Tag: , ,

ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਐਲਾਨਿਆ ਜਾਏ, ਕੀਤੀ ਜਾ ਰਹੀ ਮੰਗ

Jind Students Write Letters To PM: ਹਰਿਆਣਾ ਵਿੱਚ ਸਥਿਤ ਜੀਂਦ ਦੇ ਬੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਹੇ ਹਨ। ਇਹ ਬੱਚੇ ਜੀਂਦ ਦੇ ਡੀਏਵੀ ਸਕੂਲ ਦੇ ਬੱਚੇ ਹਨ। ਬੱਚਿਆਂ ਦੁਆਰਾ ਲਿਖੀਆਂ ਚਿੱਠੀਆਂ ਦੀ ਵਜ੍ਹਾ ਮੋਦੀ ਸਰਕਾਰ ਤੋਂ ਛੋਟੇ ਸਹਿਬਜ਼ਾਦੇ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਨਾਂ ‘ਤੇ ਬਾਲ ਦਿਵਸ ਐਲਾਨਿਆ ਜਾਣਾ

ਮਰੀਜ਼ ਦੇ ਪੇਟ ਵਿੱਚੋ ਨਿਕਲਿਆ 6 ਫੁੱਟ 3 ਇੰਚ ਦਾ ਜਿੰਦਾ ਕੀੜਾ

Kaithal Removed Patient Intestine : ਹਰਿਆਣਾ : ਜੀਂਦ ਦੇ ਨਿਵਾਸੀ ਮਰੀਜ਼ ਦੇ ਪੇਟ ਵਿੱਚੋਂ 6 ਫੁੱਟ 3 ਇੰਚ ਦਾ ਜਿੰਦਾ ਕੀੜਾ ਨਿਕਲਿਆ ਹੈ । ਕੈਥਲ ਦੇ ਜੈਪੁਰ ਹਸਪਤਾਲ ਦੇ ਸਰਜਨ ਡਾਕਟਰ ਦੇਵੇਂਦਰ ਸਿੰਘ ਪਵਾਰ ਸਫਲ ਆਪ੍ਰੇਸ਼ਨ ਕਰਦੇ ਹੋਏ ਮਰੀਜ਼ ਦੀਆਂ ਆਂਤੜੀਆਂ ਵਿੱਚੋਂ ਇਹ ਕੀੜਾ ਕੱਢਿਆ ਹੈ।  ਇਸ ਕੀੜੇ ਦਾ ਵਿਗਿਆਨਿਕ ਨਾਮ ਟਿਨੀਆ ਸੋਲੀਅਮ ਹੈ। ਡਾਕਟਰ

ਜੀਂਦ ਜ਼ਿਮਨੀ ਚੋਣ ਦੇ ਨਤੀਜੇ ਅੱਜ,ਇਹ ਪਾਰਟੀ ਚੱਲ ਰਹੀ ਹੈ ਅੱਗੇ

Jind bypoll result :ਜੀਂਦ ਜ਼ਿਮਨੀ ਚੋਣ ਦੇ ਨਤੀਜ਼ੇ ਅੱਜ ਐਲਾਨੇ ਜਾਣੇ ਹਨ। ਜਿਸ ਦੌਰਾਨ ਈਵੀਐਮ ਵਿੱਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ।ਵੋਟਾਂ ਦੀ ਗਿਣਤੀ ਜੀਂਦ ਦੇ ਅਰਜੁਨ ਸਡੇਟੀਅਮ ਵਿਚ ਕੀਤੀ ਜਾ ਰਹੀ ਹੈ। ਦੁਪਹਿਰ 12 ਵਜੇ ਤਕ ਨਤੀਜੇ ਸਾਫ ਹੋਣ ਦੀ ਪੂਰੀ ਸੰਭਾਵਨਾ ਹੈ। ਜਾਣਕਾਰੀ ਮੁਤਾਬਿਕ ਪਹਿਲੇ ਰੁਝਾਨ ਵਿਚ ਜਨਨਾਇਕ ਜਨਤਾ ਪਾਰਟੀ ਪਹਿਲੇ

Jat protest Haryana rallies

ਜਾਟ ਰਾਖਵਾਂਕਰਣ ਦੀਆਂ ਰੈਲੀਆਂ ਨੂੰ ਲੈ ਕੇ ਹਰਿਆਣਾ ‘ਚ ਅਲਰਟ, 13 ਜ਼ਿਲ੍ਹਿਆਂ ‘ਚ ਸੁਰੱਖਿਆ ਕਰਮਚਾਰੀ ਤਾਇਨਾਤ

Jat protest Haryana rallies : ਹਰਿਆਣਾ ਵਿੱਚ ਅੱਜ ਇੱਕ ਜਾਟ ਇਕਾਈ ਅਤੇ ਇੱਕ ਭਾਜਪਾ ਸੰਸਦ ਦੀ ਪ੍ਰਸਤਾਵਿਤ ਰੈਲੀਆਂ ਦੇ ਮੱਦੇਨਜਰ ਅਲਰਟ ਰੱਖਿਆ ਗਿਆ ਹੈ ਅਤੇ ਰਾਜ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਮੰਗੀਆਂ ਹਨ। ਹਰਿਆਣਾ ਪੁਲਿਸ ਨੇ ਕਿਹਾ ਕਿ ਕਨੂੰਨ ਵਿਵਸਥਾ ਦੀ ਹਾਲਤ ਬਣਾਏ ਰੱਖਣ ਲਈ ਰਾਜ ਦੇ ਲਗਭਗ 13 ਜ਼ਿਲ੍ਹਿਆਂ ਵਿੱਚ ਸਮਰੱਥ

ਜੀਂਦ : ਖੜੀ ਟ੍ਰੇਨ ਦੇ ਡੱਬੇ ਵਿੱਚ ਨਬਾਲਿਗ ਕੁੜੀ ਨਾਲ ਸਾਮੂਹਿਕ ਬਲਾਤਕਾਰ

ਜੀਂਦ : ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਦੇ ਕੋਲ ਖੜੀ ਇੱਕ ਟ੍ਰੇਨ ਦੇ ਡੱਬੇ ਵਿੱਚ ਹਥਿਆਰ ਦੀ ਨੋਕ ਤੇ ਪੰਜ ਵਿਅਕਤੀਆਂ ਨੇ 16 ਸਾਲ ਦੀ ਇੱਕ ਕੁੜੀ ਨੂੰ ਅਗਵਾ ਕਰ ਲਿਆ ਅਤੇ ਬਲਾਤਕਾਰ ਕੀਤਾ । ਪੁਲਿਸ ਨੇ ਦੱਸਿਆ ਕਿ 10ਵੀਂ ਜਮਾਤ ਦੀ ਕੁੜੀ 17 ਦਸੰਬਰ ਤੋਂ ਲਾਪਤਾ ਸੀ ਅਤੇ ਪੁਲਿਸ ਥਾਣੇ ਵਿੱਚ ਕੁੜੀ ਦੇ ਅਗਵਾਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ