Tag: , , , , , , , ,

ਸੇਵਾ ਕੇਂਦਰ ਸਟਾਫ਼ ਨੇ ਬਣਾਏ 1-1 ਵਿਅਕਤੀ ਦੇ ਦੋ-ਦੋ ਅਸਲਾ ਲਾਇਸੈਂਸ

Punjab Weapon License: ਅਸਲਾ ਰੀਨਿਊ ਅਤੇ ਅਸਲਾ ਲਾਇਸੈਂਸ ਬਣਾਉਣ ਵਾਲੇ ਸੇਵਾ ਕੇਂਦਰ ਦੇ ਸਟਾਫ ਨੇ ਕਈ ਲੋਕਾਂ ਦੇ 2-2 ਅਸਲਾ ਲਾਇਸੈਂਸ ਬਣਾ ਦਿੱਤੇ ਹਨ। ਜਿਸ ਨਾਲ ਵਿਭਾਗ ਦੀ ਕਾਰਗੁਜ਼ਾਰੀ ’ਤੇ ਹੀ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਵਾਸੀ ਪਿੰਡ ਮੱਲ੍ਹੀਆਂ ਜ਼ਿਲਾ ਅੰਮ੍ਰਿਤਸਰ ਵਲੋਂ ਰੀਨਿਊ ਲਈ ਦਿੱਤੇ ਗਏ ਬਿਨੇਕਾਰ ਦੇ ਲਾਇਸੈਂਸ ਤੇ ਲਾਇਸੈਂਸ

ਭਾਰਤ ‘ਚ ਇਸ ਦਿਨ ਹੋਵੇਗੀ ਲਾਂਚ Jeep Wrangler

2019 Jeep Wrangler Spotted: ਜੀਪ ਦਾ ਨਵਾਂ ਰੈਂਗਲਰ ਲਾਂਚ ਕਰਨ ਲਈ ਤਿਆਰ ਹੈ. ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ 9 ਅਗਸਤ 2019 ਨੂੰ ਭਾਰਤ ਵਿੱਚ ਲਾਂਚ ਕੀਤੀ ਜਾਏਗੀ। ਭਾਰਤ ਵਿਚ ਇਸ ਨੂੰ ਆਯਾਤ ਕਰਕੇ ਵੇਚਿਆ ਜਾ ਸਕਦਾ ਹੈ. ਇਥੇ ਇਸ ਦੀ ਕੀਮਤ ਲਗਭਗ 60 ਲੱਖ ਰੁਪਏ ਹੋ ਸਕਦੀ ਹੈ। 2019 ਜੀਪ ਰੈਂਗਲਰ ਨਵੀਂ ਬਾਡੀ-ਆਨ-ਫਰੇਮ

ਜੁਲਾਈ ‘ਚ ਲਾਂਚ ਹੋਵੇਗੀ Jeep Compass Trailhawk

Jeep Compass Trailhawk: ਜੀਪ ਕੰਪਾਸ ਟਰੇਲਹਾਕ  ਦੇ ਭਾਰਤ ਆਉਣ ਦੀਆਂ ਚਰਚਾਵਾਂ ਪਿਛਲੇ ਕਾਫ਼ੀ ਸਮਾਂ ਤੋਂ ਹੋ ਰਹੀਆਂ ਹੈ। ਇਹ ਕੰਪਾਸ ਦਾ ਹਾਰਡਕੋਰ ਆਫ-ਰੋਡ ਵੇਰੀਐਂਟ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਕੰਪਨੀ ਇਸਨੂੰ ਜੁਲਾਈ 2019 ਵਿੱਚ ਭਾਰਤ ਵਿੱਚ ਲਾਂਚ ਕਰੇਗੀ। ਜੀਪ ਕੰਪਾਸ ਟਰੇਲਹਾਕ ਵਿੱਚ ਕੁੱਝ ਮੈਕਨਿਕ ਬਦਲਾਅ ਹੋਣਗੇ, ਜੋ ਇਸਨੂੰ ਬਿਹਤਰ ਆਫ-ਰੋਡਰ ਬਣਾਉਂਦੇ ਹਨ। ਇਸ ਵਿੱਚ

Jeep confirms new sub-4 meter

ਜੀਪ ਲਾਂਚ ਕਰੇਗਾ ਸਬ 4 -ਮੀਟਰ SUV, ਇਸ ਕਾਰ ਨੂੰ ਦੇਵੇਗੀ ਟੱਕਰ

Jeep confirms new sub-4 meter: ਅਮਰੀਕਨ SUV ਮੇਕਰ ਜੀਪ ਨੇ ਸੰਕੇਤ ਦਿੱਤੇ ਹਨ ਕਿ ਉਹ ਭਾਰਤ ‘ਚ ਇੱਕ ਨਵੀਂ ਸਬ4 – ਮੀਟਰ SUV ਲਾਵੇਗੀ, ਜੋ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜ਼ਾ, ਟਾਟਾ ਨੈਕਸਨ, ਫੋਰਡ ਈਕੋਸਪੋਰਟ ਅਤੇ ਮਹਿੰਦਰਾ S201 ਨੂੰ ਟੱਕਰ ਦੇਵੇਗੀ। ਭਾਰਤ ‘ਚ ਇਸਨੂੰ 2020 ਤੱਕ ਪੇਸ਼ ਕੀਤਾ ਜਾਵੇਗਾ। ਇਸਦੀ ਕੀਮਤ 7 ਲੱਖ ਰੁਪਏ ਤੋਂ 10 ਲੱਖ

Jeep Compass Limited Plus

Jeep Compass ਦਾ ਲਿਮਿਟੇਡ ਪਲੱਸ ਵੇਰੀਐਂਟ ਅਗਲੇ ਮਹੀਨੇ ਲਾਂਚ, ਜਾਣੋ ਫੀਚਰਸ

Jeep Compass Limited Plus: ਜੀਪ ਇੰਡੀਆ ਆਪਣੀ ਪਾਪੂਲਰ ਕੰਪਸ ਐਸ ਯੂ ਵੀ ( SUV ) ਦੇ ਲਾਈਨਅੱਪ ਵਿੱਚ ਨਵੇਂ ਵੇਰੀਐਂਟ ਜੋੜਨ ਨੂੰ ਤਿਆਰ ਹੈ। ਕੰਪਨੀ ਹੁਣ ਕੰਪਸ ਦੇ ਕੁਲ 10 ਵੇਰੀਐਂਟ ਵੇਚਦੀ ਹੈ ਜੋ ਕਿ ਦੋ ਇੰਜਣ ਅਤੇ ਦੋ ਗਿਅਰਬਾਕਸ ਦੇ ਆਪਸ਼ੰਸ ਦੇ ਨਾਲ ਉਪਲੱਬਧ ਹਨ। Jeep ਹੁਣ ਕੰਪਸ ਦੇ ਲਿਮਿਟੇਡ ਪਲੱਸ ਵੇਰੀਐਂਟ ਨੂੰ ਭਾਰਤ

Jeep Compass fantastic car Mitsubishi

ਜੀਪ ਕੰਪਾਸ ਨੂੰ ਟੱਕਰ ਦੇਵੇਗੀ Mitsubishi ਦੀ ਇਹ ਸ਼ਾਨਦਾਰ ਕਾਰ

Jeep Compass fantastic car Mitsubishi : ਮਿਤਸੁਬਿਸ਼ੀ ਨੇ ਕਿਹਾ ਹੈ ਕਿ ਉਹ ਇਕਲਿਪਸ ਕਰਾਸ ਨੂੰ ਭਾਰਤ ਲਿਆਉਣ ਦੀ ਯੋਜਨਾ ਬਣਾ ਰਹੀ ਹੈ । ਭਾਰਤ ਵਿੱਚ ਇਸਨੂੰ 2020 ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸਦਾ ਮੁਕਾਬਲਾ ਜੀਪ ਕੰਪਾਸ , ਹੁੰਡਈ ਟਿਊਸਾਨ , ਮਹਿੰਦਰਾ SUV500 , ਟਾਟਾ ਹੈਰਿਅਰ ਅਤੇ ਸਕੋਡਾ ਕਾਰਾਕ ਨਾਲ ਹੋਵੇਗਾ। ਇਸਦੀ ਕੀਮਤ 18 ਲੱਖ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ