੀਦ ਨਾਲ ਖੇਡ ਰਹੀ ਭਾਰਤੀ ਟੀਮ ਨੇ ਸ਼ੂਰੂ ‘ਚ ਹੀ ਆਪਣੀ ਪਕੜ੍ਹ ਮਜਬੂਤ

ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੁਕਾਬਲਾ ਕੈਨੇਡਾ ਨਾਲ

ਲਖਨਊ ‘ਚ ਪਹਿਲੀ ਵਾਰ ਹੋ ਰਹੇ ਜੂਨੀਅਰ ਵਿਸ਼ਵ ਕੱਪ ਪੁਰਸ਼ ਹਾਕੀ ਵਿਸ਼ਵ ਕੱਪ ਦਾ ਉਦਘਾਟਨ ਮੈਚ ਅੱਠ ਦਸੰਬਰ ਨੂੰ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਖੇਡਿਆ ਜਾਵੇਗਾ। 18 ਦਸੰਬਰ ਤੱਕ ਚੱਲਣ ਵਾਲੀ ਇਸ ਪ੍ਰਤੀਯੋਗਿਤਾ ਦੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਦੇ ਮੈਦਾਨ ‘ਤੇ ਆਯੋਜਿਤ ਹੋਣ ਵਾਲੀ ਇਸ ਪ੍ਰਤੀਯੋਗਿਤਾ ‘ਚ 16

ਜੂਨੀਅਰ ਹਾਕੀ ਵਿਸ਼ਵ ਕੱਪ ਲਈ ਭਾਰਤ ਦੀ ਕਮਾਨ ਹਰਜੀਤ ਦੇ ਹੱਥ

ਪੰਜਾਬ ਦੇ ਹਰਜੀਤ ਸਿੰਘ ਨੂੰ ਅਗਲੇ ਮਹੀਨੇ ਖੇਡੇ ਜਾਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਹਾਕੀ ਇੰਡੀਆ ਅਨੁਸਾਰ ਦਿਪਸੇਨ ਤਿਰਕੀ ਟੀਮ ਦੇ ਉਪ-ਕਪਤਾਨ ਹੋਣਗੇ | 8 ਦਸੰਬਰ ਤੋਂ ਸੁਰੂ ਹੋ ਰਹੇ ਇਸ ਟੂਰਨਾਮੈੀਟ ਲਈ ਹਾਕੀ ਇੰਡੀਆ ਨੇ 18 ਮੈਂਬਰੀ ਟੀਮ ਦਾ ਪਹਿਲਾਂ ਹੀ ਐਲਾਨ ਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ