Tag: , , , , , , , , , , , , , , , ,

ਜਾਣੋ ਬਾਲੀਵੁਡ ਦੇ ਇਹਨਾਂ ਸਿਤਾਰਿਆਂ ਦੀ ਡੈਬਿਊ ਫਿਲਮ ਨੇ ਕੀਤੀ ਸੀ ਕਿੰਨੀ ਕਮਾਈ

Salman Khan Akshay first box office: ਬਾਲੀਵੁਡ ਵਿੱਚ ਅੱਜ ਕੱਲ੍ਹ ਟਾਪ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਹਰੁਖ਼ ਖਾਨ, ਸਲਮਾਨ ਖਾਨ, ਆਮਿਰ ਖਾਨ, ਅਜੇ ਦੇਵਗਨ ਅਤੇ ਅਕਸ਼ੇ ਕੁਮਾਰ ਵਰਗੇ ਸਟਾਰਸ ਦਾ ਨਾਮ ਆਉਂਦਾ ਹੈ। ਇਹਨਾਂ ਦੀਆਂ ਫਿਲਮਾਂ ਕਮਾਈ ਦੇ ਮਾਮਲੇ ਵਿੱਚ ਕਈ ਰਿਕਾਰਡਸ ਤੋੜਦੀਆਂ ਹਨ। ਅਜਿਹੇ ਵਿੱਚ ਅੱਜ ਅਸੀ ਤੁਹਾਨੂੰ ਇਹਨਾਂ ਸਟਾਰਸ ਦੀਆਂ

Box Office: ‘Jolly LLB 2’ 6th Week Collection

Box Office: ਵਰਲਡਵਾਈਡ ‘ਜਾਲੀ’ ਨੇ ਕਮਾਏ 200 ਕਰੋੜ!

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲਐਲਬੀ 2’ ‘ਚ ਬਾਕਸ ਆਫਿਸ ‘ਤੇ ਜਬਰਦਸਤ ਕਮਾਈ ਕੀਤੀ ਹੈ। ਇਸ ਫਿਲਮ ਨੇ ਘਰੇਲੂ ਬਾਕਸ ਆਫਿਸ਼ ‘ਤੇ 100 ਕਰੋੜ ਦਾ ਅੰਕੜਾ ਪਹਿਲਾ ਹੀ ਪਾਰ ਕਰ ਲਿਆ। ਫਿਲਮ ਨੇ ਹੁਣ ਤੱਕ 6 ਹਫਤਿਆਂ ‘ਚ 116.92 ਕਰੋੜ ਦੀ ਕਮਾਈ ਕਰ ਲਈ ਹੈ। ਤਰਨ ਆਦਰਸ਼ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ।

Box office… 2017 ਦੀ ਪਹਿਲੀ ਸੁਪਰਫਲਾਪ ਫਿਲਮ..

ਕਿੰਨੀ ਹੋਈ ‘ਜਾਲੀ’ ਦੀ ਕਮਾਈ

ਬਾਲੀਵੁੱਡ ਅਦਾਕਾਰਾ ਅਕਸ਼ੇ ਕੁਮਾਰ ਤੇ ਅਦਾਕਾਰਾ ਹੁਮਾ ਕੁਰੈਸ਼ੀ ਦੀ ਫਿਲਮ ‘ਜਾਲੀ ਐਲਐਲਬੀ 2’ ਬਾਕਸ ਆਫਿਸ ‘ਤੇ ਸੁਪਰਹਿੱਟ ਹੋ ਚੁੱਕੀ ਹੈ।100 ਕਰੋੜ ਕਲੱਬ ‘ਚ ਐਂਟਰੀ ਕਰ ਚੁੱਕੀ ‘ਜਾਲੀ ਐਲਐਲਬੀ 2’ ਦੀ ਕਮਾਈ ਅਜੇ ਵੀ ਜਾਰੀ ਹੈ। ਆਪਣੇ ਤੀਜੇ ਹਫਤੇ ‘ਚ ਕਦਮ ਰੱਖਦਿਆਂ ਹੋਏ ‘ਜਾਲੀ ਐਲਐਲਬੀ 2’ ਨੇ ਚੰਗੀ ਖਾਸੀ ਕਮਾਈ ਕੀਤੀ ।ਬਾਕਸ ਆਫਿਸ ਕਲੈਕਸ਼ਨ ਦੀ ਰਿਪੋਰਟ

Jolly LLB 2

Box-office … ‘ਜਾਲੀ ਐਲ.ਐਲ.ਬੀ-2’ ਬਣੀ 100 ਕਰੋੜੀ

ਅਕਸ਼ੇ ਕੁਮਾਰ ਅਤੇ ਹੁਮਾ ਕੁਰੈਸ਼ੀ ਦੀ ਫਿਲਮ ‘ਜਾਲੀ ਐਲ.ਐਲ.ਬੀ-2’ ਨੇ ਆਪਣਾ 100 ਕਰੋੜ ਦਾ ਅੰਕੜਾ ਅੱਜ ਪਾਰ ਕਰ ਲਿਆ ਹੈ। ਅਕਸ਼ੇ ਦੀ ਇਸ ਕੋਰਟ-ਰੂਮ ਡ੍ਰਾਮਾ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ, ਫਿਲਮ ਇਸ ਮਹੀਨੇ 10 ਫਰਵਰੀ ਨੂੰ ਰਿਲੀਜ਼ ਹੋਈ ਸੀ। ਅਕਸ਼ੇ ਦੇ ਫੈਨਸ ਇਸ ਗੱਲ ਦੀ ਖੁਸ਼ੀ ਮਨਾ ਰਹੇ ਨੇ ਕਿ ਆਖਿਰਕਾਰ ਅੱਕੀ

Annu-Kapoor

Birthday ‘ਤੇ ਅਨੂੰ ਕਪੂਰ ਦਾ ਕੀ ਹੈ ‘ਧਮਾਲ’

ਦਿੱਗਜ ਅਦਾਕਾਰ ਅਨੂੰ ਕਪੂਰ ਆਪਣੀ ਚਾਰ ਕਿਤਾਬਾਂ ਨੂੰ ਪਬਲਿਸ਼ ਕਰਨ ਜਾ ਰਹੇ ਨੇ, ਜੋ ਅਪ੍ਰੈਲ ਤੱਕ ਲੋਕਾਂ ਦੇ ਵਿਚਕਾਰ ਹੋ ਸਕਦੀ ਹੈ। ਉਹਨਾਂ ਆਪਣੇ 61ਵੇਂ ਜਨਮਦਿਨ ਤੋਂ ਠੀਕ ਪਹਿਲਾਂ ਇਸਦਾ ਐਲਾਨ ਕੀਤਾ ਹੈ। ਉਹਨਾਂ ਦਾ ਜਨਮਦਿਨ  20 ਫਰਵਰੀ ਨੂੰ ਹੈ। ਕਿਤਾਬ ਬਾਲੀਵੁੱਡ ਦੇ ਪ੍ਰਸਿੱਧ ਖਲਨਾਇਕਾਂ (iconic villains)‘ਤੇ ਹੋਵੇਗੀ। ਜਨਮਦਿਨ ਤੋਂ ਪਹਿਲਾਂ ਇੱਕ ਸਮਾਰੋਹ ‘ਚ ਉਹਨਾਂ

Jolly LLB 2

‘ਜਾਲੀ ਐਲਐਲਬੀ-2’ ਦੇ 9ਵੇਂ ਦਿਨ ਦੀ ਕਮਾਈ ਦਾ ਅੰਕੜਾ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲਐਲਬੀ-2’ ਦੇ 9ਵੇਂ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਆ ਚੁੱਕਿਆ ਹੈ। ਫਿਲਮ ਜਲਦ ਹੀ ਕਮਾਈ ਦੇ ਮਾਮਲੇ ‘ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਹੈ। ਬਾਕਸ ਆਫਿਸ ਕਲੈਕਸ਼ਨ ਰਿਪੋਰਟ ਮੁਤਾਬਕ, ਸ਼ਨੀਵਾਰ ਦੇ ਦਿਨ ਫਿਲਮ ਨੇ 6.35 ਕਰੋੜ ਦੀ ਕਮਾਈ ਕਰਦਿਆਂ ਹੋਏ ਕੁੱਲ 88.20 ਕਰੋੜ ਰੁਪਏ ਜੁੱਟਾ

jolly LL B 2

Box-office update… ‘ਜਾਲੀ ਐਲ.ਐਲ.ਬੀ-2’ ਦੀ ਧਮਾਕੇਦਾਰ ਕਮਾਈ

ਅਕਸ਼ੇ ਕੁਮਾਰ ਦੇ ਲਈ ਇਹ ਸਾਲ ਵੀ ਕਾਫੀ ਲੱਕੀ ਸਾਬਿਤ ਰਿਹਾ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਿੜਾਰੀ ਕੁਮਾਰ ਦਾ ਜਲਵਾ ਕਾਈਮ ਹੈ। ਬਾਕਸ ਆਫਿਸ ‘ਤੇ ਅਕਸ਼ੇ ਕੁਮਾਰ ਦੀ ਫਿਲਮ ਨੇ ਹੁਣ ਤੱਕ Rs 72 ਕਰੋੜ ਦੀ ਕਮਾਈ ਕਰ ਲਈ ਹੈ। ਬਾਕਸ-ਆਫਿਸ ‘ਤੇ ਭਾਵੇਂ ਫਿਲਮ ਨੇ ਰਫਤਾਰ ਸਲੋ ਰਹੀ ਪਰ ਫਿਲਮ ਦੇ ਕਲੈਕਸ਼ਨ ‘ਚ

Jolly LLB 2

Box Offfice UDATE : ਜਾਲੀ ਐਲਐਲਬੀ-2 ਨੇ ਕੀਤੀ ਤਾਬੜਤੋੜ ਕਮਾਈ !

ਅਕਸ਼ੇ ਕੁਮਾਰ ਦੇ ਫੈਨਜ਼ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਹਨਾਂ ਦੇ ਪਸੰਦੀਦਾ ਸਟਾਰ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਜਾਲੀ ਐਲਐਲਬੀ-2’ ਬਾਕਸ ਆਫਿਸ ‘ਤੇ ਤਾਬੜਤੋੜ ਕਮਾਈ ਕਰ ਰਹੀ ਹੈ। ਫਿਲਮ ਨੂੰ ਜਿੱਥੇ ਆਪਣੇ ਪਹਿਲੇ ਵੀਕੈਂਡ ‘ਤੇ 50 ਕਰੋੜ ਦਾ ਕਾਰੋਬਾਰ ਕੀਤਾ ਸੀ, ਉਥੇ ਹੀ ਫਿਲਮ ਨੇ ਸੋਮਵਾਰ ਨੂੰ ਵੀ ਬਾਕਸ ਆਫਿਸ ‘ਤੇ

Jolly LLB-2

ਅੱਕੀ ਦੀ ਫਿਲਮ ਪਾਕਿ ‘ਚ ਬੈਨ

ਅਕਸ਼ੇ ਕੁਮਾਰ ਦੀ ‘ਜਾਲੀ ਐਲ.ਐਲ.ਬੀ-2’ ਇਸ ਸ਼ੁੱਕਰਵਾਰ ਭਾਰਤ ‘ਚ ਰਿਲੀਜ਼ ਹੋਈ ਹੈ। ਫਿਲਮ ਨੇ ਆਪਣੇ ਪਹਿਲੇ ਦਿਨ ਹੀ 13 ਕਰੋੜ ਦਾ ਕਾਰੋਬਾਰ ਕੀਤਾ ਹੈ। ਪਰ ਲੱਗ ਰਿਹਾ ਹੈ ਕਿ ਪਾਕਿ ‘ਚ ਇਸ ਫਿਲਮ ਦੇ ਰਿਲੀਜ਼ ਹੋਣ ਦੇ ਆਸਾਰ ਘੱਟ ਹੀ ਨੇ ਅਤੇ ਖਬਰ ਹੈ ਕਿ ਇਸ ਨੂੰ ਪਾਕਿਸਤਾਨ ‘ਚ ਬੈਨ ਕੀਤਾ ਜਾ ਸਕਦਾ ਹੈ। ਦੱਸ

Jolly LLB 2

Box office collection… ਵਿਦੇਸ਼ਾ ‘ਚ ਵੀ ਛਾਈ ‘ਜਾਲੀ ਐਲ.ਐਲ.ਬੀ-2’

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਫਿਲਮ ‘ਜਾਲੀ ਐਲ.ਐਲ.ਬੀ-2’ ਨੇ ਬਾਕਸ-ਆਫਿਸ ‘ਤੇ ਚੰਗੀ ਸ਼ੁਰੂਆਤ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 13 ਕਰੋੜ ਦੀ ਕਲੈਕਸ਼ਨ ਕੀਤੀ, ਜੋ ਕਿ ਵਾਕਈ ਕਾਬਿਲ-ਏ-ਤਾਰੀਫ ਹੈ। ਟ੍ਰੈਂਡ ਦੇ ਮੁਤਾਬਕ ਫਿਲਮ ਦੀ ਕਮਾਈ ਚੰਗੀ ਜਾਵੇਗੀ। ਦੇਸ਼ ਦੀ ਕਮਾਈ ਛੱਡ ਕੇ ਜੇਕਰ ਇਸਦੀ ਓਵਰਸੀਜ਼ ਕਮਾਈ ਦੀ ਗੱਲ ਕੀਤੀ ਜਾਵੇ ਇਸਨੇ ਪਹਿਲੇ ਦਿਨ ਆਸਟ੍ਰੇਲਿਆ

JOLLY LLB 2 ਹੋਈ ਸਿਨੇਮਾਘਰਾਂ ‘ਚ ਰਿਲੀਜ਼

Jolly LLB 2 movie

1st Day 1st Show: Jolly LLB-2 ਇੰਟਰਵੱਲ ਤੱਕ ਵੱਜੀਆਂ ਸੀਟੀਆ… ਪੂਰੀ ਪੈਸਾ ਵਸੂਲ

ਅਕਸ਼ੇ ਕੁਮਾਰ ਅਤੇ ਹੁਮਾ ਕੁਰੈਸ਼ੀ ਦੀ ਜਾਲੀ ਐਲ.ਐਲ.ਬੀ-2 ਰਿਲੀਜ਼ ਹੋ ਚੁੱਕੀ ਹੈ। ਸਿਨੇਮਾਘਰਾਂ ‘ਚ ਫਿਲਮ ਲੱਗ ਵੀ ਚੁੱਕੀ ਹੈ। ਫਿਲਮ ਦੇਖਣ ਅੱਕੀ ਦੇ ਫੈਨਸ ਆ ਵੀ ਰਹੇ ਨੇ। ਹਾਲੀਡੇਅ ਵਾਲਾ weekend ਹੈ। ਸਭ ਦੀ ਸ਼ੁੱਕਰਵਾਰ ਤੋਂ ਐਤਵਾਰ ਤੱਕ ਛੁੱਟੀਆਂ ਨੇ ਯਾਨੀ ਕਿ ਇਸ ਸਿੰਗਲ ਰਿਲੀਜ਼ ਹੋਈ ਫਿਲਮ ਨੂੰ ਨਾ ਕਿਸੇ ਤੋਂ ਕੋਈ ਟੱਕਰ ਮਿਲੀ ਅਤੇ

Jolly LLB 2

”Jolly LLB 2” ‘ਤੇ HC ਦੀ ਚੱੱਲੀ ਕੈਂਚੀ, 4 ਸੀਨ ‘ਤੇ ‘CUT’

ਅਕਸ਼ੇ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਜਾਲੀ ਐਲ ਐਲ ਬੀ 2’ ਨੂੰ ਲੈ ਕੇ ਸੁਰਖੀਆਂ ‘ਚ ਹੈ। ਬੀਤੇ ਦਿਨ ਬੰਬੇ ਹਾਈਕੋਰਟ ਨੇ ਇਸ ਨੂੰ ਰੋਕ ਦਿੱਤਾ ਸੀ। ਹੁਣ ਫਿਲਮ ਦੇ ਨਿਰਮਾਤਾ ਇਸ ਫਿਲਮ ਦੇ ਬਦਲਾਅ ਦੇ ਲਈ ਵੀ ਤਿਆਰ ਹੋ ਗਏ ਨੇ । ਫਿਲਮ ਜਦੋਂ ਸੈਂਸਰ ਬੋਰਡ ਨੂੰ ਦਿਖਾਈ ਗਈ ਸੀ ਤਾਂ ਅਕਸ਼ੇ ਕੁਮਾਰ ਦੀ

ਪਾਸ ਹੋਏ ਅੱਕੀ, ਫਿਲਮ ‘ਚ NO CUT, ਮਿਲਿਆ UA ਸਰਟੀਫਿਕੇਟ

ਅਕਸ਼ੇ ਕੁਮਾਰ ਦੇ ਫੈਨਜ਼ ਦੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਬਿਨਾਂ ਕਿਸੀ ਕੱਟ ਤੋਂ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਜਾਲੀ ਐਲਐਲਬੀ 2’ ਮਜੇ ਨਾਲ ਦੇਖ ਸਕਦੇ ਹੋ। ਦਰਅਸਲ ਪਹਿਲਾਂ ਇਹ ਖਬਰਾਂ ਆ ਰਹੀਆਂ ਸੀ ਕਿ, ਅੱਕੀ ਦੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕੁਝ ਦਿੱਕਤਾਂ ਆ ਰਹੀਆਂ ਨੇ, ਪਰ ਹੁਣ ਇਹ ਮਸਲਾ ਆਸਾਨ ਹੋ

‘ਪਾਗਲ’ ਹੋ ਜਾਣ ਲਈ ਹੋ ਤਿਆਰ, ਤਾਂ ਸੁਣੋ ਇਹ ਗਾਣਾ

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਸਾਲ 2017 ‘ਚ ਕਈ ਫਿਲਮਾਂ ਦਾ ਆਪਣੇ ਦਰਸ਼ਕਾਂ ਨੂੰ ਤੋਹਫਾ ਦੇ ਰਹੇ ਨੇ, ਪਰ ਸਾਲ ਦੀ ਸ਼ੁਰੂਆਤ ਹੋਵੇਗੀ। ਉਹਨਾਂ ਦੀ ਫਿਲਮ ‘ਜਾਲੀ ਐਲਐਲਬੀ 2’ ਦੇ ਨਾਲ। ਜਿਸਦਾ ਟ੍ਰੇਲਰ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਤੇ ਹੁਣ ਫਿਲਮ ਦਾ ਗਾਣਾ ‘ਗੋ ਪਾਗਲ’ ਵੀ ਰਿਲੀਜ਼ ਹੋ ਗਿਆ ਹੈ।ਗਾਣਾ ‘ਗੋ ਪਾਗਲ’ ਹੋਲੀ ਸੈਲੀਬ੍ਰੇਸ਼ਨ

ਕੀ ਤੁਸੀਂ ਦੇਖਿਆ ਹੈ ਪਾਗਲ ਹੋ ਜਾਣ ਦਾ ਟੀਜ਼ਰ

ਸਾਲ 2017 ਤੁਸੀਂ ਅਕਸ਼ੇ ਕੁਮਾਰ ਨੂੰ ਨਵੇਂ-ਨਵੇਂ ਅੰਦਾਜ਼ ‘ਚ ਦੇਖਣ ਲਈ ਤਿਆਰ ਹੋ ਜਾਓ, ਸ਼ੁਰੂਆਤ ਹੋਵੇਗੀ ਉਹਨਾਂ ਦੀ ਫਿਲਮ ‘ਜਾਲੀ ਐਲਐਲਬੀ 2’ ਦੇ ਨਾਲ। ਫਿਲਮ ‘ਜਾਲੀ ਐਲਐਲਬੀ 2’ ਦਾ ਜਦੋਂ ਤੋਂ ਪੋਸਟਰ ਰਿਲੀਜ਼ ਹੋਇਆ ਉਦੋਂ ਤੋਂ ਹੀ ਦਰਸ਼ਕ ਫਿਲਮ ਦਾ ਖਾਸਾ ਇੰਤਜ਼ਾਰ ਕਰ ਰਹੇ ਨੇ। ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ, ਹੁਣ ਵਾਰੀ ਹੈ ਗਾਣਿਆਂ

‘Jolly LLB 2’  ਦਾ ਟ੍ਰੇਲਰ ਰਿਲੀਜ਼, ਜਬਰਦਸਤ ਡਾਇਲਾਗ ਦਾ dose!

‘ਜਾਲੀ ਐਲਐਲਬੀ’ ਦਾ ਕੋਰਟ ਡਰਾਮਾ ਜੇ ਤੁਹਾਨੂੰ ਪਸੰਦ ਨਹੀਂ ਆਇਆ ਤਾਂ ਹੁਣ ਹਾਜਿਰ ਹੈ ‘ਜਾਲੀ ਐਲਐਲਬੀ 2’ ਜੋ ਪਹਿਲਾਂ ਨਾਲੋਂ ਜਿਆਦਾ ਮਜ਼ੇਦਾਰ ਹੈ।ਦਰਅਸਲ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਨਵੀਂ ਫਿਲਮ ‘ਜਾਲੀ ਐਲਐਲਬੀ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਵਕੀਲ ਜਗਦੀਸ਼ ਮਿਸ਼ਰਾ ਦਾ ਕਿਰਦਾਰ ਨਿਭਾ ਰਹੇ ਅੱਕੀ ਦੀ ਇਸ ਫਿਲਮ ‘ਚ ਤੁਹਾਨੂੰ

akshay-kumar

ਅਕਸ਼ੈ ਕੁਮਾਰ ਦੇ ਸਿਕਯੋਰਿਟੀ ਵਿੱਚ ਲੱਗੇ ਬਾਉਂਸਰਾਂ ਨੇ ਫੈਂਸ ਨੂੰ ਕੁੱਟਿਆ

ਵਾਰਾਣਸੀ ਵਿੱਚ ਫਿਲਮ ਦੀ ਸ਼ੂਟਿੰਗ ਲਈ ਆਏ ਅਕਸ਼ੈ ਕੁਮਾਰ ਦੀ ਸੁਰੱਖਿਆ ਵਿੱਚ ਲੱਗੇ ਬਾਉਂਸਰਸ ਨੇ ਉੱਥੇ ਅਕਸ਼ੈ ਦੀ ਇੱਕ ਝਲਕ ਪਾਉਣ ਲਈ ਆਏ ਫੈਂਸ ਨੂੰ ਦੌੜਾ- ਦੌੜਾ ਕੇ ਝੰਬਿਆ । ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ । ਫਿਲਮ ‘ਜਾਲੀ ਏਲਏਲਬੀ 2’ ਦੀ ਸ਼ੂਟਿੰਗ ਵਿੱਚ ਅਕਸ਼ੈ ਕੁਮਾਰ ਦੇ ਸਿਕਯੋਰਿਟੀ ਵਿੱਚ ਲੱਗੇ ਬਾਉਂਸਰਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ