Tag: , , , , , ,

CM ਸੋਰੇਨ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਕਿਹਾ-ਦਿੱਲੀ ਦਾ ਸਿੱਖਿਆ ਅਤੇ ਸਿਹਤ ਮਾਡਲ ਝਾਰਖੰਡ ‘ਚ ਕੀਤਾ ਜਾਵੇਗਾ ਲਾਗੂ

Jharkhand CM meets Kejriwal: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਿੱਲੀ ਦੇ ਦੌਰੇ ‘ਤੇ ਹਨ। ਸੋਰੇਨ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਕਈ ਹੋਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸੋਰੇਨ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ। ਝਾਰਖੰਡ ਵੱਲੋਂ ਸੋਰੇਨ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਨਵੇਂ ਸਾਲ ਦੀ

ਉਦਘਾਟਨ ਦੇ 14 ਘੰਟਿਆਂ ਬਾਅਦ ਟੁੱਟੀ ਨਹਿਰ

Konar canal damage : ਕੋਨਾਰ ਨਦੀ ਸਿੰਜਾਈ ਪ੍ਰਾਜੈਕਟ ਨੂੰ ਪੂਰਾ ਹੋਣ ‘ਚ 42 ਸਾਲ ਲੱਗੇ, ਪਰ ਉਦਘਾਟਨ ਤੋਂ ਬਾਅਦ ਬਗੋਦਰ ਨੇੜੇ ਇਸ ਨੂੰ ਟੁੱਟਣ ਲੱਗਿਆ 14 ਘੰਟੇ ਵੀ ਨਹੀਂ ਲੱਗੇ। ਇਸ ਹਾਦਸੇ ਤੋਂ ਬਾਅਦ ਝਾਰਖੰਡ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਅਲੋਚਨਾ ਦੇ ਘੇਰੇ ਵਿੱਚ ਹੈ। ਪ੍ਰਾਜੈਕਟ ਢਹਿ ਜਾਣ ਤੋਂ ਬਾਅਦ 35 ਪਿੰਡਾਂ ਦੀਆਂ ਫਸਲਾਂ ਪਾਣੀ ‘ਚ ਡੁੱਬ ਗਈਆਂ ਹਨ। ਇਸ ਪ੍ਰਾਜੈਕਟ

ਸਜਾ ਕੱਟ ਰਹੇ ਲਾਲੂ ਪ੍ਰਸ਼ਾਦ ਯਾਦਵ ਲਈ ਤੁਰਨਾ-ਫਿਰਨਾ ਹੋਇਆ ਔਖਾ

Lalu Prasad Yadav Facing Arthritis Problem : ਰਾਂਚੀ : ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਭਰਤੀ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਲਈ ਹੁਣ ਚੱਲਣਾ – ਫਿਰਨਾ ਵੀ ਮੁਸ਼ਕਿਲ ਹੋ ਰਿਹਾ ਹੈ । ਉਨ੍ਹਾਂ ਨੂੰ ਆਰਥਰਾਇਟਿਸ ( Arthritis ) ਹੈ ,ਜਿਸਦੀ ਵਜ੍ਹਾ ਕਰਕੇ ਉਨ੍ਹਾਂ ਦੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ।

ਧਾਰਾ 370 ਖ਼ਤਮ ਹੋਣ ਦੀ ਖੁਸ਼ੀ ‘ਚ ਕੁੜੀ ਨੇ ਪਿੱਠ ਤੇ ਬਣਵਾਇਆ ਮੋਦੀ ਦਾ ਟੈਟੂ

Girl Got PM Modi Tattoo Her Back : ਰਾਂਚੀ : ਧਾਰਾ 370 ਖ਼ਤਮ ਕਰਨ ਦੀ ਖੁਸ਼ੀ ਵਿੱਚ ਝਾਰਖੰਡ ਦੀ ਕੁੜੀ ਨੇ ਆਪਣੀ ਪਿੱਠ ਉੱਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਟੈਟੂ ਬਣਵਾ ਲਿਆ । 21 ਸਾਲਾਂ ਦੀ ਇਹ ਕੁੜੀ ਮੁਟਿਆਰ ਰਾਂਚੀ ਵਿੱਚ ਰਹਿੰਦੀ ਹੈ । ਉਸਦੀ ਨਾਮ ਰਿਧੀ ਸ਼ਰਮਾ ਹੈ ।  ਦੱਸ ਦਈਏ ਕਿ ਰਿਧੀ ਨੇ ਕਿਹਾ

3 ਸਾਲਾ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕੀਤਾ ਸਿਰ ਕਲਮ

3 Years Girl Rape : ਝਾਰਖੰਡ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰਖਿਅਤ ਨਹੀਂ ਹਨ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਮਸ਼ੇਦਪੁਰ ਦਾ ਜਿੱਥੇ 3 ਸਾਲਾ ਬੱਚੀ ਨਾਲ ਦਰਿੰਦਗੀ ਮਗਰੋਂ ਉਸ

ਪ੍ਰਿੰਸੀਪਲ, ਨੇ ਟੀਚਰਾਂ ਨਾਲ ਮਿਲਕੇ ਪ੍ਰੈਗਨੇਟ ਟੀਚਰ ਦੀ ਕੀਤੀ ਕੁੱਟ ਮਾਰ

Jharkhand Pregnant Teacher Beaten : ਝਾਰਖੰਡ :ਝਾਰਖੰਡ ਦੇ ਗੁਮਲਾ ਜਿਲ੍ਹੇ ਵਿੱਚ ਇੱਕ ਔਰਤ ਟੀਚਰ ਦੇ ਨਾਲ ਮਾਰ ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ । ਇਲਜ਼ਾਮ ਹੈ ਕਿ ਅਧਿਆਪਕ  ਸਤਮੀ ਕੁਮਾਰੀ ਦੇ ਨਾਲ ਸਕੂਲ ਦੀ ਹੀ ਪ੍ਰਿੰਸੀਪਲ ਅਤੇ ਹੋਰ ਸਹਾਇਕ ਟੀਚਰਾਂ ਨੇ ਮਾਰ ਕੁੱਟ ਕੀਤੀ । ਇਸ ਦੀ ਵਜ੍ਹਾ ਨਾਲ ਸਤਮੀ ਦੀ ਕੁੱਖ ਵਿੱਚ ਪਲ ਰਹੇ

ਹੁਣ ਅਸਮਾਨੀ ਬਿਜਲੀ ਡਿੱਗਣ ਤੋਂ ਪਹਿਲਾਂ ਮੋਬਾਇਲ ‘ਤੇ ਆਵੇਗਾ ਅਲਰਟ…

Mobile Alert Before Lightning Software : ਰਾਂਚੀ : ਦੇਸ਼ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ, ਉੱਥੇ ਇੱਕ ਵੱਡੇ ਹਿੱਸੇ ਵਿੱਚ ਹਾਲੇ ਵੀ ਇਸ ਦਾ ਇੰਤਜ਼ਾਰ ਹੈ । ਇਸੇ ਦੌਰਾਨ ਬਿਜਲੀ ਡਿੱਗਣ ਨਾਲ ਹੋਣ ਵਾਲੇ ਹਾਦਸਿਆਂ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਜਿਸਨੂੰ ਦੇਖਦੇ ਹੋਏ ਇੱਕ ਅਨੋਖਾ

ਝਾਰਖੰਡ ‘ਚ ਨਕਸਲੀ ਹਮਲਾ, 5 ਪੁਲਿਸ ਕਰਮੀ ਸ਼ਹੀਦ

Jharkhand Naxali Attack : ਜਮਸ਼ੇਦਪਰ : ਬੀਤੇ ਦਿਨੀਂ ਸ਼ਾਮ ਨੂੰ ਝਾਰਖੰਡ ਦੇ ਤਿਰੂਲਡੀਹ 'ਚ ਨਕਸਲੀ ਹਮਲਾ ਹੋਇਆ। ਜਿਸ 'ਚ 5 ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਮੋਟਰਸਾਈਕਲ ਸਵਾਰ ਨਕਸਲੀਆਂ ਵੱਲੋਂ ਸਰਾਏਕਲਾਂ ਪੁਲਿਸ ਦੀ ਗੱਡੀ 'ਤੇ ਗੋਲੀਬਾਰੀ ਕਰ ਹਮਲਾ ਕੀਤਾ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਛੇ ਲੋਕ ਚਾਕੂ ਤੇ

ਚੌਥੇ ਗੇੜ ਦੀਆਂ 72 ਸੀਟਾਂ ਲਈ ਵੋਟਿੰਗ ਜਾਰੀ, ਭਾਜਪਾ ਲਈ ਨੱਕ ਦਾ ਸਵਾਲ ਬਣੀ ਚੋਣਾਂ

Fourth Phase Voting : ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਗੇੜ ‘ਚ ਸੋਮਵਾਰ ਨੂੰ ਨੌਂ ਸੂਬਿਆਂ ਦੇ 72 ਸੰਸਦੀ ਹਲਕਿਆਂ ‘ਚ ਵੋਟਿੰਗ ਜਾਰੀ ਹੈ। ਭਾਰਤੀ ਲੋਕਤੰਤਰ ਦੇ ਸਿਆਸੀ ਤਿਉਹਾਰ ਦਾ ਇਹ ਪੜਾਅ ਸੱਤਾਧਾਰੀ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਨੱਕ ਦਾ ਸਵਾਲ ਹੈ। ਕਿਉਂਕਿ 2014 ਦੀਆਂ ਆਮ ਚੋਣਾਂ ‘ਚ ਐੱਨਡੀਏ ਇੱਥੋਂ ਦੀਆਂ

ਕਤਲ ਜਾਂ ਖ਼ੁਦਕੁਸ਼ੀ: ਝਾਰਖੰਡ ‘ਚ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ

Jharkhand Six members: ਰਾਂਚੀ : ਝਾਰਖੰਡ ਦੇ ਹਜਾਰੀਬਾਗ ਜਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਆਈ ਹੈ। ਸ਼ਨੀਵਾਰ ਦੀ ਰਾਤ ਇੱਕ ਪਰਿਵਾਰ ਦੇ 6 ਮੈਬਰਾਂ ਦੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਰਜ ਦੇ ਬੋਝ ਤੋਂ ਦਬਿਆ ਸੀ ਅਤੇ ਚਿੰਤਾ ‘ਚ ਰਹਿੰਦਾ ਸੀ। ਦਰਅਸਲ , ਹਜ਼ਾਰੀਬਾਗ

jharkhand jamshedpur

ਝਾਰਖੰਡ ‘ਚ 31 ਮਈ ਤੱਕ 185 ਬੱਚਿਆਂ ਦੀ ਹੋਈ ਮੌਤ

jharkhand jamshedpur: ਝਾਰਖੰਡ ਵਿੱਚ ਜਮਸ਼ੇਦਪੁਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਅਤੇ ਹਸਪਤਾਲ (ਐਮਜੀਐਮ)’ਚ ਇਸ ਸਾਲ ਦੀ 31 ਮਈ ਤੱਕ ਇਲਾਜ ਲਈ ਆਏ 185 ਬੱਚਿਆਂ ਦੀ ਮੌਤ ਹੋਈ ਚੁੱਕੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨਵੇਂ ਜੰਮੇ ਬੱਚੇ ਸਨ। 47 ਬੱਚਿਆਂ ਦੀ ਮੌਤ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਹੋਈ। ਇਹ ਆਦਿਵਾਸੀ ਬਹੁਲ ਕੋਲ੍ਹਾਨ ਡਿਵੀਜ਼ਨ ਦਾ ਸਭ ਤੋਂ

Jharkhand woman dies starvation

ਝਾਰਖੰਡ ‘ਚ ਇੱਕ ਹੋਰ ਅੌਰਤ ਦੀ ਭੁੱਖ ਨਾਲ ਮੌਤ ,4 ਦਿਨਾਂ ਤੋਂ ਸੀ ਭੁੱਖੀ

Jharkhand woman dies starvation :ਝਾਰਖੰਡ ਵਿੱਚ ਭੁੱਖ ਦੇ ਕਾਰਨ ਇੱਕ ਹੋਰ ਔਰਤ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।ਇੱਥੇ ਦੇ ਚਤਰੇ ਜਿਲ੍ਹੇ ਵਿੱਚ 45 ਸਾਲਾਂ ਮੀਨਾ ਮੁਸਹਰ ਦੀ ਕਥਿਤ ਤੌਰ ਉੱਤੇ ਭੁੱਖ ਨਾਲ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂਨੇ ਪਿਛਲੇ ਚਾਰ ਦਿਨਾਂ ਤੋਂ ਕੁੱਝ ਵੀ ਨਹੀਂ ਖਾਧਾ ਸੀ। Jharkhand woman dies starvation ਮੀਨਾ

Jharkhand GST Rs 37 crore fraud

GST ਘੋਟਾਲੇ ਨੂੰ ਲੈ ਕੇ ਪੂਰੇ ਦੇਸ਼ ‘ਚ ਅਲਰਟ ਜਾਰੀ

Jharkhand GST Rs 37 crore fraud: ਝਾਰਖੰਡ ਵਿੱਚ ਫ਼ਰਜ਼ੀ ਦਸਤਾਵੇਜ਼ਾਂ ਦੇ ਜਰੀਏ ਲਏ ਗਏ GST ਨੰਬਰ ਨਾਲ 37 ਕਰੋੜ ਰੁਪਏ ਦੀ ਧੋਖਾਧੜੀ ਹੋਣ ਤੋਂ ਬਾਅਦ ਝਾਰਖੰਡ ਦੇ ਟੈਕਸ ਵਿਭਾਗ ਨਾਲ ਪੂਰੇ ਦੇਸ਼ ‘ਚ ਖਲਬਲੀ ਮੱਚ ਗਈ ਹੈ । ਝਾਰਖੰਡ ਰਾਜ ਕਰ ਵਿਭਾਗ ਨੇ ਦੋਸ਼ੀ ਅੰਕਿਤ ਸ਼ਰਮਾ ਦਾ ਜੀਐੱਸ ਟੀ ਨੰਬਰ ਬਲਾਕ ਕਰ ਦਿੱਤਾ ਹੈ ਅਤੇ

Tej Pratap wedding

ਤੇਜ ਪ੍ਰਤਾਪ ਦੇ ਵਿਆਹ ‘ਚ ਸ਼ਾਮਿਲ ਹੋਣਗੇ ਲਾਲੂ ਪ੍ਰਸਾਦ ਯਾਦਵ…

Tej Pratap wedding: ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ 7 ਮਈ ਨੂੰ ਆਪਣੇ ਬੇਟੇ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਪੈਰੋਲ ਲੈਣ ਲਈ ਅਦਾਲਤ ‘ਚ ਅਰਜੀ ਲਾਈ ਸੀ। ਪੈਰੋਲ ਦੀ ਅਰਜੀ ਮਨਜੂਰ ਹੋਣ ਤੋਂ ਬਾਅਦ ਉਮੀਦ ਹੈ ਕਿ ਲਾਲੂ ਪ੍ਰਸਾਦ ਯਾਦਵ ਬੁੱਧਵਾਰ 9 ਮਈ ਦੀ ਸ਼ਾਮ ਨੁੰ ਫਲਾਇਟ ਰਾਹੀ ਪਟਨਾ ਪਹੁੰਚ ਜਾਣ। ਹੁਣ ਲਾਲੂ ਪ੍ਰਸਾਦ ਯਾਦਵ

Naxalites develop Rambo arrows

ਸੁਰੱਖਿਆਕਰਮੀਆਂ ਨੂੰ ਧੋਖਾ ਦੇਣ ਲਈ ਨਕਸਲੀਆਂ ਨੇ ਵਿਕਸਿਤ ਕੀਤੇ ਇਹ ਤੀਰ ਤੇ ਬੰਬ

Naxalites develop Rambo arrows :ਨਕਸਲੀਆਂ ਨੇ ਅਜਿਹੇ ਖਤਰਨਾਕ ਅਤੇ ਅਨੋਖੇ ਰੈਂਬੋ ਤੀਰ ਹਾਸਲ ਕਰ ਲਏ ਹਨ ਜੋ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਤੋਂ ਰੋਕਣ ਲਈ ਇਸਤੇਮਾਲ ਹੋ ਰਹੇ ਹਨ।ਇਹ ਤੀਰ ਉਸੇ ਤਰਜ਼ ਉੱਤੇ ਬਣਾਏ ਗਏ ਹਨ ਜਿਵੇਂ ਕ‌ਿ ਹਾਲੀਵੁਡ ਸਟਾਰ ਸਿਲਵੇਸਟਰ ਸਟੈਲਾਨ ਆਪਣੀ ਪ੍ਰਸਿੱਧ ਰੈਂਬੋ ਸੀਰੀਜ਼ ਦੀਆਂ ਫਿਲਮਾਂ ਵਿੱਚ ਇਸਤੇਮਾਲ ਕਰਦੇ ਹਨ। Naxalites develop Rambo

Father killed son

ਸਿਰਫ ਦੋ ਰੁਪਏ ਲਈ ਪਿਓ ਬਣਿਆਂ ਸ਼ੈਤਾਨ,ਕੀਤਾ ਪੁੱਤ ਦਾ ਇਹ ਹਾਲ…

Father killed son:ਅਜੋਕੇ ਸਮੇਂ ਵਿੱਚ ਸ਼ਾਇਦ ਜ਼ਿੰਦਗੀ ਇੰਨੀ ਸਸਤੀ ਜੋ ਚੁੱਕੀ ਹੈ ਕਿ ਕੋਈ ਵੀ ਵਿਅਕਤੀ ਆਤਮ-ਹੱਤਿਆ ਕਰਨ ਜਾਂ ਕਿਸੇ ਦਾ ਕਤਲ ਕਰਨ ਲੱਗਿਆਂ ਦੇਰ ਨਹੀਂ ਕਰਦਾ। ਕਦੇ ਕੋਈ ਪੜ੍ਹਾਈ ‘ਚ ਨੰਬਰ ਘੱਟ ਆਉਣ ਕਰਕੇ ਫਾਹਾ ਲਾ ਲੈਂਦਾ ਹੈ ਤਾਂ ਕਦੇ ਕੋਈ ਪਿਆਰ ਵਿੱਚ ਧੋਖਾ ਖਾਉਣ ਤੋਂ ਬਾਅਦ ਆਤਮ-ਹੱਤਿਆ ਬਾਰੇ ਸੋਚਦਾ ਹੈ।ਪਰ ਜੋ ਤਾਜਾ ਮਾਮਲਾ

1 ਕਰੋੜ ਦੇ ਇਨਾਮੀ ਮਾਓਵਾਦੀ ਲੀਡਰ ਅਰਵਿੰਦ ਦੀ ਦਿਲ ਦੇ ਦੌਰੇ ਨਾਲ ਮੌਤ

Jharkhand top maoist Arvind :ਰਾਂਚੀ ( ਝਾਰਖੰਡ ):ਪ੍ਰਦੇਸ਼ ਵਿੱਚ 11 ਪੁਲਿਸ ਜਵਾਨਾਂ ਦੀ ਹੱਤਿਆ ਕਰ ਚਾਰ ਜਵਾਨਾਂ ਦੇ ਢਿੱਡ ਵਿੱਚ ਬੰਬ ਪਲਾਂਟ ਕਰਨ ਵਾਲੇ ਭਾਕਪਾ ਮਾਓਵਾਦੀ ਦੇ ਟਾਪ ਲੀਡਰ ਅਰਵਿੰਦ ਦੀ ਬੁੱਧਵਾਰ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ । ਕਰੀਬ 80 ਸਾਲ ਦੇ ਕੁੱਖਾਤ ਮਾਓਵਾਦੀ ਅਰਵਿੰਦ ਉੱਤੇ ਸਰਕਾਰ ਨੇ ਇੱਕ ਕਰੋੜ ਰੁਪਏ ਦੇ ਇਨਾਮ

Patna police arrest maid robbery

35 ਲੱਖ ਨਗਦ ਤੇ 43 ਲੱਖ ਦੇ ਗਹਿਣੇ ਲੈ ਕੇ ਨੌਕਰਾਣੀ ਫਰਾਰ ,ਪਟਨਾ ‘ਚ ਕਾਬੂ

Patna police arrest maid robbery:ਅਕਸਰ ਲੋਕਾਂ ਨੇ ਘਰਾਂ ਵਿੱਚ ਕੰਮ ਕਰਨ ਲਈ ਨੌਕਰਾਣੀਆਂ ਰੱਖੀਆਂ ਹੁੰਦੀਆਂ ਹਨ। ਖਾਸ ਕਰ ਕੰਮਕਾਜ ਕਰਨ ਵਾਲੀਆਂ ਔਰਤਾਂ ਨੂੰ ਇਨ੍ਹਾਂ ਦੀ ਜਿਆਦਾ ਲੋੜ ਪੈਂਦੀ ਹੈ।ਪਰ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਪੂਰੇ ਘਰ ਦੀ ਸੂਹ ਲੈ ਇਹ ਕੰਮ ਵਾਲੀਆਂ ਪੂਰੇ ਘਰ ‘ਤੇ ਹੀ ਹੱਥ ਸਾਫ ਕਰ ਜਾਂਦੀਆਂ ਹਨ। ਅਜਿਹਾ ਹੀ

Coal scam CM Madhu Koda

ਕੋਲਾ ਘੋਟਾਲਾ: ਝਾਰਖੰਡ ਦੇ ਸਾਬਕਾ ਮੁੱਖ-ਮੰਤਰੀ ਦੋਸ਼ੀ ਕਰਾਰ, ਸਜ਼ਾ ਦਾ ਐਲਾਨ ਕੱਲ

Coal scam CM Madhu Koda: ਇਕ ਵਿਸ਼ੇਸ਼ ਅਦਾਲਤ ਨੇ ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੂ ਕੋਡਾ ਤੇ ਸਾਬਕਾ ਕੋਇਲਾ ਸਕੱਤਰ ਐਚ.ਸੀ.ਗੁਪਤਾ ਨੂੰ ਕੋਲਾ ਘੋਟਾਲੇ ਮਾਮਲੇ ‘ਚ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾ ਦਾ ਅੱਜ ਦੋਸ਼ੀ ਠਹਰਾਇਆ ਹੈ। ਵਿਸ਼ੇਸ਼ ਸੀਬੀਆਈ ਜੱਜ ਭਰਤ ਪਰਾਸ਼ਰ ਨੇ ਝਾਰਖੰਡ ਦੇ ਸਾਬਕਾ ਸਕੱਤਰ ਏ.ਕੇ ਬਾਸੁ ਤੇ ਨਿਜੀ ਕੰਪਨੀ ਵਿਨੀ ਆਇਰਨ ਤੇ ਸਟੀਲ ਉਦਯੋਗ ਲਿਮਟਿਡ

Schoolwithout drinking water facilty

ਇਥੇ ਬੱਚੇ ਪਿਕਨਿਕ ਮਨਾਉਣ ਨਹੀਂ ਸਗੋਂ ਪਿਆਸ ਬੁਝਾਉਣ ਆਉਂਦੇ ਹਨ ਜਾਣੋ ਕਿਉਂ?

Schoolwithout drinking water facilty: ਇਹ ਕੋਈ ਪਿਕਨਿਕ ਮਨਾਉਣ ਵਾਲੀ ਥਾਂ ਨਹੀਂ ਹੈ ਸਗੋਂ ਇਹ ਇੱਕ ਨਦੀ ਹੈ। ਜਿਸ ਦਾ ਨਾ ਹੈ ਅਮਾਨਤ ਨਦੀ। ਇੱਥੇ ਸਕੂਲੀ ਬੱਚੇ ਪਿਆਸ ਲੱਗਣ ‘ਤੇ ਪਾਣੀ ਪੀਣ ਆਉਂਦੇ ਹਨ। ਕਿਉਂਕਿ ਇੱਥੇ ਪੀਣ ਵਾਲੇ ਪਾਣੀ ਲਈ ਬਸ ਇਹੀ ਇੱਕ ਸਹਾਰਾ ਹੈ। ਅਸਲ ਵਿੱਚ ਨੁਰੂ ਪੰਚਾਇਤ ਦੇ ਲੋਥਰਵਾ ਪਿੰਡ ‘ਚ ਸਥਿਤ ਸਕੂਲ ਵਿੱਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ