Tag: Burari Deaths 11 Bodies, Burari deaths case, Burari suicide, Jharkhand 6 Family Members Found Dead, Jharkhand news
ਝਾਰਖੰਡ ‘ਚ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਮਿਲੀਆਂ ਲਾਸ਼ਾਂ
Jul 16, 2018 8:11 pm
Jharkhand 6 Family Members Found Dead: ਝਾਰਖੰਡ : ਸਦਰ ਥਾਣਾ ਖੇਤਰ ਦੇ ਖਜਾਂਚੀ ਤਾਲਾਬ ਦੇ ਕੋਲ ਐਤਵਾਰ ਸਵੇਰੇ ਇੱਕ ਫਲੈਟ ਤੋਂ ਇੱਕ ਹੀ ਪਰਿਵਾਰ ਦੇ 6 ਮੈਬਰਾਂ ਦੀ ਸ਼ੱਕੀ ਦਸ਼ਾ ‘ਚ ਲਾਸ਼ ਬਰਾਮਦ ਕੀਤੀ ਗਈ । ਲਾਸ਼ਾਂ ‘ਚ ਦੋ ਪੁਰਸ਼, ਦੋ ਔਰਤਾਂ ਅਤੇ ਦੋ ਬੱਚਿਆਂ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ 6 ਲਿਫਾਇਆ
ਟ੍ਰੇਨ ਰਾਹੀਂ 84 ਬੱਚਿਆਂ ਨੂੰ ਤੇਲੰਗਾਨਾ ਲੈ ਕੇ ਜਾ ਰਹੇ ਚਾਰ ਵਿਅਕਤੀ ਗ੍ਰਿਫ਼ਤਾਰ…
Jul 15, 2018 5:26 pm
National Child Trafficking: ਤੇਲਗਾਨਾ ਜਾ ਰਹੇ ਜਾਮਤਾੜਾ (ਝਾਰਖੰਡ) ਦੇ 84 ਬੱਚਿਆਂ ਨੂੰ ਵੀਰਵਾਰ ਨੂੰ ਪ੍ਰਸ਼ਾਸਨ ਨੇ ਬੋਕਾਰੋ ਦੇ ਰੇਲਵੇ ਸਟੇਸ਼ਨ ‘ਤੇ ਲਾਹ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਮਮਾਲੇ ‘ਚ ਬੱਚਿਆਂ ਨੂੰ ਤੇਲਗਾਨਾ ਲੈ ਕੇ ਜਾ ਰਹੇ ਤਿੰਨ ਉਲੇਮਾ (ਮਦਰੱਸਿਆਂ ‘ਚ ਪੜ੍ਹਾਉਣ ਵਾਲੇ) ਅਤੇ ਇੱਕ ਰਸੋਈਏ ਨੂੰ ਸੂਬੇ ਦੀ ਰੇਲਵੇ ਪੁਲਿਸ ਬੋਕਾਰੋ ਨੇ ਬਾਲ ਕਲਿਆਣ
ਝਾਰਖੰਡ ‘ਚ 31 ਮਈ ਤੱਕ 185 ਬੱਚਿਆਂ ਦੀ ਹੋਈ ਮੌਤ
Jun 10, 2018 7:29 pm
jharkhand jamshedpur: ਝਾਰਖੰਡ ਵਿੱਚ ਜਮਸ਼ੇਦਪੁਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਅਤੇ ਹਸਪਤਾਲ (ਐਮਜੀਐਮ)’ਚ ਇਸ ਸਾਲ ਦੀ 31 ਮਈ ਤੱਕ ਇਲਾਜ ਲਈ ਆਏ 185 ਬੱਚਿਆਂ ਦੀ ਮੌਤ ਹੋਈ ਚੁੱਕੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਨਵੇਂ ਜੰਮੇ ਬੱਚੇ ਸਨ। 47 ਬੱਚਿਆਂ ਦੀ ਮੌਤ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਹੋਈ। ਇਹ ਆਦਿਵਾਸੀ ਬਹੁਲ ਕੋਲ੍ਹਾਨ ਡਿਵੀਜ਼ਨ ਦਾ ਸਭ ਤੋਂ
ਛੱਤੀਸਗੜ੍ਹ ਦੇ ਦੰਤੇਵਾੜਾ ‘ਚ ਨਕਸਲੀ ਹਮਲਾ , 6 ਜਵਾਨ ਸ਼ਹੀਦ
May 20, 2018 4:11 pm
IED blast Dantewada:ਦੰਤੇਵਾੜਾ :ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਨਕਸਲੀਆਂ ਦੇ ਆਈਈਡੀ ਬਲਾਸਟ ਵਿੱਚ 6 ਜਵਾਨ ਸ਼ਹੀਦ ਹੋ ਗਏ ਹਨ ।ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਸ਼ਸਤਰਬੰਦ ਬਲ ਦੇ 4 ਅਤੇ ਡਿਸਟਰਿਕਟ ਫੋਰਸ ਦੇ 2 ਜਵਾਨ ਸ਼ਾਮਿਲ ਹਨ । ਉਥੇ ਹੀ ਇਸ ਹਮਲੇ ਵਿੱਚ ਇੱਕ ਹੋਰ ਜਵਾਨ ਜਖ਼ਮੀ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ
ਸ਼ਰਮਨਾਕ : ਦੋ ਮਹੀਨੇ ਤੋਂ ਰਾਸ਼ਣ ਨਾ ਮਿਲਣ ਕਰਕੇ ਝਾਰਖੰਡ ‘ਚ ਭੁੱਖ ਨਾਲ ਹੋਈ ਇੱਕ ਹੋਰ ਮੌਤ
Oct 25, 2017 4:42 pm
ਰਾਏਪੁਰ : ਇੱਕ ਪਾਸੇ ਤਾਂ ਸਰਕਾਰਾਂ ਆਪਣੀ ਸ਼ੌਹਰਤ ਲਈ ਆਪਣੇ ਪ੍ਰੋਗਰਾਮਾਂ ‘ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਰਹੀਆਂ ਹਨ ਪਰ ਦੂਜੇ ਪਾਸੇ ਆਲਮ ਇਹ ਹੈ ਕਿ ਲੋਕ ਭੁੱਖ ਨਾਲ ਮਰ ਰਹੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਸਾਡੇ ਦੇਸ਼ ਦਾ ਇਹ ਹਾਲ ਹੈ। ਝਾਰਖੰਡ ‘ਚ ਕਥਿਤ ਤੌਰ
ਇਸ ਹਸਪਤਾਲ ‘ਚ ਇਲਾਜ ਲਈ ਨਹੀਂ ਭੁੱਖ ਮਿਟਾਉਣ ਲਈ ਭਰਤੀ ਹੈ ਮਰੀਜ਼
Oct 24, 2017 12:16 pm
ਜਮਸ਼ੇਦਪੁਰ: 65 ਸਾਲ ਦੀ ਲਕਸ਼ਮੀ ਨਾਮ ਦੀ ਬੁਜ਼ੁਰਗ ਕਾਲਿੰਦੀ ਸ਼ਹਿਰ ਦੇ ਆਜ਼ਾਦ ਬਸਤੀ ਰੋਡ ਨੰਬਰ – 14 ਦੀ ਰਹਿਣ ਵਾਲੀ ਹੈ। ਉਹ ਅੱਠ ਮਹੀਨੇ ਤੋਂ ਮਹਾਤਮਾ ਗਾਂਧੀ ਮੈਮੋਰਿਅਲ (ਐਮਜੀਐਮ) ਮੈਡੀਕਲ ਕਾਲਜ ਹਸਪਤਾਲ ਦੇ ਮੈਡਿਸਿਨ ਵਿਭਾਗ ਵਿੱਚ ਭਰਤੀ ਹਨ। ਇਸ ਲਈ ਨਹੀਂ ਕਿ ਉਹ ਬੀਮਾਰ ਹਨ, ਸਗੋਂ ਆਪਣੀ ਭੁੱਖ ਮਿਟਾਉਣ ਲਈ ਅੱਠ ਮਹੀਨੇ ਤੋਂ ਇੱਥੇ ਪਈ