Tag: , , , , ,

1 ਰੁਪਏ ਦੀ ਸੈਲਰੀ ਤੋਂ ਬਣੀ ਜੈਲਲਿਤਾ…

ਜੈਲਲਿਤਾ ਦਾ 68 ਸਾਲਾ ਦੀ ਉਮਰ ‘ਚ ਸੋਮਵਾਰ ਰਾਤ ਨੁੰ ਦਿਹਾਂਤ ਹੋ ਗਿਆ ।ਉਹ ਅਕਸਰ ਚਰਚਾ ਦਾ ਬਿਸ਼ਾ ਬਣੀ ਰਹਿੰਦੀ ਸੀ।ਇਨ੍ਹਾ ਚਰਚਾਵਾਂ ਵਿਚ ਜੈਲਲਿਤਾ ਨਾਲ ਜੁੜੀਆਂ ਗੱੱਲਾਂ ਜਸਣੋ ਜੋ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। – ਜੈਲਲਿਤਾ ਨੇ 300 ਤੋਂ ਵੀ ਜਿਆਦਾ ਫਿਲਮਾਂ ਵਿਚ ਅਦਾਕਾਰੀ ਕੀਤੀ।ਜਿਸਤੋਂ ਬਾਅਦ ਉਨ੍ਹਾ ਦੀ ਤੁਲਨਾ ਸ਼ਰਮੀਲਾ ਟੈਗੋਰ ਨਾਲ ਹੋਣ ਲਗੀ।

ਦੇਖੋ ਜੈਲਲਿਤਾ ਦਾ ਸ਼ਾਹੀ ਲਾਈਫ ਸਟਾਈਲ, 750 ਚੱੱਪਲਾਂ ਤੇ 10,000 ਸਾੜੀਆਂ

ਤਾਮਿਲਨਾਡੂ ਦੀ ਅੰਮਾ ਤੇ ਮੁੱੱਖ ਮੰਤਰੀ ਜੈਲਲਿਤਾ ਦਾ ਕਲ ਰਾਤ ਦਿਹਾਂਤ ਹੋ ਗਿਆ। ਦਸਦਈਏ ਕਿ ਸੋਮਵਾਰ ਰਾਤ ਜੈਲਲਿਤਾ ਨੇ 11:30 ਵਜੇ ਆਪਣੇ ਆਖਰੀ ਸਾਂਹ ਲਏ।ਜੈਲਲਿਤਾ ਹਮੇਸ਼ਾ ਤੋਂ ਹੀ ਵਿਲੱੱਖਣ ਵਿਅਕਤੀਤਵ ਰੱੱਖਣ ਵਾਲੀ ਔਰਤ ਸੀ ਜਿਸਦੇ ਜੀਣ ਦਾ ਅੰਦਾਜ ਹੋਰਾਂ ਨਾਲੋਂ ਬੇਹੱੱਦ ਅਲੱੱਗ ਸੀ ।ਇਨ੍ਹਾਂ ਹੀ ਨਹੀਂ ਉਹ ਹਰ ਇਕ ਦੇ ਦਿਲਾਂ ਤੇ ਰਾਜ ਕਰਨ ਵਾਲੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ